ਸਰਦਾਰ ਤਰਲੋਕ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਭੋਗ
ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰੀਮੌਂਟ : ਬੀਤੇ ਦਿਨੀਂ ਗੁਰਦੁਆਰਾ ਸਾਹਿਬ ਫਰੀਮੌਟ ਦੇ ਮੌਜੂਦਾ ਸੁਪ੍ਰੀਮ ਕੋਂਸਲ ਮੈਂਬਰ ਰਾਜਿੰਦਰ ਸਿੰਘ ਰਾਜਾ ਦੇ ਸਤਿਕਾਰਯੋਗ ਪਿਤਾ ਸਰਦਾਰ ਤਰਲੋਕ ਸਿੰਘ ਜੀ ਅਚਾਨਕ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਵਸੇ।
ਉਹਨਾਂ ਦੀ ਪਾਕ ਪਵਿੱਤਰ ਰੂਹ ਲਈ ਅਰਦਾਸ ਤੇ ਅੰਤਿਮ ਸੰਸਕਾਰ 1 ਸਤੰਬਰ ਨੂੰ ਦੁਪਹਿਰ 2 ਵਜੇ ਤੱਕ, ਸਥਾਨ Chapel of the Chimes 32992 Mission Blvd, Hayward CA ਹੋਵੇਗਾ। ਉਸ ਉਪਰੰਤ ਭੋਗ ਅਤੇ ਅੰਤਮ ਅਰਦਾਸ 3 PM ਗੁਰਦੁਆਰਾ ਸਾਹਿਬ ਵਿਖੇ ਫਰੀਮਾਂਟ 'ਚ ਹੋਵੇਗੀ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਰਾਜਿੰਦਰ ਸਿੰਘ ਰਾਜਾ 510- 938-4288 ਅਤੇ ਘਰ ਦਾ ਪਤਾ 4467 amador rd Fremont ca 94538 'ਤੇ ਸੰਪਰਕ ਕੀਤਾ ਜਾ ਸਕਦਾ ਹੈ।
Comments (0)