|
ਪਾਖੰਡੀ
ਸੰਤਾਂ ਅਤੇ ਉਹਨਾਂ ਦੇ ਕੰਮਾਂ ਤੇ ਨਿਰੰਤਰ ਨਜ਼ਰ
ਦੇ
ਪਿਛਲੇ ਅੰਕ>> |
|
|
ਚਸ਼ਮਦੀਦ
ਗਵਾਹ ਨੇ
ਦਿਤੀ ਡੇਰਾ ਮੁਖੀ
ਦੇ
ਖਿਲਾਫ਼ ਗਵਾਹੀ
10
ਮਾਰਚ
2010
ਅੰਬਾਲਾ:
ਸਿਰਸਾ ਸਥਿਤ
ਡੇਰਾ
ਸੱਚਾ ਸੌਦਾ ਦੇ ਮੁਖੀ
ਗੁਰਮੀਤ
ਰਾਮ ਰਹੀਮ ਦੀਆਂ ਮੁਸ਼ਕਲਾਂ ਉਦੋਂ
ਹੋਰ ਵਧ ਗਈਆਂ ਜਦੋਂ
ਸਿਰਸਾ ਦੇ ਰਾਮਚੰਦਰ ਛਤਰਪਤੀ
ਹੱਤਿਆਕਾਂਡ ਦੇ ਚਸ਼ਮਦੀਦ ਗਵਾਹ ਹਰਿਦਮਨ ਨੇ ਉਸ ਵਿਰੁਧ ਗਵਾਹੀ... |
|
|
ਡੇਰਾ ਸਿਰਸਾ ਨੇ ਮੁੜ ਗਿਨੀਜ਼ ਬੁਕ
`ਚ
ਨਾਂ ਦਰਜ ਕਰਵਾਇਆ
10
ਫਰਵਰੀ
2010
ਸਿਰਸਾ:ਕਈ
ਸੰਗੀਨ ਮੁਕੱਦਮਿਆਂ ਵਿਚ ਉਲਝੇ ਸਿਰਸਾ ਦੇ ਡੇਰਾ
ਸੱਚਾ ਸੌਦਾ ਨੇ ਇਕ ਹੋਰ ਰਿਕਾਰਡ ਬਣਾ ਕੇ ਅਪਣਾ ਨਾਂ ਗਿਨੀਜ਼ ਬੁਕ
ਵਿਚ ਦਰਜ ਕਰਵਾ
ਲਿਆ
ਹੈ।
ਰਿਕਾਰਡ ਗਿਣਤੀ ਵਿਚ ਖ਼ੂਨਦਾਨ ਕਰਨ
`ਤੇ
ਡੇਰੇ
ਦਾ
ਨਾਂ ਪਹਿਲਾਂ ਹੀ ਗਿਨੀਜ਼
ਬੁੱਕ ਆਫ਼ ਵਰਲਡ ਵਿਚ ਦਰਜ ਹੋ
ਚੁੱਕਾ ਸੀ।
ਜਿਸ ਨੂੰ ਬਾਅਦ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ.... |
|
|
ਮੇਰੀ ਜਾਨ
ਨੂੰ ਖਤਰਾ
:
ਪਰਵੀਨ ਕੌਰ
7
ਅਕਤੂਬਰ
2009
ਕਰਨਾਲ:
ਮੈਨੂੰ
ਬਚਾ ਲਓ,
ਮੇਰੀ ਜਾਨ
ਨੂੰ ਖਤਰਾ ਹੈ,
ਮੈਂ ਘਰ ਨਹੀਂ ਜਾਣਾ ਚਾਹੁੰਦੀ,
ਉਥੇ
ਮੈਨੂੰ ਮਾਰ ਦਿੱਤਾ ਜਾਵੇਗਾ।’
ਇਹ ਖੁਲਾਸਾ ਸਿਰਸਾ ਡੇਰੇ ਦੇ ਮੁਖੀ
ਉਤੇ ਕਰਨਾਲ ਨੇੜੇ
ਹੋਏ ਹਮਲੇ ਦੇ
ਮਾਮਲੇ ਵਿਚ ਮੁਲਜ਼ਮ ਬਣਾਈ ਮੁਟਿਆਰ ਪਰਵੀਨ ਕੌਰ ਨੇ ਬੁੱਧਵਾਰ ਨੂੰ ਕੋਰਟ... |
|
|
ਸੀਬੀਆਈ ਵਲੋਂ
ਸਿਰਸਾ ਡੇਰੇ ਦੀ ਛਾਣਬੀਣ
26
ਅਗਸਤ
2009
ਸਿਰਸਾ:
ਵਿਵਾਦਾਂ
ਵਿਚ ਘਿਰੇ ਡੇਰਾ ਸੱਚਾ
ਸੌਦਾ ਦੇ ਸਾਬਕਾ ਪ੍ਰਬੰਧਕ ਫਕੀਰ ਚੰਦ ਦੀ ਗੁੰਮਸ਼ੁਦਗੀ ਦੇ ਮਾਮਲੇ
ਵਿਚ ਅਦਾਲਤੀ ਹੁਕਮਾਂ ਮੁਤਾਬਕ
ਸੀਬੀਆਈ ਦੀ ਇਕ ਵਿਸ਼ੇਸ਼ ਟੀਮ ਨੇ ਡੇਰੇ ਅੰਦਰ ਛਾਣਬੀਣ ਕੀਤੀ।
ਐਸਐਸਪੀ.....
|
|
|
ਸਿਰਸਾ ਡੇਰੇ ਦੇ ਪੈਰੋਕਾਰ
ਹਿੰਸਾ
`ਤੇ ਉਤਾਰੂ,
ਦੋ ਮੌਤਾਂ
29
ਜੁਲਾਈ 2009
ਡੇਰਾ
ਸਿਰਸਾ ਦੇ ਇਕ ਪੈਰੋਕਾਰ ਦੀ ਕੁਝ ਵਿਅਕਤੀਆਂ ਵਲੋਂ
ਦੀ
ਹਤਿਆ ਕੀਤੇ ਜਾਣ ਦਾ ਵਿਰੋਧ ਕਰ ਰਹੇ
ਡੇਰਾ
ਸੱਚਾ ਸੌਦਾ
ਦੇ
ਚੇਲੇ
ਹਿੰਸਕ
ਕਾਰਵਾਈ
`ਤੇ
ਉਤਾਰੂ ਹੋ ਗਏ।
ਮਾਨਸਾ
ਵਿਚ ਰੋਸ ਜਾਹਰ ਕਰ ਰਹੇ ਪੈਰੋਕਾਰਾਂ ਨੇ 16
ਦੇ.... |