BETA 1.0

 

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਮਨੋਰੰਜਨ ਦੇ ਪਿਛਲੇ ਅੰਕ >>

 
ਹਿੰਦੀ ਫਿਲਮ ਕਾਈਟਸ 21 ਮਈ ਨੂੰ ਰਿਲੀਜ਼ ਹੋਵੇਗੀ       
17 ਫਰਵਰੀ 2010
ਮੁੰਬਈ: ਰਿਲਾਇੰਸ ਬਿਗ ਪਿਕਚਰਜ਼ ਅਤੇ ਰਾਕੇਸ਼ ਰੌਸ਼ਨ ਵੱਲੋਂ ਬਣਾਈ ਗਈ ਰੋਮਾਂਟਿਕ ਫਿਲਮ ਕਾਈਟਸ 21 ਮਈ ਨੂੰ 60 ਤੋਂ ਵੱਧ ਦੇਸ਼ ਵਿਚ ਇਕੋ ਦਿਨ ਰਿਲੀਜ਼ ਹੋਵੇਗੀ ਇਹ ਫਿਲਮ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿਚ ਬਣਾਈ...
 
ਅੱਗੇ ਵਧੀ ਜਾਣਾ ਹੀ ਮੇਰਾ ਮਕਸਦ ਹੈ`  
3 ਫਰਵਰੀ 2010
ਆਸ਼ਾ ਸ਼ਰਮਾ ਹੁਣ ਅਮਰੀਕਾ ਦੇ ਬੇਅ ਏਰੀਆ `ਚ ਵਸਦੀ ਹੈ ਉਹ ਉਥੋਂ ਚੱਲਦੇ ਰੇਡੀਓ ਚੈਨਲ ਗੀਤ ਸੰਗੀਤ ਨਾਲ ਜੁੜੀ ਹੋਈ ਹੈ ਇਸ ਤੋਂ 24 ਘੰਟੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ, ਟਾਕ ਸ਼ੋਅ ਪ੍ਰਸਾਰਤ ਹੁੰਦੇ ਰਹਿੰਦੇ ਹਨ ਇਸ ਤੋਂ ਇਲਾਵਾ ਉਹ ਵਿਦੇਸ਼ਾਂ ਵਿਚ ਹੁੰਦੇ ਸੱਭਿਆਚਾਰਕ ...
 
ਪ੍ਰਿਅੰਕਾ ਚੋਪੜਾ ਬਣੀ ਸਰਬੋਤਮ ਅਦਾਕਾਰਾ      
27 ਜਨਵਰੀ 2010
ਨਵੀਂ ਦਿੱਲੀ: 56ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੇ ਐਲਾਨ ਮੌਕੇ ਨਿਰਦੇਸ਼ਕ ਏ. ਆਰ. ਚੌਧਰੀ ਦੀ ਬੰਗਾਲੀ ਫਿਲਮ ਅੰਤਹੀਨ ਨੂੰ ਵਧੀਆ ਫ਼ਿਲਮ, ਤਾਮਿਲ ਫ਼ਿਲਮ ਨਿਰਦੇਸ਼ਕ ਬਾਲਾ ਨੂੰ ਉਸਦੀ ਫ਼ਿਲਮ ਨਾਨ ਕਦਾਵੁਲ ਲਈ ਵਧੀਆ ਨਿਰਦੇਸ਼ਕ ਅਤੇ ਅਦਾਕਾਰ ਤੇ ਨਿਰਦੇਸ਼ਕ ਫਰਹਾਨ ਅਖ਼ਤਰ ਦੀ ਫ਼ਿਲਮ ਰੌਕ ਆਨ ਨੂੰ...
 
ਸਤਿੰਦਰ ਸਰਤਾਜ ਦਾ ਪ੍ਰੋਗਰਾਮ : ਖ਼ੁਸ਼ਬੋ ਪੰਜਾਬ ਦੀ           
27 ਜਨਵਰੀ 2010
ਸੈਨਹੋਜੇ: ਨੌਜਵਾਨ ਸੂਫੀ ਗਾਇਕ ਡਾ. ਸਤਿੰਦਰ ਸਰਤਾਜ ਦਾ ਕੈਲੀਫੋਰਨੀਆ ਵਿਚ ਪਹਿਲਾ ਸ਼ੋਅ 3 ਅਪ੍ਰੈਲ ਸ਼ਨਿਚਰਵਾਰ ਨੂੰ ਸ਼ਾਮੀਂ 6:30 ਵਜੇ ਤੋਂ ਦੇਰ ਰਾਤੀਂ ਤੱਕ ਸੈਨਹੋਜ਼ੇ ਪਰਫਾਰਮਿੰਗ ਸੈਂਟਰ 255 ਐਸ ਅਲਮਾਡੇਨ ਬੁਲੇਵਾਰਡ (ਫੋਨ ਨੰਬਰ 408-792-4145) ਵਿਖੇ ਹੋ ਰਿਹਾ ਹੈ ਇਹ ਸ਼ੋਅ ਸਾਊਥ ਏਸ਼ੀਅਨ ਬਿਹੇਵੀਅਰ ਹੈਲਥ....
 
ਟੈਲੀ ਫਿਲਮ ਗੁਰੂ ਮਾਨਿਓਂ ਗ੍ਰੰਥ ਦੀ ਸ਼ੂਟਿੰਗ ਫਰੀਮਾਂਟ ਤੇ ਐਲ ਸੋਬਰਾਂਟੇ ਗੁਰਦੁਆਰਿਆਂ ਵਿਚ ਸਫ਼ਲਤਾ ਨਾਲ ਹੋਈ
13 ਜਨਵਰ 2010
ਫਰੀਮੌਂਟ: ਅਮਰੀਕਾ ਦੇ ਪ੍ਰਸਿੱਧ ਸਿੱਖ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਵੱਲੋਂ ਬਣਾਈ ਜਾ ਰਹੀ ਟੈਲੀ ਫਿਲਮ ਗੁਰੂ ਮਾਨਿਓਂ ਗ੍ਰੰਥ ਦੀ ਸ਼ੂਟਿੰਗ ਕੈਲੀਫੋਰਨੀਆ ਦੇ ਫਰੀਮਾਂਟ ਅਤੇ ਐਲ ਸੋਬਰਾਂਟੋ ਗੁਰਦੁਆਰਿਆਂ ਵਿਖੇ ਬੜੀ ਹੀ ਸਫ਼ਲਤਾ ਨਾਲ ਕੀਤੀ ਗਈ ਫਰੀਮਾਂਟ ਗੁਰੂ ਘਰ ਵਿਖੇ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਉਸਤਵ...
 
