ਮੁੱਖ ਲੇਖ

ਮੁੱਖ ਲੇਖ

ਸਿੱਖ ਇਤਿਹਾਸ ਦੇ ਅਣਗੌਲੇ ਪਾਤਰ: ਕੁੰਮਾ ਮਾਸ਼ਕੀ ਤੇ ਬੀਬੀ ਲੱਛਮੀ

ਪਰਮਜੀਤ ਕੌਰ ਸਰਹਿੰਦ ਸੰਪਰਕ: 98728-98599) ਸਿੱਖ ਇਤਿਹਾਸ ਸ਼ਹਾਦਤਾਂ ਦਾ ਦੂਜਾ ਨਾਂ ਹੈ। ਜਿਉਂ ਹੀ ਦਸੰਬਰ ਮਹੀਨਾ ਸ਼ੁਰੂ ਹੁੰਦਾ ਹੈ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਜੀਵਨ ਕਾਲ ਦੇ ਬੇਹੱਦ ਔਖੇ ਪਲਾਂ ਦੀ ਯਾਦ ਮਨ ਨੂੰ ਝੰਜੋੜਨ...

ਸਾਕਾ ਚਮਕੌਰ : ਜਿਸ ਜਗ੍ਹਾ ਪਰ ਹੈ ਬੱਚੋਂ ਕੋ ਕਟਾਨਾ, ਯਹ ਵੁਹੀ ਹੈ…

-ਇਕਵਾਕ ਸਿੰਘ ਪੱਟੀ ਦਸੰਬਰ 1704 ਦਾ ਉਹ ਸ਼ਹੀਦੀ ਹਫ਼ਤਾ ਜਦੋਂ ਮੇਰੇ ਚੋਜੀ ਪ੍ਰੀਤਮ, ਸਾਹਿਬ-ਏ-ਕਮਾਲ, ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ਤੇ ਕਹਿਰ ਬਣ ਕੇ ਆਇਆ, ਜਦ ਜੁਲਮ ਦੀ ਵੀ ਅੱਤ ਹੋ...

‘ਤੇਰਾ ਭਾਣਾ ਮੀਠਾ ਲਾਗੇ। ਹਰਿ ਨਾਮ ਪਦਾਰਥ  ਨਾਨਕ ਮਾਂਗੇ।’

ਪੰਜਵੇਂ ਗੁਰੂ ਦੀ ਸ਼ਹਾਦਤ ਦਾ ਸਦੀਵੀ ਮਹੱਤਵ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਧਿਆਤਮਿਕਤਾ ਦੀ  ਸੱਤਾ ਨਾਲ ਟੱਕਰ ਦਾ ਪ੍ਰਤੀਕ ਹੈ। ਇੱਕ ਪਾਸੇ ਇਕ ਸ਼ਹਿਨਸ਼ਾਹ ਦੀ ਅਥਾਹ ਤਾਕਤ ਦਾ ਹੰਕਾਰ, ਦੂਜੇ ਪਾਸੇ ਇਕ ਫ਼ਕੀਰ...

ਇਤਿਹਾਸਿਕ ਅਤੇ ਧਾਰਮਿਕ ਮਹੱਤਵ ਵਾਲਾ ਤਿਉਹਾਰ ਵਿਸਾਖੀ

ਮਨਦੀਪ ਗਿੱਲ ਪਿੰਡ ਧੜਾਕ ਕਲਾਂ, ਜਿਲ੍ਹਾ ਮੋਹਾਲੀ ਭਾਰਤ ਦੇਸ਼ ਬਹੁ-ਭਸਾਵੀਂ ਤੇ ਬਹੁ-ਧਰਮੀ ਹੋਣ ਕਰਕੇ ਤਿੱਥ-ਤਿਉਹਾਰਾਂ ਅਤੇ ਮੇਲਿਆਂ ਦਾ ਦੇਸ ਹੈ। ਇੱਥੇ ਦੇਵੀ ਦੇਵਤਿਆਂ ਨਾਲ, ਭਗਵਾਨ ਨਾਲ ਸਬੰਧਿਤ, ਗੁਰੂਆਂ, ਪੀਰਾਂ-ਫਕੀਰਾਂ, ਰੁੱਤਾਂ ਅਤੇ ਇਤਹਾਸਿਕ ਤਰੀਕਾਂ ਨਾਲ ਅਤੇ ਆਮ...

ਇਹ ਸਰਹੰਦ ਨਹੀਂ, ਸਿੱਖਾਂ ਦੀ ‘ਕਰਬਲਾ’ ਹੈ!

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ : ਇੱਕ ਨਿਵੇਕਲ਼ਾ ਦ੍ਰਿਸ਼ਟੀਕੋਣ ਬੀਰ ਦਵਿੰਦਰ ਸਿੰਘ, ਸੰਪਰਕ : 9814033362 ਸਾਬਕਾ ਡਿਪਟੀ ਸਪੀਕਰ, ਪੰਜਾਬ ਇਹ ਸਾਲ 1967 ਦਾ ਜ਼ਿਕਰ ਹੈ, ਗੁਰਦੁਆਰਾ ਫਤਿਹਗੜ੍ਹ ਸਾਹਿਬ ( ਸਰਹੰਦ ) ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਸ਼ਹੀਦੀ...

