ਡੈਮੋਕਰੇਟਿਕ ਪਾਰਟੀ ਦੀ ਤਿੰਨ ਰੋਜ਼ਾ ਕਨਵੈਨਸ਼ਨ ਸੰਪੰਨ

ਸਿੱਖ ਦੀਆਂ ਦਸਤਾਰਾਂ ਨੇ ਵੀ ਬਣਾਈ ਵੱਖਰੀ ਪਛਾਣ ਸੈਕਰਾਮੈਂਟੋ/ਬਿਊਰੋ ਨਿਊਜ਼ : ਡੈਮੋਕਰੇਟਿਕ ਪਾਰਟੀ ਕੈਲੀਫੋਰਨੀਆ ਦੀ ਕਨਵੈਨਸ਼ਨ ਸੈਕਰਾਮੈਂਟੋ ਵਿਖੇ ਹੋਈ। ਤਿੰਨ ਦਿਨ ਚੱਲੀ ਇਸ ਕਨਵੈਨਸ਼ਨ ਵਿਚ ਡੈਮੋਕਰੇਟ ਪਾਰਟੀ ਦੇ ਲੀਡਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ...

ਬਿਕਰਮ ਚੌਧਰੀ ਖ਼ਿਲਾਫ਼ ਵਾਰੰਟ ਜਾਰੀ

ਲਾਸ ਏਂਜਲਸ ਕੈਲੀਫੋਰਨੀਆ ਦੇ ਇਕ ਜੱਜ ਨੇ ਬਿਕਰਮ ਯੋਗ ਦੇ ਸੰਸਥਾਪਕ ਬਿਕਰਮ ਚੌਧਰੀ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪਹਿਲੇ ਕਾਨੂੰਨੀ ਸਲਾਹਕਾਰ ਹੱਥੋਂ 68 ਲੱਖ ਡਾਲਰ ਦਾ ਮੁੱਕਦਮਾ ਹਾਰ ਚੁੱਕੇ ਚੌਧਰੀ ਨੂੰ ਪਹਿਲਾਂ ਹੀ ਆਪਣੇ...

ਇੰਡਿਆਨਾ ਦੇ ਗਵਰਨਰ ਹੋਲਕੌਂਬ ਵਲੋਂ ਨਾਪਾ ਆਗੂ ਬਹਾਦਰ ਸਿੰਘ ਦਾ ਸਨਮਾਨ

ਇੰਡਿਆਨਾ/ਬਿਊਰੋ ਨਿਊਜ਼ : ਅਮਰੀਕਾ ਦੇ ਇੰਡਿਆਨਾ ਸਟੇਟ ਦੇ ਗਵਰਨਰ ਮਿਸਟਰ ਹੋਲਕੌਂਬ ਨੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੀ ਔਰੀਗਨ ਸਟੇਟ ਇਕਾਈ ਦੇ ਚੇਅਰਮੈਨ ਬਹਾਦਰ ਸਿੰਘ ਨੂੰ ਉਨ੍ਹਾਂ ਵਲੋਂ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ...

ਗੁਰਦੁਆਰਾ ਲੈਂਕਰਸ਼ਿਮ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਤੇ...

ਲਾਸ ਏਂਜਲਸ/ਬਿਊਰੋ ਨਿਊਜ਼: ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਹਾੜਾ 21 ਮਈ ਨੂੰ ਸਿੱਖ ਗੁਰਦੁਆਰਾ ਆਫ਼ ਲਾਸ ਏਂਜਲਸ ਵਿਖੇ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਲਾਸ ਏਜਲਸ ਅਤੇ ਦੂਰੋਂ ਨੇੜਿਉ ਚੱਲ...

ਕਾਰਨੈੱਲ ਯੂਨੀਵਰਸਿਟੀ ਦੇ ਭਾਰਤੀ ਵਿਦਿਆਰਥੀ ਦੀ ਸ਼ੱਕੀ ਹਾਲਤ ‘ਚ ਮੌਤ

ਨਿਊਯਾਰਕ/ਬਿਊਰੋ ਨਿਊਜ਼ : ਭਾਰਤੀ ਮੂਲ ਦਾ ਇਕ ਵਿਦਿਆਰਥੀ ਜੋ ਕੁਝ ਦਿਨਾਂ ਤੋਂ ਲਾਪਤਾ ਸੀ, ਦੀ ਲਾਸ਼ ਮਿਲੀ ਹੈ। ਅਲਾਪ ਨਾਰਸੀਪੁਰਾ ਨਾਂ ਦਾ 20 ਸਾਲਾ ਇਹ ਵਿਦਿਆਰਥੀ ਕਾਰਨੈੱਲ ਯੂਨੀਵਰਿਸਟੀ ਵਿਚ ਇਲੈਕਟ੍ਰੋਨਿਕ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਿਹਾ...

ਸਿੱਖ ਸਾਰਜੈਂਟ ਬਲਵਿੰਦਰ ਸਿੰਘ ਬੇਦੀ ਸਰਵੋਤਮ ਪੁਲੀਸ ਅਫਸਰ ਐਵਾਰਡ ਨਾਲ ਸਨਮਾਨਿਤ

ਮੈਰੀਲੈਂਡ/ਬਿਊਰੋ ਨਿਊਜ਼ : ਮੈਰੀਲੈਂਡ ਦੇ ਕਮਿਸ਼ਨਰ ਵਲੋਂ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਸਾਰਜੈਂਟ ਬਲਵਿੰਦਰ ਸਿੰਘ ਬੇਦੀ ਨੂੰ ਸਰਵੋਤਮ ਪੁਲੀਸ ਅਫ਼ਸਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬਲਵਿੰਦਰ ਸਿੰਘ ਬੇਦੀ ਨੇ ਜੇਲ੍ਹ ਪੁਲੀਸ ਵਿੱਚ ਆਪਣੀ ਨੌਕਰੀ ਬਤੌਰ ਕਾਂਸਟੇਬਲ...

ਟਰੰਪ ਵਲੋਂ ਭਾਰਤੀ-ਅਮਰੀਕੀ ਅਮੂਲ ਥਾਪਰ ਦੀ ਅਪੀਲੀ ਅਦਾਲਤ ‘ਚ ਨਿਯੁਕਤੀ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਮੂਲ ਦੇ ਜੱਜ ਅਮੂਲ ਥਾਪਰ ਦੇ ਨਾਂ ਨੂੰ ਮੁਲਕ ਦੀ ਅਪੀਲੀ ਅਦਾਲਤ ਵਿੱਚ ਨਿਯੁਕਤੀ ਲਈ ਪ੍ਰਵਾਨਗੀ ਦੇ ਦਿੱਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਥਾਪਰ ਨੂੰ ਅਪੀਲਾਂ ਬਾਰੇ ਅਮਰੀਕਾ...

ਇੰਡੋ-ਅਮੈਰੀਕਨ ਸੀਨੀਅਰ ਸਿਟੀਜਨ ਐਸੋਸੀਏਸ਼ਨ ਵਲੋਂ ਐਡਵੋਕੇਟ ਅਜੀਤ ਸਿੰਘ ਦਾ ਸਨਮਾਨ

ਬਲਜਿੰਦਰ ਸਿੰਘ ਅਟਵਾਲ ਵਲੋਂ ਐਸੋਸੀਏਸ਼ਨ ਨੂੰ ਇਕ ਹਜ਼ਾਰ ਡਾਲਰ ਦਾਨ ਸੈਨਹੋਜ਼ੇ/ਬਿਊਰੋ ਨਿਊਜ਼ : ਇੰਡੋ-ਅਮੈਰੀਕਨ ਸੀਨੀਅਰ ਸਿਟੀਜਨ ਐਸੋਸੀਏਸ਼ਨ ਸੈਨਹੋਜ਼ੇ ਦੀ ਮਾਸਿਕ ਮੀਟਿੰਗ ਮਿਲਪੀਟਸ ਦੇ ਸਵਾਗਤ ਰੈਸਟੋਰੈਂਟ ਵਿਚ ਹੋਈ। ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਤੇ ਸਲਾਹਕਾਰ ਐਡਵੋਕੇਟ ਅਜੀਤ ਸਿੰਘ...

ਨਾਜ਼ੀਆਂ ਤੋਂ ਪ੍ਰਭਾਵਤ ਭਾਰਤੀ ਵਕੀਲ ਵਲੋਂ ਗੋਲੀਬਾਰੀ, 9 ਜ਼ਖ਼ਮੀ

ਪੁਲੀਸ ਦੀ ਜਵਾਬੀ ਕਾਰਵਾਈ ਵਿਚ ਮਾਰਿਆ ਗਿਆ ਨਾਥਨ ਦੇਸਾਈ ਹਿਊਸਟਨ/ਬਿਊਰੋ ਨਿਊਜ਼ : ਟੈਕਸਾਸ ਦੇ ਹਿਊਸਟਨ ਵਿਚ ਭਾਰਤੀ ਮੂਲ ਦੇ ਹਿੰਦੂ ਵਕੀਲ ਨਾਥਨ ਦੇਸਾਈ (46 ਸਾਲ) ਨੇ ਆਪਣੇ ਘਰ ਦੇ ਬਾਹਰ ਲਗਾਤਾਰ 20 ਮਿੰਟ ਗੋਲੀਆਂ ਵਰ੍ਹਾ ਕੇ...

ਫਰੈਂਕਫਰਟ ਗੁਰਦੁਆਰਾ ਕਮੇਟੀ ਵਲੋਂ ਘਟਨਾ ਵਿਚ ਸ਼ਾਮਲ ਲੋਕਾਂ ਦਾ ਬਾਈਕਾਟ

ਫਰੈਂਕਫਰਟ/ਬਿਊਰੋ ਨਿਊਜ਼ : ਐਤਵਾਰ ਨੂੰ ਵਾਪਰੀ ਘਟਨਾ ਨੂੰ ਲੈ ਕੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਪ੍ਰਬੰਧਕ ਕਮੇਟੀ ਨੇ ਮੀਟਿੰਗ ਵਿੱਚ ਫੈਸਲਾ ਲਿਆ ਕਿ ਉਹ ਹਮੇਸ਼ਾ ਲਈ ਸਮਾਜਿਕ, ਧਾਰਮਿਕ ਅਤੇ ਪਰਿਵਾਰਕ ਤੌਰ 'ਤੇ ਉਨ੍ਹਾਂ ਲੋਕਾਂ ਦਾ...
- Advertisement -

MOST POPULAR

HOT NEWS