ਨਵੀਂ ਪੰਜਾਬੀ ਫਿਲਮ ਸੁਖਮਨੀ ਦਾ ਸੰਗੀਤ ਰਿਲੀਜ਼    
13 ਜਨਵਰ 2010
ਚੰਡੀਗੜ੍ਹ: ਫਿਲਮ ਨਿਰਦੇਸ਼ਕਾ ਮਨਜੀਤ ਮਾਨ ਦੀ ਫਿਲਮ ਸੁਖਮਨੀ (ਹੋਪ ਫਾਰ ਲਾਈਫ) ਦਾ ਸੰਗੀਤ ਸ਼ਾਨੋ ਸ਼ੌਕਤ ਨਾਲ ਰਿਲੀਜ਼ ਕੀਤਾ ਗਿਆ ਇਸ ਸੰਗੀਤਕ ਸਮਾਰੋਹ ਦੀ ਵਿਸ਼ੇਸ਼ਤਾ ਇਹ ਬਣੀ ਕਿ ਇਸ ਫਿਲਮ ਵਿਚਲੇ ਨਾਮੀ ਅਦਾਕਾਰਾਂ ਦੇ ਨਾਲ-ਨਾਲ ਹੋਰ ਕਲਾਕਾਰਾਂ, ਲੇਖਕਾਂ ਤੇ ਬੁੱਧੀਜੀਵੀ ਸ਼ਖਸੀਅਤਾਂ ਵੱਲੋਂ ਭਰਵੀਂ ਸ਼ਿਰਕਤ...
 
ਮਿਸ ਪੂਜਾ ਦੀ ਕੈਸਿਟ ਬੇਗਮਪੁਰਾ ਵਸਾਉਣਾ` ਰਿਲੀਜ਼  
13 ਜਨਵਰ 2010
ਜਲੰਧਰ: ਪ੍ਰਸਿੱਧ ਗਾਇਕਾ ਮਿਸ ਪੂਜਾ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਦੀ ਮਹਿਮਾ ਨਾਲ ਸਬੰਧਤ ਗਾਈ ਗਈ ਕੈਸਿਟ ਬੇਗਮਪੁਰਾ ਵਸਾਉਣਾ` ਸਥਾਨਕ ਪ੍ਰੈਜੀਡੈਂਟ ਹੋਟਲ ਵਿੱਚ ਪਾਰਲੀਮਾਨੀ ਸਕੱਤਰ ਸ੍ਰੀ ਅਵਿਨਾਸ਼ ਚੰਦਰ, ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਸੁਰਿੰਦਰ ਕੁਮਾਰ ਮਹੇ, ਗਾਇਕਾ ਮਿਸ ਪੂਜਾ...
 
ਪੰਜਾਬੀ ਸਿਨੇਮਾ 2009                        
6 ਜਨਵਰ 2010
ਕੁਝ ਵਰ੍ਹਿਆਂ ਤੋਂ ਚੱਲ ਰਹੇ ਰੁਝਾਨ ਵਾਂਗ ਪੰਜਾਬੀ ਗਾਇਕੀ ਦੇ ਕਈ ਨਾਮੀਂ ਕਲਾਕਾਰਾਂ ਨੇ ਅਪਣੇ ਆਪ ਨੂੰ ਪੰਜਾਬੀ ਸਿਨੇਮੇ ਵਿਚ ਕੱਦਾਵਾਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਲ 2009 ਪੰਜਾਬੀ ਸਿਨੇਮੇ ਲਈ ਮਾੜਾ ਹੀ ਸਾਬਤ ਹੋਇਆ ਬੌਲੀਵੁਡ ਵਿਚ ਜਿੱਥੇ ਕਈ ਕਲਾਕਾਰਾਂ ਨੇ ਸਿੱਖ ਜਾਂ ਪਗੜੀਧਾਰੀ ਕਿਰਦਾਰ ਨਿਭਾ ਕੇ ਹਿੰਦੀ ਫਿਲਮ...
 
ਸੈਫ਼ ਅਤੇ ਕਰੀਨਾ ਕਪੂਰ ਜਲਦੀ ਹੀ ਵਿਆਹ ਕਰਨਗੇ
23 ਦਸੰਬਰ 2009
ਜੋਧਪੁਰ: ਪਿਛਲੇ ਕਈ ਦਹਾਕਿਆਂ ਤੱਕ ਫਿਲਮ ਇੰਡਸਟਰੀ ਵਿਚ ਆਪਣੀ ਧਾਂਕ ਜਮਾਉਣ ਵਾਲੀ ਅਭਿਨੇਤਰੀ ਅਤੇ ਸੈਂਸਰ ਬੋਰਡ ਦੀ ਮੁਖੀ ਸ਼ਰਮੀਲਾ ਟੈਗੋਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਸੈਫ਼ ਅਲੀ ਖਾਨ ਅਤੇ ਕਪੂਰ ਘਰਾਣੇ ਦੀ ਚਸ਼ਮੋ ਚਿਰਾਗ ਕਰੀਨਾ ਕਪੂਰ ਨਾਲ ਜਲਦੀ ਹੀ ਵਿਆਹ ਕਰਵਾਏਗਾ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਰੀਨਾ ਕਪੂਰ...
 
ਪਿੰਡ ਚੂਹੜਚੱਕ ਵਿਆਹ `ਚ ਪੁੱਜੇ ਆਮਿਰ ਖ਼ਾਨ ਨੇ ਰੱਜ ਕੇ ਭੰਗੜਾ ਪਾਇਆ       
23 ਦਸੰਬਰ 2009
ਮੋਗਾ: ਥਰੀ ਇਡੀਅਟ ਫਿਲਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਭੇਸ ਬਦਲ ਕੇ ਜਗਾ ਜਗਾ ਲਖਨਊ, ਕਲਕੱਤਾ, ਜੈਪੁਰ ਤੋਂ ਹੁੰਦੇ ਹੋਏ ਅਚਨਚੇਤ ਪਿੰਡ ਨਵਾਂ ਚੂਹੜਚੱਕ ਵਿਖੇ ਇਕ ਲੜਕੀ ਦੇ ਵਿਆਹ ਮੌਕੇ ਪੰਜਾਬ ਵਿਚ ਪਹਿਲੀ ਵਾਰ ਸ਼ਾਮਿਲ ਹੋ ਕੇ ਨਕਲੀ ਬੈਗ ਪਾ ਕੇ ਪਹੁੰਚੇ ਬਾਲੀਵੁੱਡ ਅਦਾਕਾਰ ਅਮੀਰ ਖ਼ਾਨ ਨੇ ਸਭ ਨੂੰ ਅਚੰਭੇ ਵਿਚ ਪਾ...
 

