ਹਿਮਾਚਲ ਵਿਚ ਬੱਸ ਖੱਡ ਵਿੱਚ ਡਿੱਗਣ ਕਾਰਨ 28 ਹਲਾਕ

ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੇ ਖਨੇਰੀ (ਰਾਮਪੁਰ) ਵਿਖੇ ਇੱਕ ਬੱਸ ਦੇ 500 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ 28 ਮੁਸਾਫ਼ਰਾਂ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਹਿੰਦੋਸਤਾਨ-ਤਿੱਬਤ ਕੌਮੀ...

ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਬੱਦਲ ਫਟਣ ਕਾਰਨ 11 ਮੌਤਾਂ

ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ੀਮਰ ਵਿੱਚ ਬੱਦਲ ਫਟਣ ਦੀਆਂ ਵੱਖ-ਵੱਖ ਘਟਨਾਵਾਂ ਵਿਚ ਡੋਡਾ, ਕਿਸ਼ਤਵਾੜ ਤੇ ਊਧਮਪੁਰ ਜ਼ਿਲ੍ਹਿਆਂ ਵਿੱਚ 11 ਵਿਅਕਤੀ ਮਾਰੇ ਗਏ ਤੇ 11 ਹੋਰ ਜ਼ਖ਼ਮੀ ਹੋ ਗਏ। ਸਭ ਤੋਂ ਵੱਧ ਛੇ ਮੌਤਾਂ ਡੋਡਾ ਜ਼ਿਲ੍ਹੇ ਦੇ...

ਹਜੂਮੀ ਮੌਤਾਂ ‘ਤੇ ਚੁੱਪ ਹਨ ਮੋਦੀ : ਕਪਿਲ ਸਿੱਬਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ਨੇ ਹਜੂਮੀ ਮੌਤਾਂ ਦੇ ਮਾਮਲੇ 'ਤੇ ਸਰਕਾਰ ਉਤੇ ਜ਼ੋਰਦਾਰ ਹੱਲਾ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਦੇਸ਼ ਵਿਚ 'ਅਜਿਹਾ ਮਾਹੌਲ ਸਿਰਜਣ' ਅਤੇ 'ਦੋਹਰੀ ਖੇਡ ਖੇਡਣ' ਦਾ ਦੋਸ਼ ਲਾਇਆ। ਕਾਂਗਰਸ...

ਰਾਮ ਨਾਥ ਕੋਵਿੰਦ ਬਣੇ ਮੁਲਕ ਦੇ 14ਵੇਂ ਰਾਸ਼ਟਰਪਤੀ

ਕੋਵਿੰਦ ਨੂੰ 9 ਸਾਬਕਾ ਰਾਸ਼ਟਰਪਤੀਆਂ ਤੋਂ ਘੱਟ ਵੋਟ ਸ਼ੇਅਰ ਮਿਲਿਆ ਕੈਪਸ਼ਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿਚ ਦੇਸ਼ ਦੇ 14ਵੇਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮੁਬਾਰਕਬਾਦ ਦਿੰਦੇ ਹੋਏ। ਨਵੀਂ ਦਿੱਲੀ/ਬਿਊਰੋ ਨਿਊਜ਼ : ਵਕੀਲ ਤੋਂ ਸਿਆਸਤਦਾਨ ਬਣੇ...

ਆਇਫਾ 2017 ‘ਚ ‘ਦ ਬਲੈਕ ਪ੍ਰਿੰਸ’ ਦੀ ਟੀਮ ਦਾ ਸ਼ਾਨਦਾਰ ਸਵਾਗਤ

ਸ਼ਬਾਨਾ ਨੇ 'ਮੇਰਾ ਪੁੱਤ' ਕਹਿ ਕੇ ਕਰਾਈ ਸਤਿੰਦਰ ਸਰਤਾਜ ਦੀ ਜਾਣ-ਪਛਾਣ ਸ਼ਾਹਿਦ ਤੇ ਆਲੀਆ ਨੂੰ 'ਉੜਤਾ ਪੰਜਾਬ' ਲਈ ਬਿਹਤਰੀਨ ਅਦਾਕਾਰ ਦਾ ਐਵਾਰਡ 21 ਜੁਲਾਈ ਸ਼ੁਕਰਵਾਰ ਨੂੰ ਦੁਨੀਆ ਭਰ ਵਿਚ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ...

