ਲੋਕਾਂ ਵੱਲੋਂ ਮਰਹੂਮ ਜੌਰਜ ਬੁਸ਼ ਦੇ ਬੁੱਤ ‘ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ

ਹਿਊਸਟਨ/ਬਿਊਰੋ ਨਿਊਜ਼ : ਸਾਬਕਾ ਰਾਸ਼ਟਰਪਤੀ ਜੌਰਜ ਐਚ. ਡਬਲਯੂ. ਬੁਸ਼ ਦਾ 94 ਸਾਲ ਦੀ ਉਮਰ ਵਿਚ ਦੇਹਾਂਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਭਰ ਵਿਚ ਸ਼ਰਧਾਂਜ਼ਲੀ ਦਿੱਤੀ ਜਾ ਰਹੀ ਹੈ। ਉਹ ਅਮਰੀਕਾ ਦੇ 41ਵੇਂ ਰਾਸ਼ਟਰਪਤੀ ਰਹੇ...

ਫਰਿਜਨੋ ਸਕੂਲ ਡਿਸਟ੍ਰਿਕਟ–7 ਦੀ ਫਸਵੀਂ ਚੋਣ ਵਿਚ ਨੈਣਦੀਪ ਸਿੰਘ ਜੇਤੂ

ਫਰਿਜਨੋ/ਬਿਊਰੋ ਨਿਊਜ਼ : ਫਰਿਜਨੋ ਸਕੂਲ ਡਿਸਟ੍ਰਿਕਟ–7 ਦੀ ਫਸਵੀਂ ਚੋਣ ਵਿਚ ਨੈਣਦੀਪ ਸਿੰਘ ਨੇ ਰਾਮਾ ਡਾਵਰ ਨੂੰ 108 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕਰ ਲਈ ਹੈ। ਯਾਦ ਰਹੇ ਕਿ ਰਾਮਾ ਡਾਵਰ ਨੂੰ ਹਰਾਉਣਾ ਕੋਈ ਸੌਖਾ...

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਦੀ ਪੰਜਵੀਂ ਵਰੇਗੰਢ ਸ਼ਾਨੋਸ਼ੌਕਤ ਨਾਲ ਮਨਾਈ

ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਵਿਚ ਸ਼ਾਮਲ ਗੁਰਬਾਣੀ ਵਾਲੀ ਪਲੈਕ 15 ਗੁਰਦੁਆਰਿਆਂ ਨੂੰ ਕੀਤੀ ਭੇਟ ਮਿਲਪੀਟਸ/ਬਲਵਿੰਦਰਪਾਲ ਸਿੰਘ ਖਾਲਸਾ : ਸੈਨ ਫਰਾਂਸਿਸਕੋ ਬੇਅ ਏਰੀਏ ਦੇ ਸ਼ਹਿਰ ਮਿਲਪੀਟਸ ਵਿਚ ਸਥਾਪਤ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਨੂੰ ਬਣਿਆਂ ਪੰਜ...

ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਪੂਰਨ ਸ਼ਰਧਾ ਨਾਲ ਮਨਾਇਆ...

ਪੰਜ-ਪਿਆਰਿਆਂ ਵਲੋਂ ਖਾਲਸਾ ਸਕੂਲ ਅਤੇ ਗੁਰੂ ਕੇ ਲੰਗਰਾਂ ਲਈ ਨਵੀਂ ਬਣੀ ਅਲੀਸ਼ਾਨ ਇਮਾਰਤ ਦਾ ਜੈਕਾਰਿਆਂ ਦੀ ਗੂੰਜ਼ 'ਚ ਉਦਘਾਟਨ ਫਰੀਮੌਂਟ/ਬਿਊਰੋ ਨਿਊਜ਼ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਬੜੀ ਸ਼ਰਧਾ...

ਯੂਰਪੀ ਸੰਘ ਨੇ ਇਤਿਹਾਸਕ ਬ੍ਰੈਗਜ਼ਿਟ ਸੰਧੀ ‘ਤੇ ਸਹੀ ਪਾਈ

ਬ੍ਰਸਲਜ਼/ਬਿਊਰੋ ਨਿਊਜ਼ : ਲਗਭਗ 17 ਮਹੀਨੇ ਗਹਿਗੱਚ ਵਾਰਤਾ ਤੋਂ ਬਾਅਦ ਆਖਰ ਯੂਰਪੀ ਸੰਘ ਦੇ ਆਗੂਆਂ ਨੇ ਇਤਿਹਾਸਕ ਬ੍ਰੈਗਜ਼ਿਟ ਸੰਧੀ 'ਤੇ ਸਹੀ ਪਾ ਦਿੱਤੀ ਹੈ। ਬਰਤਾਨੀਆ ਦੇ ਨਿਕਾਲੇ ਨੂੰ 'ਤ੍ਰਾਸਦੀ' ਕਰਾਰ ਦਿੰਦਿਆਂ ਆਗੂਆਂ ਨੇ ਕਿਹਾ ਕਿ...

ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਵਿਖੇ ਗੁਰਪੁਰਬ ਸਮਾਗਮ 25 ਨਵੰਬਰ ਨੂੰ

ਮਿਲਪੀਟਸ/ਬਿਊਰੋ ਨਿਊਜ਼ : ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ 680 EAST CALAVERAS BLVD MILPITAS CA 95035 ਵਿਖੇ ਧੰਨ-ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ 21 ਸ੍ਰੀ...

ਕਾਰ ‘ਚੋਂ ਮਿਲੀ ਪੰਜਾਬੀ ਮੁੰਡੇ ਦੀ ਲਾਸ਼

ਮਿਸ਼ੀਗਨ/ਬਿਊਰੋ ਨਿਊਜ਼ : ਪੰਜਾਬ ਦੇ ਮਾਛੀਵਾੜਾ ਸ਼ਹਿਰ ਤੋਂ ਅਮਰੀਕਾ ਪੜ੍ਹਨ ਆਏ 21ਸਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਹੈ। ਅਭੀ ਬਰਾੜ ਨਾਂ ਦੇ ਇਸ ਵਿਦਿਆਰਥੀ ਦੀ ਲਾਸ਼ ਕਾਰ 'ਚੋਂ ਬਰਾਮਦ ਹੋਈ...

ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਧੂਮ-ਧਾਮ ਨਾਲ...

ਫਰੀਮਾਂਟ/ਬਿਊਰੋ ਨਿਊਜ਼ : ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 549ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਪ੍ਰਬੰਧਕਾਂ ਵੱਲੋਂ ਪ੍ਰਕਾਸ਼ ਦਿਹਾੜੇ ਦੀਆਂ...

ਐਬਟਸਫੋਰਡ ਦੀ ਭਾਰਤੀ ਮੂਲ ਦੀ ਪੱਤਰਕਾਰ ਸੀਬੀਸੀ ਵੈਨਕੂਵਰ-ਨਿਊਜ਼ ਵਿਚ ਪੜ੍ਹੇਗੀ ਖਬਰਾਂ

ਐਬਟਸਫੋਰਡ/ਬਿਊਰੋ ਨਿਊਜ਼ : ਅਨੀਤਾ ਬੇਥ ਨਾਂ ਦੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਮਸ਼ਹੂਰ ਨਿਊਜ਼ ਨੈਟਵਰਕ ਸੀਬੀਸੀ ਵੈਨਕੂਵਰ-ਨਿਊਜ਼ ਵਿਚ ਕੋ-ਹੋਸਟ ਵੱਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ। ਰੋਜ਼ਾਨਾ 6 ਵਜੇ ਦੇ ਨਿਊਜ਼ ਬੁਲੇਟਿਨ ਵਿਚ ਉਹ ਆਪਣੇ...

ਵਾਰੀਅਰ ਸਿੱਖ ਨਾਈਟ

ਲੰਘੇ ਸੋਮਵਾਰ ਕੈਲੀਫੋਰਨੀਆ ਦੇ ਪ੍ਰਸਿੱਧ ਸ਼ਹਿਰ ਬੇ ਏਰੀਆ ਦੀ ਸਿੱਖ ਸੰਗਤ ਅਤੇ ਗੁਰਦੁਆਰਾ ਸਾਹਿਬ ਫਰੀਮਾਂਟ, ਸੈਨਹੋਜੇ ਅਤੇ ਸੈਲਡਫ਼ ਸੰਸਥਾ ਦੇ ਵੱਡਮੁੱਲੇ ਸਹਿਯੋਗ ਸਦਕਾ ਦੁਨੀਆ ਦੀ ਪ੍ਰਸਿੱਧ ਬਾਸਕਟਬਾਲ ਵਾਰੀਅਰ ਦੀ ਟੀਮ ਨਾਲ...
- Advertisement -

MOST POPULAR

HOT NEWS