BETA 1.0

 

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਸੰਪਾਦਕੀ ਦੇ ਪਿਛਲੇ ਅੰਕ >>

 
ਔਰਤਾਂ ਨੂੰ ਬਰਾਬਰੀ ਵਲ ਅਹਿਮ ਪੁਲਾਂਘ   
10 ਮਾਰਚ 2010
ਭਾਰਤ ਦੀ ਪਾਰਲੀਮੈਂਟ ਵਲੋਂ ਲੋਕ ਸਭਾ ਅਤੇ 28 ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਪ੍ਰਤੀਸ਼ਤ ਸੀਟਾਂ ਰਾਖ਼ਵੀਆਂ ਰੱਖਣ ਸਬੰਧੀ ਬਿੱਲ ਪਾਸ ਕਰਨ ਨਾਲ ਭਾਰਤ ਦੇ ਲੋਕ ਰਾਜੀ ਇਤਿਹਾਸ ਵਿੱਚ ਇੱਕ ਨਵਾਂ ਅਤੇ ਮਹੱਤਵਪੂਰਨ ਪੰਨਾ ਲਿਖਿਆ ਗਿਆ ਹੈ ਔਰਤਾਂ ਨੂੰ ਰਾਜ ਪ੍ਰਬੰਧ ਵਿੱਚ ਬਣਦੀ ਨੁਮਾਇੰਦਗੀ ਦੇਣ ਸਬੰਧੀ ਇਸ ਬਿੱਲ...
 
ਸਿੱਖਾਂ ਵਿਰੁਧ ਗੁੰਡਾਗਰਦੀ : ਤੁਰੰਤ ਕਾਰਵਾਈ ਤੇ ਚੌਕਸੀ ਦੀ ਲੋੜ
3 ਮਾਰਚ 2010
ਇਸ ਹਫ਼ਤੇ ਵਾਪਰੀਆਂ ਦੋ ਘਟਨਾਵਾਂ ਦਾ ਭਾਵੇਂ ਆਪਸ ਵਿੱਚ ਸਿੱਧੇ ਤੌਰ ਉੱਤੇ ਕੋਈ ਸਬੰਧ ਨਹੀਂ ਪਰ ਇਨ੍ਹਾਂ ਨਾਲ ਸਿੱਖ ਭਾਈਚਾਰਾ ਸਿੱਧੇ ਤੌਰ ਉੱਤੇ ਪ੍ਰਭਾਵਿਤ ਜਰੂਰ ਹੋਇਆ ਹੈ ਮੁਲਸਮਾਨ ਭਾਈਚਾਰੇ ਦੇ ਧਾਰਮਿਕ ਜਨੂੰਨੀਆਂ...
 
ਕਾਲੀ ਸੂਚੀ `ਚ ਉਲਝਾਏ ਸਿੱਖ
24 ਫਰਵਰੀ 2010
ਭਾਰਤ ਦੇ ਗ੍ਰਹਿ ਮੰਤਰੀ ਪੀ. ਚਿਦਬਰਮ ਵੱਲੋਂ ਕਸ਼ਮੀਰੀ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਨ ਦੀ ਗਰਜ ਨਾਲ, ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਤੋਂ ਭੱਜ ਕੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿਚ ਰਹਿ ਰਹੇ ਕਸ਼ਮੀਰੀਆਂ
 
ਪਿਆ ਵਸਦਾ ਰਹੇ ਝਨਾਂ ਸਾਡਾ                
17 ਫਰਵਰੀ 2010
ਹਰਿੰਦਰ ਸਿੰਘ ਮਹਿਬੂਬ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਸੁਣਦਿਆਂ ਹੀ  ਇਕ ਦਮ ਕੁਰਾਨ ਸ਼ਰੀਫ਼  ਦਾ ਇਹ ਕਥਨ ਚੇਤੇ ਵਿਚ ਉਤਰ ਆਇਆ ਕਿ ਇਕ ਵਿਦਵਾਨ ਦੀ ਮੌਤ ਇਕ ਯੁਗ ਦੀ ਮੌਤ ਦੇ ਸਮਾਨ ਹੁੰਦੀ ਹੈ ਯੁਗ ਦਾ ਹਸਤਾਖ਼ਰ ਬਣਨ ਵਾਲੇ ਵਿਦਵਾਨ ਅਕਸਰ ਜਾਂ ਆਸਾਨੀ ਨਾਲ ਪੈਦਾ ਨਹੀਂ ਹੁੰਦੇ ਅਜਿਹੇ ਕ੍ਰਿਸ਼ਮੇ ਨਿਰਭੈਅ ਸਿਦਕ, ਅਕੱਥ ਸਾਧਨਾ ਤੇ ਮਹਾਨ ਬਖ਼ਸ਼ਿਸ਼ ਦੇ...
 
