ਮਾਨਸਾ ਧਰਨੇ ’ਚ ਮੁੜ ਸਰਗਰਮ ਹੋਈ ਅਰਵਿੰਦਰ ਕੌਰ ਆਜ਼ਾਦ

ਮਾਨਸਾ ਧਰਨੇ ’ਚ ਮੁੜ ਸਰਗਰਮ ਹੋਈ ਅਰਵਿੰਦਰ ਕੌਰ ਆਜ਼ਾਦ

ਮਾਨਸਾ/ਏ.ਟੀ.ਨਿਊਜ਼ : ਪੁਲਿਸ ਹਿਰਾਸਤ ਵਿੱਚੋਂ ਰਿਹਾਅ ਹੋਈ ਅਰਵਿੰਦਰ ਕੌਰ ਆਜ਼ਾਦ ਮੁੜ ਮਾਨਸਾ ਵਿਖੇ ਨਸ਼ਾ-ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਪਹੁੰਚ ਗਈ ਹੈ ਅਤੇ ਮੁੜ ਇਸ ਰੋਸ ਪ੍ਰਦਰਸ਼ਨ ਵਿੱਚ ਸਰਗਰਮ ਹੋ ਗਈ ਹੈ।