BETA 1.0

 

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਆੱਪ-ਐਡ ਦੇ ਪਿਛਲੇ ਅੰਕ >>

 
ਬੱਬੂ ਮਾਨ ਨੂੰ ਹੁਣ ਬਖ਼ਸ਼ ਬਣਾ ਦਿੱਤਾ ਜਾਵੇ
14 ਜੁਲਾਈ 2010
ਬੰਦਾ ਗਲਤੀਆਂ ਦਾ ਪੁਤਲਾ ਹੈ ਸਿਆਣੇ ਤੋਂ ਸਿਆਣੇ ਬੰਦਿਆਂ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ ਕਈ ਗ਼ਲਤੀਆਂ ਕਰਕੇ ਸਜ਼ਾ ਭੋਗਦੇ  ਹਨ, ਕਈ ਗ਼ਲਤੀਆ ਕਰਕੇ ਪਛਤਾਵਾ ਕਰਦੇ ਤੇ ਕਈ ਮੁਆਫ਼ੀ ਮੰਗ ਲੈਂਦੇ ਹਨ...
 
ਮੇਰੇ ਅਮਰੀਕੀ ਪਰਵਾਸ ਦੇ ਕੁਝ ਅਭੁੱਲ ਅਨੁਭਵ
30 ਜੂਨ 2010
ਮੇਰੇ ਅਮਰੀਕੀ ਪ੍ਰਵਾਸ ਦੇ ਕੁਝ ਅਭੁੱਲ ਅਨੁਭਵ ਦੇ ਸਿਰਲੇਖ ਹੇਠ ਛਪ ਰਹੀ ਲਿਖ਼ਤ ਸ. ਬੱਗਾ ਸਿੰਘ ਸੰਘਾ ਦੀ ਤਾਰੀਖੀ ਦਸਤਾਵੇਜ, ਜੋ ਅੰਗਰੇਜ਼ੀ ਵਿਚ ਸੀ, ਦਾ ਪੰਜਾਬ ਅਨੁਵਾਦ ਹੈ ਸ. ਸੰਘਾ ਨੇ ਅਪਣੇ ਵਲੋਂ ਹੱਢੀ ਹੰਢਾਏ ...
 
ਜੂਨ 1984 ਦੇ ਜ਼ਖਮਾਂ ਦੀ ਵਿਰਾਸਤ 
23 ਜੂਨ 2010
ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਸਿੱਖਾਂ ਦੇ ਜ਼ਖਮਾਂ 'ਤੇ ਮਰਹਮ ਲਗਾਉਣ ਦੀਆਂ ਗੱਲਾਂ ਕਰ ਰਹੀ ਸੀ ਤਾਂ ਮੈਂ ਇਕ ਕਵਿਤਾ ਰਾਹੀਂ ਬੜ੍ਹੇ ਮਾਣ ਨਾਲ ਆਪਣੇ ਰੋਹ ਦਾ ਇਜ਼ਹਾਰ ਕਰਦੇ ਹੋਏ ਲਿਖਿਆ...
 
ਪੰਜਾਬ `ਚ ਹਿੰਦੂ ਫਿਰਕਾਪ੍ਰਸਤ ਜ਼ਹਿਨੀਅਤ ਦੇ ਬੱਦਲ ਫਿਰ ਮੰਡਰਾਉਣ ਲੱਗੇ    
16 ਜੂਨ 2010
ਪੰਜਾਬ ਵਿਚ ਬਾਦਲ-ਬੀਜੇਪੀ ਗਠਜੋੜ ਦੀ ਸ਼ਹਿ `ਤੇ ਹਿੰਦੂ ਫ਼ਿਰਕਾਪ੍ਰਸਤ ਸੰਗਠਨ ਜੋ ਆਪਣੀ ਪਿਤਾ ਪੁਰਖੀ ਫ਼ਿਰਕੂ ਜ਼ਹਿਨੀਅਤ ਤੋਂ ਪ੍ਰੇਰਿਤ ਹਨ, ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਰਗਰਮ ਹੋ ਗਏ ਹਨ...
 
ਹਮਾਰੇ ਬਾਅਦ ਮਹਿਫਲ ਮੇਂ ਅੰਧੇਰਾ ਰਹੇਗਾ..
9 ਜੂਨ 2010
ਆਮ ਕਰਕੇ ਸ਼ੇਅਰ ਇਸ਼ਕ ਦੀ ਕਿਸੇ ਅਵਸਥਾ ਨੂੰ ਹੀ ਪ੍ਰਗਟ ਕਰਦੇ ਹਨ ਪਰ ਕਈ ਵਾਰ ਦੁਨਿਆਵੀ ਇਸ਼ਕ ਰਾਹੀਂ ਕੋਈ ਰਾਜਨੀਤਕ ਪੈਗ਼ਾਮ ਵੀ ਦਿੱਤਾ ਜਾਂਦਾ ਹੈ ਅਜਿਹੀ ਹਾਲਤ ਉਦੋਂ ਵਾਪਰਦੀ ਹੈ...
 
ਜਨਰਲ ਰੋਇਆ ਜ਼ਾਰੋ ਜ਼ਾਰ... 
2 ਜੂਨ 2010
ਫ਼ੌਜੀ ਜਰਨੈਨ ਨੂੰ ਭੁੱਬੀ ਮਾਰਦਿਆਂ ਰੋਦਿਆਂ ਵੇਖ ਕੇ ਮੈਂ ਹੱਕਾ-ਬੱਕਾ ਰਹਿ ਗਿਆ ਮੈਨੂੰ ਸਮਝ ਨਹੀਂ ਪੈ ਰਹੀ ਸੀ ਕਿ ਮੈਂ ਕੀ ਕਰਾਂ ਅਖ਼ੀਰ ਮੈਂ ਚੁਪਚਾਪ ਜਨਰਲ ਸੁੰਦਰਜੀ ਦੀਆਂ ਗੱਲਾਂ ਸੁਣਨ ਨੂੰ ਤਰਜ਼ੀਹ ਦਿੱਤੀ...
 
