ਖੇਡ ਖਿਡਾਰੀ

ਖੇਡ ਖਿਡਾਰੀ

ਬੇਬੇ ਮਾਨ ਕੌਰ ਨੇ ਸਕਾਈ ਟਾਵਰ ਦਾ ਗੇੜਾ ਕੱਟ ਕੇ ਨਵਾਂ ਮਾਅਰਕਾ ਮਾਰਿਆ

ਜੈਵਲਿਨ ਸੁੱਟ ਕੇ ਗਿੰਨੀਜ਼ ਵਿਸ਼ਵ ਰਿਕਾਰਡ ਵੀ ਤੋੜਿਆ ਆਕਲੈਂਡ/ਬਿਊਰੋ ਨਿਊਜ਼ : 'ਚੰਡੀਗੜ੍ਹ ਦੇ ਕ੍ਰਿਸ਼ਮੇ' ਵਜੋਂ ਜਾਣੀ ਜਾਂਦੀ 101 ਵਰ੍ਹਿਆਂ ਦੀ ਅਥਲੀਟ ਮਾਨ ਕੌਰ ਨੇ ਆਕਲੈਂਡ ਦੇ...

ਭਾਰਤ ਨੇ ਬੰਗਲਾਦੇਸ਼ ਨੂੰ 208 ਦੌੜਾਂ ਨਾਲ ਹਰਾਇਆ

ਹੈਦਰਾਬਾਦ/ਬਿਊਰੋ ਨਿਊਜ਼ : ਭਾਰਤ ਦੌਰੇ 'ਤੇ ਇਕਲੌਤਾ ਟੈਸਟ ਮੈਚ ਖੇਡਣ ਆਈ ਬੰਗਲਾਦੇਸ਼ ਦੀ ਟੀਮ ਨੂੰ ਭਾਰਤ ਨੇ 208 ਦੌੜਾਂ ਨਾਲ ਹਰਾ ਦਿੱਤਾ। ਰਾਜੀਵ ਗਾਂਧੀ ਅੰਤਰਰਾਸ਼ਟਰੀ...

ਸਿਆਟਲ ਸਪੋਰਟਸ ਕਲੱਬ ਦੀ ਕਬੱਡੀ ਟੀਮ ਨੇ ਯੂਬਾ ਸਿਟੀ ਕਲੱਬ ਨੂੰ ਹਰਾਇਆ

ਸੁਲਤਾਨ ਬੈਸਟ ਰੇਡਰ ਅਤੇ ਪਾਲਾ ਜਲਾਲਪੁਰੀਆ ਬੈਸਟ ਸਟਾਪਰ ਐਲਾਨੇ ਕੈਪਸ਼ਨ-ਜੇਤੂ ਕਬੱਡੀ ਟੀਮ ਦੇ ਮੈਂਬਰ ਟਰਾਫੀ ਹਸਲ ਕਰਨ ਬਾਅਦ ਦਰਸ਼ਨ ਸਿੰਘ ਧਾਲੀਵਾਲ ਅਤੇ ਪ੍ਰਧਾਨ ਅਮਰੀਕ ਸਿੰਘ...

ਛੇਵੇਂ ਵਿਸ਼ਵ ਕਬੱਡੀ ਕੱਪ ਦਾ ਰੋਪੜ ਤੋਂ ਰੰਗਾਰੰਗ ਆਗਾਜ਼

ਪੁਰਸ਼ ਜੇਤੂ ਟੀਮ ਨੂੰ ਦੋ ਕਰੋੜ ਤੇ ਮਹਿਲਾ ਟੀਮ ਨੂੰ ਮਿਲੇਗਾ ਇਕ ਕਰੋੜ ਦਾ ਇਨਾਮ ਰੂਪਨਗਰ/ਬਿਊਰੋ ਨਿਊਜ਼  : ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਛੇਵੇਂ ਕਬੱਡੀ...

ਦੱਖਣੀ ਅਫਰੀਕਾ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਭਾਰਤ ਸੈਮੀਫਾਈਨਲ ‘ਚ ਪੁੱਜਾ

ਲੰਡਨ/ਬਿਊਰੋ ਨਿਊਜ਼ : ਸ਼ਿਖਰ ਧਵਨ ਤੇ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ ਸੈਂਕੜਿਆਂ ਸਦਕਾ ਚੈਂਪੀਅਨਜ਼ ਟਰਾਫ਼ੀ ਦੇ ਕਰੋ ਜਾਂ ਮਰੋ ਵਾਲੇ ਮੈਚ 'ਚ ਦੱਖਣੀ ਅਫਰੀਕਾ...

