ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਡੇਅਰਡੇਵਿਲਜ਼ ਨੂੰ 15 ਦੌੜਾਂ ਨਾਲ ਹਰਾਇਆ

ਹੈਦਰਾਬਾਦ/ਬਿਊਰੋ ਨਿਊਜ਼ : ਆਈ.ਪੀ. ਐੱਲ.-10 ਟੂਰਨਾਮੈਂਟ ਦੇ 21ਵੇਂ ਮੈਚ ਵਿਚ ਸਨਰਾਈਜਰਸ ਹੈਦਰਾਬਾਦ ਨੇ ਕੇਨ ਵਿਲੀਅਮਸਨ ਅਤੇ ਸ਼ਿਖਰ ਧਵਨ ਦੇ ਅਰਧ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੀ ਕੱਸੀ ਹੋਈ ਗੇਂਦਬਾਜ਼ੀ ਸਦਕਾ ਦਿੱਲੀ ਡੇਅਰਡੇਵਿਲਜ਼ ਨੂੰ 15 ਦੌੜਾਂ ਨਾਲ ਹਰਾ...

ਬਡੂੰਗਰ ਵੱਲੋਂ ਸ਼ਹੀਦਾਂ ਦੀ ਫਾਂਸੀ ਦੀ ਤਰੀਕ ਵੈਲੇਨਟਾਈਨ ਨਾਲ ਜੋੜਨ ਦੀ ਨਿਖੇਧੀ

ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸੁਣਾਈ ਫਾਂਸੀ ਦੀ ਤਰੀਕ ਨੂੰ ਵੈਲੇਨਟਾਈਨ ਡੇਅ ਨਾਲ ਜੋੜਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ...

ਟਰੰਪ ਦੇ ਪਾਬੰਦੀ ਵਾਲੇ ਫੈਸਲੇ ਨੂੰ 16 ਅਟਾਰਨੀ ਜਨਰਲਾਂ ਨੇ ਵੀ ਦਿੱਤੀ ਚੁਣੌਤੀ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਪਾਬੰਦੀ ਵਿਰੁੱਧ ਦੇਸ਼ ਭਰ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਦੇਸ਼ ਦੇ 16 ਅਟਾਰਨੀ ਜਨਰਲਾਂ ਨੇ ਵੀ ਇਸ ਪਾਬੰਦੀ ਵਿਰੁੱਧ ਆਵਾਜ਼ ਚੁੱਕੀ ਹੈ। ਉਨ੍ਹਾਂ ਨੇ ਇਸ ਪਾਬੰਦੀ...

ਬਾਦਲ ਦੀ ਰੈਲੀ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਦਾ ਵਿਰੋਧ ਕਰਨ ਵਾਲੇ ਪੰਥਕ ਕਾਰਕੁਨ ਦੀ...

ਕੈਪਸ਼ਨ-ਅਕਾਲੀ ਵਰਕਰਾਂ ਦੀ ਕੁੱਟਮਾਰ ਦਾ ਸ਼ਿਕਾਰ ਦਰਸ਼ਨ ਸਿੰਘ ਆਪਣੀ ਡਿੱਗੀ ਪੱਗ ਚੁੱਕ ਕੇ ਜਾਂਦਾ ਹੋਇਆ ਤੇ ਪਿੱਛੇ ਉਸ ਵੱਲ ਵਧ ਰਹੇ ਅਕਾਲੀ ਵਰਕਰ। ਸੰਗਰੂਰ/ਬਿਊਰੋ ਨਿਊਜ਼ : ਇੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਵਿੱਚ ਗੁਰੂ...

ਬਰਤਾਨੀਆ : ਸਾਲ ‘ਚ ਕਰੀਬ ਇਕ ਲੱਖ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੁੰਦੇ ਹਨ ਸਿੱਖ

ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿਚ ਸਿੱਖਾਂ ਬਾਰੇ ਕੀਤੇ ਗਏ ਇਕ ਸਰਵੇਖਣ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਸਿੱਖ ਨੈੱਟਵਰਕ ਵੱਲੋਂ ਸਿੱਖ ਫੈਡਰੇਸ਼ਨ ਯੂ.ਕੇ. ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਗਏ ਸਰਵੇਖਣ ਵਿਚ ਕਈ...

38ਵੇਂ ਪ੍ਰੋ. ਮੋਹਨ ਸਿੰਘ ਮੇਲਾ ਸੰਪਨ : ਪੰਜਾਬ ਦੇ ਗੰਭੀਰ ਮਸਲਿਆਂ ‘ਤੇ ਹੋਇਆ ਚਿੰਤਨ...

