ਮੁੱਖ ਲੇਖ

ਮੁੱਖ ਲੇਖ

ਬਜ਼ੁਰਗ ਸਿਆਸਤਦਾਨ ਲਈ ਸੱਚ ਪਛਾਨਣ ਦਾ ਵੇਲਾ

ਪੁੱਤਰ-ਮੋਹ ਦੇ ਵੱਸ ਪੈ ਕੇ ਸ੍ਰੀ ਬਾਦਲ ਨੇ ਬੜਾ ਵੱਡਾ ਜੋਖ਼ਿਮ ਪੱਲੇ ਪਾ ਲਿਆ ਹੈ। ਜੇ ਅਕਾਲੀ-ਭਾਜਪਾ ਗਠਜੋੜ ਵੀ ਜਿੱਤ ਜਾਵੇ ਤੇ ਬਾਦਲ ਪਿਓ-ਪੁੱਤ ਆਪ ਵੀ ਜਿੱਤ ਜਾਣ ਤਾਂ ਮੁੱਖ ਮੰਤਰੀ ਦੀ ਗੱਦੀ ਉੱਤੇ...

ਕਿਤੇ ਅਮਰੀਕਾ ਵਾਲਾ ਟਰੰਪ, ਦਿੱਲੀ ਵਾਲਾ ਮੰਕੀ ਮੈਨ ਤਾਂ ਨਹੀਂ!

ਦੁਨੀਆ ਟਰੰਪ ਤੋਂ ਇਸ ਤਰ੍ਹਾਂ ਦਹਿਸ਼ਤਜ਼ਦਾ ਹੈ ਜਿਵੇਂ ਲੈਬ ਦੇ ਕਿਸੇ ਸੁਪਰ ਰੋਬੋਟ ਵਿਚ ਇਨਸਾਨੀ ਜਾਨ ਆ ਗਈ ਹੋਵੇ। ਉਹ ਅਚਾਨਕ ਸੇਬ ਖਾਣ ਲੱਗਾ ਹੋਵੇ ਤੇ ਤੰਦੂਰੀ ਚਿਕਨ ਮੰਗਣ ਲੱਗਾ ਹੋਵੇ। ਟਰੰਪ ਅੱਜ ਦੀ...

ਬੁੱਧੀਜੀਵੀਆਂ ਖ਼ਿਲਾਫ਼ ਦਰਜ ਕੇਸਾਂ ਦੀ ਅਸਲੀਅਤ

ਦਰਅਸਲ ਚਾਰ ਮੈਂਬਰੀ ਟੀਮ ਨੇ ਬਸਤਰ ਡਿਵੀਜ਼ਨ ਦੇ ਚਾਰ ਜ਼ਿਲ੍ਹਿਆਂ ਦਾ ਦੌਰਾ ਕਰਕੇ ਤੱਥ ਖੋਜ ਰਿਪੋਰਟ ਜਾਰੀ ਕੀਤੀ ਸੀ ਜਿੱਥੋਂ ਦੇ ਆਦਿਵਾਸੀ ਸੂਬਾਈ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਨਕਸਲੀ ਵਿਰੋਧੀ ਓਪਰੇਸ਼ਨਾਂ ਦਾ ਸਭ...

ਸਾਕਾ ਸਰਹਿੰਦ : ਅੱਲ੍ਹਾ ਯਾਰ ਖ਼ਾਂ ਦੀ ਜ਼ਬਾਨੀ

ਡਾ. ਹਰਚੰਦ ਸਿੰਘ ਸਰਹਿੰਦੀ (ਫੋਨ : 92178-45812) ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਨੇ ਸੰਨ 1913 ਈਸਵੀ ਵਿਚ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫ਼ਤਹਿ ਸਿੰਘ (7 ਸਾਲ) ਦੀ ਸ਼ਹਾਦਤ ਦੀ ਘਟਨਾ ਨੂੰ...

ਚੋਣ ਵਾਅਦਿਆਂ ਦੀ ਪੂਰਤੀ: ਨਾ ਨੀਤੀ, ਨਾ ਨੀਅਤ

ਨਵੀਂ ਸਰਕਾਰ ਬਣਨ ਨਾਲ ਨਵੀਂ ਸਰਪ੍ਰਸਤੀ ਵਾਲੇ ਮਾਫ਼ੀਏ ਅੱਗੇ ਆ ਰਹੇ ਹਨ। ਨਵੀਂਆਂ ਸਮੀਕਰਨਾਂ ਵਿੱਚ ਟਰੱਕ ਯੂਨੀਅਨਾਂ 'ਤੇ ਕਬਜ਼ਿਆਂ ਲਈ ਅਕਾਲੀ ਅਤੇ ਕਾਂਗਰਸੀ ਪੱਖੀ ਲੱਠਮਾਰਾਂ ਦੀਆਂ ਹਥਿਆਰਬੰਦ ਝੜਪਾਂ ਹੋ ਰਹੀਆਂ ਹਨ। ਟੀ.ਵੀ.ਚੈਨਲਾਂ, ਢਾਬਿਆਂ ਅਤੇ...

