ਅਮਰਿੰਦਰ ਸਿੰਘ ਕਿਸਾਨ ਕਰਜ਼ਾ ਮੁਆਫੀ ਲਈ ਮੁੜ ਪਹੁੰਚੇ ਕੇਂਦਰ ਦੇ ਦਰਬਾਰ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਕਰਜ਼ੇ ਦੇ ਜਾਲ ਵਿਚ ਫਸੇ ਕਿਸਾਨਾਂ ਦੀਆਂ ਨਿਤ ਦਿਨ ਹੋ ਰਹੀਆਂ ਖੁਦਕੁਸ਼ੀਆਂ ਕਾਰਨ ਪੰਜਾਬ ਦੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਘਿਰੀ ਨਜ਼ਰ ਆ ਰਹੀ ਹੈ। ਕਿਸਾਨਾਂ ਦੀ ਨਿੱਘਰ ਰਹੀ ਹਾਲਤ...

ਏਅਰ ਇੰਡੀਆ ਨੂੰ ਫਲਾਈਟ ਲੇਟ ਹੋਣ ਕਰਕੇ ਦੇਣਾ ਪੈ ਸਕਦਾ ਹੈ ਭਾਰੀ ਹਰਜਾਨਾ

ਨਵੀਂ ਦਿੱਲੀ, 17 ਮਈ ਏਅਰ ਇੰਡੀਆ ਨੂੰ ਆਪਣੇ 323 ਮੁਸਾਫ਼ਰਾਂ ਨੂੰ 88 ਲੱਖ ਡਾਲਰ ਦਾ ਹਰਜਾਨਾ ਦੇਣਾ ਪੈ ਸਕਦਾ ਹੈ। ਏਅਰ ਇੰਡੀਆ ਦੀ 9 ਮਈ ਦੀ ਦਿੱਲੀ-ਸ਼ਿਕਾਗੋ ਉਡਾਣ ਚਾਲਕ ਦਸਤੇ ਨੂੰ ਡਿਊਟੀ ਸਮੇਂ ਦੌਰਾਨ ਮਿਲਣ...

ਕਰਨਾਟਕ ਚੋਣਾਂ ਦੇ ਨਤੀਜਿਆਂ ਬਾਅਦ ਭੰਬਲਭੂਸਾ

ਅੱਡੀ ਚੋਟੀ ਦਾ ਜ਼ੋਰ ਲਾ ਕੇ ਵੀ ਕਾਂਗਰਸ ਹਾਰੀ, ਭਾਜਪਾ ਦੇ ਹੱਥਾਂ 'ਚੋਂ ਨਿਕਲੀ ਜਿੱਤ ਕਾਂਗਰਸ ਤੇ ਜੇਡੀਯੂ ਦੀ ਇੱਕਮੁਠਤਾ ਨੇ ਮੋਦੀਕਿਆਂ ਨੂੰ ਪਾਇਆ ਵਖ਼ਤ ਸਰਕਾਰ ਬਣਾਉਣ ਲਈ ਬਜਿੱਦ ਭਾਜਪਾ ਵਲੋਂ ਵਿਧਾਇਕਾਂ ਦਾ ‘ਸ਼ਿਕਾਰ’ ਸ਼ੁਰੂ ਬੰਗਲੁਰੂ/ਬਿਊਰੋ ਨਿਊਜ਼...

ਆਖ਼ਰ ਅਦਾਲਤੀ ਸਿਕੰਜੇ ਚੋਂ ਮੁਕਤ ਹੋਇਆ ਨਵਜੋਤ ਸਿੱਧੂ

ਸੁਪਰੀਮ ਕੋਰਟ ਨੇ ਇਰਾਦਾ ਕਤਲ ਕੇਸ 'ਚ ਲਾਇਆ ਮਹਿਜ਼ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਪੰਜਾਬ ਦੇ ਟੂਰਿਜ਼ਮ ਮੰਤਰੀ ਅਤੇ ਉਘੇ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ 30 ਸਾਲ...

ਭਾਰਤ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਦਾ ਹੈ ਅਮਰੀਕੀ ਮੀਡੀਆ-ਰਾਜਦੂਤ ਨਵਤੇਜ ਸਰਨਾ...

