ਜੱਗੀ ਜੌਹਲ ਖ਼ਿਲਾਫ਼ ਕਾਨੂੰਨ ਮੁਤਾਬਕ:ਵਿਦੇਸ਼ ਮੰਤਰਾਲਾ

ਨਵੀਂ ਦਿੱਲੀ/ਬਿਊਰੋ ਨਿਊਜ਼: ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਸੱਤ ਸਿਆਸੀ ਕਤਲਾਂ ਦੇ ਮੁਲਜ਼ਮ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਕੇਸ 'ਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਲੁਧਿਆਣਾ ਜੇਲ੍ਹ 'ਚ...

ਦਿੱਲੀ ਹਾਈਕੋਰਟ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਭਾਈ ਹਵਾਰਾ ਦਾ ਇਲਾਜ ਕਰਾਉਣ ਲਈ...

ਨਵੀਂ ਦਿੱਲੀ/ਸਿੱਖ ਸਿਆਸਤ ਬਿਊਰੋ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਦੀ ਰੀੜ੍ਹ ਦੀ ਹੱਡੀ ਦਾ ਇਲਾਜ ਕਰਾਉਣ ਲਈ ਦਿੱਲੀ ਹਾਈ ਕੋਰਟ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ...

ਕਿਸਾਨ ਮੰਗਾਂ ਮਨਵਾਉਣ ਲਈ ਮੁੜ ਮੈਦਾਨ ‘ਚ ਨਿਤਰਣਗੀਆਂ ਸੱਤ ਜਥੇਬੰਦੀਆਂ

ਪਟਿਆਲਾ/ਬਿਊਰੋ ਨਿਊਜ਼: ਕਿਸਾਨ ਮਸਲਿਆਂ ਤਹਿਤ 22 ਤੋਂ 27 ਸਤੰਬਰ ਤੱਕ ਪਟਿਆਲਾ ਨੇੜੇ ਮਹਿਮਦਪੁਰ ਪਿੰਡ ਵਿੱਚ ਧਰਨਾ ਦੇਣ ਵਾਲੀਆਂ ਸੱਤ ਕਿਸਾਨ ਜਥੇਬੰਦੀਆਂ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਨੂੰ ਮੁੜ ਹਲੂਣਾ  ਦੇਣ ਜਾ ਰਹੀਆਂ...

ਆਧਾਰ ਕਾਰਡ ਨਾਲ ਲਾਜ਼ਮੀ ਜੁੜਣ ਦੀ ਮਿਆਦ 31 ਮਾਰਚ ਤੱਕ ਵਧੇਗੀ

ਨਵੀਂ ਦਿੱਲੀ/ਬਿਊਰੋ ਨਿਊਜ਼: ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਵੱਖ ਵੱਖ ਸੇਵਾਵਾਂ ਅਤੇ ਕਲਿਆਣ ਯੋਜਨਾਵਾਂ ਨੂੰ ਆਧਾਰ ਨਾਲ ਲਾਜ਼ਮੀ ਜੋੜਨ ਦੀ ਮਿਆਦ ਅਗਲੇ ਵਰ੍ਹੇ 31 ਮਾਰਚ ਤਕ ਛੇਤੀ ਵਧਾਈ ਜਾਵੇਗੀ। ਇਸ ਸਬੰਧੀ ਕੱਲ ਨੋਟੀਫਿਕੇਸ਼ਨ...

ਅਮਰੀਕਾ ਦੀ ਪਹਿਲੀ ਸਿੱਖ ਮੇਅਰ ਨੇ ਸਹੁੰ ਚੁੱਕੀ

ਪ੍ਰੀਤ ਡਿਡਬਾਲ ਨੇ ਯੂਬਾ ਸਿਟੀ ਤੇ ਭਾਈਚਾਰੇ ਦਾ ਨਾਂ ਕੀਤਾ ਰੌਸ਼ਨ ਯੂਬਾ ਸਿਟੀ/ਹੁਸਨ ਲੜੋਆ ਬੰਗਾ: ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਅਤੇ ਵਿਸ਼ਵ ਪੱਧਰ 'ਤੇ ਮਹਾਨ ਨਗਰ ਕੀਰਤਨ ਕਰਕੇ ਜਾਣੇ ਜਾਂਦੇ ਯੂਬਾ ਸਿਟੀ ਨੂੰ 5 ਦਸੰਬਰ ਮੰਗਲਵਾਰ...

ਗੁਰਬੀਰ ਗਰੇਵਾਲ ਨਿਊਜਰਸੀ ਦੇ ਨਵੇਂ ਅਟਾਰਨੀ ਜਨਰਲ

ਨਿਊਜਰਸੀ/ਬਿਊਰੋ ਨਿਊਜ਼: ਨਿਊਜਰਸੀ ਦੇ ਅਹੁਦਾ ਸੰਭਾਲ ਰਹੇ ਗਵਰਨਰ ਨੇ ਦਸਤਾਰਧਾਰੀ ਸਿੱਖ ਗੁਰਬੀਰ ਸਿੰਘ ਗਰੇਵਾਲ ਨੂੰ ਸੂਬੇ ਦੇ ਨਵੇਂ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ। ਇਸ ਨਾਲ ਅਮਰੀਕਾ ਅਤੇ ਨਿਊਜਰਸੀ ਸੂਬੇ ਦੇ ਇਤਿਹਾਸ ਵਿਚ ਗਰੇਵਾਲ ਪਹਿਲਾਂ ਸਿੱਖ...

