ਸਾਹਿਤ/ਮਨੋਰੰਜਨ

ਸਾਹਿਤ/ਮਨੋਰੰਜਨ

ਤਬਲਾ ਵਾਦਕ ਸੰਦੀਪ ਦਾਸ ਨੂੰ ‘ਸਿੰਗ ਮੀ ਹੋਮ’ ਲਈ ਗ੍ਰੈਮੀ ਐਵਾਰਡ

ਨਵੀਂ ਦਿੱਲੀ/ਬਿਊਰੋ ਨਿਊਜ਼ : ਯੋ ਯੋ ਮਾ ਨਾਲ ਸੰਦੀਪ ਦਾਸ  ਦੀ ਜੁਗਲਬੰਦੀ ਨੂੰ ਗ੍ਰੈਮੀ ਐਵਾਰਡ ਮਿਲਿਆ ਹੈ। ਤਬਲਾ ਵਾਦਕ ਦਾਸ ਸਰਵੋਤਮ ਵਿਸ਼ਵ ਸੰਗੀਤ ਵਰਗ ਵਿੱਚ ਗ੍ਰੈਮੀ ਪੁਰਸਕਾਰ ਜਿੱਤਣ ਵਾਲੇ ਯੋ ਯੋ ਮਾ ਦੇ ਸਿਲਕ ਰੋਡ...

ਸਤਿੰਦਰ ਸਰਤਾਜ ਦਾ ਵਿਸ਼ੇਸ਼ ਤੌਰ ਉੱਤੇ ਸਨਮਾਨ

ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਉੱਤੇ ਹਾਲੀਵੁੱਡ ਵਿੱਚ ਬਣੀ ਫਿਲਮ 'ਦ ਬਲੈਕ ਪ੍ਰਿੰਸ' ਵਿੱਚ ਨਾਇਕ ਦੀ ਭੂਮਿਕਾ ਨਿਭਾÀੇਣ ਨਾਲ ਵਿਸ਼ਵ ਪ੍ਰਸਿੱਧੀ ਕਮਾਉਣ ਵਾਲੇ ਹਰਮਨਪਿਆਰੇ ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ, ਜਿਹੜੇ...

ਬਲਵੰਤ ਗਾਰਗੀ ਦੇ ਨਾਂ ਜਾਰੀ ਹੋਵੇਗੀ ਯਾਦਗਾਰੀ ਟਿਕਟ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ 'ਤੇ ਟਿਕਟ ਜਾਰੀ ਕਰਨ ਤੋਂ ਫ਼ਿਲਹਾਲ ਨਾਂਹ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਖਾਸ ਕਰਕੇ ਬਠਿੰਡਾ ਲਈ ਖੁਸ਼ਖ਼ਬਰ ਹੈ ਕਿ ਕੇਂਦਰ ਸਰਕਾਰ ਨੇ ਬਲਵੰਤ ਗਾਰਗੀ ਦੀ ਯਾਦਗਾਰੀ ਟਿਕਟ ਜਾਰੀ ਕਰਨ ਨੂੰ ਪ੍ਰਵਾਨਗੀ...

‘ਛਣਕਾਟਾ ਵੰਗਾਂ ਦਾ’ 8 ਜਨਵਰੀ ਨੂੰ

ਸਾਨ ਫਰਾਂਸਿਸਕੋ/ਬਿਊਰੋ ਨਿਊਜ਼ : ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਵਲੋਂ ਨਵੇਂ ਵਰ੍ਹੇ ਦੀ ਆਮਦ 'ਤੇ 'ਛਣਕਾਟਾ ਵੰਗਾਂ ਦਾ' ਪ੍ਰੋਗਰਾਮ 8 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਪੈਰਾਡਾਈਜ਼ ਬਾਲਰੂਮ 4100 ਪਰਿਆਲਟਾ ਬੁਲੇਵਾਰਡ ਫਰੀਮਾਂਟ 'ਚ ਐਤਵਾਰ ਨੂੰ...

ਫਰਿਜ਼ਨੋ ਵਿਖੇ ਵਿਰਾਸਤੀ ਖੇਡਾਂ ਅਤੇ ਫੈਮਲੀ ਪਿਕਨਿਕ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਫਰਿਜ਼ਨੋ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ): ਸ਼ੈਟਰਲ ਵੈਲੀ ਫਰਿਜ਼ਨੋ ਵਿਖੇ ਸਥਾਪਤ ਜੀ.ਐਚ.ਜੀ. ਅਕੈਡਮੀ ਦੀ ਹੋਣ ਜਾ ਰਹੀ ਪਿਕਨਿਕ ਵਿੱਚ ਹਿੱਸਾ ਲੈਣ ਲਈ ਬੱਚਿਆਂ ਵੱਲੋਂ ਹਰ ਐਤਵਾਰ ਮਾਹਰ ਕੋਚਾਂ ਦੀ ਅਗਵਾਈ ਅਧੀਨ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ...

ਲੜੀਵਾਰ ‘ਸ਼ੇਰੇ-ਏ-ਪੰਜਾਬ’ ਵਿੱਚ ਮਹਾਰਾਜਾ ਤੇ ਸਿੱਖ ਜਰਨੈਲਾਂ ਦੀਆਂ ਟੋਪੀਨੁਮਾ ਦਸਤਾਰਾਂ ‘ਤੇ ਉਠੇ ਇਤਰਾਜ਼

ਕੈਪਸ਼ਨ-ਲੜੀਵਾਰ 'ਮਹਾਰਾਜਾ ਰਣਜੀਤ ਸਿੰਘ' ਦਾ ਪੋਸਟਰ। ਅੰਮ੍ਰਿਤਸਰ/ਬਿਊਰੋ ਨਿਊਜ਼ : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 'ਲਾਈਫ ਓਕੇ' ਟੀਵੀ ਚੈਨਲ ਦੇ 20 ਮਾਰਚ ਤੋਂ ਸ਼ੁਰੂ ਹੋ ਰਹੇ ਲੜੀਵਾਰ 'ਸ਼ੇਰੇ-ਏ-ਪੰਜਾਬ: ਮਹਾਰਾਜਾ ਰਣਜੀਤ ਸਿੰਘ' ਬਾਰੇ ਇਤਰਾਜ਼ ਦਾ...