ਰਵੀਨਾ ਤੇ ਮਹਿਮਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ                        
16 ਦਸੰਬਰ 2009
ਅੰਮ੍ਰਿਤਸਰ: ਪ੍ਰਸਿੱਧ ਫ਼ਿਲਮ ਅਦਾਕਾਰਾ ਰਵੀਨਾ ਟੰਡਨ ਅਤੇ ਮਹਿਮਾ ਚੌਧਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਦੋਵੇਂ ਫ਼ਿਲਮੀ ਹਸਤੀਆਂ ਬੀਤੇ ਦਿਨ ਅੰਮ੍ਰਿਤਸਰ ਤੋਂ ਹੁੰਦੀਆਂ ਹੋਈਆਂ ਪਠਾਨਕੋਟ ਵਿਖੇ ਇਕ...

 
ਸ਼ੁਰੂ ਸ਼ੁਰੂ `ਚ ਬੜਾ ਸੰਘਰਸ਼ ਕੀਤਾ           
9 ਦਸੰਬਰ 2009
ਬੰਬਈ ਫ਼ਿਲਮ ਨਗਰੀ (ਬਾਲੀਵੁੱਡ) ਵਿਚ ਧਰਮ ਭਾਅ ਜੀ ਦੇ ਨਾ ਨਾਲ ਜਾਣੇ ਜਾਂਦੇ ਧਰਮਿੰਦਰ ਨੇ  ਆਪਣੀ ਫਿਲਮੀ ਜ਼ਿੰਦਗੀ ਦਾ ਖੁਲਾਸਾ ਕਰਦਿਆਂ ਕਿਹਾ ਕਿ 50ਵਿਆਂ ਦੇ ਦਹਾਕੇ ਵਿਚ ਜਦ ਉਹ ਬੰਬਈ ਪਹੁੰਚੇ ਉਹ ਬਹੁਤ ਔਖੇ ਦਿਨ...
 
ਮਿਸ ਪੂਜਾ ਨੇ ਮਨਾਇਆ ਆਪਣਾ ਜਨਮ ਦਿਨ                
9 ਦਸੰਬਰ 2009
ਨਿਊਯਾਰਕ: ਪੰਜਾਬੀ ਗਾਇਕੀ ਦੀ ਸੁਪਰ ਸਟਾਰ ਗਾਇਕਾ ਮਿਸ ਪੂਜਾ ਨੇ ਪਿਛਲੇ ਹਫ਼ਤੇ 4 ਦਸੰਬਰ ਨੂੰ ਆਪਣਾ ਜਨਮ ਦਿਨ ਆਪਣੇ ਪਰਿਵਾਰ ਵਿੱਚ ਰਾਜਪੁਰਾ ਵਿਖੇ ਇਕ ਛੋਟੀ ਜਿਹੀ ਪਾਰਟੀ ਕਰਕੇ ਮਨਾਇਆ ਅਜ ਕਲ੍ਹ ਉਹ ਇਕ ਪੰਜਾਬੀ ਫ਼ਿਲਮ ਪੰਜਾਬਣ` ਦੀ ਸ਼ੂਟਿੰਗ ਵਿਚ ਬਿਜ਼ੀ ਹੈ ਉਹ ਇਸ ਫ਼ਿਲਮ ਵਿਚ ਹੀਰੋਇਨ...
 
ਦਮਨਦੀਪ ਸਿੰਘ ਬਣਿਆ ਮਿਸਟਰ ਸਿੰਘ ਇੰਟਰਨੈਸ਼ਨਲ 2009              
ਦਸੰਬਰ 2009
ਅੰਮ੍ਰਿਤਸਰ: ਅਕਾਲ ਪੁਰਖ ਕੀ ਫ਼ੌਜ ਜਥੇਬੰਦੀ ਵਲੋਂ ਕਰਵਾਏ ਗਏ ਤੀਜੇ ਫਰੈਂਕਫਿਨ ਮਿਸਟਰ ਸਿੰਘ ਇੰਟਰਨੈਸ਼ਨਲ ਮੁਕਾਬਲੇ `ਚ ਦਮਨਦੀਪ ਸਿੰਘ ਨਵੀਂ ਦਿੱਲੀ ਜੇਤੂ ਰਹੇ, ਜਦਕਿ ਪਹਿਲਾ ਉਪ-ਜੇਤੂ ਮਨਦੀਪ ਸਿੰਘ ਯੂ. ਕੇ. ਅਤੇ...
 
ਗਾਇਕ ਬੱਬੂ ਮਾਨ ਨਾਲ ਸਾਡਾ ਕੋਈ ਝਗੜਾ ਨਹੀਂ : ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ     
ਦਸੰਬਰ 2009
ਜ਼ੀਰਾ: ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਗਾਇਕ ਬੱਬੂ ਮਾਨ ਨੇ ਅਪਣੇ ਵਲੋਂ ਗਾਏ ਗੀਤ ਇਕ ਬਾਬਾ ਨਾਨਕ ਸੀ ਵਿਚ ਸ਼ਾਮਲ ਲਾਇਨ ਬਾਬੇ ਨੇ ਕਾਲੀ ਓਡੀ ਲੈ ਲਈ ਆਦਿ ਕੱਢ ਦਿੱਤੀਆਂ ਹਨ ਅਤੇ...
 
ਪਰਵਾਸੀ ਪੰਜਾਬੀ ਰਾਜ ਕੁੰਦਰਾ ਤੇ ਸ਼ਿਲਪਾ ਸ਼ੈਟੀ ਦਾ ਵਿਆਹ               
25  ਨਵੰਬਰ 2009
ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ (34) ਲੰਡਨ ਦੇ ਇਕ ਪੰਜਾਬੀ ਵਪਾਰੀ ਰਾਜ ਕੁੰਦਰਾ ਨਾਲ ਵਿਆਹ ਬੰਧਨ `ਚ ਬੱਝ ਗਈ ਵਿਆਹ ਦੀਆਂ ਰਸਮਾਂ ਮੁੰਬਈ ਦੇ ਖੰਡਾਲਾ ਵਿਖੇ ਕਿਰਨ ਬਾਵਾ ਦੇ ਮਹਿਲ `ਚ ਨਿਭਾਈਆਂ...
 