ਆਸਟਰੇਲਿਆਈ ਕ੍ਰਿਕਟ ਟੀਮ ਦੀ ਸ਼ਲਾਘਾ

ਮੈਲਬਰਨ/ਬਿਊਰੋ ਨਿਊਜ਼ : ਭਾਰਤ ਵਿੱਚ 13 ਸਾਲ ਬਾਅਦ ਪਹਿਲਾ ਟੈਸਟ ਜਿੱਤਣ ਲਈ ਆਸਟਰੇਲਿਆਈ ਟੀਮ ਦੀ ਸ਼ਲਾਘਾ ਕਰਦਿਆਂ ਦੇਸ਼ ਦੇ ਮੀਡੀਆ ਨੇ ਕਿਹਾ ਹੈ ਕਿ ਸਟੀਵ...

ਨੇਤਰਹੀਣ ਟੀ-20 ਵਿਸ਼ਵ ਕੱਪ ਵਿਚ ਭਾਰਤ ਨੇ ਮਾਰੀ ਬਾਜ਼ੀ

ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ : ਨੇਤਰਹੀਣ ਟੀ-20 ਵਿਸ਼ਵ ਕੱਪ-2017 ਦੇ ਇਕ ਮੈਚ ਵਿਚ ਸਾਬਕਾ ਵਿਸ਼ਵ ਚੈਂਪੀਅਨ ਭਾਰਤ ਦੀ ਨੇਤਰਹੀਣ ਟੀਮ ਨੇ...

ਆਈਪੀਐਲ ਲਈ ਖਿਡਾਰੀਆਂ ਦੀ ਹੋਈ ਨਿਲਾਮੀ

ਇੰਗਲੈਂਡ ਦਾ ਬੈੱਨ ਸਟੋਕਸ 14.50 ਕਰੋੜ ਵਿਚ ਵਿਕਿਆ ਚੇਤੇਸ਼ਵਰ ਪੁਜਾਰਾ ਅਤੇ ਇਸ਼ਾਂਤ ਸ਼ਰਮਾ ਨੂੰ ਕਿਸੇ ਨਾ ਖ਼ਰੀਦਿਆ ਅਫ਼ਗ਼ਾਨ ਖਿਡਾਰੀਆਂ ਦਾ ਵੀ ਪਿਆ ਚੰਗਾ ਮੁੱਲ ਬੰਗਲੌਰ/ਬਿਊਰੋ ਨਿਊਜ਼...

ਹਾਕੀ ਕੋਚ ਹਰਿੰਦਰ ਸਿੰਘ ਨੂੰ ਸੇਵਾਵਾਂ ਨਾ ਲੈਣ ਦਾ ਮਲਾਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵੱਲੋਂ ਜੂਨੀਅਰ ਵਿਸ਼ਵ ਹਾਕੀ ਕੱਪ ਚੈਂਪੀਅਨ ਬਣਨ ਦੇ ਛੇ ਮਹੀਨਿਆਂ ਵਿੱਚ ਹੀ ਟੀਮ ਨਾਲੋਂ ਨਾਤਾ ਟੁੱਟਣ ਲਈ 'ਸੰਵਾਦ ਨਾ ਹੋਣ'...

ਲੁਧਿਆਣਾ ਦਾ ਪਲਪ੍ਰੀਤ ਸਿੰਘ ਐਨ.ਬੀ.ਏ. ਟੀਮ ਵਿਚ ਦਾਖ਼ਲ ਹੋਣ ਦੇ ਨੇੜੇ

ਮੁੰਬਈ/ਬਿਊਰੋ ਨਿਊਜ਼ : ਲੁਧਿਆਣਾ ਦਾ ਪਲਪ੍ਰੀਤ ਸਿੰਘ ਬਰਾੜ ਹੁਣ ਅਮਰੀਕਾ ਵਿਚ ਆਪਣੀ ਬਾਸਕਿਟਬਾਲ ਦਾ ਸੁਪਨਾ ਪੂਰਾ ਕਰੇਗਾ। ਉਹ ਐਨ.ਬੀ.ਏ. ਡਿਵੈਲਪਮੈਂਟ ਲੀਗ ਨਾਲ ਸਮਝੌਤਾ ਕਰਨ ਦੇ...
- Advertisement -

MOST POPULAR

HOT NEWS