ਕਿਸਾਨਾਂ ਦੇ ਪ੍ਰਧਾਨ ਮੰਤਰੀ ਨਹੀਂ ਹਨ ਨਰਿੰਦਰ ਮੋਦੀ

ਤਾਮਿਲਨਾਡੂ ਗੰਭੀਰ ਰੂਪ ਨਾਲ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਸੂਬਾਈ ਸਰਕਾਰ ਨੇ ਤਾਮਿਲਨਾਡੂ ਨੂੰ ਸੋਕਾ ਪੀੜਤ ਐਲਾਨ ਦਿੱਤਾ ਹੈ। ਪੂਰੇ ਭਾਰਤ ਵਿਚ ਕਮਜ਼ੋਰ ਮੌਨਸੂਨ ਕਾਰਨ ਜਿੱਥੇ 8.2 ਫ਼ੀਸਦੀ ਮੀਂਹ ਘੱਟ ਪਏ, ਉਥੇ ਤਾਮਿਲਨਾਡੂ...

ਸਿਆਸੀ ਸਦਾਚਾਰ ਇਹ ਨਹੀਂ ਸਿਖਾਉਂਦਾ

ਕੈਪਟਨ ਨੇ ਨਿੱਜੀ ਕਿੜ ਕੱਢਣ ਲਈ ਕੀਤਾ ਗਲਤ ਵਾਰ ਸਿਆਸੀ ਵਿਰੋਧਾਂ ਅਤੇ ਮੱਤਭੇਦਾਂ ਦਾ ਵੀ ਆਪਣਾ ਸਦਾਚਾਰ ਹੁੰਦਾ ਹੈ। ਮਨੁੱਖੀ ਰਿਸ਼ਤੇ ਇਨ੍ਹਾਂ ਵਕਤੀ ਵਿਰੋਧਾਂ ਤੋਂ ਪਾਰ ਹੁੰਦੇ ਹਨ ਅਤੇ ਅਜਿਹਾ ਯਕੀਨੀ ਬਣਾਉਣ ਲਈ ਛੋਟੀਆਂ ਛੋਟੀਆਂ...

ਕਸ਼ਮੀਰ ਮਸਲੇ ਦੇ ਹੱਲ ਵਾਲੀ ‘ਸੁਰੰਗ’ ਬਣਾਉਣ ਦੀ ਲੋੜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਭਾਰਤ ਦੀ ਸਭ ਤੋਂ ਲੰਬੀ ਸੁਰੰਗ ਚਿਨੈਨੀ-ਨਾਸ਼ਰੀ ਕਸ਼ਮੀਰੀਆਂ ਨੂੰ ਸਮਰਪਿਤ ਕਰਦਿਆਂ ਨੌਜਵਾਨਾਂ ਨੂੰ ਪੱਥਰ ਦੀ ਤਾਕਤ ਪਛਾਣਨ ਲਈ ਕਿਹਾ। ਉਨ•ਾਂ ਕਿਹਾ, ''ਜੰਮੂ-ਕਸ਼ਮੀਰ ਦੇ ਹੀ ਕੁਝ...

ਜਗਦੀਆਂ ਬੁਝਦੀਆਂ ਬੱਤੀਆਂ

ਕੈਪਟਨ ਦਾ ਸ਼ਾਹੀ ਦਰਬਾਰ ਅਤੇ ਅਹਿਲਕਾਰਾਂ ਦੀ ਫੌਜ ਵੋਟਰਾਂ ਦੇ ਤਕੜੇ ਫਤਵੇ ਬਾਅਦ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਇਮ ਹੋਈ ਕਾਂਗਰਸ ਸਰਕਾਰ ਨੂੰ ਸੱਤਾ ਸੰਭਾਲਿਆਂ ਅਜੇ ਦਿਨ ਬਹੁਤ ਥੋੜ੍ਹੇ ਹੋਏ ਨੇ ਅਤੇ...

ਕੈਪਟਨ ਅਮਰਿੰਦਰ ਸਿੰਘ ਲਈ ਪਰਖ ਘੜੀ

ਬਿਆਨਾਂ ਤੇ ਵਾਅਦਿਆਂ ਉੱਤੇ ਦ੍ਰਿੜਤਾ ਨਾਲ ਅਮਲ ਦੀ ਲੋੜ ਪੰਜਾਬ ਵਿਚ ਦਸ ਵਰ੍ਹਿਆਂ ਦੀ 'ਦਾਦਾਗਿਰੀ ਵਾਲੀ ਸੱਤਾ' ਖ਼ਤਮ ਹੋ ਗਈ ਹੈ ਪਰ ਪੰਜਾਬੀਆਂ ਦੀ ਸਿਆਸੀ, ਆਰਥਿਕ ਅਤੇ ਸਮਾਜਿਕ 'ਗੁਲਾਮੀ' ਹਾਲੇ ਵੀ ਬਰਕਰਾਰ ਹੈ। ਢੇਰ ਉਮੀਦਾਂ...

