ਸਾਹਿਤ/ਮਨੋਰੰਜਨ

ਸਾਹਿਤ/ਮਨੋਰੰਜਨ

ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦਾ ਵਿਆਹ ਧਰਿਆ

ਮੁੰਬਈ/ਬਿਊਰੋ ਨਿਊਜ਼ : ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਨ ਅਗਲੇ ਮਹੀਨੇ ਵਿਆਹ ਕਰਵਾ ਰਹੇ ਹਨ। ਇਹ ਐਲਾਨ ਉਨ੍ਹਾਂ ਖੁਦ ਕੀਤਾ ਕਿ ਉਹ ਨਵੰਬਰ ਮਹੀਨੇ ਵਿਆਹ ਬੰਧਨ ਵਿਚ ਬੱਝ ਜਾਣਗੇ। ਇਸ ਜੋੜੇ...

ਭਾਰਤੀ ਮੂਲ ਦੀ ਅਮਰੀਕੀ ਲੇਖਿਕਾ ਸੁਜਾਤਾ ਗਿਲਦਾ ਨੂੰ ਸ਼ਕਤੀ ਭੱਟ ਪੁਰਸਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਅਮਰੀਕੀ ਦਲਿਤ ਲੇਖਿਕਾ ਸੁਜਾਤਾ ਗਿਲਦਾ ਨੂੰ ਉਸ ਦੀ ਪਹਿਲੀ ਪੁਸਤਕ ਲਈ ਸ਼ਕਤੀ ਭੱਟ ਪੁਰਸਕਾਰ ਦਿੱਤਾ ਗਿਆ। ਸੁਜਾਤਾ ਵਲੋਂ ਲਿਖੀ ਪੁਸਤਕ 'ਆਂਟਸ ਅਮੰਗ ਐਲੀਫੈਂਟ' ਪਾਠਕਾਂ ਨੂੰ ਲੇਖਿਕਾ ਦੀਆਂ ਚਾਰ...

ਹੀਰ ਦਾ ਵਾਰਿਸ ਰਾਂਝਾ ਨਹੀਂ, ਵਾਰਿਸ ਸ਼ਾਹ ਏ

ਡਾ: ਤਾਹਿਰ ਮਹਿਮੂਦ ਵਾਰਿਸ ਸ਼ਾਹ ਨੇ ਕੇਵਲ ਹੀਰ ਨੂੰ ਹੀ ਨਹੀਂ ਬਲਕਿ ਝਨਾਂ ਨੂੰ, ਝੰਗ ਨੂੰ, ਪੰਜਾਬ ਅਤੇ ਪੰਜਾਬੀ ਨੂੰ ਵੀ ਅਮਰ ਕਰ ਦਿੱਤਾ। ਕਿੱਸਾ (ਕਹਾਣੀ) ਹੀਰ ਲਿਖਣ ਵਾਲੇ ਪੰਜਾਬੀ ਜ਼ੁਬਾਨ ਦੇ ਕਲਾਸਿਕੀ ਸ਼ਾਇਰ ਦਾ...

ਪੰਜਾਬੀ ਫਿਲਮ ”ਦਾਸਤਾਨ-ਏ-ਮੀਰੀ ਪੀਰੀ” 2 ਨਵੰਬਰ ਨੂੰ ਹੋਵੇਗੀ ਰਿਲੀਜ਼

ਜਲੰਧਰ/ਬਿਊਰੋ ਨਿਊਜ਼ : ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬੀਧੀ ਚੰਦ ਜੀ ਦੀ ਜ਼ਿੰਦਗੀ 'ਤੇ ਆਧਾਰਿਤ ਪੰਜਾਬੀ ਫਿਲਮ 'ਦਾਸਤਾਨ-ਏ-ਮੀਰੀ ਪੀਰੀ' 2 ਨਵੰਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ 'ਚ...

ਪੰਜਾਬੀ ਗਾਇਕ ਕੁਨਾਲ ਦੇ ਦੋ ਗਾਣੇ ਇਸੇ ਹਫ਼ਤੇ ਹੋਣਗੇ ਰਲੀਜ਼

ਮੁੰਬਈ/ਬਿਊਰੋ ਨਿਊਜ਼ : ਪੰਜਾਬੀ ਗਾਇਕ ਕੁਨਾਲ ਦੇ ਦੋ ਗਾਣੇ ਇਸੇ ਹਫ਼ਤੇ ਮੁੰਬਈ ਵਿਚ ਰਲੀਜ਼ ਹੋ ਰਹੇ ਹਨ। ''ਫਿਰ ਉਹੀ ਜਿੰਦਗੀ” ਤੇ ''ਵੇ ਸੱਜਣਾ” ਦੇ ਮੁਖੜੇ ਵਾਲੇ ਇਹ ਗਾਣੇ ਰੋਮਾਂਟਿਕ ਤੇ ਗੰਭੀਰ ਹਨ ਜਿਨ੍ਹਾਂ ਨੂੰ ਗਾਇਕ...

