Candle Light Vigil at Indian Consulate San Francisco in solidarity with Indian Farmers
ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿੱਚ ਨੌਜਵਾਨਾਂ ਨੇ ਨਵਾਂ ਸਾਲ ਭਾਰਤੀ ਸਫ਼ਾਰਤਖ਼ਾਨੇ ਮਨਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਕਿਹਾ ਕਿ ਸਾਡੇ ਵੀਰ ਅਤੇ ਭੈਣਾਂ ਦਿੱਲੀ ਵਿੱਚ ਠੰਡ ਵਿੱਚ ਬੈਠੇ ਹਨ , ਇਸਲਈ ਅਸੀਂ ਵੀ ਕਿਸਾਨੀ ਸੰਘਰਸ਼ ਦਾ ਆਪਣੇ ਆਪ ਨੂੰ ਹਿੱਸਾ ਸਮਝਦੇ ਹੋਏ ਭਾਰਤੀ ਕੌਂਸਲੇਟ ਅੱਗੇ ਪਹੁੰਚੇ ਹਾਂ ਅਤੇ candle light vigil ਰਾਹੀਂ protest ਕਰ ਰਹੇ ਹਾਂ। ਅਸੀਂ ਹਰ ਰੋਜ਼ ਵੀ ਇੱਥੇ ਆਉਂਦੇ ਹਾਂ #farmersprotest #punjabfarmers #farmersprotestdelhi
Comments (0)