ਸ਼ਰਧਾ ਕਿ ਸਿਆਸਤ                
10 ਫਰਵਰੀ 2010
ਰਵਿਦਾਸ ਭਾਈਚਾਰੇ ਦੇ ਇੱਕ ਹਿੱਸੇ ਵਲੋਂ ਅਪਣਾ ਨਵਾਂ ਧਰਮ ਅਤੇ ਧਾਰਮਿਕ ਗ੍ਰੰਥ ਸਥਾਪਤ ਕਰਨ ਨਾਲ ਪੈਦਾ ਹੋਈ ਸਥਿੱਤੀ ਸਿਰਫ਼ ਸਿੱਖਾਂ ਲਈ ਹੀ ਨਹੀਂ ਸਗੋਂ ਸਭ ਤੋਂ ਵੱਧ ਰਵਿਦਾਸ ਭਾਈਚਾਰੇ ਲਈ ਭਵਿੱਖ ਵਿੱਚ ਜਿਹੜੀਆਂ ਉਲਝਣਾਂ ਪੈਦਾ ਕਰੇਗੀ, ਹਾਲ ਦੀ ਘੜੀ ਉਨ੍ਹਾਂ ਬਾਰੇ ਅੰਦਾਜਾ ਲਾਉਣਾ ਭਾਵੇਂ ਇੰਨਾ ਸੌਖਾ ਨਹੀਂ ਪਰ ਇਹ ਵਰਤਾਰਾ...
 
ਪੰਥ ਨੂੰ ਨਿੱਤ ਨਵੇਂ ਪੁਆੜੇ        
3 ਫਰਵਰੀ 2010
ਬਾਹਰੀ ਹਮਲਿਆਂ ਵਿਰੁਧ ਵਰ੍ਹਿਆਂ ਤੋਂ ਜੂਝਦੇ ਆ ਰਹੇ ਸਿੱਖ ਪੰਥ ਨੂੰ ਪਿਛਲੇ ਕੁਝ ਸਮੇਂ ਤੋਂ ਜਿਹੜੇ ਗੰਭੀਰ ਅੰਦਰੂਨੀ ਮਸਲੇ ਦਰਪੇਸ਼ ਆ ਰਹੇ ਹਨ ਉਨ੍ਹਾਂ ਨੇ ਸਿੱਖ ਸਫ਼ਾਂ `ਚ ਇੱਕਮੁਠਤਾ ਦੀ ਥਾਂ ਅਜਿਹੇ ਵੱਡੇ ਵਿਰੋਧਾਂ ਨੂੰ ਜਨਮ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨਾਲ ਪੰਥ ਦੀ ਆਪਸੀ ਫੁੱਟ ਖ਼ਤਰਨਾਕ ਹੱਦ ਤੱਕ...
 
ਲੋਕੋ! ਬੁਰਾ ਹਾਲ ਹੋਇਆ ਪੰਜਾਬ ਦਾ   
27 ਜਨਵਰੀ 2010
ਆਂਕੜੇ ਗੁਮਰਾਹ ਵੀ ਕਰ ਸਕਦੇ ਹਨ ਪਰ ਰੌਸ਼ਨ ਦਿਮਾਗ ਵਾਲੇ ਲੋਕਾਂ ਨੂੰ ਕੁਝ ਸੋਚਣ ਤੇ ਕੁਝ ਕਰਨ ਲਈ ਪ੍ਰੇਰਨਾ ਵੀ ਬਣਦੇ ਹਨ ਸਿਆਸਤਦਾਨ ਵੀ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਬਹੁਤ ਵਾਰ ਆਂਕੜਿਆਂ ਦੀ ਵਰਤੋਂ ਕਰਦੇ ਹਨ ਸ਼ਾਇਦ ਏਸੇ ਲਈ ਸਕਾਟਲੈਂਡ ਦੇ ਇੱਕ ਉਘੇ ਲੇਖਕ ਤੇ ਵਿਦਵਾਨ....
 
