ਸਿੱਖ ਚਿੰਤਕ ਸ. ਅਜਮੇਰ ਸਿੰਘ ਦੇ ਰੂਬਰੂ ਪ੍ਰੋਗਰਾਮ 7 ਅਕਤੂਬਰ ਤੋਂ

0
309

news-ajmer

ਕੈਲੀਫੋਰਨੀਆ ਤੋਂ ਪੰਜਾਬ : ਕਰਤਾਰ ਸਿੰਘ ਸਰਾਭਾ ਦਾ ਆਜ਼ਾਦੀ ਲਈ ਸਫ਼ਰ
ਫਰੀਮੌਂਟ/ਬਿਊਰੋ ਨਿਊਜ਼:
ਉੱਘੇ ਸਿੱਖ ਚਿੰਤਕ ਸ. ਅਮਜੇਰ ਸਿੰਘ, ਜਿਹੜੇ ਇਨ੍ਹੀਂ ਦਿਨੀਂ ਉੱਤਰੀ ਅਮਰੀਕਾ ਦੇ ਦੌਰੇ ਉੱਤੇ ਹਨ, ਇਸ ਮਹੀਨੇ ਕੈਲੀਫੋਰਨੀਆਂ ‘ਚ ਨੌਜਵਾਨ ਗਦਰੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਬਾਰੇ ਅਪਣੀ ਨਵੀਂ ਕਿਤਾਬ ਦੇ ਸਬੰਧ ‘ਚ ”ਕੈਲੀਫੋਰਨੀਆ ਤੋਂ ਪੰਜਾਬ : ਕਰਤਾਰ ਸਿੰਘ ਸਰਾਭਾ ਦਾ ਆਜ਼ਾਦੀ ਲਈ ਸਫ਼ਰ” ਬਾਰੇ ਗੱਲਬਾਤ ਕਰਨਗੇ।
ਉਹ ਵੱਖ ਵੱਖ ਥਾਈਂ ਸੰਗਤਾਂ ਅਤੇ ਅਪਣੇ ਪਾਠਕਾਂ ਦੇ ਰੂਬਰੂ ਇਸ ਪ੍ਰੋਗਰਾਮ ਦੌਰਾਨ ਸਿੱਖੀ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵੀ ਵਿਚਾਰ ਵਟਾਂਟਰਾ ਕਰਨਗੇ।
ਸ. ਅਜਮੇਰ ਸਿੰਘ ਦਾ ਅਕਤੂਬਰ ਮਹੀਨੇ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ:
7 ਅਕਤੂਬਰ ਸ਼ਨਿਚਰਵਾਰ ਬਾਅਦ ਦੁਪਹਿਰ 3:00 ਯੂ ਸੀ ਡੇਵਿਸ  ਫੋਨ ਸੰਪਰਕ: 916-529-7877
8 ਅਕਤੂਬਰ ਐਤਵਾਰ  ਦੁਪਹਿਰ 12:00 ਵਜੇ ਗੁਰਦੁਆਰਾ ਸਾਹਿਬ, ਫਰੀਮੌਂਟ ਫੋਨ ਸੰਪਰਕ: 650-391-4408
8 ਅਕਤੂਬਰ ਐਤਵਾਰ  ਬਾਅਦ ਦੁਪਹਿਰ 3:00 ਵਜੇ ਕਰਾਊਂਨ ਪਲਾਜ਼ਾ, ਯੂਨੀਅਨ ਸਿਟੀ ਫੋਨ ਸੰਪਰਕ: 844-736-1984
14 ਅਕਤੂਬਰ ਸ਼ਨਿਚਰਵਾਰ ਬਾਅਦ ਦੁਪਹਿਰ 2:00 ਵਜੇ ਗੁਰਦੁਆਰਾ ਸਾਹਿਬ ਸੈਂਟਾ ਐਨਾ  ਫੋਨ ਸੰਪਰਕ:951-751-7455
15 ਐਤਵਾਰ  ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋਂ   ਦੁਪਹਿਰ 12:00 ਵਜੇ    ਫੋਨ ਸੰਪਰਕ:559-708-9199
22 ਅਕਤੂਬਰ ਐਤਵਾਰ ਸਵੇਰੇ 11:00 ਵਜੇ ਗੁਰਦੁਆਰਾ ਸਾਹਿਬ ਟਰਲਕ, ਫੋਨ ਸੰਪਰਕ: 209-513-0508
22 ਅਕਤੂਬਰ ਐਤਵਾਰ ਬਾਅਦ ਦੁਪਹਿਰ 12:30 ਵਜੇ ਗੁਰਦੁਆਰਾ ਸਾਹਿਬ ਸਟਾਕਟਨ ਫੋਨ ਸੰਪਰਕ: 209-487-3699