ਬਾਬਾ ਬੰਦਾ ਸਿੰਘ ਦੇ ਜੰਗੀ ਗਜ਼ਬ ਦਾ ਰਹੱਸ
12 ਮਈ 2010
1708 ਈਸਵੀ ਦੇ ਆਖ਼ਰੀ ਮਹੀਨਿਆਂ ਵਿਚ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਖਾਲਸਾ ਦੇ ਜਨਮ ਵਿਚ ਆਉਣ ਪਿਛੋਂ ਉਸ ਦਾ ਨਾਂ ਬੰਦਾ ਸਿੰਘ ਰੱਖਿਆ ਗਿਆ...
 
ਪੰਚ ਪ੍ਰਧਾਨੀ ਵਲੋਂ ਮਾਓਵਾਦੀ ਲਹਿਰ ਦੀ ਹਮਾਇਤ ਨਾਲ ਪੰਜਾਬ ਦਾ ਸਿਆਸੀ ਮਾਹੌਲ ਨਵੀਂ ਦਿਸ਼ਾ ਵੱਲ   
28 ਅਪ੍ਰੈਲ 2010
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਮਾਓਵਾਦੀ ਇਨਕਲਾਬੀਆਂ ਦੀ ਲਹਿਰ ਦੀ ਖੁਲ੍ਹੇਆਮ ਹਮਾਇਤ ਕਰਨ ਅਤੇ ਲਹਿਰ ਦੇ ਕਾਰਕੁੰਨਾਂ ਉਤੇ ਹੋ ਰਹੇ ਜਬਰ ਵਿਰੁੱਧ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲਾ...
 
ਪੰਜਾਬ ਦੀ ਪੱਗ ਸ.ਜਸਵੰਤ ਸਿੰਘ ਕੰਵਲ       
21 ਅਪ੍ਰੈਲ 2010
ਭਾਵੇਂ ਸ.ਜਸਵੰਤ ਸਿੰਘ ਕੰਵਲ ਨੇ ਆਪਣੀ ਲੜਕੀ ਦੇ ਹੋਏ ਦੁਖਦਾਈ ਕਤਲ ਬਾਰੇ ਸਪਸ਼ਟੀਕਰਨ ਦੇ ਦਿਤਾ ਸੀ, ਪਰ ਉਸ ਦੇ ਵਿਰੋਧੀ ਲੇਖਕਾਂ ਨੇ ਉਸ ਨੂੰ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿਤਾ ਇਹ ਸਭ ਸੱਜੀਆਂ...
 
ਵਰ੍ਹੇਗੰਢ ਦਾ ਸੁਨੇਹਾ                   
14 ਅਪ੍ਰੈਲ 2010
ਸਿੱਖ ਕੌਮ ਦੇ ਇਤਿਹਾਸ ਅੰਦਰ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਬਹੁਤ ਹੀ ਸਤਿਕਾਰ ਤੇ ਪਿਆਰ ਨਾਲ ਜਾਣਿਆ ਜਾਂਦਾ ਹੈ ਜਿਥੋਂ ਕਦੇ ਸਿੱਖ ਕੌਮ ਦੇ ਬਜ਼ੁਰਗ ਵਿਦਵਾਨ ਬਾਬਾ ਦੀਪ ਸਿੰਘ ਜੀ, ਜੋ ਸਿੱਖ ਕੌਮ ਦੇ ਅਮੀਰ...
 
ਦੇਸ਼ ਵਾਸੀਓ ਰੱਖਣਾ ਯਾਦ ਸਾਨੂੰ       
7 ਅਪ੍ਰੈਲ 2010
ਫਰਿਜ਼ਨੋ (ਕੈਲੀਫੋਰਨੀਆ):ਇਕ ਦਹਾਕਾ ਪਹਿਲਾਂ ਹੋਂਦ ਵਿਚ ਆਈ ਇੰਡੋ ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਵਲੋਂ ਗੱਦਰੀ ਬਾਬਿਆਂ ਤੇ ਭਾਰਤ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਆਜ਼ਾਦੀ ਘੁਲਾਟੀਆਂ ਦੀ ਯਾਦ ਵਿਚ 10ਵਾਂ...
 
ਜੋਗਿੰਦਰ ਸਿੰਘ ਦੇ ਹਮਲਿਆਂ ਦਾ ਸਬੂਤਾਂ ਸਮੇਤ ਕੱਚਾ ਚਿੱਠਾ ਜਾਰੀ 
31 ਮਾਰਚ 2010
ਸ਼ੁਕਰ ਹੈ ਕਿ ਸਮੁੱਚੇ ਪੰਥ ਦੀ ਵਿਚਾਰਧਾਰਕ ਨੀਂਦਰ ਵਿਚ ਪਵਿੱਤਰ ਵਿਘਨ ਪਿਆ ਹੈ ਪਰ ਫਿਰ ਵੀ ਇਹ ਦੱਸਣਾ ਅਜੇ ਮੁਸ਼ਕਲ ਹੈ ਕਿ ਇਸ ਪਵਿੱਤਰ ਵਿਘਨ ਦੀ ਉਮਰ ਕਿੰਨੀ ਕੁ ਲੰਮੀ ਹੋ ਸਕਦੀ ਹੈ...
 
ਪੰਜਾਬ ਦੀ ਪੱਗ : ਸ. ਜਸਵੰਤ ਸਿੰਘ ਕੰਵਲ-III
24 ਮਾਰਚ 2010
ਸ. ਜਸਵੰਤ ਸਿੰਘ ਕੰਵਲ ਅਤੇ ਡਾ. ਜਸਵੰਤ ਗਿੱਲ ਦੀ ਦੋਸਤੀ ਦੇ ਰਿਸ਼ਤੇ ਨੂੰ ਸਮਾਜਕ ਤੇ ਪ੍ਰਵਾਰਕ ਪ੍ਰਵਾਨਗੀ ਮਿਲਣ ਵਿਚ ਕਾਫ਼ੀ ਅੜਚਨਾ ਸਨ ਕੰਵਲ ਇਕ ਲੇਖਕ ਹੋਣ ਦੇ ਨਾਲ ਨਾਲ ਚਾਰ ਧੀਆਂ ਦਾ...
 