74 ਸਾਲ ਬਾਅਦ ਬਣੀ ਹੀਰ ਰਾਂਝਾ                        
18  ਨਵੰਬਰ 2009
ਜਲੰਧਰ: ਭਾਰਤੀ ਪੰਜਾਬੀ ਫਿਲਮਾਂ ਦੇ ਇਤਿਹਾਸ ਵਿਚ 74 ਸਾਲ ਬਾਅਦ ਬਣੀ ਹੀਰ ਰਾਂਝਾ ਜੋ ਕਿ 13 ਨਵੰਬਰ ਨੂੰ ਵਿਸ਼ਵ ਭਰ ਦੇ ਲਗਭਗ 120 ਤੋਂ ਵਧ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਗਈ ਹੈ ਫਿਲਮ ਵਿਚ ਹੀਰ ਦਾ ਰੋਲ ਨੀਰੂ...
 
ਮਿਸ ਪੂਜਾ ਦੀ ਫਿਲਮ ਪੰਜਾਬਣ ਦੀ ਸ਼ੂਟਿੰਗ           
18  ਨਵੰਬਰ 2009
ਚੰਡੀਗੜ੍ਹ: ਪੰਜਾਬੀ ਗਾਇਕਾ ਮਿਸ ਪੂਜਾ ਨੂੰ ਦਰਸ਼ਕ ਜਲਦ ਹੀ ਫ਼ਿਲਮ ਪੰਜਾਬਣ : ਲਵ ਰੂਲਸ ਹਾਰਟਸ ਵਿਚ ਹੀਰੋਇਨ ਦੇ ਰੂਪ ਵਿਚ ਦੇਖਣਗੇ ਲੰਘੇ ਵੀਰਵਾਰ ਨੂੰ ਚੰਡੀਗੜ੍ਹ ਦੀ ਮਸ਼ਹੂਰ ਸੁਖਨਾ ਝੀਲ ਉਪਰ ਫ਼ਿਲਮ ਦੇ ਇਕ ਗੀਤ...
 
ਗੁਰੂ ਮਾਨਯੋ ਗ੍ਰੰਥ ਫ਼ਿਲਮ ਬਣਾਉਣਾ ਸਿੱਖ ਕੌਮ ਦੀ ਵੱਡੀ ਸੇਵਾ :ਸੁੱਚਾ ਸਿੰਘ ਲੰਗਾਹ   
11 ਨਵੰਬਰ 2009
ਸੈਕਰਾਮੈਂਟੋ: ਪੰਜਾਬੀ ਵਿਰਸੇ ਨੂੰ ਸਮਰਪਿਤ 'ਪੰਜਾਬ ਨਾਈਟ` ਦਾ ਆਯੋਜਨ ਸਨਿਚਰਵਾਰ  7 ਨਵੰਬਰ 2009 ਵਾਲੇ ਦਿਨ ਸੈਕਰਾਮੈਂਟੋ ਦੇ ਲੂਥਰ ਬਰਬੈਨਕ ਹਾਈ ਸਕੂਲ ਵਿਖੇ ਬੜੀ ਸਫ਼ਲਤਾ ਨਾਲ ਕੀਤਾ ਗਿਆ ਇਸ ਵਿਚ ਅਮਰੀਕਾ...
 
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ  ਲਈ ਹਜ਼ਾਰਾਂ ਸੰਗਤਾਂ ਨੇ ਪਟੀਸ਼ਨਾਂ ਭਰੀਆਂ
4 ਨਵੰਬਰ 2009
ਸਿੱਖ ਹੱਕਾਂ ਲਈ ਸੰਘਰਸ਼ ਦੌਰਾਨ ਹੋਂਦ ਵਿੱਚ ਆਈ ਅਤੇ ਸਿੱਖ ਮਸਲਿਆਂ ਨੂੰ ਪ੍ਰਣਾਈ ਜਥੇਬੰਦੀ ਸਿੱਖ ਯੂਥ ਆਫ਼ ਅਮਰੀਕਾ ਵਲੋਂ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਢੀ ਦਸਖ਼ਤੀ ਮੁਹਿੰਮ ਅਧੀਨ ਯੂਬਾ ਸਿਟੀ ਦੇ ਨਗਰ...
 
ਯੂਬਾ ਸਿਟੀ ਦੇ ਨਗਰ ਕੀਰਤਨ ਮੌਕੇ ਗੁਰੂ ਮਾਨਯੋ ਗ੍ਰੰਥਫਿਲਮ ਦੀ ਸਫ਼ਲਤਾ ਨਾਲ ਸ਼ੂਟਿੰਗ ਕੀਤੀ ਗਈ
4 ਨਵੰਬਰ 2009
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਸਬੰਧੀ ਯੂਬਾ ਸਿਟੀ ਵਿਖੇ ਕੱਢੇ ਜਾਂਦੇ ਨਗਰ ਕੀਰਤਨ ਮੌਕੇ ਪਹਿਲੀ ਨਵੰਬਰ ਐਤਵਾਰ ਨੂੰ ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਵੱਲੋਂ ਸਿੱਖੀ ਦੇ ਪ੍ਰਚਾਰ...
 
ਸੁਪਰ ਸਟਾਰ ਧਰਮਿੰਦਰ ਨੇ ਗੁਰੂ ਮਾਨਯੋ ਗ੍ਰੰਥਫਿਲਮ ਦੀ ਸ਼ੂਟਿੰਗ ਵਿਚ ਲਿਆ ਹਿੱਸਾ
28 ਅਕਤੂਬਰ 2009
ਸੈਕਰਾਮੈਂਟੋ: ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਦੁਆਰਾ ਬਣਾਈ ਜਾ ਰਹੀ ਫਿਲਮ 'ਗੁਰੂ ਮਾਨਯੋ ਗ੍ਰੰਥ' ਦੀ ਬੇਅ-ਏਰੀਆ ਕੈਲੀਫਰਨਆ ਵਿਖੇ ਹੋਈ ਸ਼ੂਟਿੰਗ ਵਿਚ ਸੁਪਰ ਸਟਾਰ ਧਰਮਿੰਦਰ ਨੇ ਹਿੱਸਾ ਲਿਆ ਧਰਮਿੰਦਰ ਜੀ ਨੇ ਇਸ ਫਿਲਮ ਵਿਚ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਦੇ ਇਸ ਫਿਲਮ ਵਿਚ....
 