ਕਿੱਥੋਂ ਖੁੰਝ ਗਏ ਹਾਂ ਅਸੀਂ, ਕਿੱਥੋਂ ਠੇਡਾ ਖਾਧਾ

ਮਨਜੀਤ ਸਿੰਘ ਟਿਵਾਣਾ ਅਸੀਂ ਸਿੱਖ ਹਰ ਸਾਲ ਦਸੰਬਰ ਦੇ ਮਹੀਨੇ ਵਿਚ ਸਿੱਖ ਇਤਿਹਾਸ 'ਚ ਵਾਪਰੀਆਂ ਮਹਾਨ ਘਟਨਾਵਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ। ਇਨ੍ਹਾਂ ਯਾਦਾਂ ਵਿਚ ਚਮਕੌਰ ਦੀ ਕੱਚੀ ਗੜ੍ਹੀ ਵਿਚ ਵਿਸ਼ਵ ਇਤਿਹਾਸ 'ਚ ਲੜੀ...

ਵਿਸਾਖੀ ਦਾ ਮੇਲਾ

ਸ਼ੇਰ ਸਿੰਘ ਕੰਵਲ ਸਿੱਧਾਂ ਜੋਗੀਆਂ ਦੇ ਸਮੇਂ ਜਿਵੇਂ ਪੰਜਾਬ ਸਮੇਤ ਭਾਰਤ ਵਿਚ ਜੋਗੀ ਪੀਰ ਜਾਂ ਗੁੱਗੇ ਪੀਰ ਦੇ ਮੇਲੇ ਥਾਈਂ ਥਾਈਂ ਲਗਦੇ ਸਨ। ਵਿਸਾਖੀ ਦਾ ਮੇਲਾ ਅੱਜ ਪੰਜਾਬ ਤੇ ਦੁਨੀਆਂ ਵਿਚ ਜਿੱਥੇ ਕਿਤੇ ਵੀ ਪੰਜਾਬੀ...

ਗੁਰੂ ਨਾਨਕ ਦੇ ਚਿੱਤਰ : ਜਨਮ ਸਾਖੀਆਂ ਤੋਂ ਲੈ ਕੇ ਅੱਜ ਤਕ

ਗੁਰੂ ਨਾਨਕ ਦੇਵ ਜੀ ਦੇ ਚਿੱਤਰ ਵਿਚ ਸਭ ਤੋਂ ਪਹਿਲਾਂ ਸੇਲ੍ਹੀ ਟੋਪੀ ਦੀ ਥਾਂ ਦਸਤਾਰ ਚਿਤਰਕਾਰ ਸੋਭਾ ਸਿੰਘ ਨੇ ਸਜਾਈ ਹੈ। 1930ਵੇਂ ਦਹਾਕੇ ਜਦੋਂ ਉਨ੍ਹਾਂ ਦੀ ਦੀ ਪ੍ਰਸਿੱਧ ਤਸਵੀਰ ''ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ...

ਹਰਿਮੰਦਰ ਸਾਹਿਬ ਤੇ ਰੂਹਾਨੀ ਸਕੂਨ…

ਹਰੀਸ਼ ਖਰੇ ਇੱਕ ਸਕਿੰਟ ਦਾ ਵੀ ਬਹੁਤ ਛੋਟਾ ਜਿਹਾ, ਛਿਣਭੰਗਰ ਸਮਾਂ ਹੁੰਦਾ ਹੈ, ਜਦੋਂ ਵਿਅਕਤੀ ਨੂੰ ਹਰਿਮੰਦਰ ਸਾਹਿਬ ਦਾ ਪਹਿਲਾ ਝਲਕਾਰਾ ਮਿਲਦਾ ਹੈ। ਸਮੁੱਚੀ ਦ੍ਰਿਸ਼ਾਵਲੀ ਦੀ ਵਿਆਪਕਤਾ, ਸ਼ਰਧਾਲੂਆਂ ਦੀਆਂ ਵਹੀਰਾਂ, ਪਾਵਨ ਸਰੋਵਰ ਦੀ ਵਿਸ਼ਾਲਤਾ ਤੇ...

‘ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ’

ਗੱਜਣਵਾਲਾ ਸੁਖਮਿੰਦਰ ਸਿੰਘ* 1699 ਦੀ ਵਿਸਾਖੀ ਨੂੰ  ਸਿੱਖ ਜਗਤ ਦੀਆਂ ਸਫਾਂ ਵਿਚ ਅਲੌਕਿਕ ਕਰਾਂਤੀ ਦਾ ਇਸਤਕਬਾਲ ਹੋਣ ਵਾਲਾ ਸੀ।ਉਸ ਵਿਸਾਖੀ ਤੋਂ ਪਹਿਲਾਂ  ਸਿੱਖ ਕੌਮ ਸ਼ਸਤਰਬੱਧ ਹੋ ਕੇ ਜੰਗ-ਏ-ਮੈਦਾਨ ਵਿਚ  ਦ੍ਰਿੜਤਾ ਨਾਲ ਕੁੱਦਣ ਦੇ ਸਮੱਰਥ ਹੋ...
- Advertisement -

MOST POPULAR

HOT NEWS