ਮੋਦੀ ਦੀਆਂ ਮੋਮੋਠਗਨੀਆਂ

ਗਊ ਭਗਤਾਂ ਨੂੰ ਮਿੱਠੀ ਝਿੜਕ ਬਾਅਦ ਗੱਲ ਰਾਜ ਸਰਕਾਰਾਂ ਦੇ ਗਲ ਪਾਈ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਅਤੇ ਘੱਟ ਗਿਣਤੀਆਂ ਦਾ ਮੂੰਹ ਬੰਦ ਕਰਨ ਖ਼ਾਸ ਕਰ ਮੁਸਲਮਾਨਾਂ ਨੂੰ ਜ਼ਲੀਲ ਕਰਨ ਉੱਤੇ ਤੁੱਲੇ ਹਿੰਦੂਤਵੀਆਂ ਦੇ ਸਰਬਰਾਹ...

ਸਿਆਸੀ ਸਦਾਚਾਰ ਇਹ ਨਹੀਂ ਸਿਖਾਉਂਦਾ

ਕੈਪਟਨ ਨੇ ਨਿੱਜੀ ਕਿੜ ਕੱਢਣ ਲਈ ਕੀਤਾ ਗਲਤ ਵਾਰ ਸਿਆਸੀ ਵਿਰੋਧਾਂ ਅਤੇ ਮੱਤਭੇਦਾਂ ਦਾ ਵੀ ਆਪਣਾ ਸਦਾਚਾਰ ਹੁੰਦਾ ਹੈ। ਮਨੁੱਖੀ ਰਿਸ਼ਤੇ ਇਨ੍ਹਾਂ ਵਕਤੀ ਵਿਰੋਧਾਂ ਤੋਂ ਪਾਰ ਹੁੰਦੇ ਹਨ ਅਤੇ ਅਜਿਹਾ ਯਕੀਨੀ ਬਣਾਉਣ ਲਈ ਛੋਟੀਆਂ ਛੋਟੀਆਂ...

‘ਟਿੱਬਿਆਂ ਦੇ ਬੋਹੜ’ ਨੂੰ ਅਲਵਿਦਾ…

ਨਿੱਜੀ ਯਾਦ: ਅਜਮੇਰ ਔਲਖ, ਪੰਜਾਬ ਬੁੱਕ ਸੈਂਟਰ ਵਾਲੇ ਅਵਤਾਰ ਪਾਲ ਨਾਲ, ਦਸੰਬਰ 2012 'ਚ ਸਾਡੀ ਧੀ ਅੰਬਰੀ ਪੁਖਰਾਜ਼ ਦੇ ਵਿਆਹ ਮੌਕੇ। ਦਲਜੀਤ ਸਿੰਘ ਸਰਾ ਸੱਚਾ ਸੁੱਚਾ, ਬੁਲੰਦ, ਝੂਠੀਮੂਠੀ ਦੀ ਸ਼ੋਹਰਤ/ਚੌਧਰ ਤੋਂ ਕੋਹਾਂ ਦੂਰ,  ਯਾਰਾਂ ਦਾ ਯਾਰ,...

ਨਵਾਂ ਪ੍ਰਧਾਨ ਨਵੀਂ ਕਿਰਨ

ਮਹਿਮਾਨ ਸੰਪਾਦਕੀ ਕਰਮਜੀਤ ਸਿੰਘ ਸੰਪਰਕ: (9915091063) ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੰਭਾਲਣ ਨਾਲ ਧਾਰਮਿਕ ਹਲਕਿਆਂ ਵਿਚ ਸਿੱਖ ਸੰਸਥਾਵਾਂ ਦੇ ਮੂਲ ਖ਼ਾਸੇ ਅਤੇ ਉਨ੍ਹਾਂ ਸੰਸਥਾਵਾਂ ਦੀ ਪ੍ਰਭੂ ਸੱਤਾ ਅਤੇ ਖ਼ੁਦਮੁਖ਼ਤਾਰੀ ਨੂੰ ਬਹਾਲ ਕਰਨ...

ਸਿਆਸੀ ਯੁੱਧ ‘ਚ ਸ਼ਬਦੀ ਮੁਕਾਬਲੇ ਦਾ ਪਹਿਲਾ ਗੇੜ

ਅਮਰੀਕੀ ਲੋਕ ਰਾਜ ਦੇ ਵਿਚਾਰਧਾਰਕ ਬਹਿਸ ਮੁਬਾਸੇ ਦੀ ਸ਼ਾਨਦਾਰ ਰਵਾਇਤ ਅਮਰੀਕਾ ਦੀਆਂ ਦੋ ਮੁੱਖ ਰਾਜਸੀ ਧਿਰਾਂ ਡੈਮੋਕਰੇਟ ਪਾਰਟੀ ਅਤੇ ਰਿਪਬਲਿਕਨ ਪਾਰਟੀ ਵਿਚਕਾਰ ਸਿਖ਼ਰਲੇ ਸਿਆਸੀ ਯੁੱਧ ਦੇ ਆਖ਼ਰੀ ਦੌਰ ਦੀ ਸ਼ੁਰੂਆਤ ਹੋ ਗਈ ਹੈ। ਸੱਤਾਧਾਰੀ ਡੈਮੋਕਰੇਟਾਂ...

