ਲਓ! ਕਰ ਲੋ ਗੱਲ!!

ਕਮਲ ਦੁਸਾਂਝ ਅਸੀਂ ਤਾਂ ਡੇਰੇ ਦੇ ਸ਼ਰਧਾਲੂ ਆਂ...!! ਲਓ ਜੀ ਹੁਣ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਵੀ ਡੇਰਾ ਬਿਆਸ ਦੇ ਦਰਸ਼ਨ ਕਰ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚਿਰਾਂ ਤੋਂ ਉਨ੍ਹਾਂ ਦਾ ਪਰਿਵਾਰ ਡੇਰਾ ਬਿਆਸ...

ਵੋਟਾਂ ਆਈਆਂ ਨੇ ਵੋਟਾਂ!!

ਕਮਲ ਦੁਸਾਂਝ ਵੋਟਾਂ ਆਈਆਂ ਨੇ ਵੋਟਾਂ!! ਅਤਰੋ- ਨੀਂ ਚਤਰੋ ਆਹ, ਅੱਜ ਕੈਂਪ 'ਚ ਏਨੀ ਦਗੜ ਦਗੜ ਕਾਹਤੋਂ ਹੋਈ ਜਾਂਦੀ ਐ? ਕਿਤੇ ਅੱਤਵਾਦੀਆਂ ਨੇ ਏਥੇ 'ਟੈਕ ਤਾਂ ਨੀਂ ਕਰਤਾ? ਚਤਰੋ- ਲੈ, ਬਹਿ ਜਾ ਟਿਕ ਕੇ। ਇਥੇ ਅੱਤਵਾਦੀ ਕਿਵੇਂ...

ਲੱਗਾ ਸਾਧ ਦਾ ਦਰਬਾਰ, ਅਕਾਲੀ ਹੋਏ ਗੋਡਿਆਂ ਭਾਰ!

ਲਓ! ਕਰ ਲੋ ਗੱਲ!! ਕਮਲ ਦੁਸਾਂਝ ਲੱਗਾ ਸਾਧ ਦਾ ਦਰਬਾਰ, ਅਕਾਲੀ ਹੋਏ ਗੋਡਿਆਂ ਭਾਰ! ਲਓ! ਜੀ ਸੌਦਾ ਸਾਧ ਦਾ ਦਰਬਾਰ ਸਜਿਆ ਹੈ ਤੇ ਵੱਡੇ ਬਾਦਲ ਦੇ ਧੱਕੇ ਅਕਾਲੀ ਆਗੂ ਪਹੁੰਚ ਗਏ ਨੇ ਮੱਥੇ ਰਗੜਨ ਲਈ। ਵਿਧਾਨ ਸਭਾ...

ਹੁਣ ਤਾਂ ਦਿੱਲੀ ਬਣੂ ਲੰਡਨ!

ਲਓ! ਕਰ ਲੋ ਗੱਲ!! ਕਮਲ ਦੁਸਾਂਝ ਹੁਣ ਤਾਂ ਦਿੱਲੀ ਬਣੂ ਲੰਡਨ! ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਗਦਾ ਹੈ ਸੁਖਬੀਰ ਸਿੰਘ ਬਾਦਲ ਦਾ ਜੁਠਾ ਖਾ ਲਿਆ ਹੈ। ਉਹ ਵੀ ਦੂਜੇ ਸਿਆਸੀ ਲੀਡਰਾਂ ਵਾਂਗ ਵੱਡੀਆਂ ਵੱਡੀਆਂ ਫੜ੍ਹਾਂ...

ਮੋਦੀ ਭਗਤਾਂ ਨੂੰ ਦਰਦ ਨਹੀਂ ਹੁੰਦਾ…!!

ਲਓ! ਕਰ ਲੋ ਗੱਲ!!! ਕਮਲ ਦੁਸਾਂਝ ਮੋਦੀ ਭਗਤਾਂ ਨੂੰ ਦਰਦ ਨਹੀਂ ਹੁੰਦਾ...!! ਅਰੁਣ ਜੇਤਲੀ- ਮੋਦੀ ਜੀ ਆ ਡੁਸਕੀ ਕਿਉਂ ਜਾਣੇ ਓਂ? ਮੋਦੀ- ਯਾਰ ਜੇਤਲੀ, ਮੈਂ ਨੋਟਬੰਦੀ ਕੀ ਕੀਤੀ, ਆ ਵਿਰੋਧੀ ਤਾਂ ਮੇਰੇ ਪੋਤੜੇ ਈ ਫਰੋਲੀ ਜਾਂਦੇ ਆ। ਜੇਤਲੀ- ਕੋਈ...

ਹੈ ਤਾਂ ਮੇਰਾ ਈ ਸਾਲਾ…!!