ਲੋਕਾਂ ਦਾ ਫਤਵਾ, ਮੋਦੀ ਦੀ ਜੈ ਜੈ ਕਾਰ

ਲੋਕ ਪੱਖੀ ਸ਼ਕਤੀਆਂ ਅਤੇ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ ਕੈਪਟਨ ਦੀ ਆਖ਼ਰੀ ਪਾਰੀ, ਔਖੇ ਪੈਂਡੇ ਭਾਰਤ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਮ ਰੁਝਾਨਾਂ ਅਤੇ ਕਿਆਸਅਰਾਈਆਂ ਦੇ ਉਲਟ ਕਾਫ਼ੀ ਹੈਰਾਨੀਜਨਕ ਹਨ। ਖ਼ਾਸ...

11 ਮਾਰਚ : ਉਡੀਕ ਹੈ ਕੀ ਕੁਝ ਬਦਲੇਗਾ !

ਨਵੀਂ ਸਿਆਸੀ ਜ਼ਮੀਨ 'ਤੇ ਪੱਕਣਗੇ ਮਸਲੇ ਪੁਰਾਣੇ ਭਾਰਤ ਦੇ 5 ਸੂਬਿਆਂ ਪੰਜਾਬ, ਉਤਰ ਪ੍ਰਦੇਸ਼, ਗੋਆ, ਉਤਰਾਖੰਡ ਅਤੇ ਉੱਤਰ ਪੂਰਬੀ ਸੂਬੇ ਮਨੀਪੁਰ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਦੀ ਹੁਣ ਬੇਸਬਰੀ ਨਾਲ ਉਡੀਕ ਹੋ ਰਹੀ ਹੈ। ਜਿੱਥੇ...

ਅਖੌਤੀ ਰਾਸ਼ਟਰਵਾਦ, ਨਫ਼ਰਤ ਤੇ ਹਿੰਸਾ ਦਾ ਸੇਕ

ਭਾਰਤੀ ਅਤੇ ਅਮਰੀਕੀ ਅਵਾਮ ਦੀ ਪੀੜ ਸਾਂਝੀ ਬਣ ਗਈ ਹੈ। ਰਾਸ਼ਟਰਵਾਦ, ਨਫ਼ਰਤ ਤੇ ਹਿੰਸਾ ਦੀ ਸਿਆਸਤ ਆਪਣੇ ਤਾਂਡਵੀ ਰੂਪ ਵਿਚ ਆਮ ਜਨ ਮਾਨਸ ਨੂੰ ਭੈਅ-ਭੀਤ ਕਰ ਰਹੀ ਹੈ। ਉਂਜ ਇਹ ਅਖੌਤੀ ਰਾਸ਼ਟਰਵਾਦ, ਨਫ਼ਰਤ ਤੇ...

ਪਾਣੀਆਂ ਦਾ ਪੁਆੜਾ

ਪੰਜਾਬ ਨੂੰ ਲਗਾਤਾਰ ਲੁੱਟਣ ਦੀਆਂ ਚਾਲਾਂ ਪੰਜਾਬ ਦੇ ਇੱਕੋ ਇੱਕ ਕੁਰਦਤੀ ਸਾਧਨ ਦਰਿਆਈ ਪਾਣੀਆਂ ਦੀ ਪਹਿਲਾਂ ਕੀਤੀ ਬਾਂਦਰ ਵੰਡ ਤੋਂ ਵੀ ਸੰਤੁਸ਼ਟ ਨਾ ਹੋਏ ਦਿੱਲੀ ਦਰਬਾਰ ਅਤੇ ਗਵਾਂਢੀ ਰਾਜਾਂ ਖ਼ਾਸ ਕਰ ਹਰਿਆਣਾ ਦੇ ਸਿਆਸੀ ਆਗੂ...

ਦਿੱਲੀ ਕਮੇਟੀ ਚੋਣਾਂ ‘ਤੇ ਬੇਅਦਬੀ ਤੇ ਡੇਰਾ ਦਾ ਪ੍ਰਛਾਵਾਂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ 'ਤੇ ਪੰਜਾਬ ਵਿਧਾਨ ਸਭਾ ਚੋਣਾਂ ਵਾਲਾ ਹੀ ਅਸਰ ਨਜ਼ਰ ਆ ਰਿਹਾ ਹੈ। ਦਿੱਲੀ ਕਮੇਟੀ ਲਈ 26 ਫਰਵਰੀ ਨੂੰ ਪੈ ਰਹੀਆਂ ਵੋਟਾਂ ਦੌਰਾਨ ਪੰਜਾਬ ਵਿਚ ਵਾਪਰੀਆਂ ਸ੍ਰੀ ਗੁਰੁ ਗ੍ਰੰਥ...
- Advertisement -

MOST POPULAR

HOT NEWS