ਲਾਲ ਕ੍ਰਿਸ਼ਨ ਅਡਵਾਨੀ ਦੀ ਅਧੂਰੀ ਰਹਿ ਗਈ ‘ਇਹ ਇੱਛਾ’

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਭਾਵੇਂ ਹੀ ਖ਼ੁਦ ਨੂੰ ਸਰਦਾਰ ਪਟੇਲ ਵਰਗਾ ਮੰਨਦੇ ਹੋਣ, ਪਰ ਉਨ੍ਹਾਂ ਨੂੰ ਆਪਣੀ ਸਰਕਾਰ ਅਤੇ ਪਾਰਟੀ ਵਿਚ ਕੋਈ ਵਿਰੋਧ ਜ਼ਾਹਰ ਕਰਨ ਵਾਲਾ ਦੂਸਰਾ ਪਟੇਲ ਬਰਦਾਸ਼ਤ ਨਹੀਂ।...

ਆ ਗਿਆ ਪਰਖ ਦਾ ਵੇਲ਼ਾ

ਕਿਸੇ ਵੇਲੇ ਆਮ ਆਦਮੀ ਪਾਰਟੀ ਨੇ ਚੋਖੀ ਆਸ ਜਗਾਈ ਸੀ ਕਿ ਇਹ ਕਾਂਗਰਸ ਜਾਂ ਅਕਾਲੀ ਦਲ ਦੇ ਮੁਕਾਬਲੇ ਜ਼ਰਾ ਜ਼ਿਆਦਾ ਇਖ਼ਲਾਕਪ੍ਰਸਤ ਸਾਬਤ ਹੋਵੇਗੀ ਅਤੇ ਇੱਕ ਨਿਵੇਕਲੀ ਸਿਆਸਤ ਦਾ ਆਗ਼ਾਜ਼ ਕਰੇਗੀ। ਉਹ ਵੇਲਾ ਵੀ ਕਿੱਧਰੇ...

ਹਾਲੇ ਵੀ ਉਭਰਨ ਦਾ ਮੌਕਾ ਹੈ ‘ਆਪ’ ਕੋਲ

ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੀਆਂ ਕਮਜ਼ੋਰੀਆਂ ਕਾਰਨ ਅਕਾਲੀ ਦਲ ਨੂੰ ਮੁੜ ਉਭਰਨ ਦਾ ਮੌਕਾ ਮਿਲੇ, ਆਮ ਆਦਮੀ ਪਾਰਟੀ ਕਾਂਗਰਸ ਦੇ ਬਦਲ ਵਜੋਂ ਉਭਰ ਸਕਦੀ ਹੈ। ਪਰ ਅਜਿਹਾ ਕਰਨ ਲਈ ਉਸ ਨੂੰ ਆਪਣੀ ਉਸ...

ਪੰਜਾਬ ਅਸੈਂਬਲੀ ‘ਚ ਨਮੋਸ਼ੀ ਭਰਿਆ ਦਿਨ

ਹਰੀਸ਼ ਖਰੇ ਈਮੇਲ: kaffeeklatsch@tribuneindia.com ਪੰਜਾਬ ਵਿਧਾਨ ਸਭਾ ਵਿਚਲੀਆਂ ਹਾਲੀਆ ਘਟਨਾਵਾਂ ਨੇ ਕਿਸੇ ਦਾ ਵੀ ਮਾਣ ਨਹੀਂ ਵਧਾਇਆ - ਨਾ ਹਾਕਮ ਪਾਰਟੀ ਦਾ, ਨਾ ਅਕਾਲੀ ਦਲ ਦਾ - ਅਤੇ 'ਆਪ' ਦਾ ਸਟੈਂਡ ਵੀ ਸਹੀ ਨਹੀਂ ਕਿਹਾ ਜਾ...

ਪਹਿਲੇ 100 ਦਿਨਾਂ ‘ਚ ਹੀ ਟਰੰਪ ਦੀ ਸੁਰ ਪਈ ਨਰਮ

ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਨਿਰਸੰਦੇਹ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦਫ਼ਤਰ ਹੈ। ਓਵਲ ਦਫ਼ਤਰ ਵਿੱਚ ਬੈਠਣ ਵਾਲਾ ਵਿਅਕਤੀ ਕਿਸੇ ਤੋਂ ਵੀ ਉਸ ਦੀ ਖ਼ੁਸ਼ੀ ਖੋਹ ਸਕਦਾ ਹੈ। ਇਨ੍ਹਾਂ 100 ਦਿਨਾਂ ਵਿੱਚ ਜੇਕਰ ਕੋਈ ਰਾਹਤ...
- Advertisement -

MOST POPULAR

HOT NEWS