ਸਤਿੰਦਰ ਸਰਤਾਜ ਦਾ ਵਿਸ਼ੇਸ਼ ਤੌਰ ਉੱਤੇ ਸਨਮਾਨ

0
514

pic-sartaaj-honored-by-sikh-caucus
ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਉੱਤੇ ਹਾਲੀਵੁੱਡ ਵਿੱਚ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਵਿੱਚ ਨਾਇਕ ਦੀ ਭੂਮਿਕਾ ਨਿਭਾÀੇਣ ਨਾਲ ਵਿਸ਼ਵ ਪ੍ਰਸਿੱਧੀ ਕਮਾਉਣ ਵਾਲੇ ਹਰਮਨਪਿਆਰੇ ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ, ਜਿਹੜੇ ਪਿਛਲੇ ਦਿਨੀਂ ਅਮਰੀਕਾ ਦੌਰੇ ਉੱਤੇ ਪੁੱਜੇ, ਦੀ ਸੰਗੀਤ ਅਤੇ ਕਲਾ ਨੂੰ ਅਦੁੱਤੀ ਦੇਣ ਖ਼ਾਸ ਕਰ ‘ਗਾਇਕੀ, ਸ਼ਾਇਰੀ ਅਤੇ ਅਦਾਕਾਰੀ ਵਿੱਚ ਸਿਖ਼ਰਾਂ ਛੋਹਣ’ ਬਦਲੇ ਅਮਰੀਕੀ ਕਾਂਗਰਸ ਦੇ ਸਿੱਖ ਕਾਕਸ ਦੇ ਮੈਂਬਰਾਂ ਜੌਹਨ ਗਾਰਮੈਂਡੀ ਅਤੇ ਪੈਟ ਮੀਹਨ ਵਲੋਂ ਵਿਸ਼ੇਸ਼ ਤੌਰ ਉੱਤੇ ਦਿੱਤਾ ਹੋਇਆ ਸਨਮਾਨ ਪੱਤਰ ਭੇਂਟ ਕਰਦੇ ਹੋਏ ਫਰੈਂਡਜ਼ ਆਫ਼ ਸਿੱਖ ਕਾਕਸ ਦੇ ਸਰਗਰਮ ਮੈਂਬਰ।