ਪੱਗ ਪੰਜਾਬ ਦੀ : ਸ.ਜਸਵੰਤ ਸਿੰਘ ਕੰਵਲ-II
17 ਮਾਰਚ 2010
ਇਕੱਠੇ ਰੋਟੀ ਖਾਂਦਿਆਂ ਪੁੱਛਣ `ਤੇ ਮੈਂ ਡਾ. ਜਸਵੰਤ ਨੂੰ ਆਪਣੇ ਚਾਰ ਕੁੜੀਆਂ ਦੱਸ ਦਿੱਤੀਆਂ ਸਨ ਇਹ ਸੁਣ ਕੇ ਉਨ੍ਹਾਂ ਦਾ ਮਨ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਸੀ ਮੈਂ ਵੀ ਔਖ ਮਹਿਸੂਸ ਕੀਤੀ...
 
ਪੰਜਾਬ ਦੀ ਪੱਗ : ਸ.ਜਸਵੰਤ ਸਿੰਘ ਕੰਵਲ-I   
10 ਮਾਰਚ 2010
ਗੱਲਾਂ ਕਰਦਿਆਂ ਕਰਦਿਆਂ ਕੰਵਲ ਤੇ ਡਾ.ਜਸਵੰਤ ਗਿੱਲ ਵਾਹਵਾ ਖੁੱਲ੍ਹ ਗਏ ਉਨ੍ਹਾਂ ਵਿਚ ਇਕ ਅਣਪੱਤ ਦਾ ਮਾਹੌਲ ਬਣ ਗਿਆ ਪਹਿਲੀ ਮੁਲਾਕਾਤ ਵਿਚ ਹੀ ਦਿਲ ਦੀਆਂ ਤਾਰਾਂ ਜੁੜ ਗਈਆਂ ਮਹਿਸੂਸ ਕਰਨ ਲੱਗੇਇਸੇ ਸਾਂਝ ਵਿਚੋਂ ਹੀ ਡਾ. ਗਿੱਲ ਨੇ ਪ੍ਰਸੰਸਾ ਤੇ ਵਿਅੰਗ ਨਾਲ ਆਖਿਆ...
 
ਪੰਜਾਬ ਦੀ ਪੱਗ - ਜਸਵੰਤ ਸਿੰਘ ਕੰਵਲ
3 ਮਾਰਚ 2010
ਡਾ. ਜਸਵੰਤ ਗਿੱਲ ਨੂੰ ਮਿਲਣ ਦੀ ਤਾਂਘ ਵਿਚ ਕੰਵਲ ਨੂੰ ਸਾਰੀ ਰਾਤ ਨੀਂਦ ਨਾ ਆਈ ਉਸ ਦੇ ਦੱਸਣ ਅਨੁਸਾਰ ਉਸ ਨੂੰ ਸਾਰੀ ਰਾਤ ਨੀਂਦ ਨਾ ਆਈ ਭਾਵੇਂ ਉਸ ਕੋਲੋਂ ਇਹ ਭੇਦ ਢਿੱਡ ਵਿੱਚ ਪਚਾਇਆ ਨਹੀਂ ਗਿਆ ਸੀ...
 
ਹਰਿੰਦਰ ਨੂੰ ਯਾਦ ਕਰਦਿਆਂ  
24 ਫਰਵਰੀ 2010
2010 ਦਾ ਸਾਲ ਵੀ ਬਾਕੀਆਂ ਵਰਗਾ ਹੀ ਲਗਣਾ ਸੀ, ਜੇ ਇਸ ਵਿਚ ਹਰਿੰਦਰ ਸਿੰਘ ਮਹਿਬੂਬ ਦਾ ਵਿਛੋੜਾ ਨ ਵਾਪਰਦਾ 15 ਫਰਵਰੀ ਦੀ ਸਵੇਰ ਨੂੰ ਜੋ ਅਖਬਾਰਾਂ ਰਾਹੀਂ ਸਾਰਿਆਂ ਤਕ ਪਹੁੰਚਿਆ, ਉਸ ਦੀ ਨੀਂਹ...
 
ਪੰਜਾਬ ਦੀ ਪੱਗ : ਸ. ਜਸਵੰਤ ਸਿੰਘ ਕੰਵਲ                 
17 ਫਰਵਰੀ 2010
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਕਰਦਿਆਂ ਕੰਵਲ ਸਾਹਿਬ ਦਾ ਮਨ ਅੱਕ ਗਿਆ ਸੀਉਸ ਅੰਦਰਲਾ ਲੇਖਕ ਆਜ਼ਾਦੀ ਚਾਹੁੰਦਾ ਸੀ ਉਹ ਆਜ਼ਾਦ ਪੰਛੀ ਵਾਂਗ ਖੁੱਲ੍ਹੇ ਆਸਮਾਨ ਵਿਚ ਤਾਰੀਆਂ ਲਾਉਣੀਆਂ ਚਾਹੁੰਦਾ ਸੀ ਆਜ਼ਾਦੀ ਪੰਛੀ ਬਣੇ ਬਗੈਰ ਕਿਸੇ ਲੇਖਕ ਤੋਂ ਚੰਗਾ ਲਿਖਿਆ ਵੀ ਨਹੀਂ...
 
