ਕਰਤਾਰਪੁਰ ਸਾਹਿਬ ਦਾ ਲਾਂਘਾ : ਫਿਲਹਾਲ ਉਮੀਦਾਂ ‘ਤੇ ਫਿਰਿਆ ਪਾਣੀ

ਮਨਜੀਤ ਸਿੰਘ ਟਿਵਾਣਾ ਭਾਰਤ ਵੱਲੋਂ ਪਾਕਿਸਤਾਨ ਨਾਲ ਅਮਰੀਕਾ ਵਿਚ ਹੋਣ ਵਾਲੀ ਵਿਦੇਸ਼ ਮੰਤਰੀ ਪੱਧਰ ਦੀ ਮੁਲਾਕਾਤ ਨੂੰ ਰੱਦ ਕਰ ਦੇਣ ਤੋਂ ਬਾਅਦ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਹੋਣ ਵਾਲੀ ਚਾਰਾਜੋਈ ਨੂੰ ਵੀ ਬਰੇਕਾਂ ਲੱਗ ਗਈਆਂ...

ਬੇਅਦਬੀ ਕਾਂਡ : ਵਿਸ਼ੇਸ਼ ਜਾਂਚ ਟੀਮ (ਸਿੱਟ) ‘ਤੇ ਉਠ ਰਹੇ ਸਵਾਲ

ਪੰਜਾਬ ਦੀ ਰਾਜਨੀਤੀ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਮਾਮਲਾ ਗਰਮਾਇਆ ਹੋਇਆ ਹੈ। ਪਿਛਲੇ ਦਿਨੀਂ ਵਿਧਾਨ ਸਭਾ...

ਸਾਵਧਾਨ ਬਾਦਲਾਂ ਦਾ ‘ਪੰਥ’ ਖਤਰੇ ਵਿਚ ਹੈ

ਜਿਸ ਦਿਨ ਦੀ ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਟੇਬਲ ਹੋਈ ਹੈ, ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਉਤੇ ਕਬਜ਼ਾ ਜਮਾਈ ਬੈਠੇ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਪਰਿਵਾਰ ਨੂੰ...

ਬਾਦਲ-ਕੁੱਟ ਮਿਸ਼ਨ ਵਿਚ ਸਾਰੇ ਇਕ ਥਾਂ ‘ਤੇ ਇਕੱਠੇ ਹੋਏ

ਮਹਿਮਾਨ ਸੰਪਾਦਕੀ ਕਰਮਜੀਤ ਸਿੰਘ (99150-91063) ਜਗ੍ਹਾ-ਪੰਜਾਬ ਵਿਧਾਨ ਸਭਾ, ਮਿਤੀ 28 ਅਗਸਤ 2018, ਦਿਨ ਮੰਗਲਵਾਰ : ਉਹ ਸਾਰਾ ਨਜ਼ਾਰਾ ਵੇਖਣ ਵਾਲਾ ਸੀ। ਸੁਣਨ ਵੀ ਵਾਲਾ ਸੀ। ਭਾਵੇਂ ਸੱਤ ਘੰਟੇ ਚੱਲੀ ਬਹਿਸ ਨੂੰ ਲਾਈਵ ਵਿਖਾਇਆ ਜਾ ਰਿਹਾ ਸੀ...

ਬੇਅਦਬੀ ਕਾਂਡ : ਹੁਣ ਦੋਸ਼ੀਆਂ ਨੂੰ ਸਜਾਵਾਂ ਦੇਣ ਦਾ ਮੌਕਾ

ਪੰਜਾਬ ਵਿਚ ਬੀਤੇ ਸਮੇਂ ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਕਾਫੀ ਸਾਰਾ ਭੇਦ ਖੁੱਲ੍ਹ ਕੇ ਬਾਹਰ ਆ ਗਿਆ ਹੈ। ਇਸ ਦੇ ਵਿਰੋਧ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲੀਆਂ...