ਰਾਜਕਲਾ ਦਾ ਮਾਰਕਸੀ ਮਾਹਿਰ 
20 ਜਨਵਰ 2010
ਭਾਰਤ ਦੀ ਖੱਬੇਪੱਖੀ ਰਾਜਨੀਤੀ ਦੇ ਸਭ ਤੋਂ ਸਫ਼ਲ ਖਿਡਾਰੀ ਜਓਤੀ ਬਾਸੂ ਦੇ ਅਕਾਲ ਚਲਾਣੇ ਦਾ ਦੇਸ਼ ਦੇ ਰਾਜਸੀ ਖੇਤਰ ਵਿੱਚ ਸਿੱਧੇ ਤੌਰ ਉੱਤੇ ਤਾਂ ਸ਼ਾਇਦ ਕੋਈ ਬਹੁਤਾ ਅਸਰ ਨਾ ਪਵੇ ਪਰ ਉਸਦੇ ਜਾਣ ਨਾਲ ਰਾਜਸੀ ਸਭਿਆਚਾਰ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਆਜ਼ਾਦ ਭਾਰਤ ਦੇ ਲੋਕਰਾਜੀ ਇਤਿਹਾਸ ਵਿੱਚ ਮੱੁਖ ਮੰਤਰੀ ਵਜੋਂ ਲਗਭਗ 5 ਪਾਰੀਆਂ ਖੇਡਣ ਵਾਲੇ...
 
ਮੱਕੜ ਦੀਆਂ ਮੋਹਰਾਂ      
6 ਜਨਵਰ 2010
ਪੰਜਾਬ ਦੇ ਸੱਤਾਧਾਰੀ ਬਾਦਲ ਪਰਿਵਾਰ ਨੇ ਸਿੱਖਾਂ ਦੀ ਵਿਲੱਖਣ ਹੋਂਦ ਅਤੇ ਹਸਤੀ ਨੂੰ ਸਥਾਪਤ ਕਰਨ ਵਾਲੇ ਨਾਨਕਸ਼ਾਹੀ ਕੈਲੰਡਰ ਵਿੱਚ ਜਬਰੀ ਸੋਧਾਂ ਕਰਵਾ ਕੇ ਕੌਮ ਵਿੱਚ ਸਿਰਫ਼ ਫੁੱਟ ਦੇ ਬੀਜ ਹੀ ਨਹੀਂ ਬੀਜੇ ਬਲਕਿ ਸਿੱਖਾਂ ਦੀ ਸਰਬਉਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ....
 
ਭਾਰਤੀ ਤੰਤਰ ਦੀ ਕਰੂਪਤਾ ਪਰਤੱਖ ਹੋਈ                                
30 ਦਸੰਬਰ 2009
ਹਰਿਆਣੇ ` 1990 ਵਿਚ ਵਾਪਰੇ ਰੁਚਿਕਾ ਛੇੜਛਾੜ ਮਾਮਲੇ ਵਿਚ ਅਧੂਰਾ ਇਨਸਾਫ਼ ਮਿਲਣ ਵਿਚ 19 ਸਾਲਾਂ ਦਾ ਸਮਾਂ ਲੰਗਾ ਹੈ ਇਸ ਕੇਸ ਵਿਚ ਸੀਬੀਆਈ ਦੀ ਇਕ ਅਦਾਲਤ ਨੇ ਸੂਬੇ ਦੇ ਸਾਬਕਾ ਡੀਜੀਪੀ ਸ਼ੰਭੂ ਪ੍ਰਤਾਪ ਸਿੰਘ...
 
ਕੋਪਨਹੇਗਨ ਆਲਮੀ ਕਾਨਫਰੰਸ    
23 ਦਸੰਬਰ 2009
ਆਲਮੀ ਤਪਸ਼ ਦੇ ਵਧ ਰਹੇ ਖਤਰੇ ਤੋਂ ਧਰਤੀ ਨੂੰ ਸੁਰੱਖਿਅਤ ਕਰਨ ਲਈ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਸਵੀਡਨ ਦੀ ਰਾਜਧਾਨੀ ਕੋਪਨਹੇਗਨ ਵਿਖੇ 192 ਦੇਸ਼ਾਂ ਦੇ ਨੁਮਾਇੰਦਿਆਂ ਦੀ ਦਸ ਦਿਨ ਤੋਂ ਵੀ ਵੱਧ ਸਮੇ ਤਕ ਚੱਲੀ ਕਾਨਫਰੰਸ ਕਿਸੇ ਅਰਥ-ਭਰਪੂਰ ਸਮਝੌਤੇ ਉਤੇ ਸਹਿਮਤੀ ਹਾਸਲ ਕਰਨ ਤੋਂ ਬਿਨਾਂ ਹੀ ਸਮਾਪਤ ਹੋ ਗਈ ਹੈ ਕਾਨਫਰੰਸ ਸਾਹਮਣੇ...
 