ਪੰਜਾਬ ਦੀ ਪੱਗ : ਸ. ਜਸਵੰਤ ਸਿੰਘ ਕੰਵਲ   
10 ਫਰਵਰੀ 2010
ਨਾਵਲਕਾਰ ਜਸਵੰਤ ਸਿੰਘ ਕੰਵਲ 92 ਸਾਲਾਂ ਦਾ ਹੋ ਗਿਆ ਹੈਪਰ ਹਾਲਾਂ ਵੀ ਉਹ ਸਰੀਰਕ ਅਤੇ ਦਿਮਾਗੀ ਤੌਰ `ਤੇ ਪੂਰੀ ਤਰ੍ਹਾਂ ਤੰਦਰੁਸਤ ਮਹਿਸੂਸ ਕਰਦਾ ਹੈ ਪ੍ਰਿੰਸੀਪਲ ਸਰਵਣ ਸਿੰਘ, ਕੰਵਲ ਨੂੰ ਸਰੂ ਦਾ ਬੂਟਾ ਆਖਦਾ ਹੈਉਸ ਦੀ ਗੱਲ ਕੋਈ ਅਤਿਕਥਨੀ ਨਹੀਂ ਹੈ ਜਦ ਕੰਵਲ ਸਾਹਿਬ ਦੀਆਂ ਜੁਆਨੀ ਪਹਿਰੇ ਦੀਆਂ ਤਸਵੀਰਾਂ...
 
ਲਾਂਬਾ ਜੀ ਲਾਏ ਹੋਏ ਲਾਂਬੂ ਦਾ ਸੇਕ ਤਾਂ ਨਹੀਂ ਲੱਗਿਆ?    
3 ਫਰਵਰੀ 2010
ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਸਪੁੱਤਰ ਬਾਬਾ ਦਾਤੂ ਜੀ ਨੇ ਜਦੋਂ ਗੁਰਗੱਦੀ ਸਾਂਭਣ ਦੀ ਲਾਲਚੀ ਬਿਰਤੀ ਹੋਣ ਕਰਕੇ ਗੁਰਗੱਦੀ ਗੁਰੂ ਅਮਰ ਦਾਸ ਜੀ ਨੂੰ ਮਿਲਣ `ਤੇ ਗੁਰੂ ਜੀ ਨੂੰ ਲੱਤ ਮਾਰੀ ਤਾਂ ਗੁਰੂ ਅਮਰ ਦਾਸ ਜੀ ਹੁਰਾਂ ਅੱਗੋਂ ਬੜੀ ਨਿਮਰਤਾ ਨਾਲ ਪੁੱਛਿਆ ਸੀ ਕਿ ਤੁਹਾਡਾ ਕੋਮਲ ਸਰੀਰ ਹੈ ਮੇਰੇ ਬੁੱਢੇ ਹੱਡ...
 
ਬੰਬੇ ਐਕਸਪ੍ਰੈਸ : ਸ਼ੁਧ, ਸਵਾਦਲੇ ਅਤੇ ਸਿਹਤਵੰਦ ਵੈਸਨੂੰ ਭੋਜਨ ਲਈ ਸਹੀ ਠਿਕਾਣਾ
27 ਜਨਵਰੀ 2010
ਬੇ ਏਰੀਏ ਦੇ ਉਘੇ ਸਮਾਜ ਸੇਵਕ ਬਾਬਾ ਲਸ਼ਕਰ ਸਿੰਘ ਵਲੋਂ ਭਾਰਤੀ ਅਤੇ ਪੰਜਾਬੀ ਭਾਈਚਾਰੇ ਨੂੰ ਸਵਾਦਲਾ, ਸ਼ੁਧ ਅਤੇ ਸਿਹਤਮੰਦ ਵੈਸ਼ਨੂੰ ਭੋਜਨ ਮੁਹੱਈਆ ਕਰਾਉਣ ਦਾ ਸੁਪਨਾ ਉਨ੍ਹਾਂ ਦੇ ਹੋਣਹਾਰ ਪੁੱਤਰਾਂ ਬਲਕਾਰ ਸਿੰਘ, ਦੀਦਾਰ ਸਿੰਘ ਅਤੇ ਗੁਰਦੀਪ ਸਿੰਘ ਨੇ ਇੱਥੇ ਮਾਊਰੀ ਐਵੇਨਿਊ ਉਤੇ ਸ਼ਾਨਦਾਰ ਬੰਬੇ ਐਕਸਪ੍ਰੈਸ ਖੋਲ੍ਹ ਕੇ ਪੂਰਾ...
 
ਕੀ ਸਿੱਖ ਅਕਾਲ ਪੁਰਖ ਦੇ ਪੁਜਾਰੀ ਹਨ ਜਾਂ ਸੂਰਜ ਦੇ ?   
20 ਜਨਵਰ 2010
ਅੱਜ ਦੇ ਸਮੇਂ ਸਿੱਖੀ ਰੂਪ ਵਿੱਚ ਆਮ ਲੋਕਾਂ ਨਾਲੋਂ ਵੱਖਰਾ ਪਹਿਰਾਵਾ ਪਾ ਕੇ ਕੁਝ ਵਿਹਲੜ ਲੋਕ ਆਪਣੇ ਆਪ ਨੂੰ ਬਹੁਤ ਸੱਚੇ ਸੁਚੇ ਰੱਬ ਵਰਗੇ ਸਮਝਦੇ ਹਨ ਉਂਝ ਉਹ ਲੋਕ ਸਿੱਖਾਂ ਨੂੰ ਇਕ ਅਕਾਲ ਪੁਰਖ ਦੇ ਉਪਾਸ਼ਕ ਬਣਨ ਦੀ ਬਜਾਏ ਹਿੰਦੂ ਧਰਮ ਦੇ ਮੰਨੇ ਜਾਂਦੇ ਦੇਵਤਿਆਂ ਸੂਰਜ, ਚੰਦ ਦੀ ਪੂਜਾ ਕਰਾਉਣ...
 
