ਮੁੱਖ ਲੇਖ

ਮੁੱਖ ਲੇਖ

ਲਾਲ ਕ੍ਰਿਸ਼ਨ ਅਡਵਾਨੀ ਦੀ ਅਧੂਰੀ ਰਹਿ ਗਈ ‘ਇਹ ਇੱਛਾ’

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਭਾਵੇਂ ਹੀ ਖ਼ੁਦ ਨੂੰ ਸਰਦਾਰ ਪਟੇਲ ਵਰਗਾ ਮੰਨਦੇ ਹੋਣ, ਪਰ ਉਨ੍ਹਾਂ ਨੂੰ ਆਪਣੀ ਸਰਕਾਰ ਅਤੇ ਪਾਰਟੀ ਵਿਚ ਕੋਈ ਵਿਰੋਧ ਜ਼ਾਹਰ ਕਰਨ ਵਾਲਾ ਦੂਸਰਾ ਪਟੇਲ ਬਰਦਾਸ਼ਤ ਨਹੀਂ।...

ਦਲਿਤਾਂ ਨੂੰ ਖ਼ੁਦ ਲੜਨੀ ਪਵੇਗੀ ਆਪਣੀ ਲੜਾਈ

ਮਾਰਟਿਨ ਮੈਕਵਾ ਕੀ ਦੇਸ਼ ਦੇ ਸਾਰੇ ਨਾਗਰਿਕਾਂ ਨਾਲ ਇਕੋ ਜਿਹਾ ਵਿਹਾਰ ਕਰਨ ਦੇ ਮਾਮਲੇ ਵਿਚ ਭਾਰਤ 70 ਵਰਿ•ਆਂ ਵਿਚ ਕੁਝ ਬਿਹਤਰ ਹੋ ਸਕਿਆ ਹੈ ਜਾਂ ਫਿਰ ਹਾਲਾਤ ਪਹਿਲਾਂ ਵਰਗੇ ਹੀ ਹਨ? ਬਹਿਸ-ਮੁਬਾਹਸਾ ਕਰਨ ਵਾਲੇ ਬੁੱਧੀਜੀਵੀਆਂ ਲਈ...

ਐਸ.ਵਾਈ.ਐਲ: ਸੁਪਰੀਮ ਕੋਰਟ ਦੇ ਹੁਕਮ ਦਾ ਚਾਅ ਕਿਉਂ ਚੜ੍ਹਿਆ ਮੁੱਖ ਮੰਤਰੀ ਨੂੰ?

ਗੁਰਪ੍ਰੀਤ ਸਿੰਘ ਮੰਡਿਆਣੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਵੱਲੋਂ ਸਤਲੁਜ ਨਹਿਰ ਬਾਬਤ 11 ਜੁਲਾਈ ਨੂੰ ਸੁਣਾਏ ਫੈਸਲੇ ਦਾ ਸੁਆਗਤ ਇਹ ਕਹਿ ਕੇ ਕੀਤਾ ਹੈ ਕਿ ਕੋਰਟ ਨੇ ਦੋਵਾਂ ਧਿਰਾਂ ਨੂੰ...

ਕੈਪਟਨ ਦੇ ਵਾਅਦਿਆਂ ਤੇ ਅਮਲਾਂ ‘ਚ ਅਜੇ ਵੱਡਾ ਅੰਤਰ

ਗੋਬਿੰਦ ਠੁਕਰਾਲ' (ਫੋਨ: 94170 16030) ਕੈਪਟਨ ਅਮਰਿੰਦਰ ਸਿੰਘ ਉੁਨ੍ਹਾਂ  ਸਿਆਸਤਦਾਨਾਂ ਵਿੱਚੋਂ ਹਨ ਜਿਹੜੇ ਕਥਨੀ ਤੇ ਕਰਨੀ ਵਿੱਚ ਬਹੁਤਾ ਅੰਤਰ ਨਹੀਂ ਰੱਖਦੇ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਦੀ ਪੂਰਤੀ ਲਈ...

ਰਿਕਾਰਡ ਪੈਦਾਵਾਰ ਹੋਣ ਦੇ ਬਾਵਜੂਦ ਅਨਾਜ ਦੀ ਕਮੀ ਦੀ ਚਿੰਤਾ

ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਹੈ ਕਿ ਦੇਸ਼ 'ਚ ਅਨਾਜ ਦੀ ਰਿਕਾਰਡ ਪੈਦਾਵਾਰ ਦੇ ਬਾਵਜੂਦ ਅਨਾਜ ਨੂੰ ਲੈ ਕੇ ਅਸੀਂ ਬੇਫਿਕਰ ਨਹੀਂ ਹਾਂ। ਅੱਗੇ ਦੀਆਂ ਲੋੜਾਂ ਦੇ ਹਿਸਾਬ ਨਾਲ ਇਹ ਰਿਕਾਰਡ...