ਮੁੜ ਜਾਗਿਆ ਤਿਲੰਗਾਨਾ                                                    
16 ਦਸੰਬਰ 2009
ਛੇ ਦਹਾਕਿਆਂ ਦੇ ਵਕਫ਼ੇ ਪਿੱਛੋਂ ਤਿਲੰਗਾਨਾ ਇਕ ਵਾਰ ਫਿਰ ਅਖਬਾਰਾਂ ਦੀਆਂ ਸੁਰਖੀਆਂ ਵਿਚ ਹਾਜ਼ਰ ਹੋਇਆ ਹੈ। 1947 ਵਿਚ ਜਦ ਭਾਰਤ ਅੰਦਰ ਇਕ ਹੱਥ ਆਜ਼ਾਦੀ ਦੇ ਜ਼ਸ਼ਨ ਮਨਾਏ ਜਾ ਰਹੇ ਸਨ ਅਤੇ ਦੂਜੇ ਹੱਥ ਦੇਸ਼ ਦੇ ਬਟਵਾਰੇ...
 

ਜ਼ਖ਼ਮ ਫਿਰ ਹਰੇ ਹੋਏ                               
9 ਦਸੰਬਰ 2009
ਬੀਤੇ ਸ਼ਨਿਚਰਵਾਰ ਲੁਧਿਆਣਾ ਵਿਖੇ ਵਾਪਰੇ ਦੁਖਦਾਈ ਘਟਨਾ-ਕ੍ਰਮ ਨੇ ਸਿੱਖਾਂ ਨੂੰ ਇਕ ਵਾਰ ਫਿਰ 1978 ਦੇ ਸਾਕੇ ਦੀ ਯਾਦ ਤਾਜ਼ਾ ਕਰਵਾ ਦਿਤੀ ਹੈ। 1978 ਵਿਚ ਵਿਸਾਖੀ  ਦੇ ਪਵਿਤਰ ਦਿਹਾੜੇ `ਤੇ ਸੰਤ ਨਿਰੰਕਾਰੀ ਮੰਡਲ ਨੇ ਸਿੱਖਾਂ ਦੀਆਂ ਪੁਰ-ਜ਼ੋਰ ਅਪੀਲਾਂ, ਭਾਵ-ਪੂਰਤ ਦਲੀਲਾਂ ਤੇ ਪਵਿਤਰ ਭਾਵਨਾਵਾਂ ਦੀ...

 
ਦਸਮ ਗ੍ਰੰਥ ਸਬੰਧੀ ਵਿਵਾਦ       
ਦਸੰਬਰ 2009
ਸਿੰਘ ਸਾਹਿਬਾਨ ਵੱਲੋਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤੇ ਜਾਣ ਦਾ ਮਸਲਾ ਗੰਭੀਰ ਅਰਥ ਗ੍ਰਹਿਣ ਕਰ ਗਿਆ ਹੈਹੁਣ ਇਸ ਤਲਬਨੂੰ...
 

ਮਸਲਾ ਬਾਬਰੀ ਮਸਜਿਦ ਦਾ               
25  ਨਵੰਬਰ 2009
ਪਿਛਲੇ ਕੁਝ ਸਮੇਂ ਤੋਂ ਅਪਣੇ ਅੰਦਰੂਨੀ ਸੰਕਟਾਂ ਕਾਰਨ ਬੁਰੀ ਤਰ੍ਹਾਂ ਫਸੀ ਹੋਈ ਭਾਰਤੀ ਜਨਤਾ ਪਾਰਟੀ ਨੂੰ ਬਾਬਰੀ ਮਸਜਿਦ ਢਾਹੇ ਜਾਣ ਸਬੰਧੀ ਲਿਬਰਹਾਨ ਕਮਿਸ਼ਨ ਦੀ ਰਿਪੋਰਟ ਨੇ ਬੁਰੀ ਝੰਬ ਕੇ ਰੱਖ ਦਿੱਤਾ ਹੈ ਇਸਦੇ ਨੇਤਾ ਇਸ...

