ਭਾਰਤੀ ਮੂਲ ਦੀ ਸੀਮਾ ਨੰਦਾ ਬਣੀ ਡੈਮੋਕਰੈਟਿਕ ਪਾਰਟੀ ਦੀ ਸੀਈਓ

0
71

seema-nanda

ਵਾਸ਼ਿੰਗਟਨ/ਬਿਊਰੋ ਨਿਊਜ਼ :

ਅਮਰੀਕਾ ਵਿਚ ਭਾਰਤੀ ਮੂਲ ਦੀ ਸੀਮਾ ਨੰਦਾ ਨੇ ਵਿਰੋਧੀ ਪਾਰਟੀ ਡੈਮੋਕਰੈਟਿਕ ਨੈਸ਼ਨਲ ਕਮੇਟੀ ਦੀ ਸੀਈਓ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਅਮਰੀਕਾ ਦੀ ਧਰਤੀ ‘ਤੇ ਹਰ ਫਰੰਟ ਦੀ ਲੜਾਈ ਲੜਨ ਦੇ ਸਮਰੱਥ ਹੈ।ਅਮਰੀਕਾ ਰਹਿੰਦੇ ਭਾਰਤੀਆਂ ਵਿਚ ਸੀਮਾ ਨੰਦਾ ਦੀ ਨਿਯੁਕਤੀ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਆ ਰਿਹਾ ਹੈ।