ਹੀਰ ਰਾਂਝਾ ਫਿਲਮ ਦੇ ਸਹਾਰੇ ਮੈਂ ਪੰਜਾਬ ਦੀ ਖੂਬਸੂਰਤੀ ਪੇਸ਼ ਕੀਤੀ ਹੈ-ਹਰਭਜਨ ਮਾਨ
28 ਅਕਤੂਬਰ 2009
ਲੁਧਿਆਣਾ: ਪ੍ਰਸਿੱਧ ਗਾਇਕ ਅਤੇ ਅਗਲੇ ਮਹੀਨੇ 13 ਨਵੰਬਰ ਨੂੰ ਵੱਡੇ ਬਜਟ ਵਾਲੀ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ਹੀਰ ਰਾਂਝਾ ਦੇ ਹੀਰੋ ਹਰਭਜਨ ਮਾਨ ਨੇ ਬੀਤੀ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਕ ਪਰਿਵਾਰਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ....
 
ਖ਼ਾਲਸਾ ਸਾਜਣ ਦੀ ਪ੍ਰਕਿਰਿਆ ਚੱਲ ਰਹੀ ਹੋਵੇ ਤਾਂ ਮੈਂ ਵੀ ਗੁਰੂ ਜੀ ਦੀ ਓਟ `ਚ ਹੋਵਾਂ 
28 ਅਕਤੂਬਰ 2009
ਗੁਰਪ੍ਰੀਤ ਘੁੱਗੀ ਨੇ ਪੰਜਾਬੀ ਕਾਮੇਡੀ ਨੂੰ ਫ਼ਰਸ਼ ਤੋਂ ਚੁੱਕ ਕੇ ਅਰਸ਼ ਤੱਕ ਹੀ ਨਹੀਂ ਖੜ੍ਹਿਆ, ਬਲਕਿ ਉਸਨੇ ਆਪਣੀ ਵਿਲੱਖਣ ਪਹਿਚਾਣ ਨੂੰ ਵੀ ਲੋਕ-ਮਾਨਸਿਕਤਾ ਦਾ ਹਿੱਸਾ ਬਣਾਇਆ ਹੈ ਉਸਨੇ ਪੰਜਾਬੀ ਕਾਮੇਡੀ ਨੂੰ ਨਵੇਂ ਆਯਾਮ ਪ੍ਰਦਾਨ ਕੀਤੇ ਕਾਲਜ-ਯੂਨੀਵਰਸਿਟੀ ਦੀਆਂ ਸਟੇਜਾਂ ਤੋਂ ਲੈ ਕੇ....
 
ਗੁਰਮਤਿ ਸੰਗੀਤਾਚਾਰੀਆ ਡਾ.ਗੁਰਨਾਮ ਸਿੰਘ ਦੁਆਰਾ ਗਾਇਨ ਕੀਤੇ ਗਏ
28 ਅਕਤੂਬਰ 2009
ਅੰਮ੍ਰਿਤਸਰ: ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ `ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੰਜੀ ਸਾਹਿਬ ਹਾਲ ਵਿਖੇ ਸਜਾਏ ਗਏ ਵਿਸ਼ੇਸ਼ ਰਾਗ ਦਰਬਾਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਗੁਰਮਤਿ ਸੰਗੀਤ....
 
ਦਰਵੇਸ਼ ਲੋਕ ਗਾਇਕ ਯਮਲਾ ਜੱਟ ਯਾਦਗਾਰੀ ਮੇਲੇ ਨੇ ਸੰਗੀਤ ਪ੍ਰੇਮੀਆਂ ਦੀ ਤ੍ਰੇਹ ਬੁਝਾਈ 
28 ਅਕਤੂਬਰ 2009
ਸੈਲਮਾ (ਕੈਲੀਫੋਰਨੀਆ): ਮਰਹੂਮ ਦਰਵੇਸ਼ ਗਾਇਕ ਉਸਤਾਦ ਯਮਲਾ ਜੱਟ ਦੀ ਯਾਦ ਵਿਚ ਫਰਿਜ਼ਨੋ ਸਥਿਤ ਯਾਦਗਾਰੀ ਸੰਸਥਾ ਵੱਲੋਂ ਨੌਵਾਂ ਵਾਰਸ਼ਿਕ ਸੱਭਿਆਚਾਰਕ ਮੇਲਾ ਅਜੋਕੀ ਲੱਚਰ ਗਾਇਕੀ ਰਹਿਤ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਨੇਪਰੇ ਚੜ੍ਹਿਆ ਇਹ ਮੇਲਾ ਸੰਸਥਾ ਦੇ ਮੁਖੀ ਤੇ ਦਰਵੇਸ਼ ਗਾਇਕ....
 
ਸੰਜੇ ਦੱਤ ਦੀ ਫਿਲਮ ਖਾਲਿਸਤਾਨ ਬਾਰੇ ਨਹੀਂ 
28 ਅਕਤੂਬਰ 2009
ਮੁੰਬਈ: ਫਿਲਮ ਨਿਰਮਾਤਾ ਅਪੁਰਵਾ ਲਖ਼ੀਆ ਨੇ ਆਪਣੀ ਹਿੱਟ ਫਿਲਮ ਸ਼ੂਟ ਆਊਟ ਐਟ ਲੋਖੰਡਵਾਲਾ ਬਾਰੇ ਇਨ੍ਹਾਂ ਅਫਵਾਹਾਂ ਦਾ ਖ਼ੰਡਨ ਕੀਤਾ ਹੈ ਕਿ ਇਹ ਫਿਲਮ ਖਾਲਿਸਤਾਨ ਦੇ ਕਿਸੇ ਪਹਿਲੂ ਨਾਲ ਸਬੰਧਤ ਹੈ ਪਹਿਲਾਂ ਇਹ ਅਫ਼ਵਾਹਾਂ ਆਈਆਂ ਸਨ ਕਿ ਸੰਜੇ ਦੱਤ ਨਾਲ...
 
