ਹੁਣ ਤਾਂ ਦਿੱਲੀ ਬਣੂ ਲੰਡਨ!

ਲਓ! ਕਰ ਲੋ ਗੱਲ!! ਕਮਲ ਦੁਸਾਂਝ ਹੁਣ ਤਾਂ ਦਿੱਲੀ ਬਣੂ ਲੰਡਨ! ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਗਦਾ ਹੈ ਸੁਖਬੀਰ ਸਿੰਘ ਬਾਦਲ ਦਾ ਜੁਠਾ ਖਾ ਲਿਆ ਹੈ। ਉਹ ਵੀ ਦੂਜੇ ਸਿਆਸੀ ਲੀਡਰਾਂ ਵਾਂਗ ਵੱਡੀਆਂ ਵੱਡੀਆਂ ਫੜ੍ਹਾਂ...

ਬਾਪੂ ਮੈਂ ਤਾਂ ਕੈਲੀਫੋਰਨੀਆ ਲੈ ਕੇ ਈ ਮੁੜੂੰ!!

ਲਓ ਜੀ! ਕਰ ਲੋ ਗੱਲ!! ਕਮਲ ਦੁਸਾਂਝ ਬਾਪੂ ਮੈਂ ਤਾਂ ਕੈਲੀਫੋਰਨੀਆ ਲੈ ਕੇ ਈ ਮੁੜੂੰ!! ਵੱਡੇ ਬਾਦਲ- ਸੁੱਖਿਆ ਨਾ ਤੂੰ ਭਲਾ ਮੇਰੇ ਮਗਰ ਅਮਰੀਕਾ ਵੀ ਆ ਗਿਐਂ...ਹਾਲੇ ਤਾਂ ਆਪਣੀਓ ਈ ਸਰਕਾਰ ਐ...ਨਾ ਪਿੱਛੇ ਕੌਣ ਸਾਂਭੂ? ਛੋਟੇ ਬਾਦਲ- ਬਜ਼ੁਰਗੋ,...

ਲਓ! ਕਰ ਲੋ ਗੱਲ!!

ਕਮਲ ਦੁਸਾਂਝ ਮਨਮੋਹਨ ਜੀ ਕੁਛ ਤੋ ਬੋਲੋ!! ਰਾਹੁਲ ਗਾਂਧੀ- ਮਨਮੋਹਨ ਜੀ ਦੇਖੀਏ ਨਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪ ਕੇ ਬਾਰੇ ਮੇਂ ਕਯਾ ਕਹਿ ਰਹੇ ਹੈਂ? ਡਾ. ਮਨਮੋਹਨ- ਜੀ, ਕਯਾ ਕਹਿ ਰਹੇ ਹੈਂ ਰਾਹੁਲ ਬਾਬਾ, ਮੁਝੇ ਤੋ ਕਮ...

ਲੱਗਾ ਸਾਧ ਦਾ ਦਰਬਾਰ, ਅਕਾਲੀ ਹੋਏ ਗੋਡਿਆਂ ਭਾਰ!

ਲਓ! ਕਰ ਲੋ ਗੱਲ!! ਕਮਲ ਦੁਸਾਂਝ ਲੱਗਾ ਸਾਧ ਦਾ ਦਰਬਾਰ, ਅਕਾਲੀ ਹੋਏ ਗੋਡਿਆਂ ਭਾਰ! ਲਓ! ਜੀ ਸੌਦਾ ਸਾਧ ਦਾ ਦਰਬਾਰ ਸਜਿਆ ਹੈ ਤੇ ਵੱਡੇ ਬਾਦਲ ਦੇ ਧੱਕੇ ਅਕਾਲੀ ਆਗੂ ਪਹੁੰਚ ਗਏ ਨੇ ਮੱਥੇ ਰਗੜਨ ਲਈ। ਵਿਧਾਨ ਸਭਾ...

‘ਟੋਪੀ ਆਲਿਆਂ’ ਦੀ ਟੈਂ ਟੈਂ ਈ ਪਿੱਛਾ ਨੀਂ ਛਡਦੀ !

ਕਮਲ ਦੁਸਾਂਝ ‘ਟੋਪੀ ਆਲਿਆਂ’ ਦੀ ਟੈਂ ਟੈਂ ਈ ਪਿੱਛਾ ਨੀਂ ਛਡਦੀ ! ਕੈਪਟਨ ਅਮਰਿੰਦਰ-ਆਹ 'ਆਪ' ਵਾਲਿਆਂ ਨੇ ਮੇਰੇ ਨੱਕ 'ਚ ਦਮ ਕੀਤਾ ਹੋਇਐ! ਸੁਥਰਾ- ਰਾਜਾ ਸਾਹਿਬ ਇਹ ਤਾਂ ਸਿਆਸਤ ਐ, ਉਨ੍ਹਾਂ ਭਲਾ ਤੁਹਾਨੂੰ ਅਜਿਹਾ ਕੀ ਕਹਿ ਦਿੱਤਾ। ਕੈਪਟਨ-...

