ਖ਼ਾਲਸਾ ਦਿਵਸ ਸਮਾਰੋਹ ‘ਚ ਟਰੂਡੋ ਦੀ ਹਾਜ਼ਰੀ ਤੋਂ ਭਾਰਤ ਔਖਾ

0
482

troudeo
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਨੇ ਸੰਕੇਤ ਦਿੱਤਾ ਕਿ ਉਸ ਨੇ ਟੋਰਾਂਟੋ ਵਿੱਚ ਖ਼ਾਲਸਾ ਦਿਵਸ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਦਾ ਮੁੱਦਾ ਕੈਨੇਡਾ ਕੋਲ ਚੁੱਕਿਆ ਸੀ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦੋ ਕਾਨੂੰਨਸਾਜ਼ਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ‘ਕਤਲੇਆਮ’ ਗਰਦਾਨਣ ਲਈ ਓਂਟਾਰੀਓ ਅਸੈਂਬਲੀ ਵਿੱਚ ਮਤਾ ਪਾਸ ਕਰਵਾਇਆ।