ਕਰਮਨ ਵਿਖੇ ਹਾਰਵੈਸਟ ਫੈਸਟੀਵਲ ਦਾ ਲੋਕਾਂ ਨੇ ਭਰਪੂਰ ਅਨੰਦ ਲਿਆ

ਫਰਿਜ਼ਨੋ/ ਕੁਲਵੰਤ ਧਾਲੀਆਂ, ਨੀਟਾ ਮਾਛੀਕੇ : ਫਰਿਜ਼ਨੋ ਦੇ ਨਜ਼ਦੀਕੀ ਕਰਮਨ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ 74ਵੇਂ “ਹਾਰਵੈਸਟ ਫੈਸਟੀਵਲ'' (Harvest Festival) ਦੀ ਸ਼ੁਰੂਆਤ ਪਰੇਡ ਨਾਲ ਹੋਈ। ਇਸ ਸਮੇਂ ਮਾਹੌਲ ਬਿਲਕੁਲ ਭਾਰਤ ਦੀ ਵਿਸਾਖੀ ਦੇ ਮੇਲੇ...

ਦਰਿਆਵਾਂ ਵਰਗੇ ਦਿਲਾਂ ਦੇ ਮਾਲਕ ਹੁੰਦੇ ਨੇ ਟਰੱਕ ਡਰਾਈਵਰ

ਬੇਅੰਤ ਕੌਰ ਗਿੱਲ, ਮੋਗਾ (9465606210) ਟਰੱਕ ਡਰਾਈਵਰਾਂ ਬਾਰੇ ਵੱਧ ਤੋਂ ਵੱਧ ਜਾਨਣ ਦੀ ਇੱਛਾ ਮੇਰੀ ਬਚਪਨ ਤੋਂ ਹੀ ਰਹੀ ਹੈ ਕਿਉਂਕਿ ਇਹ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ, ਇੱਕ ਸਟੇਟ ਤੋਂ ਦੂਸਰੀ ਸਟੇਟ ਜਾਂਦੇ ਰਾਹੀ ਮੈਨੂੰ...

ਬੱਬੂ ਮਾਨ ਦਾ ਵਾਸ਼ਿੰਗਟਨ ਸਟੇਟ ਵਿਚ ‘ਟੂਰ ਵਣਜਾਰਾ’ ਸ਼ੋਅ 25 ਅਗਸਤ ਨੂੰ

ਵਾਸ਼ਿੰਗਟਨ /ਬਿਊਰੋ ਨਿਊਜ਼ : ਸਮੇਂ-ਸਮੇਂ ਉਤੇ ਪੰਜਾਬ ਦੇ ਦਰਦ ਨੂੰ ਆਪਣੇ ਗੀਤਾਂ ਰਾਹੀਂ ਬਿਆਨ ਕਰਨ ਵਾਲੇ ਉੱਘੇ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਬੱਬੂ ਮਾਨ ਦਾ ਸ਼ੋਅ ''ਟੂਰ ਵਣਜਾਰਾ-2018” , 2415 ਕੌਲਵੀ ਏਵ, ਐਵਰਸਟ ਵਾਸ਼ਿੰਗਟਨ...

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦਾ ਵਿਆਹ ਤੈਅ

ਮੁੰਬਈ/ਬਿਊਰੋ ਨਿਊਜ਼ : ਭਾਰਤ ਦੇ ਸਿਨੇ ਪ੍ਰੇਮੀਆਂ ਨੂੰ ਇਕ ਵਿਆਹ ਦਾ ਬੜੇ ਚਿਰਾਂ ਤੋਂ ਇੰਤਜ਼ਾਰ ਸੀ, ਆਖ਼ਰਕਾਰ ਹੁਣ ਉਹ ਦਿਨ ਵੀ ਆ ਰਿਹਾ ਹੈ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਦਾਕਾਰ ਰਣਵੀਰ ਸਿੰਘ ਦੇ ਵਿਆਹ ਦੀ...

ਧੂਮ-ਧੜੱਕੇ ਨਾਲ ਭਰੀਆਂ ‘ਤੀਆਂ ਫਰਿਜ਼ਨੋ ਦੀਆਂ’

ਫਰਿਜ਼ਨੋ/ਕੁਲਵੰਤ ਉੱਭੀ ਧਾਲੀਆ, ਨੀਟਾ ਮਾਛੀਕੇ) : ਸੈਂਟਰਲ ਵੈਲੀ ਕੈਲੀਫੋਰਨੀਆ ਦੇ ਵਿਚਕਾਰ ਵਸਦਾ ਸ਼ਹਿਰ ਫਰਿਜ਼ਨੋ ਪੰਜਾਬੀਆਂ ਦੀ ਭਰਪੂਰ ਵਸੋਂ ਹੋਣ ਕਰਕੇ ਪੰਜਾਬੀ ਸੱਭਿਆਚਾਰ ਬਾਬਤ ਸਰਗਰਮੀਆਂ ਦਾ ਕੇਂਦਰ ਬਣਿਆ ਰਹਿੰਦਾ ਹੈ। ਬੇਸ਼ੱਕ ਪੰਜਾਬ 'ਚਂੋ ਬਹੁਤ ਸਾਰੇ ਤਿਉਹਾਰ...
- Advertisement -

MOST POPULAR

HOT NEWS