ਪ੍ਰਿੰਸ ਹੈਰੀ ਅਤੇ ਮੇਘਨਾ ਮਾਰਕੇਲ ਦਾ ਵਿਆਹ ਅਗਲੇ ਸਾਲ ਮਈ ‘ਚ

0
291

pic-prince-harry-and-meghna

ਲੈਸਟਰ (ਇੰਗਲੈਂਡ)/ਬਿਊਰੋ ਨਿਊਜ਼:
ਇੰਗਲੈਂਡ ਦੇ ਸ਼ਾਹੀ ਰਾਜ ਘਰਾਣੇ ਰਾਜਕੁਮਾਰ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰ ਮੇਘਨਾ ਮਾਰਕੇਲ ਦਾ ਵਿਆਹ ਅਗਲੇ ਵਰ੍ਹੇ 19 ਮਈ, 2018 ਨੂੰ ਹੋਣਾ ਤੈਅ ਹੋਇਆ ਹੈ । ਬਕਿੰਘਮ ਪੈਲੇਸ ਵਲੋਂ ਇਸ ਸਬੰਧੀ ਮੀਡੀਆ ਨੂੰ ਜਾਰੀ ਕੀਤੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਉਕਤ ਜੋੜੇ ਦੀ ਮੰਗਣੀ ਪਿਛਲੇ ਮਹੀਨੇ ਕੀਤੀ ਗਈ ਸੀ ਤੇ ਹੁਣ ਵਿਆਹ ਦਾ ਦਿਨ ਪੱਕਾ ਕਰ ਦਿੱਤਾ ਗਿਆ ਹੈ । ਇਸ ਵਿਆਹ ਮੌਕੇ ਵੱਡੀ ਗਿਣਤੀ ‘ਚ ਸੈਲਾਨੀਆਂ ਦੇ ਪੁੱਜਣ ਦੀ ਸੰਭਾਵਨਾ