ਮੁੱਖ ਲੇਖ

ਮੁੱਖ ਲੇਖ

ਰਾਜਨਾਥ ਦੇ ਅੱਤਵਾਦ ਖ਼ਿਲਾਫ਼ ਭਾਸ਼ਣ ਦਾ ਪਾਕਿਸਤਾਨ ਨੇ ਪ੍ਰਸਾਰਣ ਰੋਕਿਆ

ਆਓ ਭਾਗਤ ਨਾ ਹੋਣ, ਪ੍ਰਸਾਰਣ ਰੋਕਣ ਤੋਂ ਨਾਰਾਜ਼ ਗ੍ਰਹਿ ਮੰਤਰੀ ਬਿਨਾਂ ਖਾਣਾ ਖਾਇਆਂ ਪਰਤੇ ਇਸਲਾਮਾਬਾਦ/ਬਿਊਰੋ ਨਿਊਜ਼ : ਗ੍ਰਹਿ ਮੰਤਰੀ ਰਾਜਨਾਥ ਸਿੰਘ ਸਤਵੇਂ ਸਾਰਕ ਸੰਮੇਲਨ ਵਿਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਪਾਕਿਸਤਾਨ ਗਏ ਸਨ ਪਰ ਪਾਕਿਸਤਾਨ ਸਰਕਾਰ...

ਡਿਫਾਲਟਰਾਂ ਦਾ 7 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ਼ ਕਿਉਂ?

7000 ਕਰੋੜ ਰੁਪਏ ਨਾਲ ਪਤੀ ਨਹੀਂ ਕਿੰਨੇ ਮਜਬੂਰ ਕਿਸਾਨਾਂ, ਮੱਧ ਅਤੇ ਛੋਟੇ ਉਦਯੋਗ ਮਾਲਕਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਸਕਦੇ ਸਨ, ਜੋ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਮੌਕਾ ਦਿੰਦੇ...

ਰਾਸ਼ਟਰਪਤੀ ਨੂੰ ਮੁੜ ਸਲਾਹ ਮੰਗਣ ਲਈ ਕਹੇ ਪੰਜਾਬ

ਮੁੱਖ ਮੰਤਰੀ ਵੱਲੋਂ ਰਾਸ਼ਟਰਪਤੀ ਨੂੰ ਲਿਖ ਕੇ ਅਤੇ ਨਿੱਜੀ ਤੌਰ ਉੱਤੇ ਮਿਲ ਕੇ ਅਪੀਲ ਕਰਨੀ ਚਾਹੀਦੀ ਹੈ ਕਿ ਰਾਸ਼ਟਰਪਤੀ ਮੁੜ ਸੁਪਰੀਮ ਕੋਰਟ ਨੂੰ ਰੈਫਰੈਂਸ ਭੇਜਣ ਜਿਸ ਉੱਤੇ ਸੁਪਰੀਮ ਕੋਰਟ ਤੋਂ ਦੁਬਾਰਾ ਚਾਰੇ ਸੁਆਲਾਂ ਬਾਰੇ...

ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ ‘ਤੇ ਵਿਸ਼ੇਸ਼

'ਜਦੋਂ ਦੁਸਮਣ ਨੇ ਵੀ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ' ਡਾ.ਅਮਰਜੀਤ ਸਿੰਘ ਵਾਸ਼ਿੰਗਟਨ ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿਚ ਆਪਣੀ 545 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ...

ਸੰਪਟ ਬਨਾਮ ਛੰਤ

ਕੀ ਇਕ ਛੰਤ ਦੇ ਚਾਰ ਪਦਿਆਂ ਨੂੰ ਵੱਖ-ਵੱਖ ਕਰਕੇ ਕੀਰਤਨ ਕਰਨਾ ਜਾਇਜ਼ ਹੈ? ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦੇ ਸਮੇਂ, ਨਾਲ-ਨਾਲ ਕਿਸੇ ਹੋਰ ਬਾਣੀ ਦਾ ਪਾਠ ਕਰਨਾ ਜਾਂ ਹਰ ਸ਼ਬਦ ਪਿਛੋਂ ਬਾਣੀ...

