ਹਰਸਿਮਰਤ ਬਾਦਲ ਨੇ ਵਜਾਇਆ ਬਠਿੰਡਾ ਹਲਕੇ ਤੋਂ ਚੋਣ ਦਾ ਬਿਗਲ

0
206

harsimrat_kaur_badal
ਮਾਨਸਾ/ਬਿਊਰੋ ਨਿਊਜ਼:
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਾਰੇ ਖਦਸ਼ੇ ਖਤਮ ਕਰਦਿਆਂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਠਿੰਡੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਹਮੇਸ਼ਾ ਹੱਦ ਤੋਂ ਵੱਧ ਪਿਆਰ ਦਿੱਤਾ ਹੈ। ਉਹ ਇਥੇ ਯਤੀਮ ਬੱਚਿਆਂ ਲਈ ਬਣੇ ਪੰਘੂੜਾ ਘਰ ਦਾ ਉਦਘਾਟਨ ਕਰਨ ਲਈ ਆਏ ਸਨ।