ਚੀਨ ਤੇ ਭਾਰਤ ਨੂੰ ਅਸਲਵਾਦੀ ਪਹੁੰਚ ਦੀ ਲੋੜ

ਜੇ ਭੂਟਾਨ ਵਿੱਚ ਚੀਨ ਦੀ ਵਧਦੀ ਜਾ ਰਹੀ ਘੁਸਪੈਠ ਨੂੰ ਰੋਕਣ ਲਈ ਭਾਰਤ ਅੱਗੇ ਨਾ ਆਉਂਦਾ ਤਾਂ ਭੂਟਾਨ ਨੂੰ ਭਾਰਤ ਦੀ ਭਰੋਸੇਯੋਗਤਾ ਉੱਤੇ ਕਿੰਤੂ ਕਰਨ ਦਾ ਅਧਿਕਾਰ ਮਿਲ ਜਾਣਾ ਸੀ। ਇਹ ਵੀ ਸੰਭਵ ਹੈ ਕਿ...

ਖੇਤੀਬਾੜੀ ਸੰਕਟ: ਸਰਕਾਰ ਤੇ ਸਮਾਜ ਦੇ ਜਾਗਣ ਦਾ ਵੇਲਾ

ਡਾ. ਗਿਆਨ ਸਿੰਘ' (ਸੰਪਰਕ: 99156-82196) ਪੰਜਾਬ ਇਸ ਸਮੇਂ ਗੰਭੀਰ ਖੇਤੀਬਾੜੀ ਸੰਕਟ ਵਿੱਚੋਂ ਲੰਘ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਸੰਕਟ ਨੂੰ ਸਮੁੱਚੇ ਭਾਰਤ ਦੇਸ਼ ਦੇ ਖੇਤੀਬਾੜੀ ਸੰਕਟ ਤੋਂ ਬਿਲਕੁਲ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਪੰਜਾਬ...

ਮੈਂ ਕਤਲ ਕਰਨ ਤੋਂ ਇਨਕਾਰ ਕਰਦਾ ਹਾਂ…

ਹਰੀਸ਼ ਖਰੇ (ਈਮੇਲ: kaffeeklatsch@tribuneindia.com) ਸਾਡੇ ਕੌਮੀ ਜੀਵਨ ਵਿੱਚ ਘਟਨਾਵਾਂ ਅਜਿਹੇ ਤਰੀਕੇ ਨਾਲ ਵਾਪਰਨ ਲੱਗੀਆਂ ਹਨ ਕਿ ਸਾਨੂੰ ਛੋਟੀਆਂ ਛੋਟੀਆਂ ਮਿਹਰਾਂ ਨਾਲ ਹੀ ਸੰਤੁਸ਼ਟ ਮਹਿਸੂਸ ਕਰਵਾਇਆ ਜਾ ਰਿਹਾ ਹੈ। ਦੇਸ਼ ਵਿੱਚ ਇਸ ਗੱਲੋਂ ਰਾਹਤ ਅਤੇ ਸ਼ੁਕਰਾਨੇ...

ਸਿਲੀਕਾਨ ਵੈਲੀ ਚਾਹੁੰਦੀ ਹੈ, ਸਕੂਲਾਂ ‘ਚ ਸਿਖਾਈ ਜਾਵੇ ਕੰਪਿਊਟਰ ਕੋਡਿੰਗ

ਆਈ.ਟੀ. ਖੇਤਰ ਦੇ ਮਾਹਰ ਪਾਠਕ੍ਰਮ ਵਿਚ ਚਾਹੁੰਦੇ ਹਨ ਬਦਲਾਅ ਨਤਾਸ਼ਾ ਸਿੰਜਰ ਅਮਰੀਕਾ ਵਿਚ ਕੁਝ ਹੀ ਦਿਨ ਪਹਿਲਾਂ ਆਈ.ਟੀ. ਖੇਤਰ ਦੇ ਮਾਹਰ ਵ•ਾਈਟ ਹਾਊਸ ਪਹੁੰਚੇ ਸਨ। ਉਥੇ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ...

ਕੀ ਚੀਨ ਨਾਲ ਤਣਾਅ ਕੁਝ ਜ਼ਿਆਦਾ ਵਧਿਆ ਹੈ?

ਅਰੂਣਾਚਲ ਪ੍ਰਦੇਸ਼ ਵਿਚ ਦਲਾਈ ਲਾਮਾ ਦੀ ਯਾਤਰਾ ਸਮੇਂ ਚੀਨ ਨੇ ਅਜਿਹੀ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ। ਪਰ ਇਹ ਕਾਰਨ ਹੈ ਤਾਂ ਯੂ.ਪੀ.ਏ. ਦੇ ਦੌਰ ਵਿਚ ਵੀ ਦਲਾਈ ਲਾਮਾ ਅਰੂਣਾਚਲ ਪ੍ਰਦੇਸ਼ ਗਏ ਸਨ ਅਤੇ ਫਿਰ ਤਿੱਬਤ...
- Advertisement -

MOST POPULAR

HOT NEWS