ਪੰਜਾਬ, ਪੰਜਾਬੀ ਸੂਬਾ ਤੇ ਪੰਜਾਹਵੀਂ ਵਰ੍ਹੇਗੰਢ

ਬਿਨਾਂ ਸ਼ੱਕ ਵਰ੍ਹੇਗੰਢਾਂ ਮਨਾਈਆਂ ਜਾਣੀਆਂ ਚਾਹੀਦੀਆਂ ਹਨ, ਪ੍ਰਾਪਤੀਆਂ ਦੇ ਗੁਣ ਗਾਉਣ ਵਿੱਚ ਵੀ ਕੋਈ ਹਰਜ ਨਹੀਂ, ਪਰ ਜਾਣ ਬੁੱਝ ਕੇ ਗੁਆਈਆਂ ਜਾਣ ਵਾਲੀਆਂ ਚੀਜ਼ਾਂ ਦੇ ਜ਼ਿੰਮੇਵਾਰ ਵੀ ਤਾਂ ਉਨ੍ਹਾਂ ਲੋਕਾਂ ਨੂੰ ਠਹਿਰਾਉਣ ਦੀ ਲੋੜ...

ਬੇਅਦਬੀ ਕਾਂਡ : ਔਰਤ ਦੀ ਹੱਤਿਆ ਦੇ ਮਾਮਲੇ ਵਿਚ 3 ਹੋਰ ਗ੍ਰਿਫ਼ਤਾਰ

ਅਦਾਲਤ ਦੇ ਬਾਹਰ ਪੁੱਜੀ ਸਿੱਖ ਸੰਗਤ ਨੇ ਕੀਤਾ ਪਾਠ ਪੇਸ਼ੀ ਦੌਰਾਨ ਸੰਗਤ ਵੱਲੋਂ ਕੀਤੀ ਗਈ ਫੁੱਲਾਂ ਦੀ ਵਰਖਾ ਲੁਧਿਆਣਾ/ਬਿਊਰੋ ਨਿਊਜ਼ : ਪਿੰਡ ਆਲਮਗੀਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਔਰਤ ਨੂੰ ਕਤਲ ਕਰਨ ਦੇ...

ਔਰਤਾਂ ਦਾ ਦਰਦ ਨੋਟਬੰਦੀ ਦਾ ਹਵਨ ਕਰ ਰਹੇ ਪਾਂਡਿਆਂ ਨੂੰ ਸਮਝ ਨਹੀਂ ਆਏਗਾ

ਭਾਰਤ ਦੇ ਜ਼ਿਆਦਾਤਰ ਮੀਡੀਆ ਵਲੋਂ ਮੋਦੀ ਸਰਕਾਰ ਦਾ ਗੁਣਗਾਣ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਦੀ ਸ਼ਲਾਘਾ ਹੋ ਰਹੀ ਹੈ ਕਿ ਹੁਣ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੀ ਸਮੱਸਿਆ ਖ਼ਤਮ ਹੋ...

ਰਾਵਲਪਿੰਡੀ ਦੇ ਹਿੰਦੂਆਂ-ਸਿੱਖਾਂ ਨੂੰ ਮਿਲਿਆ ਸ਼ਮਸ਼ਾਨਘਾਟ

ਰਾਵਲਪਿੰਡੀ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਦੇ ਹਿੰਦੂ-ਸਿੱਖਾਂ ਦੀ ਲੰਬੇ ਸਮੇਂ ਦੀ ਮੰਗ ਆਖ਼ਰ ਪੂਰੀ ਹੋ ਗਈ ਹੈ। ਹੁਣ ਉਹ ਆਪਣੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਸ਼ਹਿਰ ਦੀ ਟੀਪੂ ਰੋਡ 'ਤੇ ਨਵੇਂ ਉਸਾਰੇ ਗਏ ਸ਼ਮਸ਼ਾਨਘਾਟ...

ਅਮਰੀਕੀ ਮਹਿਲਾ ਨਾਲ ਜਬਰ ਜਨਾਹ ਮਾਮਲੇ ‘ਚ ਫ਼ਿਲਮਸਾਜ਼ ਫਾਰੂਕੀ ਨੂੰ ਕੈਦ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਫ਼ਿਲਮ 'ਪੀਪਲੀ ਲਾਈਵ' ਦੇ ਸਹਿ ਨਿਰਦੇਸ਼ਕ ਮੁਹੰਮਦ ਫਾਰੂਕ ਨੂੰ ਪਿਛਲੇ ਸਾਲ ਅਮਰੀਕੀ ਖੋਜਾਰਥੀ ਮਹਿਲਾ ਨਾਲ ਜਬਰ ਜਨਾਹ ਦੇ ਦੋਸ਼ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਹੈ।...
- Advertisement -

MOST POPULAR

HOT NEWS