'ਰਾਈਜ਼ ਆਫ਼ ਦਿ ਖ਼ਾਲਸਾ` ਡਾਕੂਮੈਂਟਰੀ ਦੀ ਡੀਵੀਡੀ ਯੂਬਾ ਸਿਟੀ ਨਗਰ ਕੀਰਤਨ ਮੌਕੇ ਰਿਲੀਜ਼ ਹੋਵੇਗੀ
28 ਅਕਤੂਬਰ 2009
ਸੈਨ ਹੋਜ਼ੇ: ਰਾਈਜ਼ ਆਫ਼ ਦਿ ਖ਼ਾਲਸਾ` ਡਾਕੂਮੈਂਟਰੀ ਫ਼ਿਲਮ ਜਿਸ ਨੇ ਨਿਊਯਾਰਕ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿਚ ਸਭ ਤੋਂ ਵਧੀਆ ਨਿਰਦੇਸ਼ਨ ਦਾ ਐਵਾਰਡ ਜਿਤਿਆ ਹੈ, ਦੀ ਡੀਵੀਡੀ ਯੂਬਾ ਸਿਟੀ ਨਗਰ ਕੀਰਤਨ `ਤੇ 31 ਅਕਤੂਬਰ ਤੇ 1 ਨਵੰਬਰ ਨੂੰ ਰਿਲੀਜ਼...
 
ਪੰਜਾਬੀ ਸਾਹਿਤ ਦੀ ਕੈਨਵਸ ਉੱਪਰ ਉਰਦੂ ਦਾ ਸ਼ੋਖ ਰੰਗ ਗ਼ਮ-ੲ-ਹੈਯਾਤ
21 ਅਕਤੂਬਰ 2009
ਪੰਜਾਬੀ ਸਾਹਿਤ ਪਬਲੀਕੇਸ਼ਨ ਟਰੱਸਟ ਵਲੋਂ ਪਿਛਲੇ ਦਿਨੀਂ ਪ੍ਰਕਾਸ਼ਿਤ ਸ਼੍ਰੋਮਣੀ ਕਵੀ ਆਜ਼ਾਦ ਜਾਲੰਧਰੀ ਜੀ ਦੀ ਕਾਵਿ- ਪੁਸਤਕ ਗ਼ਮ-ੲ-ਹੈਯਾਤ  ਪੰਜਾਬੀ ਸਾਹਿਤ ਦੀ ਕੈਨਵਸ ਉੱਪਰ ਉਰਦੂ ਦਾ ਸ਼ੋਖ ਰੰਗ ਭਰਦੀ ਉਹ ਪੁਸਤਕ ਹੈ, ਜਿਸ ਵਿਚ ਸ਼ਾਮਲ.....
 
ਮਿਟੀ ਧੁੰਦ ਜੱਗ ਚਾਨਣ ਹੋਆਨਾਟਕ ਦੀ ਸਫ਼ਲ ਪੇਸ਼ਕਾਰੀ          
7 ਅਕਤੂਬਰ 2009
ਸ਼ਿਕਾਗੋ: ਐਨ ਕੇ ਪੀ ਆਈ ਵੱਲੋਂ 3 ਅਕਤੂਬਰ ਨੂੰ ਅਰਲਿੰਗਟਨ ਹਾਈਟਸ ਵਿਖੇ ਫਾਰੈਸਟ ਵਿਊ ਐਜੂਕੇਸ਼ਨਲ ਸੈਂਟਰ `ਚ ਡਾ. ਹਰਚਰਨ ਸਿੰਘ ਦੇ ਧਾਰਮਿਕ ਨਾਟਕ ਮਿਟੀ ਧੁੰਦ ਜੱਗ ਚਾਨਣ ਹੋਆ ਦੀ ਸਫ਼ਲ ਪੇਸ਼ਕਾਰੀ ਕਰਵਾਈ ਗਈ ਇਹ ਨਾਟਕ ਉੱਘੇ ਥੀਏਟਰ...
 
ਪੰਜਾਬੀ ਗਾਇਕਾਂ ਨੇ ਪੰਜਾਬੀ ਢਾਬੇ ਉੱਤੇ ਲਾਈ ਮਹਿਫ਼ਲ    
30 sqMbr 2009
ਡਿਕਸਨ (ਕੈਲੀਫੋਰਨੀਆ)/ਹੁਸਨ ਲੜੋਆ ਬੰਗਾ: ਡਿਕਸਨ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਪੰਜਾਬੀ ਢਾਬੇ ਵਿੱਚ ਮਨਜੀਤ ਸਿਵੀਆ ਅਤੇ ਗੁਰਇਕਬਾਲ ਸਿੰਘ ਕੰਗ ਵਲੋਂ ਪੰਜਾਬੀ ਕਲਾਕਾਰਾਂ ਦੀ ਮਹਿਫਲ ਦਾ ਪ੍ਰਬੰਧ...
 
ਜੁਲੀਆ ਰਾਬਰਟਸ ਦੀ ਭਾਰਤ `ਚ ਸ਼ੂਟਿੰਗ ਜਾਰੀ     
30 sqMbr 2009
ਨਵੀਂ ਦਿੱਲੀ: ਆਸਕਰ ਐਵਾਰਡ ਜੇਤੂ ਮਸ਼ਹੂਰ ਹਾਲੀਵੁੱਡ ਅਦਾਕਾਰਾ ਜੁਲੀਆ ਰਾਬਰਟਸ ਆਪਣੀ ਫਿਲਮ ‘ਈਟ ਪ੍ਰੇ, ਲਵ’ ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਭਾਰਤ ਵਿਚ ਹੈ। ਭਾਰਤ ਦੇ ਇਕ ਪਿੰਡ ਮਿਰਜ਼ਾਪੁਰ ਵਿਚ ਠੇਠ ਭਾਰਤੀ...
 
ਭਾਰਤ ਸਰਕਾਰ ਨੂੰ ਮਨਜ਼ੂਰ ਨਹੀਂ ਰੋਮਾਂਟਿਕ ਨਹਿਰੂ         
23 sqMbr 2009
ਨਵੀਂ ਦਿੱਲੀ: ਭਾਰਤ ਸਰਕਾਰ ਨੇ ਬ੍ਰਿਟੇਨ ਵਿਚ ਬਣ ਰਹੀ ਵੱਡੇ ਬਜਟ ਦੀ ਫਿਲਮ ਇੰਡੀਅਨ ਸਮਰ ਦੇ ਕੁਝ ਸੀਨਾਂ `ਤੇ ਇਤਰਾਜ਼ ਜਤਾਇਆ ਹੈ ਕਰੋੜਾਂ ਡਾਲਰ ਦੀ ਲਾਗਤ ਨਾਲ ਬਣ ਰਹੀ ਫ਼ਿਲਮ ਜਵਾਹਰ ਲਾਲ ਨਹਿਰੂ ਅਤੇ ਐਡਵਿਨਾ ਮਾਊਂਟਬੇਟਨ ਦੇ....
 