ਮੋਦੀ ਰਾਜ: ਕੇਂਦਰ ਵਿੱਚ ਵਿਗੜਿਆ ਸੰਸਥਾਗਤ ਸੰਤੁਲਨ

ਹਰੀਸ਼ ਖਰੇ ਚਿੱਤਰ: ਸੰਦੀਪ ਜੋਸ਼ੀ ਚੁੱਪ-ਚਾਪ ਅਤੇ ਸ਼ਾਇਦ ਬਿਨ੍ਹਾਂ ਕੋਈ ਸ਼ੱਕ ਕੀਤਿਆਂ ਅਸੀਂ ਕੌਮੀ ਰਾਜਨੀਤੀ ਦੇ ਇੱਕ ਸੰਭਾਵੀ ਖ਼ਤਰਨਾਕ ਦੌਰ ਵਿੱਚ ਦਾਖ਼ਲ ਹੋਣ ਜਾ ਰਹੇ ਹਾਂ। ਖ਼ਤਰਨਾਕ ਇਸ ਲਈ ਨਹੀਂ ਕਿ ਦੇਸ਼ ਦੀਆਂ ਸਰਹੱਦਾਂ ਉੱਤੇ ਖ਼ਤਰੇ...

ਮੋਦੀ ਨੂੰ ਹੁਣ ਨਜ਼ਰ ਆਈ ਗਊ ਰੱਖਿਆ ਦੇ ਨਾਂ ‘ਤੇ ਹੁੰਦੀ ਗੁੰਡਾਗਰਦੀ

ਕਿਹਾ :  ਫਿਰਕੂ ਹਿੰਸਾ ਰੋਕਣ ਲਈ ਸੂਬਾ ਸਰਕਾਰਾਂ ਸਖ਼ਤ ਕਾਰਵਾਈ ਕਰਨ ਨਵੀਂ ਦਿੱਲੀ/ਬਿਊਰੋ ਨਿਊਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖ਼ਰ ਹਿੰਦੂ ਕੱਟੜਵਾਦੀਆਂ ਤੇ ਭੂਤਰੇ ਭਾਜਪਾਈਆਂ ਵਲੋਂ ਗਊ ਰੱਖਿਆ ਦੇ ਨਾਂ ਕੀਤੀ ਜਾ ਰਹੀ  ਗੁੰਡਾਗਰਦੀ ਹੁਣ ਨਜ਼ਰ...

ਅਮਰਨਾਥ ਯਾਰਤਾ ਵਾਲੀ ਬੱਸ ਖੱਡ ‘ਚ ਡੱਗਣ ਨਾਲ 17 ਸ਼ਰਧਾਲੂਆਂ ਦੀ ਮੌਤ

29 ਜ਼ਖ਼ਮੀ; 19 ਦੀ ਹਾਲਤ ਗੰਭੀਰ, ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਰਾਮਬਨ/ਜੰਮੂ:ਬਿਊਰੋ ਨਿਊਜ਼: ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਨੂੰ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਐਤਵਾਰ ਨੂੰ ਬਾਅਦ ਦੁਪਹਿਰ ਜੰਮੂ-ਸ੍ਰੀਨਗਰ ਮਾਰਗ ਉੱਤੇ ਰਾਮਬਨ ਨੇੜੇ...

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਲਾਪਤਾ ਯਾਤਰੀਆਂ ਦੇ ਦਰਿਆ ‘ਚ ਵਹਿਣ ਦਾ...

ਅਲਕਨੰਦਾ ਨਦੀ 'ਚੋਂ ਇਨੋਵਾ ਦੇ ਪੁਰਜ਼ੇ ਤੇ ਹੋਰ ਸਬੂਤ ਮਿਲੇ ਦੇਹਰਾਦੂਨ/ਬਿਊਰੋ ਨਿਊਜ਼ : ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਪਰਤ ਰਹੇ ਪੰਜਾਬ ਦੇ ਲਾਪਤਾ ਯਾਤਰੀਆਂ ਦੀ ਭਾਲ ਵਿਚ ਵੱਡੇ ਪੱਧਰ 'ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ।...

ਕਰਜ਼ੇ ‘ਚ ਡੁੱਬੇ ਪੰਜਾਬ ਦੇ 6 ਕਿਸਾਨਾਂ ਵਲੋਂ ਖ਼ੁਦਕੁਸ਼ੀ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਵੱਖ-ਵੱਖ ਥਾਈਂ ਕਰਜ਼ੇ ਵਿਚ ਡੁੱਬੇ 6 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਫਿਰੋਜ਼ਪੁਰ ਦੇ ਪਿੰਡ ਚੁਗੱਤੇ ਵਾਲਾ ਦੇ ਕਿਸਾਨ ਰਤਨ ਸਿੰਘ, ਬਰੇਟਾ ਨੇੜਲੇ ਪਿੰਡ ਸਸਪਾਲੀ ਦੇ ਕਿਸਾਨ ਕ੍ਰਿਸ਼ਨ ਦੇਵ, ਸਬ-ਡਿਵੀਜ਼ਨ ਮੌੜ...
- Advertisement -

MOST POPULAR

HOT NEWS