ਮੁਲਕ ਦੀ ਢਿੱਲੀ ਆਵਾਸ ਪ੍ਰਣਾਲੀ ਨੂੰ ਕਸਣ ਦੀ ਲੋੜ- ਟਰੰਪ

ਅਮਰੀਕਾ ਨੂੰ ਬਚਾਉਣ ਲਈ ਰੋਕਣਾ ਪਵੇਗਾ 'ਲੜੀਵਾਰ' ਪਰਵਾਸ ਵਾਸ਼ਿੰਗਟਨ/ਬਿਊਰੋ ਨਿਊਜ਼: ਆਈਐਸਆਈਐਸ ਤੋਂ ਪ੍ਰੇਰਿਤ ਬੰਗਲਾਦੇਸ਼ੀ ਮੂਲ ਦੇ ਵਿਅਕਤੀ ਵੱਲੋਂ ਨਿਊਯਾਰਕ ਸਿਟੀ ਦੇ ਭੀੜ ਭੜੱਕੇ ਵਾਲੇ ਮੈਟਰੋ ਸਟੇਸ਼ਨ ਉਤੇ ਧਮਾਕਾ ਕੀਤੇ ਜਾਣ ਦੇ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ...

ਕੈਪਟਨ ਦੀ ਨਸ਼ਾ ਤਸਕਰੀ ਟੀਮ ਦਾ ਮੁਖੀ ਹੀ ਵਿਵਾਦਾਂ ‘ਚ ਘਿਰਿਆ

ਮੋਗਾ ਦੇ ਐਸਐਅਸਪੀ ਨੇ ਟੀਮ ਦੇ ਮੁਖੀ ਖਿਲਾਫ਼ ਹਾਈਕੋਰਟ 'ਚ ਕੀਤੀ ਸ਼ਿਕਾਇਤ ਚੰਡੀਗੜ੍ਹ/ਬਿਊਰੋ ਨਿਊਜ਼: ਪੰਜਾਬ ਪੁਲੀਸ ਦੇ ਵਧੀਕ ਡੀ.ਜੀ.ਪੀ. ਅਤੇ ਨਸ਼ਿਆਂ ਦੀ ਸਮਗਲਿੰਗ ਰੋਕਣ ਲਈ ਕਾਇਮ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਅਤੇ...

ਪੰਜਾਬ ਦੀਆਂ ਮਿਉਂਸਿਪਲ ਚੋਣਾਂ ਨੇ ਗਰਮਾ ਦਿੱਤਾ ਹੈ ਸੂਬੇ ਦਾ ਸਿਆਸੀ ਦੰਗਲ

ਅਪਣੇ ਵੇਲੇ ਸ਼ਰੇਆਮ ਵਧੀਕੀਆਂ ਕਰਨ ਵਾਲੇ ਅਕਾਲੀ ਹੁਣ ਹਰ ਰੋਜ਼ ਦੇ ਰਹੇ ਨੇ ਲੋਕ ਰਾਜੀ ਹੱਕਾਂ ਦੀ ਦੁਹਾਈ ਚੰਡੀਗੜ੍ਹ/ਬਿਊਰੋ ਨਿਊਜ: ਪੰਜਾਬ ਵਿੱਚ ਤਿੰਨ ਨਗਰ ਨਿਗਮਾਂ ਅਤੇ 32 ਨਗਰ ਪਾਲਿਕਾਵਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਸਿਆਸੀ...

ਅਕਾਲੀ ਦਲ ਵੱਲੋਂ ਜੇਲ੍ਹਾਂ ਭਰਨ ਦੀ ਧਮਕੀ

ਚੰਡੀਗੜ੍ਹ/ਬਿਊਰੋ ਨਿਊਜ਼: ਕੈਪਟਨ ਸਰਕਾਰ ਵੱਲੋਂ ਅਕਾਲੀ ਆਗੂਆਂ ਖ਼ਿਲਾਫ਼ ਦਰਜ ਕੀਤੇ ਕੇਸਾਂ ਦਾ ਮਾਮਲਾ ਦਿਨੋਂ ਦਿਨ ਭਖ਼ਦੇ ਜਾਣ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਜੇਲ੍ਹਾਂ ਭਰਨ ਦੀ ਧਮਕੀ ਦਿੱਤੀ ਹੈ। ਪਾਰਟੀ ਦੀ ਕੋਰ ਕਮੇਟੀ ਨੇ ਐਤਵਾਰ ਨੂੰ...
- Advertisement -

MOST POPULAR

HOT NEWS