ਦੁਬਈ ਵਿਚ ਸੰਸਾਰ ਦੀ ਸਭ ਤੋਂ ਉੱਚੀ ਇਮਾਰਤ ਖ਼ਲੀਫ਼ਾ ਬੁਰਜ ਦਾ ਉਦਘਾਟਨ         
6 ਜਨਵਰ 2010
ਦੁਬਈ ਦੀ ਸਭ ਤੋਂ ਉਚੀ ਇਮਾਰਤ, ਜੋ ਕਿ ਹੁਣ ਸੰਸਾਰ ਦੀ ਸਭ ਤੋਂ ਉੱਚੀ ਇਮਾਰਤ ਬਣ ਗਈ ਹੈ, ਦਾ ਹਾਲ ਵਿੱਚ ਹੀ ਉਦਘਾਟਨ ਹੋਇਆ ਹੈ ਖਲੀਫ਼ਾ ਬੁਰਜ  ਨਾਂ ਵਾਲੀ ਇਸ ਇਮਾਰਤ ਦੀ ਉਚਾਈ 828 ਮੀਟਰ ਜਾਂ 2716 ਫੁੱਟ ਹੈ, ਇਹ 160 ਮੰਜ਼ਿਲਾਂ ਦੀ ਇਮਾਰਤ ਹੈ, ਇਸ ਦੇ ਆਲੇ ਦੁਆਲੇ 28000 ਸ਼ੀਸ਼ੇ ਦੀਆਂ ਬਾਰੀਆਂ (ਪੈਨਲਜ਼)...
 
ਸਿੱਖ ਨੌਜਵਾਨ ਪੀੜ੍ਹੀ ਲਈ ਮਹਾਨ ਪ੍ਰੇਰਣਾ ਦਾ ਸੋਮਾ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ            
30 ਦਸੰਬਰ 2009
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਅਨੇਕਾਂ ਖਾਲਸਾ ਸੂਰਬੀਰਾਂ ਦੀਆਂ ਇਨ੍ਹਾਂ ਦਿਨਾਂ ਵਿਚ ਕੀਤੀਆਂ ਕੁਰਬਾਨੀਆਂ ਮੁਗ਼ਲਾਂ ਦੇ ਮਾਨਵ ਵਿਰੋਧੀ ਅੰਤਕਵਾਦ ਦੇ ਖਿਲਾਫ ਹੋਈਆਂ ਗੁਰੂ ਗੋਬਿੰਦ ਸਿੰਘ ਜੀ...
 
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਪੁਰਬ ਮੌਕੇ ਵਿਸ਼ੇਸ਼           
23 ਦਸੰਬਰ 2009
ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖਾਲਸੇ ਦੇ ਤਨ ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ ਇਸ ਵਿਚ ਅੰਮ੍ਰਿਤ ਵੇਲੇ ਦੀ ਰੂਹਾਨੀ ਤਾਜ਼ਗੀ ਤੇ ਖੁਸ਼ੀ ਹੈ ਪਰ ਨਾਲ ਹੀ ਦੁਖ ਵਿਚ ਸੁਖ ਨੂੰ ਮਨਾਉਣ ਦੀ ਰੂਹਾਨੀ ਉਦਾਸੀ ਵੀ ਹੈ1 ਇਹ ਘਟਨਾ ਇਤਿਹਾਸ ਦੀਆਂ ਖੁਸ਼ਕ ਹੱਦਾਂ ਨੂੰ ਤੋੜਦੀ ਹੋਈ ਕਿਸੇ ਮਹਾਨ ਅਨੁਭਵ ਨਾਲ, ਜੀਵਨ ਦੇ ਧੁਰੋਂ...
 

ਬੰਬ ਈ ਬੰਬ, ਨਿਰੇ ਬੰਬ    
9 ਦਸੰਬਰ 2009
ਬੰਬ ਈ ਬੰਬ, ਨਿਰੇ ਬੰਬ ਕਹਿੰਦਾ ਹਥ ਵਿਚ ਇਕ ਪੰਜਾਬੀ ਮੰਥਲੀ ਮੈਗਜ਼ੀਨ ਦੇ ਦੋ ਅੰਕ ਫੜੀ ਇਕ 72 ਸਾਲਾ ਬਜੁਰਗ ਜਿਸਨੇ ਅਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਬਾਹਰਲੇ ਦੇਸਾਂ ਵਿਚ ਸਿੱਖ ਧਰਮ ਦਾ ਪ੍ਰਚਾਰ ਕਰਦਿਆਂ ਗੁਜ਼ਾਰਿਆ ਹੈ ਅਤੇ ਅਜ ਕਲ੍ਹ ਵੀ ਅੰਮ੍ਰਿਤ ਵੇਲੇ ਉਠ ਕੇ ਨਿਤ ਨੇਮ ਤੋਂ ਵਹਿਲਾ ਹੋ ਕੇ, ਅੰਨ ਪਾਣੀ ਛਕ...

 
ਮੁੰਬਈ ਹਮਲੇ ਦੀ ਬਰਸੀ           
ਦਸੰਬਰ 2009
ਮੁੰਬਈ, ਨਵੀਂ ਦਿੱਲੀ: 26 ਨਵੰਬਰ ਨੂੰ ਮੁੰਬਈ ਦੇ ਤਾਜ਼ ਹੋਟਲ ਸਮੇਤ ਸ਼ਹਿਰ ਦੇ ਕਈ ਹਿੱਸਿਆਂ ਵਿਚ ਦਹਿਸ਼ਤਗਰਦਾਂ ਵਲੋਂ ਗੋਲੀਆਂ ਅਤੇ ਬੰਬਾਂ ਰਾਹੀਂ ਕੀਤੇ ਹਮਲੇ ਦੀ ਪਹਿਲੀ ਬਰਸੀ ਮੌਕੇ ਜਿੱਥੇ ਭਾਰਤ ਦੇ ਆਮ ਲੋਕਾਂ ਨੇ ਘਟਨਾ...
 
ਢਾਈ ਦਹਾਕਿਆਂ ਤੋਂ ਰਿਸਦੇ ਜਖ਼ਮ              
25  ਨਵੰਬਰ 2009
ਪਿਛਲੇ ਹਫ਼ਤੇ ਬਰਕਲੀ ਯੂਨੀਵਰਸਿਟੀ ਵਿਚ ਇਕ ਸੈਮੀਨਾਰ ਸੀ, ਉਸ ਦਾ ਵਿਸ਼ਾ Women in 1984’ ਜੋ ਉਥੇ ਦੱਸਿਆ ਗਿਆ ਅਤੇ ਸੁਣਿਆ ਗਿਆ, ਬਿਆਨ ਤੋਂ ਬਾਹਰ ਸੀ ਜੋ ਉਨ੍ਹਾਂ ਦੱਸਿਆ, ਕੌਮੀ ਤੌਰ `ਤੇ ਭੁੱਲਿਆ ਵਿਸਰਿਆ...
 