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚਲੇ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਇੱਥੋਂ ਦੇ ਮੀਡੀਆ ਦੀ ਨੁਕਤਾਚੀਨੀ ਕਰਦਿਆਂ ਇਸ 'ਤੇ ਭਾਰਤ ਦਾ ਗ਼ਲਤ ਅਕਸ ਪੇਸ਼ ਕਰਨ ਦਾ ਇਲਜ਼ਾਮ ਲਾਇਆ ਹੈ। ਭਾਰਤ ਵਿਚਲੇ ਵਿਦੇਸ਼ੀ ਪੱਤਰਕਾਰਾਂ ਅੰਦਰ ਇਹ...

ਵਾਰਾਨਸੀ ‘ਚ ਉਸਾਰੀ ਅਧੀਨ ਪੁਲ ਡਿੱਗਣ ਕਾਰਨ 18 ਮੌਤਾਂ

ਵਾਰਾਨਸੀ/ ਬਿਊਰੋ ਨਿਊਜ਼ : ਵਾਰਾਨਸੀ ਵਿੱਚ ਉਸਾਰੀ ਅਧੀਨ ਫਲਾਈਓਵਰ ਡਿੱਗਣ ਨਾਲ 18 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਅਤੇ ਮੌਤਾਂ ਦੇ ਵਧਣ ਦਾ ਖ਼ਦਸ਼ਾ ਹੈ। ਇੱਥੇ ਰੇਲਵੇ ਸਟੇਸ਼ਨ ਨੇੜੇਅਚਾਨਕ ਉਸਾਰੀ ਅਧੀਨ ਫਲਾਈਓਵਰ ਡਿੱਗ...

ਸੁਪਰੀਮ ਕੋਰਟ ਦੇ ਜੱਜ ਵੱਜੋਂ ਜਸਟਿਸ ਜੋਜ਼ੇਫ਼ ਦਾ ਨਾਂ ‘ਤੇ ਮੁੜ ਸਹਿਮਤੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਦੇ ਕੌਲਿਜੀਅਮ (ਜੱਜ ਚੋਣ ਮੰਡਲ) ਨੇ ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਕੇ.ਐਮ. ਜੋਜ਼ੇਫ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਦਾ ਜੱਜ ਬਣਾਉਣ ਸਬੰਧੀ ਆਪਣੀ ਸਿਫ਼ਾਰਸ਼ ਮੁੜ ਰਾਸ਼ਟਰਪਤੀ ਨੂੰ...

ਸਰਕਾਰ ਨਾਲ ਆਢਾ ਲਾਉਣ ਵਾਲਾ ਥਾਣੇਦਾਰ ਬਾਜਵਾ ਗ੍ਰਿਫ਼ਤਾਰ

ਜਲੰਧਰ/ਬਿਊਰੋ ਨਿਊਜ਼ : ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਪਰਚਾ ਦਰਜ ਕਰਨ ਵਾਲੇ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਨੂੰ ਜਲੰਧਰ ਪੁਲੀਸ ਨੇ ਅਦਾਲਤੀ ਕੰਪਲੈਕਸ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਥਾਣੇਦਾਰ ਬਾਜਵਾ...

ਭਾਰਤ ਤੇ ਮਿਆਂਮਾਰ ਜ਼ਮੀਨੀ ਰਾਹ ਖੋਲ੍ਹਣ ਲਈ ਸਹਿਮਤ

ਸੂ ਕੀ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਈ ਤਾਅ/ਬਿਊਰੋ ਨਿਊਜ਼ : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕਾਂ ਲਈ ਜ਼ਮੀਨੀ ਸਰਹੱਦ ਖੋਲ੍ਹਣ ਸਮੇਤ ਗਵਾਂਢੀ ਦੇਸ਼ ਮਿਆਂਮਾਰ ਦੇ ਨਾਲ ਸੱਤ ਸਮਝੌਤਿਆਂ...

‘ਜਿਹੜੀ ਬੋਲੀ ਮੋਦੀ ਬੋਲਦੈ, ਉਹ ਦੇਸ਼ ਦੇ ਭਲੇ ‘ਚ ਨਹੀਂ’

ਕਿਸੇ ਵੀ ਪ੍ਰਧਾਨ ਮੰਤਰੀ ਨੇ ਕਦੇ ਨਹੀਂ ਵਿਖਾਇਆ ਐਨਾ ਹੋਛਾਪਣ; ਮਨਮੋਹਨ ਸਿੰਘ ‘ਦੇਸ਼ ਨੂੰ ਆਰਥਿਕ ਤਬਾਹੀ ਵਲ ਲਿਜਾ ਰਹੀ ਹੈ ਮੌਜੂਦਾ ਸਰਕਾਰ’ ਬੰਗਲੌਰ/ ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ...
- Advertisement -

MOST POPULAR

HOT NEWS