ਪੰਜਾਬ

ਪੰਜਾਬ

ਬਲਵੰਤ ਸਿੰਘ ਨੰਦਗੜ੍ਹ ਨੂੰ ਹੋਇਆ ਕਾਂਗਰਸੀਆਂ ਦਾ ਹੇਜ

ਬਠਿੰਡਾ/ਬਿਊਰੋ ਨਿਊਜ਼: ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਭਰੇ ਮਨ ਨਾਲ ਨਗਰ ਪੰਚਾਇਤ, ਤਲਵੰਡੀ ਸਾਬੋ ਦੀ ਹੋਈ ਚੋਣ ਵਿੱਚ ਕਾਂਗਰਸ ਨੂੰ ਵੋਟ ਪਾਈ ਹੈ।...

ਭਾਰਤੀ ਅਦਾਲਤ ਵਲੋਂ ਮੁੱਖ ਮੰਤਰੀ ਬੇਅੰਤ ਸਿੰਘ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ...

ਚੰਡੀਗੜ੍ਹ/ਸਿੱਖ ਸਿਆਸਤ ਬਿਊਰੋ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਵਿਚ ਲੱਗੀ ਸੀ. ਬੀ. ਆਈ.ਦੀ ਵਿਸ਼ੇਸ਼ ਅਦਾਲਤ ਵਲੋਂ ਤਾਅ ਉਮਰ ਕੈਦ ਦਾ ਫੈਸਲਾ ਸੁਣਾਇਆ ਗਿਆ...

ਪੰਜਾਬੀ ਦੇ ਪੌਪ ਗਾਇਕ ਦਲੇਰ ਮਹਿੰਦੀ ਨੇ ਕਬੂਤਰਬਾਜ਼ੀ ਦੇ ਦੋਸ਼ ਹੇਠ ਦੋ ਸਾਲ ਦੀ...

ਫੈਸਲੇ ਉਪਰੰਤ ਆਪਣੇ ਵਕੀਲ ਬਰਜਿੰਦਰ ਸੋਢੀ ਨਾਲ਼ ਅਦਾਲਤ 'ਚੋਂ ਬਾਹਰ ਆਉਂਦੇ ਹੋਏ ਦਲੇਰ ਮਹਿੰਦੀ। ਪਟਿਆਲਾ/ਨਿਊਜ਼ ਬਿਊਰੋ: 'ਕਬੂਤਰਬਾਜ਼ੀ' ਦੇ ਡੇਢ ਦਹਾਕਾ ਪੁਰਾਣੇ ਇੱਕ ਕੇਸ ਦੇ ਸ਼ੁਕਰਵਾ ਨੂੰ ਆਏ ਅਦਾਲਤੀ ਫੈਸਲੇ ਦੌਰਾਨ ਉੱਘੇ ਪੌਪ ਗਾਇਕ ਦਲੇਰ ਮਹਿੰਦੀ ਨੂੰ...

ਪੰਜਾਬ ‘ਆਪ’ ਦਾ ਸੰਕਟ ਮੱਠਾ ਪਿਆ

ਕੇਜਰੀਵਾਲ ਨਾਲ ਮੀਟਿੰਗ 'ਚ ਪੰਜਾਬ ਦੇ 10 ਵਿਧਾਇਕ ਹੋਏ ਹਾਜ਼ਰ ਖਹਿਰਾ ਨਾਲ ਵੱਖਰਿਆਂ ਮੀਟਿੰਗ ਕੀਤੀ ਜਾਵੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਾਣਹਾਨੀ ਕੇਸ ਵਿਚ...

ਸੁਰੇਸ਼ ਅਰੋੜਾ ਦੇ ਬਾਅਦ ਪੰਜਾਬ ਪੁਲੀਸ ਦਾ ਨਵਾਂ ਮੁਖੀ ਬਣਨ ਲਈ ਸੀਨੀਅਰ ਅਧਿਕਾਰੀਆਂ...

ਹਰਦੀਪ ਢਿੱਲੋਂ, ਦਿਨਕਰ ਗੁਪਤਾ ਚੰਡੀਗੜ੍ਹ/ਬਿਊਰੋ ਨਿਊਜ਼: ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਦਾ ਜਾਨਸ਼ੀਨ ਬਣਨ ਲਈ ਸੀਨੀਅਰ ਪੁਲੀਸ ਅਧਿਕਾਰੀਆਂ ਦਰਮਿਆਨ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ। ਸਾਲ 2015 ਵਿੱਚ ਤਕਕਾਲੀ ਬਾਦਲ ਸਰਕਾਰ ਵੱਲੋਂ ਡੀਜੀਪੀ ਦੇ ਅਹੁਦੇ...

ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਟੈਂਕੀ ਤੋਂ ਛਾਲ ਮਾਰਨ ਕਾਰਨ ਮੌਤ

ਕੁਰੂਕਸ਼ੇਤਰ/ਬਿਊਰੋ ਨਿਊਜ਼: ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨਸ਼ੀਲ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਫਿਰ ਤੋਂ ਅੰਦੋਲਨ ਸ਼ੁਰੂ ਕਰਦੇ ਹੋਏ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਦਿੱਤੀ...

ਸੁਖਬੀਰ ਬਾਦਲ ਦੇ ਭਾਸ਼ਨ ਮੌਕੇ ਭਾਜਪਾ ਦਾ ਪੰਡਾਲ ਖਾਲੀ

ਜਲੰਧਰ/ਬਿਊਰੋ ਨਿਊਜ਼: ਪੰਜਾਬ ਭਾਜਪਾ ਵੱਲੋਂ ਕੀਤੀ ਗਈ 'ਵਜਾਓ ਢੋਲ-ਖੋਲ੍ਹੋ ਪੋਲ' ਰੈਲੀ ਵਿੱਚ ਭਾਜਪਾ ਦੀ ਆਪਣੀ ਹੀ ਪੋਲ ਖੁੱਲ੍ਹ ਗਈ। ਰੈਲੀ ਦੇ ਅਖੀਰ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਬੋਧਨ ਕਰ ਰਹੇ...

ਕਾਂਗਰਸ ਨੇ ਲੁਧਿਆਣਾ ਨਗਰ ਨਿਗਮ ਉੱਤੇ ਕੀਤਾ ਕਬਜ਼ਾ

ਚੋਣਾਂ 'ਚ ਹੇਰਾਫੇਰੀਆਂ ਦੇ ਦੋਸ਼ਾਂ ਦੌਰਾਨ 95 ਵਿੱਚੋਂ 62 ਵਾਰਡ ਜਿੱਤੇ ਸ਼੍ਰੋਮਣੀ ਅਕਾਲੀ ਦਲ ਨੂੰ 11, ਭਾਜਪਾ ਨੂੰ 10, ਲੋਕ ਇਨਸਾਫ਼ ਪਾਰਟੀ ਨੂੰ 7 ਅਤੇ ਆਪ ਨੂੰ 1 ਵਾਰਡ 'ਚ ਜਿੱਤ ਹਾਸਲ ਹੋਈ, 4 ਆਜ਼ਾਦ...

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਖਾਲਿਸਤਾਨੀ ਸਮਰਥਕ, ਉਨ੍ਹਾਂ ਨੂੰ ਨਹੀਂ ਮਿਲਾਂਗਾ : ਕੈਪਟਨ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸੇ ਮਹੀਨੇ ਭਾਰਤ ਆ ਰਹੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਨਹੀਂ ਮਿਲਣਗੇ। ਦਿੱਲੀ ਆਧਾਰਤ ਇਕ ਨਿੱਜੀ ਚੈਨਲ ਨੂੰ ਦਿੱਤੀ...

ਗੁੰਡਾ ਟੈਕਸ ਸਬੰਧੀ ਅਕਾਲੀ ਆਗੂ ਖ਼ਿਲਾਫ਼ ਕਾਰਵਾਈ

ਬਠਿੰਡਾ ਰਿਫ਼ਾਈਨਰੀ ਲਾਗਲੀ ਪੁਲੀਸ ਚੌਕੀ। ਬਠਿੰਡਾ/ਬਿਊਰੋ ਨਿਊਜ਼: ਬਠਿੰਡਾ ਪੁਲੀਸ ਨੇ ਰਿਫ਼ਾਈਨਰੀ ਦੇ 'ਗੁੰਡਾ ਟੈਕਸ' ਦੇ ਰੌਲ਼ੇ ਦੌਰਾਨ ਮਹਿਲਾ ਅਕਾਲੀ ਸਰਪੰਚ ਦੇ ਪੁੱਤਰ ਤੇ ਅਕਾਲੀ ਆਗੂ ਰਮਨਦੀਪ ਸਿੱਧੂ ਉਰਫ਼ ਹੈਪੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਰਿਫ਼ਾਈਨਰੀ...
- Advertisement -

MOST POPULAR

HOT NEWS