ਖੇਡ ਖਿਡਾਰੀ

ਖੇਡ ਖਿਡਾਰੀ

ਪਿੰਡ ਬੇਗੋਵਾਲ ਦੇ ਹਿਤੇਸ਼ ਕੁਮਾਰ ਨੇ ਲੰਡਨ ਵੈਂਬਲੀ ਵਿਖੇ 5 ਕਿਲੋਮੀਟਰ ਦੌੜ ਜਿੱਤੀ 

ਲੰਡਨ/ਬਿਊਰੋ ਨਿਊਜ਼ : ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬੇਗੋਵਾਲ ਦੇ ਹਿਤੇਸ਼ ਕੁਮਾਰ ਨੇ ਲੰਡਨ ਵੈਂਬਲੀ ਵਿਖੇ ਕਲਰ ਰਨ ਰੇਸ ਕਲੱਬ ਵਲੋਂ ਕਰਵਾਈ ਗਈ 5 ਕਿਲੋਮੀਟਰ ਦੌੜ...

ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਪਾਕਿਸਤਾਨ ਬਣਿਆ ਚੈਂਪੀਅਨ

ਲੰਡਨ : ਫਖ਼ਰ ਜਮਾਨ ਦੇ ਸੈਂਕੜੇ ਅਤੇ ਮੁਹੰਮਦ ਆਮਿਰ ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਇਥੇ ਰਵਾਇਤੀ ਵਿਰੋਧੀ ਭਾਰਤ ਨੂੰ 180 ਦੌੜਾਂ ਨਾਲ ਹਰਾ...

ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤਿਆ

ਜਕਾਰਤਾ/ਬਿਊਰੋ ਨਿਊਜ਼ : ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਇੱਥੇ ਜਪਾਨ ਦੇ ਕਾਜ਼ੂਮਾਸਾ ਸਾਕਾਈ ਨੂੰ ਫਾਈਨਲ 'ਚ ਹਰਾ ਕੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਪੁਰਸ਼ ਸਿੰਗਲਜ਼ ਖ਼ਿਤਾਬ...

ਭਾਰਤ ਦੀ ਕਬੱਡੀ ਟੀਮ ਨੇ ਅਮਰੀਕੀ ਟੀਮ ਨੂੰ 42-34 ਅੰਕਾਂ ਦੇ ਫਰਕ ਨਾਲ ਹਰਾਇਆ

ਸਿਆਟਲ/ਬਿਊਰੋ ਨਿਊਜ਼ : ਓਹਾਈਓ ਸਟੇਟ ਦੇ ਸਿਨਸ਼ਸੈਟੀ ਸ਼ਹਿਰ ਵਿਚ ਸ਼ੇਰ-ਏ-ਪੰਜਾਬ ਸਪੋਰਟਸ ਤੇ ਕਲਚਰਲ ਸੁਸਾਇਟੀ ਵਲੋਂ ਖੇਡ ਤੇ ਕਲਚਰਲ ਮੇਲਾ ਕਰਵਾਇਆ, ਜਿਥੇ ਭਾਰਤ ਦੀ ਕਬੱਡੀ ਟੀਮ...

ਕੁੰਬਲੇ ਦੇ ਮੁੱਖ ਕੋਚ ਬਣੇ ਰਹਿਣ ਦੀ ਸੰਭਾਵਨਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਬੀਸੀਸੀਆਈ ਦੇ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਚੇਅਰਮੈਨ ਵਿਨੋਦ ਰਾਏ ਨੇ ਕਿਹਾ ਕਿ ਅਨਿਲ ਕੁੰਬਲੇ ਜੇਕਰ ਮੰਨਦੇ ਹਨ ਤਾਂ ਉਹ ਵੈਸਟ...

ਦੱਖਣੀ ਅਫਰੀਕਾ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਭਾਰਤ ਸੈਮੀਫਾਈਨਲ ‘ਚ ਪੁੱਜਾ

ਲੰਡਨ/ਬਿਊਰੋ ਨਿਊਜ਼ : ਸ਼ਿਖਰ ਧਵਨ ਤੇ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ ਸੈਂਕੜਿਆਂ ਸਦਕਾ ਚੈਂਪੀਅਨਜ਼ ਟਰਾਫ਼ੀ ਦੇ ਕਰੋ ਜਾਂ ਮਰੋ ਵਾਲੇ ਮੈਚ 'ਚ ਦੱਖਣੀ ਅਫਰੀਕਾ...

ਸੁਪਰ ਸਟਾਰ ਕਲਚਰ ਨੇ ਵਿਗਾੜਿਆ ਕ੍ਰਿਕਟ

ਰਾਮਚੰਦਰ ਗੁਹਾ ਦੀ ਚਿੱਠੀ ਨੇ ਭਾਰਤੀ ਕ੍ਰਿਕਟ ਦਾ ਵਿਖਾਇਆ ਅਸਲ ਚਿਹਰਾ, ਕੀਤੇ ਕਈ ਖ਼ੁਲਾਸੇ, ਕੋਹਲੀ ਤੈਅ ਕਰਦੇ ਹਨ ਕੋਚ-ਕਮੈਂਟੇਟਰ ਨਵੀਂ ਦਿੱਲੀ/ਬਿਊਰੋ ਨਿਊਜ਼ : ਕੋਚ ਅਨਿਲ...

ਭਾਰਤ ਨੇ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾਇਆ

ਕੋਹਲੀ (81) ਵੱਲੋਂ ਨਾਬਾਦ ਕਪਤਾਨੀ ਪਾਰੀ   ਬਰਮਿੰਘਮ/ਬਿਊਰੋ ਨਿਊਜ਼ : ਭਾਰਤ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਗਰੁੱਪ ਬੀ ਦੇ ਮੈਚ ਵਿੱਚ ਇਥੇ ਪਾਕਿਸਤਾਨ ਨੂੰ 124 ਦੌੜਾਂ...

ਹਾਕੀ ਕੋਚ ਹਰਿੰਦਰ ਸਿੰਘ ਨੂੰ ਸੇਵਾਵਾਂ ਨਾ ਲੈਣ ਦਾ ਮਲਾਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵੱਲੋਂ ਜੂਨੀਅਰ ਵਿਸ਼ਵ ਹਾਕੀ ਕੱਪ ਚੈਂਪੀਅਨ ਬਣਨ ਦੇ ਛੇ ਮਹੀਨਿਆਂ ਵਿੱਚ ਹੀ ਟੀਮ ਨਾਲੋਂ ਨਾਤਾ ਟੁੱਟਣ ਲਈ 'ਸੰਵਾਦ ਨਾ ਹੋਣ'...

ਫਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚ ਬੋਪੰਨਾ ਦੀ ਜਿੱਤ; ਸਾਨੀਆ ਹਾਰੀ

ਪੈਰਿਸ/ਬਿਊਰੋ ਨਿਊਜ਼ : ਰੋਹਨ ਬੋਪੰਨਾ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਦੂਜੇ ਗੇੜ ਵਿੱਚ ਥਾਂ ਬਣਾਉਣ ਵਿੱਚ ਸਫ਼ਲ ਹੋ ਗਿਆ ਹੈ ਜਦਕਿ ਸਾਨੀਆ...
- Advertisement -

MOST POPULAR

HOT NEWS