‘ਤਲਾਕ’ ਉੱਤੇ ਰੋਕ ਦਾ ਫੈਸਲਾ : ਸਮਾਜਿਕ ਸਰੋਕਾਰ ਤੇ ਸਿਆਸੀ ਲਾਹਾ

ਪਤੀਆਂ ਵਲੋਂ 'ਤਲਾਕ' ਸ਼ਬਦ ਨੂੰ ਲਗਾਤਾਰ ਤਿੰਨ ਵਾਰ ਬੋਲਣ ਨਾਲ ਮੁਸਲਿਮ ਔਰਤਾਂ ਦੇ ਵਸਦੇ ਰਸਦੇ ਘਰਾਂ 'ਚੋਂ 'ਬੇਘਰ' ਹੋਣ ਦੇ ਭਿਆਨਕ ਕਰਮ ਨੂੰ ਸਦਾ ਸਦਾ ਲਈ ਰੋਕਣ ਲਈ ਭਾਰਤ ਦੀ ਸੁਪਰੀਮ ਕੋਰਟ ਵਲੋਂ ਮੰਗਲਵਾਰ...

11 ਮਾਰਚ : ਉਡੀਕ ਹੈ ਕੀ ਕੁਝ ਬਦਲੇਗਾ !

ਨਵੀਂ ਸਿਆਸੀ ਜ਼ਮੀਨ 'ਤੇ ਪੱਕਣਗੇ ਮਸਲੇ ਪੁਰਾਣੇ ਭਾਰਤ ਦੇ 5 ਸੂਬਿਆਂ ਪੰਜਾਬ, ਉਤਰ ਪ੍ਰਦੇਸ਼, ਗੋਆ, ਉਤਰਾਖੰਡ ਅਤੇ ਉੱਤਰ ਪੂਰਬੀ ਸੂਬੇ ਮਨੀਪੁਰ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਦੀ ਹੁਣ ਬੇਸਬਰੀ ਨਾਲ ਉਡੀਕ ਹੋ ਰਹੀ ਹੈ। ਜਿੱਥੇ...

ਸੁੱਤੇ ਦਰਿਆਵਾਂ ਦੇ ਸੁਲਘਦੇ ਪਾਣੀ

ਪੰਜ ਦਰਿਆਵਾਂ ਦੀ ਧਰਤੀ ਹੋਣ ਕਾਰਨ 'ਪੰਜਾਬ' ਨਾਂਅ ਨਾਲ ਜਾਣੀ ਜਾਂਦੀ ਧਰਤੀ ਦੇ ਜਾਇਆਂ ਲਈ ਆਉਣ ਵਾਲੇ ਸਮੇਂ ਕਿੰਨੇ ਸੰਕਟ ਭਰੇ ਅਤੇ ਭਿਆਨਕ ਹੋ ਸਕਦੇ ਹਨ ਇਸ ਦਾ ਅੰਦਾਜ਼ਾ ਲਾਉਣਾ ਭਾਵੇਂ  ਮੁਸ਼ਕਲ ਹੈ, ਪਰ...

ਸਦਾ ਸੁਲਗਦੀਆਂ ਸਰਹੱਦਾਂ

ਇੱਕ ਤੋਂ ਦੋ ਬਣੇ ਗੁਆਂਢੀ ਮੁਲਕਾਂ ਵਿਚਲੀ ਅਮੁੱਕ ਲੜਾਈ ਆਪਣੇ ਅੰਗਰੇਜ਼ ਸ਼ਾਸ਼ਕਾਂ ਦੀ ਰਾਜਸੀ ਗੁਲਾਮੀ ਦੀ ਜਕੜ 'ਚੋਂ ਆਜ਼ਾਦ ਹੋਣ ਲਈ ਇੱਕ ਮੁਲਕ ਵਜੋਂ ਲੜਣ ਬਾਅਦ ਦੋ ਮੁਲਕ ਬਣੇ ਭਾਰਤ ਅਤੇ ਪਾਕਿਸਤਾਨ ਦੀ ਆਪਸੀ ਦੁਸ਼ਮਣੀ...

ਕਸ਼ਮੀਰ ਮਸਲੇ ਦੇ ਹੱਲ ਵਾਲੀ ‘ਸੁਰੰਗ’ ਬਣਾਉਣ ਦੀ ਲੋੜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਭਾਰਤ ਦੀ ਸਭ ਤੋਂ ਲੰਬੀ ਸੁਰੰਗ ਚਿਨੈਨੀ-ਨਾਸ਼ਰੀ ਕਸ਼ਮੀਰੀਆਂ ਨੂੰ ਸਮਰਪਿਤ ਕਰਦਿਆਂ ਨੌਜਵਾਨਾਂ ਨੂੰ ਪੱਥਰ ਦੀ ਤਾਕਤ ਪਛਾਣਨ ਲਈ ਕਿਹਾ। ਉਨ•ਾਂ ਕਿਹਾ, ''ਜੰਮੂ-ਕਸ਼ਮੀਰ ਦੇ ਹੀ ਕੁਝ...
- Advertisement -

MOST POPULAR

HOT NEWS