ਲਓ! ਕਰ ਲੋ ਗੱਲ!! ਕਮਲ ਦੁਸਾਂਝ ਹੈ ਤਾਂ ਮੇਰਾ ਈ ਸਾਲਾ...!! ਵੱਡੇ ਬਾਦਲ- ਸੁੱਖਿਆ, ਤੂੰ ਇਹਨੂੰ ਹੁਣ ਕੁਛੜੇ ਚੁੱਕ ਲਿਐ...ਪਹਿਲਾਂ ਕਨ੍ਹੇੜੇ ਚੁੱਕਿਆ ਸੀ ਤਾਂ ਸਾਰੇ ਕਿਤੇ ਓਏ-ਤੋਏ ਹੋ ਗਈ...ਆਪਦੀ ਘਰਆਲੀ ਨੂੰ ਖ਼ੁਸ਼ ਕਰਨ ਦੇ ਚੱਕਰ 'ਚ ਕਿਧਰੇ...

ਓ! ਗੁਰੂ ਹੁਣ ਹੋ ਜਾ ਸ਼ੁਰੂ!!!

ਕਮਲ ਦੁਸਾਂਝ ਓ! ਗੁਰੂ ਹੁਣ ਹੋ ਜਾ ਸ਼ੁਰੂ!!! ਬੱਸ ਕਾਕਾ...ਬਣ ਗਈ...ਬਣ ਗਈ। ਹੁਣ 'ਆਵਾਜ਼-ਏ-ਪੰਜਾਬ' ਫਰੰਟ ਤਾਂ ਬਣਾ ਦਿੱਤੈ...ਪਾਰਟੀ ਵੀ ਬਣ ਹੀ ਜਾਓ...। ਪਰਗਟ : ਗੁਰੂ ਜੀ ਹੁਣ ਬਹੁਤ ਹੋ ਗਿਐ...ਲੋਕਾਂ ਨੇ ਪੁਛ-ਪੁਛ ਨੱਕ 'ਚ ਦਮ ਕੱਢ ਤਾ...ਅਸੀਂ...

ਮੀਰਾਂਕੋਟ ਵਿਚ ਦੋ ਪਾਵਨ ਸਰੂਪ ਅਤੇ ਇੱਕ ਪੋਥੀ ਅਗਨ ਭੇਟ

ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੇ ਕੀਤੀ ਨਿਖੇਧੀ ਅੰਮ੍ਰਿਤਸਰ/ਬਿਊਰੋ ਨਿਊਜ਼ : ਪਿੰਡ ਮੀਰਾਂਕੋਟ ਨੇੜੇ ਗੁਰਦੁਆਰਾ ਬਾਬਾ ਟਹਿਲ ਸਿੰਘ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪ ਅਗਨ ਭੇਟ ਹੋ ਗਏ।...

ਰੋਕੀ ਰੱਖ…!!!

ਕਮਲ ਦੁਸਾਂਝ ਰੋਕੀ ਰੱਖ...!!! ਮੋਦੀ-''ਅਸੀਂ ਦੇਸ਼ ਨੂੰ ਕੈਸ਼ਲੈੱਸ ਬਣਾ ਕੇ ਰਹਾਂਗੇ। ਤੁਸੀਂ ਸਾਰੀਆਂ ਅਦਾਇਗੀਆਂ ਡਿਜੀਟਲ ਕਰੋ...। ਦੇਖੋ, ਕਿੰਨਾ ਆਸਾਨ ਐ, ਆਪਣੇ ਫ਼ੋਨ 'ਤੇ ਜ਼ਰਾ ਪੇ.ਟੀਐਮ ਡਾਊਨਲੋਡ ਕਰੋ ਤੇ ਐਸ਼ ਕਰੋ।'' ਸੁਥਰਾ-ਪਰ ਮੋਦੀ ਜੀ, ਮੈਂ ਸੁਣਿਐ, ਆ ਪੇ.ਟੀਐਮ...

ਮਹਾਰਾਜ ਦੇ ਹੱਥ ਪੋਚਾ!!

ਕਮਲ ਦੁਸਾਂਝ ਮਹਾਰਾਜ ਦੇ ਹੱਥ ਪੋਚਾ!! ਰੁਲਦਿਆ, ਆ ਸ਼ਹੀਦ ਦੇ ਬੁੱਤ ਕੋਲ ਭਲਾ ਜਮ-ਘਟਾ 'ਚ ਕਾਹਦਾ ਹੋਇਐ...ਕਿਸੇ ਨੇ ਤੋੜ-ਤੂੜ ਤਾਂ ਨੀਂ ਦਿੱਤਾ...ਕੰਜਰਾਂ ਦਾ ਕੀ ਪਤਾ, ਕਿਹੜੇ ਵੇਲੇ ਕੀ ਕਰਤੂਤ ਕਰ ਜਾਣ...। ਚੱਲ ਜ਼ਰਾ, ਨੇੜੇ ਹੋ ਕੇ...
- Advertisement -

MOST POPULAR

HOT NEWS