‘ਕੈਪਟਨ’ ਹਰਾਏਗਾ ‘ਜਨਰਲ’ ਨੂੰ…!!

ਲਓ! ਕਰ ਲੋ ਗੱਲ!! ਕਮਲ ਦੁਸਾਂਝ ਕੁਰਸੀ ਤਾਂ ਮੇਰੀ ਐ...!! ਭਗਵੰਤ ਮਾਨ- ਮੈਂ ਬਣਾਂਗਾ ਮੁੱਖ ਮੰਤਰੀ, ਮੈਂ ਬਣਾਂਗਾ ਮੁੱਖ ਮੰਤਰੀ! ਆ ਲਓ...ਆਪਾਂ ਤਾਂ ਚੜ੍ਹ ਗਏ ਕੁਰਸੀ 'ਤੇ, ਹੁਣ ਨੀਂ ਮੈਂ ਛੱਡਦਾ...ਕਰ ਲੋ ਜੋ ਕਰਨੈ...ਮੁੱਖ ਮੰਤਰੀ ਤਾਂ ਮੈਂ...

ਰੋਕੀ ਰੱਖ…!!!

ਕਮਲ ਦੁਸਾਂਝ ਰੋਕੀ ਰੱਖ...!!! ਮੋਦੀ-''ਅਸੀਂ ਦੇਸ਼ ਨੂੰ ਕੈਸ਼ਲੈੱਸ ਬਣਾ ਕੇ ਰਹਾਂਗੇ। ਤੁਸੀਂ ਸਾਰੀਆਂ ਅਦਾਇਗੀਆਂ ਡਿਜੀਟਲ ਕਰੋ...। ਦੇਖੋ, ਕਿੰਨਾ ਆਸਾਨ ਐ, ਆਪਣੇ ਫ਼ੋਨ 'ਤੇ ਜ਼ਰਾ ਪੇ.ਟੀਐਮ ਡਾਊਨਲੋਡ ਕਰੋ ਤੇ ਐਸ਼ ਕਰੋ।'' ਸੁਥਰਾ-ਪਰ ਮੋਦੀ ਜੀ, ਮੈਂ ਸੁਣਿਐ, ਆ ਪੇ.ਟੀਐਮ...

ਲਓ! ਕਰ ਲੋ ਗੱਲ!!

ਕਮਲ ਦੁਸਾਂਝ ਅਸੀਂ ਤਾਂ ਡੇਰੇ ਦੇ ਸ਼ਰਧਾਲੂ ਆਂ...!! ਲਓ ਜੀ ਹੁਣ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਵੀ ਡੇਰਾ ਬਿਆਸ ਦੇ ਦਰਸ਼ਨ ਕਰ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚਿਰਾਂ ਤੋਂ ਉਨ੍ਹਾਂ ਦਾ ਪਰਿਵਾਰ ਡੇਰਾ ਬਿਆਸ...

ਹੈ ਤਾਂ ਮੇਰਾ ਈ ਸਾਲਾ…!!

ਲਓ! ਕਰ ਲੋ ਗੱਲ!! ਕਮਲ ਦੁਸਾਂਝ ਹੈ ਤਾਂ ਮੇਰਾ ਈ ਸਾਲਾ...!! ਵੱਡੇ ਬਾਦਲ- ਸੁੱਖਿਆ, ਤੂੰ ਇਹਨੂੰ ਹੁਣ ਕੁਛੜੇ ਚੁੱਕ ਲਿਐ...ਪਹਿਲਾਂ ਕਨ੍ਹੇੜੇ ਚੁੱਕਿਆ ਸੀ ਤਾਂ ਸਾਰੇ ਕਿਤੇ ਓਏ-ਤੋਏ ਹੋ ਗਈ...ਆਪਦੀ ਘਰਆਲੀ ਨੂੰ ਖ਼ੁਸ਼ ਕਰਨ ਦੇ ਚੱਕਰ 'ਚ ਕਿਧਰੇ...

ਤੂੰ ਮੇਰਾ ਬਾਈ, ਮੈਂ ਤੇਰਾ ਬਾਈ…!

ਲਓ! ਕਰ ਲੋ ਗੱਲ!! ਕਮਲ ਦੁਸਾਂਝ ਮੈਂ ਤਾਂ ਫਕੀਰ ਆਂ!! ਦਿਨ ਵਿਚ ਦਸ ਵਾਰ ਪੁਸ਼ਾਕਾਂ ਬਦਲਣ ਵਾਲੇ ਮੋਦੀ ਸਾਹਿਬ ਦਾ ਕਹਿਣਾ ਹੈ-'ਮਿੱਤਰਜਨੋ, ਮੈਂ ਤਾਂ ਫ਼ਕੀਰ ਆਂ।' ਸ਼ੁਕਰ ਐ, ਮੋਦੀ ਜੀ ਫ਼ਕੀਰ ਨੇ, ਜੇ 'ਸ਼ਾਹ' ਹੁੰਦੇ ਤਾਂ 'ਇਨ੍ਹਾਂ...
- Advertisement -

MOST POPULAR

HOT NEWS