 
ਸਰੀ ਦੇ ਸਿਖਾਂ ਦਾ ਸੁਨੇਹਾ        
18  ਨਵੰਬਰ 2009
ਕੈਨੇਡਾ ਦੇ ਕਾਫ਼ੀ ਪੁਰਾਣੇ ਗੁਰੂ ਨਾਨਕ ਸਿੱਖ ਟੈਂਪਲ ਸਰੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸਿੱਖ ਯੂਥ ਸਲੇਟ ਦੀ ਵੱਡੀ ਜਿੱਤ ਬੜਾ ਅਹਿਮ ਘਟਨਾਕ੍ਰਮ ਹੈ ਉਦਾਰਵਾਦੀ ਅਤੇ ਅਗਾਂਹ ਵਧੂ ਸਿੱਖ ਅਖ਼ਵਾਉਣ ਵਾਲੇ ਅਸਲ `...
 
ਸਫ਼ਲਤਾ ਪਿੱਛੋਂ ਅਗਲਾ ਰਾਹ     
4 ਨਵੰਬਰ 2009
ਪੰਜਾਬ ਬੰਦ ਨੂੰ ਇੰਨੀ ਭਾਰੀ ਅਤੇ ਹੈਰਾਨਕੁੰਨ ਸਫ਼ਲਤਾ ਅਤੇ ਉਹ ਵੀ ਰੈਡੀਕਲ ਜਥੇਬੰਦੀਆਂ ਦੇ ਸੱਦੇ `ਤੇ ਹਾਸਿਲ ਹੋਈ, ਇਸ ਦੇ ਅਸਲ ਅਤੇ ਡੂੰਘੇ ਕਾਰਨਾਂ ਦੀ ਤਹਿ ਤੱਕ ਪਹੁੰਚਣਾ ਪਵੇਗਾ ਇਕ ਕਾਰਨ ਜਿਸ ਦੀ ਕਰੀਬ ਕਰੀਬ...
 
ਪੰਝੀ ਵਰ੍ਹੇ ਪੀੜ ਦੇ ਨਾਲ 
28 ਅਕਤੂਬਰ 2009
ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਸ਼ਾਨਦਾਰ ਇਤਿਹਾਸ ਰੱਖਣ ਵਾਲੀ ਸਿੱਖ ਕੌਮ ਲਈ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਨਾਲ ਨਾਲ ਜਿਹੜੀ ਪੀੜ ਅਸਹਿ ਚੱਲੀ ਆ ਰਹੀ ਹੈ ਉਹ ਹੈ..ਨਵੰਬਰ 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਬੇਕਸੂਰ ਸਿੱਖਾਂ ਦਾ....
 
ਸਿੱਖ ਵਿਰੋਧੀ ਸ਼ਕਤੀਆਂ ਦੀਆਂ ਸਾਜ਼ਿਸ਼ਾਂ                               
21 ਅਕਤੂਬਰ 2009
ਸਿੱਖਾਂ ਦੀ ਵੱਖਰੀ ਹਸਤੀ ਨੂੰ ਦਰਸਾਉਂਦੇ ਨਾਨਕਸ਼ਾਹੀ ਕੈਲੰਡਰ ਦੇ ਮੁੜ ਚਰਚਾ ਵਿੱਚ ਆਉਣ ਦੇ ਕਾਰਨ ਕਿਸੇ ਤੋਂ ਗੁਝੇ ਨਹੀਂ ਅਸਲ ਵਿੱਚ ਕੈਨੇਡਾ ਵਸਦੇ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਵਲੋਂ ਲੰਮੀ ਖੋਜ ਤੇ ਭਾਰੀ ਮਿਹਨਤ ਨਾਲ ਤਿਆਰ.....
 
ਅਮਨ ਇਨਾਮ ਅਤੇ ਓਬਾਮਾ        
14 ਅਕਤੂਬਰ 2009
ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਬਦਲੇ ਦਿੱਤੇ ਜਾਂਦੇ ਨੋਬੇਲ ਇਨਾਮਾਂ ਦੀ ਅਹਿਮੀਅਤ ਵਰ੍ਹਿਆਂ ਬਾਅਦ ਬਰਕਰਾਰ ਰਹਿਣ ਦਾ ਵੱਡਾ ਕਾਰਨ ਇਨ੍ਹਾਂ ਲਈ ਕੀਤੀ ਜਾਂਦੀ ਚੋਣ ਦਾ ਨਿਰਵਿਵਾਦ ਹੋਣਾ ਹੈ ਬਹੁਤੇ ਇਨਾਮ ਵੱਖ ਵੱਖ ਖੇਤਰਾਂ ਵਿੱਚ ਕੀਤੀਆਂ ਜਾਂਦੀਆਂ ਖੋਜ.....
 
