ਪੰਜਾਬ

ਪੰਜਾਬ

ਆਕਾਸ਼ਵਾਣੀ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫਐਮ ਰੇਡੀਓ ‘ਦੇਸ ਪੰਜਾਬ’ ਦਾ ਆਗਾਜ਼

ਅੰਮ੍ਰਿਤਸਰ/ਬਿਊਰੋ ਨਿਊਜ਼ : ਸਰਹੱਦ 'ਤੇ ਪਾਕਿਸਤਾਨ ਨੂੰ ਜਵਾਬ ਦੇਣ ਲਈ ਭਾਰਤ ਹੁਣ ਰੇਡੀਓ ਹਥਿਆਰ ਦੀ ਵਰਤੋਂ ਕਰਨ ਵਾਲਾ ਹੈ। ਆਕਾਸ਼ਵਾਣੀ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫਐਮ ਚੈਨਲ 'ਦੇਸ ਪੰਜਾਬ', ਜੋ 103.6 ਮੈਗਾਹਰਟਜ਼ 'ਤੇ ਚੱਲੇਗਾ, ਦੀ ਸ਼ੁਰੂਆਤ...

ਪੰਜਾਬ ‘ਚ ਭਾਰੀ ਮੀਂਹ ਕਾਰਨ ਹਾਲਾਤ ਚਿੰਤਾਜਨਕ ਬਣੇ

ਚੰਡੀਗੜ੍ਹ/ਬਿਊਰੋ ਨਿਉਜ਼ : ਪੰਜਾਬ ਸਮੇਤ ਦੂਜੇ ਉਤਰੀ ਰਾਜਾਂ ਵਿਚ ਦੋ ਦਿਨਾਂ ਤੋਂ ਭਾਰੀ ਬਾਰਸ਼ ਪੈ ਰਹੀ ਹੈ। ਪੰਜਾਬ ਵਿਚ ਮੀਂਹ ਕਾਰਨ ਵਾਪਰੇ ਵੱਖ-ਵੱਖ ਹਾਦਸਿਆਂ ਵਿਚ ਪੰਜ ਜਣਿਆਂ ਦੀ ਜਾਨ ਜਾਣ ਦੀ ਖਬਰ ਵੀ ਮਿਲੀ ਹੈ।...

ਪ੍ਰਧਾਨ ਨੂੰ ਸਜ਼ਾ ਤੋਂ ਬਾਅਦ ਚੀਫ ਖਾਲਸਾ ਦੀਵਾਨ ‘ਤੇ ਫਿਰ ਸੰਕਟ

  ਅੰਮ੍ਰਿਤਸਰ/ਬਿਊਰੋ ਨਿਊਜ਼ : ਸਦੀ ਪੁਰਾਣੀ ਵਕਾਰੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਤੇ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਬਣਿਆ ਸੰਕਟ ਇਸ ਵਰ੍ਹੇ ਦੂਜੀ ਵਾਰ ਉਭਰਿਆ ਹੈ। ਮੌਜੂਦਾ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਅਦਾਲਤ ਵੱਲੋਂ ਸਜ਼ਾ...

ਨਵੰਬਰ-84 ਦੇ ਦਿੱਲੀ ਸਿੱਖ ਕਤਲੇਆਮ ਦੀ ਅਹਿਮ ਗਵਾਹ ਨੂੰ ਧਮਕੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਨ 1984 ਦੇ ਦਿੱਲੀ ਸਿੱਖ ਕਤਲੇਆਮ ਦੀ ਪ੍ਰਮੁੱਖ ਗਵਾਹ ਨੂੰ ਪਹਿਲਾਂ ਲਾਲਚ ਦੇਣ ਤੇ ਫਿਰ ਡਰਾਉਣ-ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖ਼ਿਲਾਫ਼ ਗਵਾਹ ਚਾਮ...

