ਰਣਜੀਤ ਬਾਵਾ ਤੇ ਅਨਮੋਲ ਗਗਨ ਮਾਨ, ਮਿਲਪੀਟਸ ਦੇ ਪੰਜਾਬੀ ਫੋਕ ਸ਼ੋਅ ‘ਚ 22 ਜੂਨ ਨੂੰ ਲਾਉਣਗੇ ਰੌਣਕਾਂ

0
311

ranjit-bawa-anmol-gagan-maan
ਸੈਨ ਹੋਜ਼ੇ/ਬਿਊਰੋ ਨਿਊਜ਼:
ਉੱਘੇ ਪੰਜਾਬੀ ਗਾਇਕ ਤੇ ‘ਖਿੰਦੋ ਖੂੰਡੀ’ ਫਿਲਮ ਦੇ ਨਾਇਕ ਰਣਜੀਤ ਬਾਵਾ, ਅਨਮੋਲ ਗਗਨ ਮਾਨ ਤੇ ਸਾਥੀ ਗਾਇਕ ਕਲਾਕਾਰਾਂ ਦੇ 22 ਜੂਨ 2018 ਨੂੰ ਮਿਲਪੀਟਸ ਵਿੱਚ ਕਰਵਾਏ ਜਾਣ ਵਾਲੇ ਪੰਜਾਬੀ ਫੋਕ ਸ਼ੋਅ (ਮਿੱਟੀ ਦਾ ਬਾਵਾ ਤੇ ਪੰਜਾਬੀ ਲਾਈਵ) ਲਈ ਦਰਸ਼ਕਾਂ ਤੇ ਸਰੋਤਿਆਂ ਵਿੱਚ ਭਾਰੀ ਉੱਤਸ਼ਾਹ ਪਾਇਆ ਜਾ ਰਿਹਾ ਹੈ।  ਬਰਾਈਟ ਬਰੇਨ ਐਂਡ ਜਾਦੂ ਟੀਵੀ, ਮਨਦੀਪ ਤੇ ਕਿਮ ਦਿਓਲ ਤੇ ਚਰਨਜੀਤ ਉੱਪਲ ਦੀ ਤਰਫੋਂ ਪੰਜਾਬੀ ਗਾਇਕੀ ਦਾ ਇਹ ਰੰਗਾ ਰੰਗ ਪ੍ਰੋਗਰਾਮ 22 ਜੂਨ ਸ਼ੁਕਰਵਾਰ ਨੂੰ ਸ਼ਾਮੀਂ 8:00 ਵਜੇ ਤੋਂ ਦੇਰ ਰਾਤੀਂ ਇੰਡੀਆ ਕਮਿਉਨਿਟੀ ਸੈਂਟਰ ਮਿਲਪੀਟਸ ਵਿਖੇ ਕਰਵਾਇਆ ਜਾਣਾ ਹੈ।
ਪ੍ਰੋਗਰਾਮ ਲਈ ਟਿਕਟਾਂ ਇਸ ਤਰ੍ਹਾਂ ਹਨ: $50, $75, $100 ਤੋਂ ਇਲਾਵਾ VIP
ਟਿਕਟਾਂ ਆਨ ਲਾਇਨ ਖਰੀਦਣ ਲਈ :
Ticketmaster.com, Sulekha.com, TicketHungama.com, Brightbrain.cvents
ਹੋਰ ਜਾਣਕਾਰੀ ਲਈ ਸੰਪਰਕ ਕਰੋ: ਜੈ ਸਿੰਘ-510-677-2777,  ਕਿਮ ਦਿਓਲ : 510-760-0970,  ਡਾ.ਉਪਲ: 510-432-2375 ਅਤੇ ਮਨਦੀਪ ਬਾਜਵਾ :  925-922-2043