ਸਰਕਾਰੀ ਸੌਦਿਆਂ ਰਾਹੀਂ ਲੁੱਟ       
7 ਅਕਤੂਬਰ 2009
ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸਰਕਾਰ ਵੱਲੋਂ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਨੂੰ ਪਟੇ `ਤੇ ਦਿੱਤੇ ਜਾਣ ਵਿੱਚ ਕਥਿੱਤ ਹੇਰਾਫੇਰੀ ਕੀਤੇ ਜਾਣ ਦੇ ਮਾਮਲੇ ਨੇ ਪ੍ਰਕਾਸ਼ ਸਿੰਘ ਬਾਦਲ ਦੀ ਮੁੱਖ ਮੰਤਰੀ ਵਜੋਂ ਈਮਾਨਦਾਰੀ ਅੱਗੇ ਗੰਭੀਰ...
 
ਜੀ-8 ਤੋਂ ਜੀ-20 ਤਕ ਦਾ ਸਫ਼ਰ, ਵਿਕਾਸਸ਼ੀਲ ਦੇਸ਼ਾਂ ਦਾ ਵੱਧ ਰਿਹਾ ਰਸੂਖ਼     
30 sqMbr 2009
ਹੁਣੇ-ਹੁਣੇ ਅਮਰੀਕਾ ਦੇ ਸ਼ਹਿਰ ਪਿਟਸਬਰਗ ਵਿਚ ਸਮਾਪਤ ਹੋਏ ਜੀ-20 ਦੇਸ਼ਾਂ ਦੇ ਸਿਖ਼ਰ ਸੰਮੇਲਨ ਵਿਚ ਇਹ ਗੱਲ ਸਪੱਸ਼ਟ ਹੋ ਕੇ ਉਭਰੀ ਕਿ ਸੰਸਾਰਿਕ ਆਰਥਿਕਤਾ ਅਤੇ ਰਾਜਨੀਤੀ ਵਿਚ ਵਿਕਾਸਸ਼ੀਲ ਦੇਸ਼ਾਂ ਦੇ ਰਸੂਖ ਵਧੀ...
 
ਆਰਥਿਕ ਫੌੜ੍ਹੀਆਂ ਸਹਾਰੇ ਸਿਆਸਤ          
23 sqMbr 2009
ਪੰਜਾਬ ਦੀ ਮੌਜੂਦਾ ਮਾਲੀ ਹਾਲਤ ਬਾਰੇ ਤੱਥ ਕਿਸੇ ਤੋਂ ਗੁਝੇ ਨਹੀਂ ਕਿਸੇ ਸਮੇਂ ਬੇਹੱਦ ਖੁਸ਼ਹਾਲ ਰਹੇ ਸੂਬੇ ਦੇ ਲੋਕਾਂ ਦਾ ਹੀ ਨਹੀਂ ਬਲਕਿ ਸਰਕਾਰ ਦਾ ਦੀਵਾਲੀਆਪਣ ਦਿਨੋਂ ਦਿਨ ਵਧਣ ਨਾਲ ਹੁਣ ਹਾਲਤ ਵਸੋਂ ਬਾਹਰੇ ਹੋ ਚੁਕੇ ਹਨ ਇਸ ਸਭ ਕੁਝ...
 
ਕੇਹਾ ਆਤਮ, ਕੇਹਾ ਮੰਥਨ   
16 sqMbr 2009
ਪੰਜਾਬ 'ਚ ਰਾਜ ਭਾਗ ਚਲਾ ਰਹੇ ਅਕਾਲੀ ਦਲ (ਬਾਦਲ) ਦੀ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ਵਿੱਚ ਵਿੱਚ ਹੋਈ ਉੱਚ ਪੱਧਰੀ ਆਤਮ ਮੰਥਨ ਮੀਟਿੰਗ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਰਹਿਣ ਦੇ ਕਈ ਕਾਰਨ ਹਨ.....
 