ਸਿੱਖ ਕੌਮਾਂਤਰੀ ਫਿਲਮ ਮੇਲੇ ਨੇ ਪਾਈ ਸਿੱਖ ਭਾਈਚਾਰੇ ਦੇ ਦੁੱਖਾਂ ਸੁੱਖਾਂ ਦੀ ਬਾਤ  
23 sqMbr 2009
ਨਿਊਯਾਰਕ: ਸਿੱਖਾਂ ਦੀ ਪਗੜੀ ਸਬੰਧੀ ਪੱਛਮ `ਚ ਹੁੰਦੀਆਂ ਪ੍ਰਤੀਕਿਰਿਆਵਾਂ `ਤੇ 9/11 ਦੇ ਦਹਿਸ਼ਤੀ ਹਮਲੇ ਦੌਰਾਨ ਇਸ ਭਾਈਚਾਰੇ ਦੀ ਹਾਲਤ ਸਬੰਧੀ ਫਿਲਮ ੲਰਬਨੋਲੋਜੀ ਨੇ ਦੋ ਦਿਨਾ ਸਿੱਖ ਕੌਮਾਂਤਰੀ ਫਿਲਮ ਮੇਲੇ ਵਿਚ ਦਰਸ਼ਕਾਂ ਦਾ ਕਾਫੀ...
 
1984 ਨੂੰ ਸਮਰਪਿਤ ਸਿੱਖ ਫਿਲਮ ਉਤਸਵ     
16 sqMbr 2009
ਫਰਿਜ਼ਨੋ: ਸਿੱਖ ਫਲਸਫ਼ੇ ਅਤੇ ਸਭਿਆਚਾਰ ਉੱਤੇ ਪਹਿਰਾ ਦੇਣ ਲਈ ਸਿੱਖ ਬੱਚਿਆਂ ਅਤੇ ਨੌਜਵਾਨਾਂ ਵਿੱਚ ਚੇਤਨਾ ਲਹਿਰ ਚਲਾਉਣ ਵਾਲੀ ਜਥੇਬੰਦੀ ਜੈਕਾਰਾ ਲਹਿਰ ਨੇ ਵਿਜ਼ਨਜ਼ ਆਫ਼ ਟਰੁੱਥ` ਫਿਲਮ ਉਤਸਵ ਕਰਵਾਉਣ ਦਾ.....
 
ਅਜੈ ਭੰਗੜਾ ਅਕੈਡਮੀ ਦੀ ਦਿਨੋਂ ਦਿਨ ਵਧਦੀ ਸ਼ਾਨ    
2 sqMbr 2009
ਸੈਨਹੋਜ਼ੇ: ਅਜੈ ਭੰਗੜਾ ਅਕੈਡਮੀ ਵਲੋਂ ਅਪਣੀ 10ਵੀਂ ਵਰ੍ਹਗੰਢ ਦੇ ਸਬੰਧ ਵਿੱਚ 28 ਅਗਸਤ ਨੂੰ ਸੰਨੀਵੇਲ ਮੰਦਿਰ ਵਿਚ ਕਰਵਾਇਆ ਸਭਿਆਚਾਰਕ ਪ੍ਰੋਗਰਾਮ ਕਈ ਪੱਖਾਂ ਤੋਂ ਵਿਲੱਖਣ ਅਤੇ ਯਾਦ ਰੱਖਣਯੋਗ ਸੀ ਅਜੈ ਭੰਗੜਾ.....
 
ਫਿਲਮੀਂ ਕਲਾਕਾਰ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ        
2 sqMbr 2009
ਅੰਮ੍ਰਿਤਸਰ: ਫਿਲਮ ਦੇ ਪ੍ਰਚਾਰ ਲਈ ਪੰਜਾਬ ਦੌਰੇ `ਤੇ ਪਹੁੰਚੀ ਕਿਸਾਨ ਫ਼ਿਲਮ ਦੀ ਟੀਮ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ ਇਸ ਟੀਮ ` ਪ੍ਰਸਿੱਧ.....
 
ਨਵੀਂ ਫਿਲਮ ਚਰਚਾ `ਚ ਹੈ ਕਿਸਾਨ                   
26 ਅਗਸਤ 2009
ਸੁਭਾਸ਼ ਘਈ ਨੇ ਜਦੋਂ ਨਵੀਂ ਫਿਲਮ ਕਿਸਾਨ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਉਦੋਂ ਤੋਂ ਹੀ ਸਲਮਾਨ ਖਾਨ ਅਤੇ ਉਸ ਦੇ ਭਰਾਵਾਂ ਨੇ ਕਿਸਾਨ ਟਾਈਟਲ ਰਜਿਸਟਰਡ ਕਰਵਾ ਲਿਆ ਸੀਉਹ ਜ਼ਮਾਨੇ `ਚ ਘਈ ਅਤੇ ਸਲਮਾਨ.....
 
ਗੁਰੂ ਮਾਨਿਓ ਗ੍ਰੰਥ ਟੈਲੀਫ਼ਿਲਮ ਬਣਾਉਣਾ ਸਿੱਖ ਧਰਮ ਦੀ ਵੱਡੀ ਸੇਵਾ     
26 ਅਗਸਤ 2009
ਫਰੀਮਾਂਟ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਬਚਨ ਸਿੰਘ ਜੀ ਖ਼ਾਲਸਾ ਨੇ ਐਤਵਾਰ 23 ਅਗਸਤ ਵਾਲੇ ਦਿਨ ਅਮਰੀਕਾ ਦੇ ਪ੍ਰਸਿਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ-ਐਟ-ਲਾਅ.....
 
ਸਰਬਜੀਤ ਚੀਮਾ ਅਪਣੀ ਨਵੀਂ ਫਿਲਮ ਤੋਂ ਵੱਡੀ ਉਮੀਦ               
26 ਅਗਸਤ 2009
ਪ੍ਰਸਿਧ ਗਾਇਕ ਸਰਬਜੀਤ ਚੀਮਾ ਨੂੰ ਹਰ ਪੰਜਾਬੀ ਵਧੀਆ ਭੰਗੜਚੀ ਅਤੇ ਚੰਗੇ ਗੀਤਾਂ ਦੇ ਗਾਇਕ ਵਜੋਂ ਲੰਮੇ ਸਮੇਂ ਤੋਂ ਜਾਣਦਾ ਹੈਪਿਛੇ ਜਿਹੇ ਸਰਬਜੀਤ ਚੀਮਾ ਦੀ ਪਲੇਠੀ ਫ਼ਿਲਮ ਪਿੰਡ ਦੀ ਕੁੜੀ ਰਿਲੀਜ਼ ਹੋਈ ਸੀ, ਜਿਸ ਦੀ .....
 