ਸੁਖਬੀਰ ਬਾਦਲ ਖਿਲਾਫ ਫ਼ੌਜਦਾਰੀ ਕੇਸ ਦਰਜ

ਨੌਸ਼ਹਿਰਾ ਵਿਖੇ ਵੋਟ ਪਾਉਣ ਲਈ ਕਤਾਰ ਚ ਖੜ੍ਹੇ ਵੋਟਰ ਤੇ ਨਿਗਰਾਨੀ ਕਰ ਰਿਹਾ ਪੁਲੀਸ ਕਰਮੀ। ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਲਈ ਚੋਣਾਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਮੰਡੀ ਕਿਲਿਆਂਵਾਲੀ ਵਿਚ ਕਾਂਗਰਸ ਉਮੀਦਵਾਰ...

ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਰਲ ਕੇ ਬਣਾਈ ‘ਪੰਥਕ ਅਸੈਂਬਲੀ’

ਅੰਮ੍ਰਿਤਸਰ 'ਚ ਮੀਟਿੰਗ ਕਰਦੇ ਹੋਏ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅੰਮ੍ਰਿਤਸਰ/ਬਿਊਰੋ ਨਿਊਜ਼ : ਸਿੱਖ ਜਗਤ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ 'ਪੰਥਕ ਅਸੈਂਬਲੀ' ਬਣਾਈ ਹੈ, ਜਿਸਦਾ ਪਹਿਲਾ ਇਜਲਾਸ ਸੱਦਣ ਦਾ ਐਲਾਨ ਵੀ ਕਰ ਦਿੱਤਾ...

ਕੇਜਰੀਵਾਲ ਵੱਲੋਂ ਪੰਜਾਬ ਵਿਚ ਮੁੜ ਤੋਂ ‘ਝਾੜੂ’ ‘ਕੱਠਾ ਕਰਨ ਦੀਆਂ ਕੋਸ਼ਿਸ਼ਾਂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਪਾਟੋਧਾੜ ਹੋਣ ਤੋਂ ਬਾਅਦ 'ਆਪ' ਨੇ ਪੁਰਾਣੇ ਆਗੂਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰੁੱਸੇ ਆਗੂਆਂ ਅਤੇ ਬਾਗ਼ੀਆਂ ਨੂੰ ਵਾਪਸ ਲਿਆਉਣ ਲਈ...

ਅਮਰਿੰਦਰ ਸਰਕਾਰ ਦੇ ਨੱਕ ਹੇਠ ਹੋਈ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਖੁਲਾਸਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਇਕ ਹੋਰ ਸਾਜ਼ਿਸ਼ ਦਾ ਪਤਾ ਲੱਗਾ ਹੈ । ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਹਮੇਸ਼ਾ ਰਾਜਾਂ ਦੀ ਮੰਗ ਮੁਤਾਬਕ ਪਾਣੀ ਛੱਡਣਾ ਹੁੰਦਾ ਹੈ ਪਰ ਇਸ...

ਵਿਸ਼ਵ ਵਿਚ ਹਰ ਘੰਟੇ 92 ਲੋਕ ਕਰਦੇ ਨੇ ਆਤਮ-ਹੱਤਿਆ

ਜ਼ਹਿਰ ਖਾਣ ਨਾਲ ਹੁੰਦੀਆਂ ਨੇ ਸਭ ਤੋਂ ਜ਼ਿਆਦਾ ਮੌਤਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਸ਼ਵ ਵਿਚ ਹਰ ਸਾਲ 80 ਲੱਖ ਲੋਕ ਸੁਸਾਇਡ ਕਰਦੇ ਹਨ। ਇਸ ਦਾ ਖੁਲਾਸਾ ਡਬਲਿਊ.ਐਚ.ਓ. ਅਤੇ ਮੈਂਟਲ ਹੈਲਥ ਕਮਿਸ਼ਨ ਆਫ ਕੈਨੇਡਾ ਵਲੋਂ ਜਾਰੀ ਰਿਪੋਰਟ...

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ...

ਬਟਾਲਾ/ਬਿਊਰੋ ਨਿਊਜ਼ : ਬਟਾਲਾ ਦੇ ਸਮੁੱਚੇ ਗੁਰਦੁਆਰਿਆਂ ਵਿਚ ਜਗਤ ਗੁਰੂ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ 'ਤੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ।  ਸਿੱਖ ਸੰਗਤਾਂ ਨੇ ਸ਼੍ਰੋਮਣੀ ਗੁਰਦੁਆਰਾ...
- Advertisement -

MOST POPULAR

HOT NEWS