ਵਰਲਡ ਸਿੱਖ ਨਿਊਜ ਦੇ ਸੰਪਾਦਕ ਪ੍ਰੋ. ਜਗਮੋਹਨ ਸਿੰਘ ਵਲੋ ਭਾਰਤੀ ਪੱਤਰਕਾਰ ਵੀਰ ਸਿੰਘਵੀ ਦੇ ਨਾਂਅ ਖੁਲ੍ਹੀ ਚਿੱਠੀ        
18  ਨਵੰਬਰ 2009
ਨਵੰਬਰ ਦੇ ਪਹਿਲੇ ਹਫ਼ਤੇ ਜਦ ਦੁਨੀਆ ਭਰ ਦੇ ਸਿੱਖ 25 ਸਾਲ ਪਹਿਲਾਂ ਦਿੱਲੀ ਅਤੇ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿਚ ਹੋਏ ਸਿੱਖਾਂ ਦੇ ਕਤਲੇਆਮ ਅਤੇ ਜ਼ਬਰ ਜਿਨਾਹ ਦੀਆਂ ਘਟਨਾਵਾਂ ਨੂੰ ਯਾਦ ਕਰਕੇ ਮਾਯੂਸੀ ਅਤੇ ਗ਼ਮੀ ਦੇ ਆਲਮ...
 
ਬੱਬੂ ਮਾਨ ਦੀ ਨਵੀਂ ਕੈਸਟ ਖਾਲਸਾ ਪੰਥ ਦੇ ਦਰਦ ਦੀ ਗਹਿਰਾਈ ਦਾ ਸੁਬੋਲ ਪ੍ਰਤੀਕ  
11 ਨਵੰਬਰ 2009
ਪੰਜਾਬ ਦਾ ਨੌਜਵਾਨ ਗਾਇਕ ਬੱਬੂ ਮਾਨ ਇਕ ਵਾਰ ਫਿਰ ਆਪਣੀ ਨਿਵੇਕਲੀ ਅਤੇ ਵਿਲੱਖਣ ਕਿਸਮ ਦੀ ਗਾਇਕੀ ਨਾਲ ਪੰਜਾਬੀਆਂ ਦੇ ਪਿੜ ਵਿਚ ਹਾਜ਼ਰ ਹੈਚਾਰ ਸਾਲ ਦੇ ਵਕਫੇ ਤੋਂ ਬਾਅਦ ਆਪਣੇ ਹੱਥੀਂ ਲਿਖੇ ਅਤੇ ਆਪਣੇ ਹੀ...
 
ਪਰਵਾਸੀ ਭਾਰਤੀਓ, ਧੀ ਦਾ ਸਵਾਗਤ ਕਰੋ
4 ਨਵੰਬਰ 2009
ਸਮੁੱਚੀ ਮਨੁੱਖੀ ਨਸਲ ਦੀ ਜੀਵਨ-ਜਾਚ ਵਿਚ ਵਕਤ ਦੇ ਬੀਤਣ ਨਾਲ ਤਬਦੀਲੀਆਂ ਵਾਪਰਦੀਆਂ ਹਨ ਭਾਵੇਂ ਕੋਈ ਕਿਧਰੇ ਵੀ ਰਹਿੰਦਾ ਹੋਵੇ, ਉਸ ਦੀ ਜ਼ਿੰਦਗੀ ਵਿਚ ਪਰਿਵਰਤਨ ਨਿਰੰਤਰ ਵਾਪਰਦੇ ਰਹਿੰਦੇ ਹਨ ਅਤੇ ਸਮਾਜਿਕ...
 
ਮਾਨਵਤਾ ਦੇ ਗੁਰੂ-ਗੁਰੂ ਨਾਨਕ ਦੇਵ ਜੀ 
28 ਅਕਤੂਬਰ 2009
ਗੁਰੂ ਨਾਨਕ ਦੇਵ ਜੀ ਦਾ ਸੰਸਾਰ ਆਗਮਨ ਵਿਸ਼ਵ ਦੇ ਧਾਰਮਿਕ ਇਤਿਹਾਸ ਵਿੱਚ ਇਕ ਬਹੁਤ ਵੱਡੀ ਘਟਨਾ ਗਿਣੀ ਜਾਂਦੀ ਹੈ ਕਿਉਂਕਿ ਇਸ ਮਹਾਨ ਜੋਤ ਨੇ ਸੰਸਾਰ ਨੂੰ ਜਿਨ੍ਹਾਂ ਸਿਧਾਂਤਾਂ, ਅਸੂਲਾਂ, ਰਹੁ-ਰੀਤੀਆਂ ਤੇ ਸਿਖਿਆਵਾਂ ਦੀ ਬਖਸ਼ਸ਼ ਕੀਤੀ ਉਹ ਸਮੁੱਚੇ ਇਨਸਾਨੀ ਭਾਈਚਾਰੇ ਦੇ ਸੰਪੂਰਨ ਕਲਿਆਣ ਨਾਲ....
 
ਸਮਾਜਿਕ ਬੁਰਾਈਆਂ ਦੀ ਬਲੀ ਚੜ੍ਹ ਰਹੇ ਕਿਸਾਨ        
21 ਅਕਤੂਬਰ 2009
ਲੁਧਿਆਣਾ: ਪੰਜਾਬ ਵਿਚ ਫਸਲਾਂ ਹੋਣਾ ਹੀ ਨਹੀਂ ਬਲਕਿ ਸਮਾਜ ਵਿਚ ਗਹਿਰਾਈ ਤੱਕ ਪਹੁੰਚ ਚੁੱਕੀ ਦਹੇਜ ਵਰਗੀ ਬੁਰਾਈ ਵੀ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਰਹੀ ਹੈ ਦਿੱਲੀ ਦੀ ਇਕ ਮਹਿਲਾਵਾਦੀ ਅਤੇ ਮੋਹਰੀ ਕਿਸਾਨ ਜਥੇਬੰਦੀ ਦੇ ਸਾਂਝੇ ਅਧਿਐਨ.....
 
