ਮੁਤਵਾਜ਼ੀ ਜਥੇਦਾਰ ‘ਨਸ਼ੇ ਭਜਾਓ ਪੰਜਾਬ ਬਚਾਓ’ ਮਾਰਚ ਵਿੱਢਣਗੇ

16 ਅਗਸਤ ਨੂੰ ਫਤਿਹਗੜ੍ਹ ਸਾਹਿਬ ਤੋਂ ਚੱਲੇਗਾ ਕਾਫ਼ਲਾ ਅੰਮ੍ਰਿਤਸਰ/ਬਿਊਰੋ ਨਿਊਜ਼ : ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਸਿੱਖ ਜਥੇਬੰਦੀਆਂ ਵੱਲੋਂ 16 ਅਗਸਤ ਤੋਂ 'ਨਸ਼ੇ ਭਜਾਓ...

ਸਿਆਸੀ ਯੁੱਧ ‘ਚ ਸ਼ਬਦੀ ਮੁਕਾਬਲੇ ਦਾ ਪਹਿਲਾ ਗੇੜ

ਅਮਰੀਕੀ ਲੋਕ ਰਾਜ ਦੇ ਵਿਚਾਰਧਾਰਕ ਬਹਿਸ ਮੁਬਾਸੇ ਦੀ ਸ਼ਾਨਦਾਰ ਰਵਾਇਤ ਅਮਰੀਕਾ ਦੀਆਂ ਦੋ ਮੁੱਖ ਰਾਜਸੀ ਧਿਰਾਂ ਡੈਮੋਕਰੇਟ ਪਾਰਟੀ ਅਤੇ ਰਿਪਬਲਿਕਨ ਪਾਰਟੀ ਵਿਚਕਾਰ ਸਿਖ਼ਰਲੇ ਸਿਆਸੀ ਯੁੱਧ ਦੇ ਆਖ਼ਰੀ ਦੌਰ ਦੀ ਸ਼ੁਰੂਆਤ ਹੋ ਗਈ ਹੈ। ਸੱਤਾਧਾਰੀ ਡੈਮੋਕਰੇਟਾਂ...

ਪੰਜਾਬ ਦਾ ਸਿਆਸੀ ਅਖ਼ਾੜਾ

ਵੇਖਣ ਹੀ ਵਾਲੀਆਂ ਨੇ ਨੇਤਾਵਾਂ ਤੇ ਵਰਕਰਾਂ ਦੀਆਂ ਰਾਜਸੀ ਕਲਾਬਾਜ਼ੀਆਂ ਪੰਜਾਬ ਵਿਧਾਨ ਸਭਾ ਦੀਆਂ ਨੇੜ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਲਈ ਸਰਗਰਮੀਆਂ ਸਿਖ਼ਰ ਵਲ ਵਧਣ ਦਾ ਦੌਰ ਸ਼ੁਰੂ ਹੋ ਗਿਆ ਹੈ। ਮੁੱਖ ਰਾਜਸੀ ਪਾਰਟੀਆਂ ਵਲੋਂ...

ਚੋਣ ਸਰਵੇਖਣ ਵਿੱਚ ਹਿਲੇਰੀ ਨੇ ਟਰੰਪ ਨੂੰ ਫੇਰ 10 ਅੰਕਾਂ ਨਾਲ ਪਛਾੜਿਆ

ਵਾਸ਼ਿੰਗਟਨ/ਬਿਊਰੋ ਨਿਊਜ਼ : ਡੈਮੋਕਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਆਪਣੇ ਰਿਪਬਲਿਕਨ ਵਿਰੋਧੀ ਡੋਨਲਡ ਟਰੰਪ 'ਤੇ 10 ਅੰਕਾਂ ਦੀ ਲੀਡ ਲੈ ਲਈ ਹੈ। ਤਾਜ਼ਾ ਚੋਣ ਸਰਵੇਖਣ ਮੁਤਾਬਕ ਪਿਛਲੇ ਕੁਝ ਹਫ਼ਤਿਆਂ ਤੋਂ ਮੁਸ਼ਕਲਾਂ...

ਨੋਟਬੰਦੀ ਬਨਾਮ ਦੇਸ਼ਬੰਦੀ

ਅਣਆਈਆਂ ਮੌਤਾਂ ਤੇ ਆਰਥਿਕ ਸੰਕਟ ਲਈ ਗੁਨਾਹਗਾਰ ਕੌਣ? ਭਾਰਤ ਦਾ ਮੂੰਹ ਬੰਦ ਹੈ, ਪੇਟ ਬੰਦ ਹੈ, ਪਰ ਨਰਿੰਦਰ ਮੋਦੀ ਸਰਕਾਰ ਅਤੇ ਭਾਰਤ ਦੇ ਧਨ ਕੁਬੇਰ ਖੁਸ਼ ਨਜ਼ਰ ਆ ਰਹੇ ਹਨ। ਆਪਣੇ ਧਨ ਕੁਬੇਰਾਂ ਦਾ ਕਾਲਾ...

ਨਵਾਂ ਪ੍ਰਧਾਨ ਨਵੀਂ ਕਿਰਨ

ਮਹਿਮਾਨ ਸੰਪਾਦਕੀ ਕਰਮਜੀਤ ਸਿੰਘ ਸੰਪਰਕ: (9915091063) ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੰਭਾਲਣ ਨਾਲ ਧਾਰਮਿਕ ਹਲਕਿਆਂ ਵਿਚ ਸਿੱਖ ਸੰਸਥਾਵਾਂ ਦੇ ਮੂਲ ਖ਼ਾਸੇ ਅਤੇ ਉਨ੍ਹਾਂ ਸੰਸਥਾਵਾਂ ਦੀ ਪ੍ਰਭੂ ਸੱਤਾ ਅਤੇ ਖ਼ੁਦਮੁਖ਼ਤਾਰੀ ਨੂੰ ਬਹਾਲ ਕਰਨ...

ਸਰਦ ਰੁੱਤ, ਸਰਗਰਮ ਸਿਆਸਤ

ਵਿਧਾਨ ਸਭਾ ਚੋਣਾਂ ਐਨ ਸਿਰ ਉੱਤੇ ਆਉਣ ਕਾਰਨ ਸਰਦੀ ਦੀ ਰੁੱਤੇ ਪੰਜਾਬ ਦਾ ਸਿਆਸੀ ਪਿੜ ਦਿਨੋਂ ਦਿਨ ਗਰਮਾ ਰਿਹਾ ਹੈ। ਵੈਸੇ ਇਸ ਰੁੱਤ ਵਿੱਚ ਪੰਜਾਬ ਦੇ ਲੋਕ ਖ਼ਾਸ ਕਰ ਕਿਸਾਨ ਕਣਕਾਂ ਬੀਜਣ ਤੋਂ ਲਗਭਗ...

ਸੁੱਤੇ ਦਰਿਆਵਾਂ ਦੇ ਸੁਲਘਦੇ ਪਾਣੀ

ਪੰਜ ਦਰਿਆਵਾਂ ਦੀ ਧਰਤੀ ਹੋਣ ਕਾਰਨ 'ਪੰਜਾਬ' ਨਾਂਅ ਨਾਲ ਜਾਣੀ ਜਾਂਦੀ ਧਰਤੀ ਦੇ ਜਾਇਆਂ ਲਈ ਆਉਣ ਵਾਲੇ ਸਮੇਂ ਕਿੰਨੇ ਸੰਕਟ ਭਰੇ ਅਤੇ ਭਿਆਨਕ ਹੋ ਸਕਦੇ ਹਨ ਇਸ ਦਾ ਅੰਦਾਜ਼ਾ ਲਾਉਣਾ ਭਾਵੇਂ  ਮੁਸ਼ਕਲ ਹੈ, ਪਰ...

ਸਰਜੀਕਲ ਸਟਰਾਈਕ- ਜੰਗ, ਅਵਾਮ ਤੇ ਹੁਕਮਰਾਨ

ਭਾਰਤੀ ਕਸ਼ਮੀਰ ਦੇ ਉੜੀ ਵਿਚ ਦਹਿਸ਼ਤਗਰਦਾਂ ਦੇ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਮਕਬੂਜ਼ਾ ਕਸ਼ਮੀਰ (ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ) ਵਿਚ ਦਾਖ਼ਲ ਹੋ ਕੇ ਦਹਿਸ਼ਤਗਰਦਾਂ ਦੇ 7 ਟਿਕਾਣੇ ਤਬਾਹ ਕਰਨ ਵਾਲਾ ਸਰਜੀਕਲ ਸਟਰਾਈਕ...

ਸਿਆਸੀ ਲੁਟੇਰਿਆਂ ਤੇ ਧਾੜਵੀਆਂ ਲਈ ਸਬਕ

ਰੂਸੀ ਰਾਜਦੂਤ ਦੇ ਕਤਲ ਨੇ ਖੜ੍ਹੇ ਕੀਤੇ ਕਈ ਸਵਾਲ ਤੁਰਕੀ ਵਿਚ ਰੂਸ ਦੇ ਰਾਜਦੂਤ ਆਂਦਰੇਈ ਕਾਲਰੇਵ ਦੇ ਕਤਲ ਨੇ ਕੁਲ ਦੁਨੀਆ ਦਾ ਧਿਆਨ ਖਿਚਿਆ ਹੈ। ਇਹ ਹੱਤਿਆ ਠੀਕ ਉਸ ਵੇਲੇ ਹੋਈ ਜਦੋਂ ਕਾਲਰੇਵ ਇਕ ਕਲਾ...
- Advertisement -

MOST POPULAR

HOT NEWS