ਸ਼ਾਨੋਂ ਸ਼ੌਕਤ ਨਾਲ ਸੰਪੂਰਨ ਹੋਇਆ ਪੀ.ਸੀ.ਐੱਸ. ਸੈਕਰਾਮੈਂਟੋ ਦਾ 29ਵਾਂ ਵਿਸਾਖੀ ਮੇਲਾ

ਸੈਕਰਾਮੈਂਂਟੋ/ਬਿਊਰੋ ਨਿਊਜ਼: ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ ਦਾ 29ਵਾਂ ਵਿਸਾਖੀ ਮੇਲਾ ਪੂਰੀ ਸ਼ਾਨੋ ਸ਼ੌਕਤ ਨਾਲ ਨੇਪਰੇ ਚੜ੍ਹਿਆ। ਸ਼ੈਲਡਨ ਹਾਈ ਸਕੂਲ ਦੇ ਖੂਬਸੂਰਤ ਥੀਏਟਰ ਵਿੱਚ ਲਗਾਤਾਰ ਚਾਰ ਘੰਟੇ ਚੱਲੇ ਰੰਗ ਰੰਗ ਸਮਾਗਮ ਦਾ ਸੈਂਕੜੇ ਦਰਸ਼ਕਾਂ ਨੇ ਭਰਪੂਰ...

‘ਕਾਮਾਗਾਟਾ ਮਾਰੂ ਦਾ ਅਸਲੀ ਸੱਚ’ ਪੁਸਤਕ ਦੀ ਘੁੰਡ ਚੁਕਾਈ

ਇਸ ਤੋਂ ਪਹਿਲਾਂ ਇਸ ਸਾਕੇ ਬਾਰੇ ਲਿਖੀਆਂ ਗਈਆਂ ਪੁਸਤਕਾਂ ਕਿਸੇ ਨਾ ਕਿਸੇ ਪੱਖੋਂ ਅਧੂਰੀਆਂ-ਰਾਜਵਿੰਦਰ ਸਿੰਘ ਰਾਹੀ ਚੰਡੀਗੜ੍ਹ/ਬਿਊਰੋ ਨਿਊਜ਼: ਰਾਜਵਿੰਦਰ ਸਿੰਘ ਰਾਹੀ ਦੀ ਰਚਿਤ ਪੁਸਤਕ 'ਕਾਮਾਗਾਟਾ ਮਾਰੂ ਦਾ ਅਸਲੀ ਸੱਚ' ਬੀਤੇ ਹਫ਼ਤੇ ਕਿਸਾਨ ਭਵਨ ਵਿਖੇ ਇੱਕ ਸਮਾਗਮ...

ਪੰਜਾਬੀ ਕਲਚਰਲ ਸੁਸਾਇਟੀ, ਸ਼ਿਕਾਗੋ ਦੇ ਬੋਰਡ ਦਾ ਗਠਨ

ਸੁਖਮੇਲ ਸਿੰਘ ਅਟਵਾਲ ਪ੍ਰਧਾਨ, ਹਰਦਿਆਲ ਸਿੰਘ ਦਿਓਲ ਆਨਰੇਰੀ ਚੇਅਰਮੈਨ ਨਿਯੁਕਤ ਪੈਲਾਟਾਈਨ/ਬਿਊਰੋ ਨਿਊਜ਼ : ਪੰਜਾਬੀ ਕਲਚਰਲ ਸੁਸਾਇਟੀ ਆਫ਼ ਸ਼ਿਕਾਗੋ ਦੀ ਬੀਤੇ ਦਿਨੀਂ ਮੀਟਿੰਗ ਹੋਈ ਜਿਸ ਵਿਚ ਸਾਲ 2017 ਲਈ ਵਰਕਿੰਗ ਬੋਰਡ ਦਾ ਗਠਨ ਕੀਤਾ ਗਿਆ। ਨਾਰਥ ਬਰੁਕ...

ਗੁਰਮੇਹਰ ਕੌਰ ਦੀ ਕਿਤਾਬ ‘ਮੂਵਮੈਂਟ ਆਫ਼ ਫ਼ਰੀਡਮ’ ਆਏਗੀ ਅਗਲੇ ਵਰ੍ਹੇ

1947 ਤੋਂ ਲੈ ਕੇ 2017 ਦੀਆਂ ਘਟਨਾਵਾਂ ਦਾ ਹੋਵੇਗਾ ਜ਼ਿਕਰ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਰਾਮਜਨ ਕਾਲਜ ਦੌਰਾਨ ਸੋਸ਼ਲ ਮੀਡੀਆ ਰਾਹੀਂ ਵਿਵਾਦਿਤ ਸੁਰਖੀਆਂ ਵਿਚ ਆਈ ਗੁਰਮੇਹਰ ਕੌਰ ਹੁਣ ਕਿਤਾਬ ਰਾਹੀਂ ਲੋਕਾਂ ਨੂੰ ਹਕੀਕਤ ਤੋਂ ਜਾਣੂ...
- Advertisement -

MOST POPULAR

HOT NEWS