ਗਿਆਰਾਂ ਸਾਲ ਰੂਪੋਸ਼ ਅਤੇ ਨੌਂ ਸਾਲ ਜੇਲ੍ਹ ਵਿੱਚ ਬਤੀਤ ਕਰਨ ਦੇ ਬਾਵਜੂਦ ਕੌਮੀ ਆਜ਼ਾਦੀ ਲਈ ਜੂਝ ਰਿਹਾ      
7 ਅਕਤੂਬਰ 2009
ਜਦੋਂ ਵੀ ਸਿੱਖ ਕੌਮ ਤੇ ਚਲਦੇ ਪ੍ਰਬੰਧ, ਸਥਾਪਤ ਨਿਜ਼ਾਮ ਨੇ ਜੁਲਮ ਢਾਹਿਆ, ਸਿੱਖਾਂ ਦੇ ਧਾਰਮਕਿ ,ਰਾਜਨੀਤਕ ਅਤੇ ਆਰਥਿਕ ਹੱਕਾਂ ਤੇ ਡਾਕਾ ਮਾਰਿਆ, ਜਾਂ ਸਿੱਖ ਸਿਧਾਂਤਾਂ ਦਾ ਕਤਲੇਆਮ ਕੀਤਾ, ਉਦੋਂ ਕੌਮ ਦੇ  ਸਿੱਖ ਯੋਧਿਆਂ ਨੇ ਆਪਣੇ ਸੁਨਹਿਰੀ ਭਵਿੱਖ...
 
ਡੇਰਾ ਸੱਚਾ ਸੌਦਾ ਖਿਲਾਫ਼ ਹੁਕਮਨਾਮਾ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ    
30 sqMbr 2009
ਸਿੱਖ ਜਥੇਬੰਦੀਆਂ ਦਾ ਵਫ਼ਦ ਸਿੰਘ ਸਾਹਿਬ ਨੂੰ ਮਿਲਿਆ ਅੰਮ੍ਰਿਤਸਰ/ਅੰਮ੍ਰਿਤਸਰ ਟਾਈਮਜ਼ ਬਿਊਰੋ-ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ...
 
ਬੇਇਨਸਾਫ਼ੀਆਂ ਵਿਰੁੱਧ ਕਾਨੂੰਨੀ ਜੰਗ ਲੜਦੇ ਸਨ ਡਾ. ਐਮ ਐਸ ਰਾਹੀ        
23 sqMbr 2009
ਡਾ. ਮਲਕੀਤ ਸਿੰਘ ਰਾਹੀਂ ਦਾ ਸਦੀਵੀ ਵਿਛੋੜਾ ਉਨ੍ਹਾਂ ਸਭਨਾਂ ਲੋਕਾਂ ਲਈ ਬਹੁਤ ਵੱਡਾ ਘਾਟਾ ਹੈ ਜੋ ਸਮਾਜਿਕ ਵਿਤਕਰੇ, ਬੇਇਨਸਾਫ਼ੀਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਸੰਘਰਸ਼ ਕਰਨ ਲਈ ਹਾਰ ਹੰਭ ਕੇ ਕਾਨੂੰਨ ਦਾ ਓਟ ਆਸਰਾ ਲੈਂਦੇ ਹਨ ਇਹੋ ਜਿਹੇ ਸਤਾਏ...
 
ਆਰਥਿਕ ਮਜ਼ਬੂਤੀ ਬਦਲੇ ਸਿਆਸਤ ਦੀ ਬਲੀ ਦੇਣ ਨੂੰ ਵੀ ਤਿਆਰ ਹਾਂ 
16 sqMbr 2009
? ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕੀ ਕਹੋਗੇ-ਸਾਫ਼ ਗੱਲ ਹੈ ਕਿ ਅਸੀਂ ਢਾਈ ਸਾਲ ਗੁਆ ਚੁੱਕੇ ਹਾਂ? ਫ਼ਿਰ ਗਲਤ ਕੀ ਹੋਇਆ-ਬਦਕਿਸਮਤੀ ਨਾਲ ਸਾਰਾ ਰਾਜਨੀਤਕ ਏਜੰਡਾ ਸਸਤੀ.....
 
ਹਿੰਦੂਆਂ ਅਤੇ ਸਿਖਾਂ ਵਿਚ ਪਾਏ ਪਾੜੇ ਦਾ ਰਾਜੀਵ ਗਾਂਧੀ ਨੇ ਲਿਆ ਲਾਹਾ        
9 sqMbr 2009
ਸਿਖ ਸਿਧਾਂਤ ਅਤੇ ਸ਼ਹੀਦੀਆਂ ਨਾਲ ਭਰੇ ਪਏ ਸਿਖ ਇਤਿਹਾਸ ਦੇ ਪੇਸ਼ੇ ਨਜ਼ਰ 1000 ਸਾਲ ਗ਼ੁਲਾਮ ਰਹਿ ਚੁਕੀ ਵਰਣ-ਵੰਡ, ਊਂਚ ਨੀਚ ਅਤੇ ਕਰਮ ਕਾਂਡ ਗ੍ਰਸੀ ਹਿੰਦੂ ਕੌਮ ਨੂੰ ਸਿਖਾਂ ਤੋਂ ਹਮੇਸ਼ਾ ਭੈ ਲਗਦਾ ਰਿਹਾ ਪਰ ਅੰਗਰੇਜ਼ੀ.....
 