15 ਅਗਸਤ ਤੇ ਸਿੱਖ : ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ

15 ਅਗਸਤ 1947 ਨੂੰ ਜਦੋਂ ''ਭਾਰਤ ਮਾਤਾ” ਆਪਣੀ ਕਥਿਤ ਆਜ਼ਾਦੀ ਦੇ ਜਸ਼ਨਾਂ ਵਿਚ ਡੁੱਬੀ ਖੁਸ਼ੀਆਂ ਮਨਾ ਰਹੀ ਸੀ, ਤਾਂ ਪੰਜਾਬ ਦੇ ਵਿਹੜੇ 'ਚ ਮੌਤ ਦੇ ਸੱਥਰ ਵਿਛਦੇ ਜਾ ਰਹੇ ਸਨ। ਪੰਜ ਦਰਿਆਵਾਂ ਦੀ ਧਰਤੀ...

ਮੋਦੀ ਦਾ ‘ਮੱਕੂ ਠੱਪਣ’ ਲਈ ਸਿਆਸੀ ਪੇਸ਼ਬੰਦੀਆਂ

ਭਾਜਪਾ ਦੀ ਫਿਰਕੂ ਰਾਜਨੀਤੀ ਤੋਂ ਘੱਟ ਗਿਣਤੀਆਂ ਸੁਚੇਤ ਰਹਿਣ ਭਾਰਤ ਵਿਚ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਹੁਣ ਤਕ ਦਿਖਾਈ ਹੈ, ਉਹ ਬਹੁਤ ਹੀ ਨਿਰਾਸ਼ਾਜਨਕ ਤੇ ਖਤਰਨਾਕ ਪੱਧਰ ਦੀ...

ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ

ਪੰਜਾਬ ਤੇ ਪਰਵਾਸ ਜੇਕਰ ਮਨੁੱਖੀ ਇਤਿਹਾਸ ਉਤੇ ਨਜ਼ਰ ਮਾਰੀ ਜਾਵੇ ਤਾਂ ਦੁਨੀਆ ਭਰ ਵਿਚ ਲੋਕਾਂ ਦੇ ਆਦਿ ਕਾਲ ਤੋਂ ਹੀ ਇਕ ਤੋਂ ਦੂਜੀ ਥਾਂ ਜਾ ਕੇ ਵੱਸਣ ਦੇ ਹਵਾਲੇ ਮਿਲਦੇ ਹਨ। ਵਿਗਿਆਨ ਤਾਂ ਇਹ ਵੀ...

ਭਾਰਤ ਵਿਚ ਸਿੱਖਾਂ ਨਾਲ ਵਿਤਕਰੇਬਾਜ਼ੀ ਦਾ ਅਮੁੱਕ ਦੌਰ

ਸਿੱਖਾਂ ਨਾਲ ਭਾਰਤ ਦੇਸ਼ ਵਿੱਚ ਕੀਤੇ ਵਿਸ਼ਵਾਸਘਾਤਾਂ ਦੀ ਫਹਿਰਿਸਤ ਦਿਨੋਂ ਦਿਨ ਲੰਮੀ ਹੀ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਿਆਂ ਵਿਚ ਭਾਵੇਂ ਉਤਰ ਪੂਰਬੀ ਰਾਜ ਸ਼ਿਲਾਂਗ ਵਿਚੋਂ ਸਿੱਖ ਵਸੋਂ ਦੇ ਜ਼ਬਰਦਸਤੀ ਉਜਾੜੇ ਦੀ ਗੱਲ ਹੋਵੇ,...

ਪੰਜਾਬ ‘ਚ ‘ਖਾਕੀ’ ਤੇ ‘ਚਿੱਟੇ’ ਦਾ ਨਾਪਾਕ ਗੱਠਜੋੜ

ਪੰਜਾਬ ਵਿਚ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ਵਿਚ ਜਿੱਥੇ ਕਈ ਵੱਡੇ ਸਿਆਸਤਦਾਨਾਂ ਦਾ ਨਾਂ ਬੋਲਦਾ ਹੈ, ਉਥੇ ਪੰਜਾਬ ਪੁਲਿਸ ਦੇ ਕਈ ਉਚ ਅਧਿਕਾਰੀਆਂ ਦਾ ਵੀ 'ਮੁੰਹ ਕਾਲਾ' ਹੋ ਰਿਹਾ ਹੈ। ਪਿਛਲੇ ਹਫਤੇ ਦੀਆਂ ਘਟਨਾਵਾਂ...
- Advertisement -

MOST POPULAR

HOT NEWS