ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 5 ਜਨਵਰੀ ਨੂੰ ਮਨਾਉਣ...

ਏਜੀਪੀਸੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰਨ ਤੌਰ 'ਤੇ ਲਾਗੂ ਕਰਨ ਦੀ ਕੀਤੀ ਮੰਗ ਫਰੀਮਾਂਟ/ਬਿਊਰੋ ਨਿਊਜ਼: ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਦਸਮ ਪਿਤਾ...

‘ਕਾਮਾਗਾਟਾ ਮਾਰੂ ਦਾ ਅਸਲੀ ਸਚ” ਪੁਸਤਕ ਲੋਕ ਅਰਪਣ ਕਰਨ ਸਬੰਧੀ ਸਮਾਗਮ 19 ਅਤੇ...

ਫਰੀਮੌਂਟ/ਬਿਊਰੋ ਨਿਊਜ਼: ਕਾਮਾਗਾਟਾਮਾਰੂ ਦੇ ਦੁਖਾਂਤ ਨੂੰ ਉਜਾਗਰ ਕਰਦੀ ਸ.ਰਾਜਵਿੰਦਰ ਸਿੰਘ ਰਾਹੀ ਦੀ ਕਿਤਾਬ 'ਕਾਮਾਗਾਟਾਮਾਰੂ ਦਾ ਅਸਲੀ ਸਚ' ਨੂੰ ਲੋਕ ਅਰਪਣ ਕਰਨ ਲਈ ਦੋ ਸਮਾਗਮ ਇਸੇ ਮਹੀਨੇ ਮਿਲਪੀਟਸ ਅਤੇ ਸਟਾਕਟਨ ਵਿਖੇ ਕੀਤੇ ਜਾ ਰਹੇ ਹਨ। ਪਹਿਲਾ ਸਮਾਗਮ...

ਬਾਬਾ ਫ਼ਰੀਦ ਦਾ ਆਗਮਨ ਪੁਰਬ ਉਤਸ਼ਾਹ ਨਾਲ ਮਨਾਇਆ

ਫਰੀਦਕੋਟ ਤੇ ਆਸ ਪਾਸ ਦੇ ਇਲਾਕੇ ਦੀਆਂ ਸੰਗਤਾਂ ਵਲੋ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਸਮਾਗਮ ਫਰੀਮੌਂਟ/ਬਿਊਰੋ ਨਿਊਜ਼ : ਫਰੀਦਕੋਟ ਤੇ ਆਸ ਪਾਸ ਇਲਾਕੇ ਦੀਆਂ ਸੰਗਤਾਂ ਵਲੋਂ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ 23 ਸਤੰਬਰ, ਦਿਨ ਸ਼ੁੱਕਰਵਾਰ ਨੂੰ...

ਨਾਜ਼ੀਆਂ ਤੋਂ ਪ੍ਰਭਾਵਤ ਭਾਰਤੀ ਵਕੀਲ ਵਲੋਂ ਗੋਲੀਬਾਰੀ, 9 ਜ਼ਖ਼ਮੀ

ਪੁਲੀਸ ਦੀ ਜਵਾਬੀ ਕਾਰਵਾਈ ਵਿਚ ਮਾਰਿਆ ਗਿਆ ਨਾਥਨ ਦੇਸਾਈ ਹਿਊਸਟਨ/ਬਿਊਰੋ ਨਿਊਜ਼ : ਟੈਕਸਾਸ ਦੇ ਹਿਊਸਟਨ ਵਿਚ ਭਾਰਤੀ ਮੂਲ ਦੇ ਹਿੰਦੂ ਵਕੀਲ ਨਾਥਨ ਦੇਸਾਈ (46 ਸਾਲ) ਨੇ ਆਪਣੇ ਘਰ ਦੇ ਬਾਹਰ ਲਗਾਤਾਰ 20 ਮਿੰਟ ਗੋਲੀਆਂ ਵਰ੍ਹਾ ਕੇ...

ਭਾਰਤ ਦੀ ਜੰਗੇ ਆਜ਼ਾਦੀ ਵਿੱਚ ਜਾਨਾਂ ਵਾਰਨ ਵਾਲੇ ਗ਼ਦਰੀਆਂ ਦੀ ਸੋਚ ‘ਤੇ ਪਹਿਰਾ ਦੇਣ...

ਖੂਬ ਭਰਿਆ ਇੰਡੋ-ਅਮਰੀਕਨ ਆਰਗੇਨਾਈਜ਼ੇਸ਼ਨ ਦਾ ਗੱਦਰੀ ਬਾਬਿਆਂ ਦਾ ਮੇਲਾ ਸੈਕਰਾਮੈਂਟੋ/ਬਿਊਰੋ ਨਿਊਜ਼: ਇੰਡੋ-ਅਮਰੀਕਨ ਆਰਗੇਨਾਈਜ਼ੇਸ਼ਨ ਵਲੋਂ ਲਾਇਆ ਗਿਆ ਗ਼ਦਰੀ ਬਾਬਿਆਂ ਦਾ ਮੇਲਾ ਖੂਬ ਭਰਿਆ। ਲਾਹੌਰ ਸਾਜ਼ਿਸ਼ ਕੇਸ ਦੇ ਸ਼ਹੀਦ ਵੀਰ ਸਿੰਘ, ਈਸ਼ਰ ਸਿੰਘ, ਰੰਗਾ ਸਿੰਘ, ਉਤਮ ਸਿੰਘ ਤੇ...

ਸਿਟੀ ਆਫ਼ ਫਰੀਮਾਂਟ ਨੇ ਨਵੰਬਰ ਨੂੰ ਸਿੱਖ ਜਾਗਰੂਕਤਾ ਮਹੀਨਾ ਐਲਾਨਿਆ

ਸਿੱਖਾਂ ਵਲੋਂ ਭਾਈਚਾਰਕ ਸਾਂਝਾਂ ਨੂੰ ਹੋਰ ਮਜਬੂਤ ਕਰਨ ਲਈ ਕੰਮ ਕਰਦੇ ਰਹਿਣ ਦਾ ਅਹਿਦ ਫਰੀਮਾਂਟ/ਬਿਊਰੋ ਨਿਊਜ਼: ਸਿਟੀ ਕੌਂਸਲ ਆਫ਼ ਫਰੀਮਾਂਟ ਨੇ ਨਵੰਬਰ 2016 ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਮੇਅਰ ਬਿੱਲ ਹੈਰੀਸਨ...

ਗੁਰਦੁਆਰਾ ਸਾਹਿਬ ਸੈਨਹੋਜ਼ੇ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਸੰਵਿਧਾਨ ਵਿੱਚ ਸੋਧਾਂ ਨਾ ਕਰਣ ਲਈ ਪ੍ਰਬੰਧਕ ਕਮੇਟੀ ਨੇ ਕੀਤਾ ਇਕਰਾਰ ਗੁਰਦੁਆਰਾ ਸਾਹਿਬ ਸੈਨਹੋਜ਼ੇ ਦੀ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਸਲੇਟ ਵਿਚਕਾਰ ਹੋਏ ਸਮਝੌਤੇ ਦੇ ਦਸਤਾਵੇਜ਼ ਦੀ ਕਾਪੀ। ਸੈਨਹੋਜ਼ੇ/ਬਿਊਰੋ ਨਿਊਜ਼: ਗੁਰਦੁਆਰਾ ਸਾਹਿਬ ਸੈਨਹੋਜ਼ੇ ਦੀ ਪ੍ਰਬੰਧਕ ਕਮੇਟੀ ਦੀ...

ਅਕਾਲੀ ਦਲ (ਬਾਦਲ) ਦੀ ਨਿਊਯਾਰਕ ਵਿਚ ਕਨਵੈਨਸ਼ਨ 30 ਅਕਤੂਬਰ ਨੂੰ

ਨਿਊਯਾਰਕ/ਬਿਊਰੋ ਨਿਊਜ਼: ਅਮਰੀਕਾ ਅਕਾਲੀ ਦਲ (ਬ) ਦੀ ਇਕ ਵਿਸ਼ੇਸ਼ ਮੀਟਿੰਗ ਰਿਚੀਰਿਚ ਪੈਲੇਸ ਵਿਖੇ ਹੋਈ, ਜਿਸ ਦਾ ਮੁੱਖ ਮਨੋਰਥ 30 ਅਕਤੂਬਰ ਦੀ ਨਿਊਯਾਰਕ ਵਿਚ ਹੋ ਰਹੀ ਵੱਡੀ ਕਨਵੈਨਸ਼ਨ ਬਾਰੇ ਸੀ. ਕਨਵੈਨਸ਼ਨ ਵਿਚ ਅਮਰੀਕਾ ਦੇ ਵੱਖ-ਵੱਖ ਸਟੇਟਾਂ...

‘ਹਾਰਵੇ’ ਦੀ ਤਬਾਹੀ ਕਾਰਨ ਪੀੜਤਾਂ ਦੀ ਮਦਦ ਲਈ ਬਹੁੜੇ ਭਾਰਤੀ

ਹਿਊਸਟਨ/ਬਿਊਰੋ ਨਿਊਜ਼ : ਅਮਰੀਕੀ ਇਤਿਹਾਸ ਦੇ ਸਭ ਤੋਂ ਤਬਾਹਕੁਨ ਤੂਫ਼ਾਨਾਂ ਵਿਚੋਂ ਇਕ 'ਹਾਰਵੇ' ਨੇ ਟੈਕਸਸ ਵਿੱਚ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਵਿੱਚ 30 ਮਨੁੱਖੀ ਜਾਨਾਂ ਜਾਣ ਤੋਂ ਇਲਾਵਾ ਹਜ਼ਾਰਾਂ ਲੋਕ ਬੇਘਰ ਹੋ ਗਏ...

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਭਾਈ ਜੋਗਾ ਸਿੰਘ ਖਾਲਸਤਾਨੀ ਦੇ ਸਦੀਵੀਂ ਵਿਛੋੜੇ ਤੇ...

ਸ਼ਿਕਾਗੋ/ਮੱਖਣ ਸਿੰਘ ਕਲੇਰ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸਮੂਹ ਮੈਂਬਰਾਂ ਵੱਲੋਂ ਸਾਂਝੇ ਰੂਪ ਵਿਚ ਭਾਈ ਜੋਗਾ ਸਿੰਘ ਖਾਲਿਸਤਾਨੀ ਦੇ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਜਾਣ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਪਾਰਟੀ ਦਾ...
- Advertisement -

MOST POPULAR

HOT NEWS