ਹਿੰਦੂ ਨਾਜ਼ੀਵਾਦ ਦੇ ਵਰਤਾਰੇ ਦੀਆਂ ਸਿਧਾਂਤਕ ਨਿਸ਼ਾਨਦੇਹੀਆਂ    
2 sqMbr 2009
ਨਵੰਬਰ 1984 ਦੇ ਪਹਿਲੇ ਹਫਤੇ ਸਿਖਾਂ ਨਾਲ ਕੀ` ਹੋਇਆ ਤੇ ਕਿਵੇਂ` ਹੋਇਆ ਇਸ ਦਾ ਜਵਾਬ ਦੁਸ਼ਮਣ ਦੇ ਬਾਹਰਮੁਖੀ ਅਮਲਾਂ ਅਰਥਾਤ ਵਰਤਾਰੇ ਨਾਲ ਸਬੰਧਤ ਰਿਪੋਰਟਾਂ ਤੇ ਦਸਤਾਵੇਜ਼ਾਂ ਤੋਂ ਮਿਲ ਜਾਂਦਾ ਹੈ ਜਿਸਦਾ ਜ਼ਿਕਰ.....
 
ਸਿਖ ਧਰਮ `ਚ ਸ਼ਹੀਦੀ ਪਰੰਪਰਾ       
26 ਅਗਸਤ 2009
ਭਾਰਤਵਰਸ਼ ਦੇ ਆਜ਼ਾਦੀ ਸੰਗਰਾਮ ਦੀ ਉਪਜ ਇਕ ਗੀਤ ਹੈ ਜਿਸਨੂੰ ਹਿੰਦੂ ਕੌਮ ਅਤੇ ਉਨ੍ਹਾਂ ਦੀ ਦੇਖਾ ਦੇਖੀ ਇਸ ਧਰਤੀ ਦੀਆਂ ਦੂਸਰੀਆਂ ਕੌਮਾਂ ਦੇ ਅਸਲੀਅਤ ਤੋਂ ਅਣਜਾਣ ਮੁਸਲਮਾਨ ਅਤੇ ਸਿਖ ਵੀਰ ਵੀ ਅਕਸਰ ਆਜ਼ਾਦੀ.....
 
ਈਸੜੂ ਦੀਆਂ ਕਾਨਫ਼ਰੰਸਾਂ `ਚ ਸਿਆਸਤਦਾਨ ਮਿਹਣੋ-ਮਿਹਣੀ            
19 ਅਗਸਤ 2009
ਖੰਨਾ: ਗੋਆ ਸੰਘਰਸ਼ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਮੌਕੇ ਹਰ ਸਾਲ ਵਾਂਗ ਇਸ ਵਾਰ ਫਿਰ ਰਾਜਸੀ ਨੇਤਾਵਾਂ ਨੇ ਸ਼ਹੀਦ ਬਾਰੇ ਘੱਟ ਬੋਲਿਆ ਤੇ ਇਕ-ਦੂਜੇ ਖਿਲਾਫ਼ ਚਿੱਕੜ ਵਧੇਰੇ ਉਛਾਲਿਆ ..........
 
ਬਾਦਲ ਪਰਿਵਾਰ ਸਿਰਸਾ ਡੇਰੇ `ਤੇ ਮਿਹਰਬਾਨ      
12 ਅਗਸਤ 2009
ਬਠਿੰਡਾ: ਆਖ਼ਰ ਉਹ ਕਹਿੜੀ ਮਜ਼ਬੂਰੀ ਹੈ, ਜਿਸ ਦੇ ਕਾਰਨ ਕਾਂਗਰਸੀ ਵਿਧਾਇਕ ਮੱਖਣ ਸਿੰਘ ਨੂੰ ਤਬਦੀਲ ਕਰਕੇ ਰਾਜ ਸਰਕਾਰ ਉਨ੍ਹਾਂ ਦੀ ਹੀ ਪਾਰਟੀ ਦੇ ਐਮਐਲਏ ਹਰਮੰਦਰ ਸਿੰਘ ਜੱਸੀ ਨੂੰ ਜ਼ਿਲ੍ਹਾ ਭਾਸ਼ਾ ਕਮੇਟੀ ਦਾ ਚੇਅਰਮੈਨ....
 
1984-ਕੌਣ, ਕੀ, ਕਿਵੇਂ ਅਤੇ ਕਿਉਂ ?           
22 ਜੁਲਾਈ 2009
1984 ਕਿਊਂ ਵਾਪਰਿਆ? ਭਾਰਤ ਅਤੇ ਸਿੱਖਾਂ ਵਿਚਕਾਰ ਟਕਰਾਅ ਦਾ ਮੂਲ ਕਾਰਨ ਕੀ ਹੈ? ਭਾਰਤੀ ਨਿਜ਼ਾਮ ਕਿਵੇਂ ਹਿੰਦੂ ਕੌਮੀਅਤ ਦਾ ਰਾਖਾ ਅਤੇ ਪ੍ਰੋੜ੍ਹਤਾ ਕਰਦਾ ਹੈ? ਭਾਰਤੀ ਨਿਜ਼ਾਮ ਦਾ ਨਸਲੀ ਕਿਰਦਾਰ ਕੀ ਹੈ? ਕੀ ਭਾਰਤੀ...
 
1984-ਅਣਚਿਤਵਿਆ ਕਹਿਰ` ਨੂੰ ਪੜ੍ਹਦਿਆਂ, ਕੁੱਝ ਭਾਵ ਅਤੇ ਪ੍ਰਭਾਵ    
15 ਜੁਲਾਈ 2009
'1984-ਅਣਚਿਤਵਿਆ ਕਹਿਰ` ਦੇ ਲੇਖਕ ਅਜਮੇਰ ਸਿੰਘ ਨੇ ਇਸ ਕਿਤਾਬ ਵਿੱਚ ਉਹਨਾਂ ਘਟਨਾਵਾਂ ਦਾ ਵਰਨਣ ਕੀਤਾ ਹੈ ਜੋ ਦਰਬਾਰ ਸਾਹਿਬ ਦੇ ਹਮਲੇ ਨਾਲ ਸਬੰਧਤ ਹਨ ਅਤੇ ਖਾਸ ਕਰਕੇ ਦਰਬਾਰ ਸਾਹਿਬ ਦੇ ਹਮਲੇ ਤੋਂ ਲੈ ਕੇ...
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas