ਸਾਹਿਤ/ਮਨੋਰੰਜਨ

ਸਾਹਿਤ/ਮਨੋਰੰਜਨ

ਨਟੋਮਸ ਸੈਕਰਾਮੈਂਟੋ ਦੀਆਂ ਤੀਆਂ ‘ਚ ਗਿੱਧੇ, ਭੰਗੜੇ ਤੇ ਸਕਿੱਟਾਂ ਦੀਆਂ ਟੀਮਾਂ ਨੇ ਅਪਣੇ ਜੌਹਰ...

ਨਟੋਮਸ/ਹੁਸਨ ਲੜੋਆ ਬੰਗਾ: ਸੈਕਰਾਮੈਂਟੋ ਦੇ ਨਾਲ ਲਗਦੇ ਸ਼ਹਿਰ ਨਟੋਮਸ ਦੀਆਂ ਬੀਬੀਆਂ ਵੱਲੋਂ ਰਲ ਕੇ ਕਰਵਾਈਆਂ ਜਾਂਦੀਆਂ ਤੀਆਂ ਵਿਚ ਐਤਕਾਂ ਵੀ ਵੱਖ ਵੱਖ ਸਭਿਆਚਾਰਕ ਝਾਕੀਆਂ ਦੇ ਨਾਲ ਨਾਲ ਗਿੱਧਾ ਭੰਗੜਾ ਤੇ ਸਕਿੱਟਾਂ ਵੇਖਣ ਨੂੰ ਮਿਲੀਆਂ। ਫੇਰ...

ਸ਼ਾਇਰ ਕੁਲਵਿੰਦਰ ਦੀ ਗ਼ਜ਼ਲ ਐਲਬਮ ‘ਸੰਦਲੀ ਆਥਣ’ ਲੋਕ ਅਰਪਿਤ

ਸੁਖਦੇਵ ਸਾਹਿਲ ਵਲੋਂ ਸੁਰਬੱਧ ਸੰਗੀਤ ਨੇ ਸਰੋਤਿਆਂ ਨੂੰ ਕੀਤਾ ਮੰਤਰ ਮੁਗਧ ਹੇਵਰਡ/ਬਿਊਰੋ ਨਿਊਜ਼ : ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਬੇ ਏਰੀਆ ਵਲੋਂ ਕੁਲਵਿੰਦਰ ਦੀ ਗ਼ਜ਼ਲ ਚੇਤਨਾ ਅਤੇ ਉਸ ਦੇ ਸਾਹਿਤਕ ਸਫ਼ਰ ਦੀ ਜਾਣਕਾਰੀ ਨਾਲ ਭਰਪੂਰ ਸਾਹਿਤਕ ਸ਼ਾਮ...

ਜੱਫ਼ੀ ਪਾ ਕੇ ਰੋਣੋਂ ਨਹੀਂ ਸੀ ਹਟ ਰਹੇ, ਮੇਰਾ ਵੀ ਬੜਾ ਮਨ ਖ਼ਰਾਬ (ਉਦਾਸ)...

ਪਾਕਿਸਤਾਨ ਦੇ ਸਿੱਖ ਲਾਹੌਰ 'ਚ ‘ਦ ਬਲੈਕ ਪ੍ਰਿੰਸ’ ਫਿਲਮ ਵੇਖਦਿਆਂ ਇੰਨੇ ਭਾਵੁਕ ਹੋ ਗਏ ਕਿ ਉਹ ਫਿਲਮ ਦੇ ਵਿਸ਼ੇਸ਼ ਸ਼ੋਅ ਲਈ ਉੱਚੇਚਾ ਉੱਥੇ ਪੁਜੇ ਹੋਏ ਫਿਲਮ ਦੇ ਨਿਰਦੇਸ਼ਕ ਕਵੀ ਰਾਜ਼ ਨੂੰ ਧਾਹ ਕੇ ਮਿਲੇ।

ਪੁਸਤਕ ਪੜਚੋਲ : ‘ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ’

(ਲੇਖਕ: ਅਜਮੇਰ ਸਿੰਘ) ( ਸ. ਅਜਮੇਰ ਸਿੰਘ ਦੀ ਨਵੀਂ ਕਿਤਾਬ ‘ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ' ਬਾਰੇ ਇਕ ਪੁਸਤਕ ਪੜਚੋਲ ਦੇ (15 ਜੁਲਾਈ, 2017) ਦੇ ਅੰਕ ਵਿਚ ਛਪੀ ਹੈ। ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਪਾਠਕਾਂ...

ਅਮਰਤਿਆ ਸੇਨ ਬਾਰੇ ਬਣੀ ਦਸਤਾਵੇਜ਼ੀ ‘ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ

'ਗਾਂ', 'ਗੁਜਰਾਤ', 'ਹਿੰਦੂ ਇੰਡੀਆ' ਤੇ 'ਹਿੰਦੂਤਵ' ਵਰਗੇ ਸ਼ਬਦਾਂ ਮੌਕੇ ਆਵਾਜ਼ ਬੰਦ ਰੱਖਣ ਦੀ ਹਦਾਇਤ ਕੋਲਕਾਤਾ/ਬਿਊਰੋ ਨਿਊਜ਼ : ਸੈਂਸਰ ਬੋਰਡ ਨੇ ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਬਾਰੇ ਦਸਤਾਵੇਜ਼ੀ ਨੂੰ ਰੋਕ ਦਿੱਤਾ ਹੈ ਅਤੇ ਫਿਲਮਸਾਜ਼ ਸੁਮਨ ਘੋਸ਼ ਨੂੰ...

‘ਦੀ ਬਲੈਕ ਪ੍ਰਿੰਸ’- ਨਵੀਂ ਪੀੜ੍ਹੀ ਲਈ ਆਪਣੇ ਵਿਰਸੇ ਨੂੰ ਜਾਣਨਾ ਬਹੁਤ ਜ਼ਰੂਰੀ : ਸ਼ਬਾਨਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ 'ਤੇ ਆਧਾਰਤ ਨਵੀਂ ਫ਼ਿਲਮ 'ਦੀ ਬਲੈਕ ਪ੍ਰਿੰਸ' ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਇਸ ਨੇ...

ਲਾਈਵਓਕ ਦੀਆਂ ਤੀਆਂ ‘ਚ ਬੀਬੀਆਂ ਨੂੰ ਮਿਸ ਪੂਜਾ ਨੇ ਨਚਾਇਆ

ਲਾਈਵਓਕ/ ਹੁਸਨ ਲੜੋਆ ਬੰਗਾ: ਹਰ ਵਰ੍ਹੇ ਯੂਬਾਸਿਟੀ ਦੇ ਲਾਗਲੇ ਸ਼ਹਿਰ ਲਾਈਵਓਕ ਦੀਆਂ ਤੀਆਂ ਵਿਚ ਜਿੱਥੇ ਵੱਖ ਵੱਖ ਸਭਿਅਕ ਵੰਨਗੀਆਂ ਦੇਖਣ ਨੂੰ ਮਿਲਦੀਆਂ ਰਹੀਆਂ ਹਨ, ਐਤਕਾਂ ਪ੍ਰੋਗਰਾਮ 'ਚ ਹੋਰ ਵਾਧਾ ਕਰਦਿਆਂ ਪ੍ਰਬੰਧਕਾਂ ਵੱਲੋਂ ਉੱਘੀ ਅਤੇ ਬਹੁਚਰਚਿਤ...

ਸਿਆਟਲ  ਵਿਚ ਸਿੱਖ ਯੂਥ ਸੰਸਥਾ ਨੇ ਦਸਤਾਰ ਦਿਵਸ ਮਨਾਇਆ; 600 ਲੋਕਾਂ ਦੇ ਪੱਗਾਂ ਬੰਨ੍ਹੀਆਂ

ਸਿਆਟਲ/ਬਿਊਰੋ ਨਿਊਜ਼ : ਸਿੱਖ ਯੂਥ ਸੰਸਥਾਂ ਵੱਲੋਂ ਸਿਆਟਲ ਸਿੱਖ ਦਸਤਾਰ ਦਿਵਸ ਬੜੇ ਉਤਸ਼ਾਹ ਨਾਲ ਸਿਆਟਲ ਸੈਂਟਰ ਵਿਖੇ ਮਨਾਇਆ ਗਿਆ, ਜਿਥੇ ਵੱਖ-ਵੱਖ ਧਰਮਾਂ, ਜਾਤਾਂ, ਨਸਲਾਂ, ਕਾਲੇ-ਗੋਰੇ, 600 ਤੋਂ ਵੱਧ ਲੋਕਾਂ ਨੇ ਪੱਗਾਂ ਬੰਨ੍ਹੀਆਂ। ਪਰਮਿੰਦਰ ਸਿੰਘ ਭੱਟੀ...

ਬਜਰੰਗੀ ਭਾਈਜਾਨ ‘ਚ ਕਰੀਨਾ ਦੀ ਮਾਂ ਬਣੀ ਅਲਕਾ ਕੌਸ਼ਲ ਨੂੰ ਚੈੱਕ ਬਾਊਂਸ ਮਾਮਲੇ ਵਿੱਚ...

ਸੰਗਰੂਰ/ਬਿਊਰੋ ਨਿਊਜ਼ : ਇਥੇ ਵਧੀਕ ਸੈਸ਼ਨ ਜੱਜ ਨੇ ਚੈੱਕ ਬਾਊਂਸ ਮਾਮਲੇ ਵਿੱਚ ਫਿਲਮ ਤੇ ਟੀਵੀ ਅਦਾਕਾਰਾ ਅਲਕਾ ਕੌਸ਼ਲ ਅਤੇ ਉਸ ਦੀ ਮਾਂ ਦੀ ਅਪੀਲ ਖਾਰਜ ਕਰਦਿਆਂ ਹੇਠਲੀ ਅਦਾਲਤ ਵੱਲੋਂ ਸੁਣਾਈ ਦੋ-ਦੋ ਸਾਲ ਦੀ ਸਜ਼ਾ ਬਰਕਰਾਰ...

ਮੰਗਲ ਹਠੂਰ ਦੀ ਪੁਸਤਕ ‘ਆਪਣਾ ਪੰਜਾਬ ਭੁੱਲ ਜਾਇਓ ਨਾ’ ਫਰਿਜਨੋਂ ਵਿਖੇ ਲੋਕ ਅਰਪਿਤ

ਫਰਿਜ਼ਨੋ/ਕੁਲਵੰਤ ਉੱਭੀ ਧਾਲੀਆਂ/ਨੀਟਾ ਮਾਛੀਕੇ: ਪੰਜਾਬੀ ਸੱਭਿਆਚਾਰ ਅੰਦਰ ਸਾਫ-ਸੁਥਰੀ ਗੀਤਕਾਰੀ ਅਤੇ ਵਾਰਤਕ ਦੇ ਸਮੁੰਦਰ ਮੰਗਲ ਹਠੂਰ ਹੁਣ ਕਿਸੇ ਪਹਿਚਾਣ ਦੇ ਮੁਥਾਜ਼ ਨਹੀਂ। ਪੰਜਾਬੀ ਗੀਤਕਾਰੀ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਸਾਫ਼ ਸੁਥਰੀ ਗੀਤਕਾਰੀ ਜ਼ਰੀਏ ਪੰਜਾਬੀ ਮਾਂ ਬੋਲੀ...
- Advertisement -

MOST POPULAR

HOT NEWS