ਲੋਕ ਰੋਹ ਦਾ ਸੁਨੇਹਾ    
9 sqMbr 2009
ਭਖਦੇ ਸਿੱਖ ਮਸਲਿਆਂ ਦੇ ਹੱਲ ਲਈ ਸੁਹਿਰਦ ਯਤਨ ਕਰਨ ਦੀ ਬਜਾਏ ਇਨ੍ਹਾਂ ਨੂੰ ਦਬਾਉਣ ਲਈ ਸਰਗਰਮ ਪੰਜਾਬ ਦੀ ਅਕਾਲੀ ਸਰਕਾਰ ਲਈ ਸੋਚਣ ਵਿਚਾਰਣ ਦਾ ਸਮਾਂ ਮੁੜ ਆਣ ਢੁਕਾ ਹੈ ਸਿਰਸਾ ਡੇਰੇ ਦੇ ਸਾਧ ਅਤੇ ਹੋਰਨਾਂ.....
 
ਕੀ ਸੋਚ ਕੇ ਤੁਸਾਂ ਆਵਾਜ਼ ਮੇਰੀ ਫੜੀ ਹੈ?ਸੋਚੋ, ਕਦੀ ਆਵਾਜ਼ ਵੀ ਸੂਲੀ ਚੜ੍ਹੀ ਹੈ?      
2 sqMbr 2009
ਚੰਡੀਗੜ੍ਹ, 31 ਅਗਸਤ - ਯੂਗੋਸਲਾਵੀਆ ਦੀ ਇਕ ਕਹਾਵਤ ਹੈ ਕਿ ਜੇ ਬੰਦੇ ਦੀ ਅਸਲੀਅਤ ਵੇਖਣੀ ਹੋਵੇ ਤਾਂ ਉਸ ਨੂੰ ਤਾਕਤ ਦੀ ਕੁਰਸੀ ਉਤੇ ਬਿਠਾ ਕੇ ਵੇਖੋ ਇਹੋ ਹਾਲਤ ਪੰਜਾਬ ਸਰਕਾਰ ਦੀ ਬਣ ਗਈ ਹੈ ਜਿਥੇ ਵੱਡੇ ਬਾਦਲ.....
 
ਸੰਕਟ `ਚ ਫਸੀ ਸੋਚ ਅਤੇ ਸਿਧਾਂਤ            
26 ਅਗਸਤ 2009
ਭਾਰਤ ਨੁੰ ਹਿੰਦੂਤਵ ਵਿੱਚ ਰੰਗਣ ਲਈ ਪ੍ਰਤੀਬੱਧ ਅਤੇ ਯਤਨਸ਼ੀਲ ਭਾਰਤੀ ਜਨਤਾ ਪਾਰਟੀ ਨੂੰ ਇਸ ਵੇਲੇ ਅਪਣਾ ਪ੍ਰੋਗਰਾਮ ਅਮਲ ਵਿੱਚ ਲਿਆਉਣਾ ਤਾਂ ਦੂਰ ਦੀ ਗੱਲ ਅਪਣੀ ਹੋਂਦ ਬਚਾਉਣੀ ਮੁਸ਼ਕਲ ਹੋਈ ਜਾਪਦੀ ਹੈਅਪਣੇ.....
 
ਵਾਰ ਵਾਰ ਪੈਂਦੀ ਫਿਟਕਾਰ        
19 ਅਗਸਤ 2009
ਦੁਨੀਆਂ ਦੇ ਵੱਡੇ ਲੋਕਰਾਜ ਵਜੋਂ ਧਰਮ ਨਿਰਪੇਖ ਹੋਣ ਦਾ ਦਾਅਵਾ ਕਰਨ ਵਾਲੇ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਕੀਤੇ ਜਾਂਦੇ ਦੁਰਵਿਵਹਾਰ ਸਬੰਧੀ ਦਿੱਲੀ ਸਰਕਾਰ ਨੂੰ ਅਕਸਰ ਦੁਨੀਆਂ ਦੇ ਮਾਨਵਵਾਦੀ ਹਲਕਿਆਂ ਦੀ........
 
ਇਕ ਪ੍ਰਤੀਬੱਧ ਸਿੱਖ ਵਿਦਵਾਨ ਦਾ ਦੁਖਦਾਈ ਵਿਛੋੜਾ        
12 ਅਗਸਤ 2009
ਸਰਦਾਰ ਪਤਵੰਤ ਸਿੰਘ 84 ਸਾਲਾਂ ਦੀ ਲੰਮੀ ਤੇ ਅਰਥ-ਭਰਪੂਰ ਉਮਰ ਹੰਢਾ ਲੈਣ ਤੋਂ ਬਾਅਦ ਲੰਘੇ ਸਨਿਚਰਵਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਆਮ ਸੂਝ ਮੁਤਾਬਕ ਅਜਿਹੀ ਕੁਦਰਤੀ ਮੌਤ ਉਤੇ ਦੁੱਖ ਅਤੇ ......
 
ਹਿਊ ਮੈਕਲਿਉਡ ਨਹੀਂ ਰਿਹਾ, ਪਰ ਚੁਣੌਤੀ ਅਜੇ ਬਰਕਰਾਰ            
29 ਜੁਲਾਈ 2009
ਹਿਊ ਮੈਕਲਿਉਡ 77 ਸਾਲ ਦੀ ਦੀਰਘ ਆਯੂ ਭੋਗਣ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ ਕੌਣ ਸੀ ਹਿਊ ਮੈਕਲਿਉਡ? ਅਤੇ ਉਸ ਦੇ ਸਿੱਖ ਜਗਤ ਅੰਦਰ ਏਨਾ ਚਰਚਿਤ ਜਾਂ ਵਿਵਾਦ-ਗ੍ਰਸਤ ਹੋ ਜਾਣ ਦੀ...
 
ਕੌਣ ਲਵੇਗਾ ਪੰਜਾਬ ਦੀ ਸਾਰ    
15 ਜੁਲਾਈ 2009
ਭਾਰਤ ਦੇ ਆਜ਼ਾਦ ਹੋਣ ਬਾਅਦ ਸ਼ੁਰੂ ਹੋਏ ਵਿਕਾਸ ਦੌਰਾਨ ਵਰ੍ਹਿਆਂ ਤੱਕ ਦੇਸ਼ ਦੇ ਸਭ ਤੋਂ ਖੁਸ਼ਹਾਲ ਰਹੇ ਸੂਬੇ ਪੰਜਾਬ ਦਾ ਹੁਣ ਦੇਸ਼ ਦੇ ਸਭ ਤੋਂ ਪਛੜੇ ਰਹੇ ਸੂਬੇ ਬਿਹਾਰ ਤੋਂ ਵੀ ਪਛੜ ਜਾਣਾ ਬੜੀ ਹੀ ਚਿੰਤਾ ਵਾਲੀ ਅਤੇ ਉਦਾਸ ਕਰਨ...
 
ਦੁਖਦਾਈ ਵਿਛੋੜਾ   
8 ਜੁਲਾਈ 2009
ਮਨੁਖੀ ਅਧਿਕਾਰਾਂ ਦੇ ਕਦਰਦਾਨਾਂ ਉਤੇ 28 ਜੂਨ ਨੂੰ ਇਹ ਖਬਰ ਅਚਾਨਕ ਇਕ ਪੱਥਰ ਵਾਂਗ ਆਣ ਗਿਰੀ ਕਿ ਰਾਮ ਨਾਰਾਇਣ ਕੁਮਾਰ ਦਿਲ ਦਾ ਦੌਰਾ ਪੈਣ ਨਾਲ ਇਸ ਸੰਸਾਰ ਨੂੰ ਸਦੀਵੀ ਤੌਰ `ਤੇ ਅਲਵਿਦਾ ਕਹਿ ਗਏ ਹਨਉਨ੍ਹਾਂ...
 
ਸੰਗੀਤਕ ਸੁਪਨਿਆਂ ਦਾ ਸਿਖ਼ਰ             
1 ਜੁਲਾਈ 2009
ਅਪਣੇ ਹੱਕਾਂ ਲਈ ਲੜ ਮਰਨ ਕਾਰਨ ਦੁਨੀਆਂ ਭਰ ਵਿੱਚ ਕਿਰਤੀਆਂ ਲਈ ਚਾਨਣ ਮੁਨਾਰਾ ਬਣੇ ਮਹਾਂਨਗਰ ਸ਼ਿਕਾਗੋ ਨੇੜ੍ਹਲੇ ਗੈਰੀ ਸ਼ਹਿਰ ਦੇ ਗਰੀਬ ਘਰ ਵਿੱਚ ਜਨਮੇ ਇੱਕ ਮੁੰਡੇ ਨੇ ਪੌਪ ਸੰਗੀਤ ਨੂੰ ਜਿਸ ਕਦਰ ਅਮੀਰ ਕੀਤਾ.....
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas