ਪਤਨੀ ਅਤੇ 5 ਹੋਰ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਬੇਕਰਜ਼ਫੀਲਡ/ਹੁਸਨ ਲੜੋਆ ਬੰਗਾ : ਕੈਲੀਫੋਰਨੀਆ ਵਿਚ ਇਕ ਅਣਪਛਾਤੇ ਬੰਦੂਕਧਾਰੀ ਵੱਲੋਂ ਆਪਣੀ ਪਤਨੀ ਸਮੇਤ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਇਸ ਬੰਦੂਕਧਾਰੀ ਨੇ ਬਾਅਦ ਵਿਚ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ...

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਸਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ...

ਫਰੀਮਾਂਟ/ਬਲਵਿੰਦਰਪਾਲ ੰਿਸੰਘ ਖਾਲਸਾ : ਜ਼ਾਲਮਾਂ ਨੂੰ ਜ਼ੁਲਮ ਕਰਨ ਤੋਂ ਰੋਕਣ ਲਈ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੇ ਆਪਣੀ ਜਾਨ ਦੇ ਕੇ ਉਹ ਕਾਰਜ ਕਰ ਵਿਖਾਏ ਹਨ, ਜੋ ਸੰਸਾਰ ਨੂੰ ਹੈਰਾਨ ਕਰਨ ਵਾਲੇ ਹਨ। ਗੁਰਦੁਆਰਾ ਸਹਿਬ...

ਦੂਸਰਾ ਸਾਲਾਨਾ ”ਜੌਹਰ-ਏ-ਤੇਗ” ਗੱਤਕਾ ਮੁਕਾਬਲਾ ਯਾਦਗਾਰੀ ਹੋ ਨਿਬੜਿਆ

ਫਰੀਮਾਂਟ/ਬਿਊਰੋ ਨਿਊਜ਼ : ਕੈਲੀਫੋਰਨੀਆ ਗੱਤਕਾ ਦਲ ਅਤੇ ਫਰੀਮਾਂਟ ਅਖਾੜੇ ਦੇ ਸੇਵਾਦਾਰ ਵਲੋਂ ਇਸ ਸਾਲ ਦਾ ਸਾਲਾਨਾ ''ਜੌਹਰ-ਏ-ਤੇਗ” ਮੁਕਾਬਲਾ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਆਯੋਜਿਤ ਕੀਤਾ ਗਿਆ। ਇਸ ਵਿਚ 30 ਟੀਮਾਂ ਨੇ ਭਾਗ ਲਿਆ। ਕੈਲੀਫੋਰਨੀਆ ਵਿਚੋਂ ਯੂਬਾ...

ਆਸਟਰੇਲੀਅਨ ਏਅਰ ਫੋਰਸ ਵਿਚ ਚੁਣੀ ਗਈ ਪੰਜਾਬ ਦੀ ਧੀ ਗੁਰਵਿੰਦਰ ਕੌਰ

ਗੁਰਵਿੰਦਰ ਕੌਰ ਆਪਣੇ ਸਹਿਯੋਗੀ ਸਟਾਫ ਦੇ ਨਾਲ। ਐਡੀਲੇਡ/ਬਿਊਰੋ ਨਿਊਜ਼ : ਪੰਜਾਬੀਆਂ ਨੇ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਦੇਸ਼ ਤੇ ਕੌਮ ਦਾ ਨਾਮ ਚਮਕਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਅਜਿਹਾ ਹੀ ਇਕ...

ਸ਼ਿਕਾਗੋ ਵਿਚ ਦੂਜੀ ਵਿਸ਼ਵ ਹਿੰਦੂ ਕਾਂਗਰਸ ਮੌਕੇ ਘੱਟ ਗਿਣਤੀਆਂ ਵੱਲੋਂ ਰੋਸ ਮੁਜ਼ਾਹਰਾ

ਸ਼ਿਕਾਗੋ (ਲੌਂਬਾਰਡ)/ਬਿਊਰੋ ਨਿਊਜ਼ : ਅਮਰੀਕਾ ਦੇ ਸ਼ਿਕਾਗੋ ਦੇ ਲੌਂਬਾਰਡ ਵਿੱਚ 7 ਸਤੰਬਰ ਨੂੰ ਸ਼ੁਰੂ ਹੋਈ ਵਿਸ਼ਵ ਹਿੰਦੂ ਕਾਨਫਰੰਸ ਤੋਂ ਪਹਿਲਾਂ ਜ਼ਬਰਦਸਤ ਰੋਸ ਮੁਜ਼ਾਹਰੇ ਹੋਏ ਹਨ। ਇਸ ਤਿੰਨ ਰੋਜ਼ਾ ਵਿਸ਼ਵ ਹਿੰਦੂ ਕਾਨਫਰੰਸ ਵਿਚ ਹਿੱਸਾ ਲੈਣ ਪੁੱਜੇ...

ਚੁਰਾਸੀ ਕਤਲੇਆਮ ਪੀੜਤ ਸਿੱਖ ਪਰਿਵਾਰ ਦਾ ਫਰਜੰਦ ਟਰੰਪ ਦੀ ਸਕਿਊਰਿਟੀ ਵਿਚ ਹੋਇਆ ਸ਼ਾਮਲ

ਕਾਨਪੁਰ/ਬਿਊਰੋ ਨਿਊਜ਼ : ਸੰਨ 1984 'ਚ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ ਦੇ ਪੀੜਤ, ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਸਿੱਖ ਨੌਜਵਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਵਿਚ ਤੈਨਾਤ ਦਸਤੇ ਵਿਚ ਸਥਾਨ ਹਾਸਲ ਕਰਕੇ...

ਡਾਲਰ ਮਹਿੰਗਾ ਹੋਣ ਕਾਰਨ ਭਾਰਤ ‘ਚ ਤੇਲ ਦੀਆਂ ਕੀਮਤਾਂ ਨੇ ਲੋਕਾਂ ਦਾ ਤਰਾਹ ਕੱਢਿਆ

ਮੁੰਬਈ/ਬਿਊਰੋ ਨਿਊਜ਼ : ਵੀਰਵਾਰ ਨੂੰ ਭਾਰਤੀ ਰੁਪਈਆ ਡਿੱਗ ਕੇ ਆਪਣੇ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਇਹ 37 ਪੈਸੇ ਡਿੱਗ ਕੇ 72.12 ਰੁਪਏ 'ਤੇ ਪਹੁੰਚ ਗਿਆ...

ਭਾਰਤ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਵਨ ਨੂਈਸ (ਕੈਲੀਫੋਰਨੀਆ)/ਬਿਊਰੋ ਨਿਊਜ਼ : ਭਾਰਤ ਦੇ 72ਵੇਂ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ 25 ਅਗਸਤ ਵਾਲੇ ਦਿਨ ਹਜ਼ਾਰਾਂ ਲੋਕ ਸੈਨ ਫਰਨੈਂਡੋ ਵੈਲੀ ਵਿਚ ਬਰਮਿੰਘਮ ਚਾਰਟਰ ਹਾਈ ਸਕੂਲ ਦੇ ਮੈਦਾਨ ਵਿਚ ਇਕੱਤਰ ਹੋਏ। ਇਹ ਆਜ਼ਾਦੀ ਦਿਵਸ...

ਪਾਕਿ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਮਦਦ ਰੱਦ

ਕਰਨਲ ਕੋਨ ਫੌਕਨਰ ਵਾਸ਼ਿੰਗਟਨ/ਬਿਊਰੋ ਨਿਊਜ਼ : ਵਿਦੇਸ਼ ਮੰਤਰੀ ਮਾਈਕ ਪੌਂਪੀਓ ਦੇ ਪਾਕਿਸਤਾਨ ਦੌਰੇ ਤੋਂ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਰੱਦ ਕਰ ਦਿੱਤੀ ਹੈ। ਪੌਂਪੀਓ ਨੇ ਪਾਕਿਸਤਾਨ ਦੇ...

ਨੌਜਵਾਨ ਦੇ ਕਤਲ ‘ਚ ਪੁਲਸੀਏ ਨੂੰ 15 ਸਾਲ ਕੈਦ ਦੀ ਸਜ਼ਾ

ਡਲਾਸ/ਬਿਊਰੋ ਨਿਊਜ਼ : ਅਦਾਲਤ ਨੇ ਬਹੁਚਰਚਿਤ ਕਾਲੇ ਲੜਕੇ ਜੌਰਡਨ ਦੇ ਕਤਲ ਦ ੇਮਾਮਲੇ ਵਿਚ ਗੋਰੇ ਪੁਲਸੀਏ ਨੂੰ ਸਜਾ ਸੁਣਾ ਦਿੱਤੀ ਹੈ। ਇਸ ਕੇਸ ਵਿਚ ਰੌਏ ਓਲੀਵਰ ਨਾਂ ਦੇ ਪੁਲਿਸ ਅਫਸਰ ਖਿਲਾਫ ਪੁਖਤਾ ਸਬੂਤ ਮਿਲੇ ਸਨ। ਗੌਰਤਲਬ...
- Advertisement -

MOST POPULAR

HOT NEWS