ਲੁਧਿਆਣਾ/ਬਿਊਰੋ ਨਿਊਜ਼ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਂਸ਼ਨ ਦੇ ਸਹਿਯੋਗ ਨਾਲ 38ਵੇਂ ਪ੍ਰੋ. ਮੋਹਨ ਸਿੰਘ ਮੇਲੇ ਮੌਕੇ ਪੰਜਾਬੀ ਭਵਨ ਲੁਧਿਆਣਾ ਵਿਖੇ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸੈਮੀਨਾਰ ਵਿਚ ਉੱਘੇ...

ਅਮਰੀਕੀਆਂ ਨਾਲ ਧੋਖਾਧੜੀ ਕਰਨ ਵਾਲੇ ਮੁੰਬਈ ਦੇ ਕਾਲ ਸੈਂਟਰਾਂ ‘ਤੇ ਛਾਪਾ

ਪੁਲੀਸ ਨੇ 700 ਦੇ ਕਰੀਬ ਮੁਲਾਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਕੀਤੀ ਪੁਛਗਿਛ ਥਾਨਾ/ਬਿਊਰੋ ਨਿਊਜ਼ : ਅਮਰੀਕੀਆਂ ਨਾਲ ਧੋਖਾਧੜੀ ਕਰਨ ਅਤੇ ਉਨ੍ਹਾਂ ਦੀ ਵਿੱਤੀ ਲੁੱਟ ਕਰਨ ਦੇ ਕਥਿਤ ਦੋਸ਼ ਹੇਠ ਪੁਲੀਸ ਨੇ ਮੁੰਬਈ ਨੇੜਲੇ ਕਾਲ ਸੈਂਟਰਾਂ...

ਮੋਦੀ ਜੀ! ਸਾਡੇ ਜਵਾਨਾਂ ਨੇ ਖ਼ੂਨ ਦਿੱਤਾ, ਤੁਸੀਂ ਉਨ੍ਹਾਂ ਦੀ ਕਰ ਰਹੇ ਹੋ ਦਲਾਲੀ...

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਿਸਾਨ ਯਾਤਰਾ ਖ਼ਤਮ ਹੋਣ ਮਗਰੋਂ ਦਿੱਲੀ ਪਹੁੰਚਦੇ ਹੀ ਸੁਰ ਬਦਲ ਗਈ। ਦਿੱਲੀ ਵਿਚ ਪਹੁੰਚਦਿਆਂ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਾਰ ਕੀਤਾ।...

ਮੋਦੀ ਸਰਕਾਰ ਸਰਹੱਦੀ ਲੋਕਾਂ ਦੇ ਘਰ ਪਰਤਣ ਬਾਰੇ ਵਿਚਾਰ ਕਦੋਂ ਕਰੇਗੀ, ਬਾਦਲ ਸਰਕਾਰ ਨੂੰ...

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਅੰਦਰ ਰਾਜ ਨਾਲ ਲਗਦੀ ਕੌਮਾਂਤਰੀ ਸਰਹੱਦ 'ਤੇ ਪੈਂਦੇ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮਾਂ ਵਿੱਚ ਸੋਧ ਬਾਰੇ ਅਨਿਸ਼ਚਤਤਾ ਦਾ ਮਾਹੌਲ ਬਣਿਆ ਹੋਇਆ ਹੈ। ਬਾਦਲ ਸਰਕਾਰ ਨੇ ਮੋਦੀ ਸਰਕਾਰ ਦੇ ਹੁਕਮਾਂ...

ਗਗਨੇਜਾ ‘ਤੇ ਹਮਲੇ ਸਬੰਧੀ ਭਾਜਪਾ ਤੇ ਸੰਘ ਆਗੂਆਂ ਨੇ ਬਾਦਲਾਂ ਨਾਲ ਕੀਤੀ ਮੁਲਾਕਾਤ

ਬਾਦਲ ਬੋਲੇ-ਹਮਲੇ ਪਿੱਛੇ ਵਿਦੇਸ਼ੀ ਤਾਕਤਾਂ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਚੰਡੀਗੜ੍ਹ/ਬਿਊਰੋ ਨਿਊਜ਼ : ਭਾਜਪਾ ਤੇ ਆਰਐਸਐਸ ਆਗੂਆਂ ਨੇ ਇੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਪੰਜਾਬ...
- Advertisement -

MOST POPULAR

HOT NEWS