ਅਮਰੀਕਾ ਨੂੰ ਹੋਰ ਗਰਮਜੋਸ਼ੀ ਵਿਖਾਉਣ ਦੀ ਲੋੜ : ਸ਼ਾਹਰੁਖ            
19 ਅਗਸਤ 2009
ਵਾਸ਼ਿੰਗਟਨ: ਅਮਰੀਕਾ ਦੇ ਨੇਵਾਰਕ ਹਵਾਈ ਅੱਡੇ `ਤੇ ਭਾਰਤ ਦੇ ਪ੍ਰਸਿੱਧ ਫਿਲਮ ਅਦਾਕਾਰ ਸ਼ਾਹਰੁਖ਼ ਖ਼ਾਨ ਤੋਂ ਕੀਤੀ ਪੁੱਛਤਾਛ ਦਾ ਜਿਥੇ ਭਾਰਤ ਸਰਕਾਰ ਅਤੇ ਫਿਲਮ ਹਸਤੀਆਂ ਨੇ ਸਖਤ ਨੋਟਿਸ ਲਿਆ ਹੈ.........
 
ਗੁਰਪ੍ਰੀਤ ਘੁੱਗੀ ਤੇ ਕੁਲਜੀਤ ਨੇ ਹੱਸ ਬੱਲੀਏ ਦਾ ਫਾਈਨਲ ਮੁਕਾਬਲਾ ਜਿੱਤਿਆ     
19 ਅਗਸਤ 2009
ਮੁੰਬਈ: ਉੱਘੇ ਪੰਜਾਬੀ ਕਾਮੇਡੀਅਨ ਗੁਰਪ੍ਰੀਤ ਘੁੱਗੀ ਤੇ ਉਨ੍ਹਾਂ ਦੀ ਪਤਨੀ ਕੁਲਜੀਤ ਕੌਰ ਨੇ ਹੱਸ ਬੱਲੀਏ ਪ੍ਰੋਗਰਾਮ ਦੇ ਹੋਏ ਫਾਈਨਲ ਮੁਕਾਬਲੇ ਵਿਚ ਜੇਤੂ ਰਹਿ ਕੇ ਜਿਥੇ ਇਸ ਮੁਕਾਬਲੇ ਦੀ ਪਹਿਲੀ ਜੇਤੂ ਜੋੜੀ ਹੋਣ ਦਾ ਮਾਣ....
 
ਓਕਲੈਂਡ `ਚ ਭੰਗੜੇ ਦਾ ਦੰਗਲ  
12 ਅਗਸਤ 2009
ਲਿਵਰਮੋਰ (ਕੈਲੀਫ਼ੋਰਨੀਆ): ਕੌਮਕਾਸਟ ਕਾਰਪੋਰੇਸ਼ਨ (ਨੈਸਡੈਕ, ਸੀਮਐਮਸੀਐਸਕੇ, ਸੀਐਮਸੀਐਸਏ) ਜੋ ਮਨੋਰੰਜਨ, ਸੂਚਨਾ ਅਤੇ ਸੰਚਾਰ ਮੁਹਈਆ ਕਰਨ ਲਈ ਅਮਰੀਕਾ ਦੀ ਮੋਹਰੀ ਕੰਪਨੀ ਹੈ, ਨੇ ਸੈਨਫ਼ਰਾਂਸਿਸਕੋ ਬੇਅ ਏਰੀਆ...
 
ਸਿੱਖ ਭਾਈਚਾਰੇ ਤੋਂ ਲਿਖਤੀ ਮੁਆਫ਼ੀ ਮੰਗਣ ਉਪਰੰਤ ਫ਼ਿਲਮ ਲਵ ਆਜ ਕਲ੍ਹ ਰਿਲੀਜ਼           
5 ਅਗਸਤ 2009
ਨਵੀਂ ਦਿੱਲੀ: ਆਪਣੀ ਨਵੀਂ ਫ਼ਿਲਮ ਲਵ ਆਜ ਕਲ੍ਹ ਦੇ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਉੱਪਰ ਸਿੱਖ ਭਾਈਚਾਰੇ ਵੱਲੋਂ ਨਾਰਾਜ਼ਗੀ ਪ੍ਰਗਟਾਏ ਜਾਣ `ਤੇ ਫ਼ਿਲਮ ਅਭਿਨੇਤਾ ਸੈਫ ਅਲੀ ਖਾਨ ਨੇ ਸਿੱਖ ਸਮਾਜ ਤੋਂ ਲਿਖਤੀ ਮੁਆਫ਼ੀ ਮੰਗ ਲਈ ਹੈ...
 
ਟੈਲੀਫਿਲਮ ਗੁਰੂ ਮਾਨਯੋ ਗ੍ਰੰਥ         
5 ਅਗਸਤ 2009
ਸੈਕਰਾਮੈਂਟੋ: ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਵੱਲੋਂ ਬਣਾਈ ਜਾ ਰਹੀ ਫਿਲਮ ਗੁਰੂ ਮਾਨਿਯੋ ਗ੍ਰੰਥ ਦੀ ਸ਼ੂਟਿੰਗ ਫੋਲਸਮ ਸ਼ਹਿਰ, ਜੋ ਕਿ ਕੈਲੀਫੋਰਨੀਆ ਦੇ ਰਾਜਧਾਨੀ ਵਾਲੇ ਸੈਕਰਾਮੈਂਟੋ ਦੇ ਨੇੜੇ ਹੈ , ਵਿਖੇ ਬੜੀ...
 
ਲਵ ਆਜ ਕੱਲ੍ਹ ਤੋਂ ਸਿੱਖ ਭਾਈਚਾਰੇ `ਚ ਰੋਸ           
29 ਜੁਲਾਈ 2009
ਭਾਰਤੀ ਫਿਲਮ ਅਦਾਕਾਰ ਸੈਫ ਅਲੀ ਖਾਨ ਨੂੰ ਆਪਣੀ ਪ੍ਰੋਡਕਸ਼ਨ ਦੀ ਪਹਿਲੀ ਫ਼ਿਲਮ ਲਵ ਆਜ ਕੱਲ੍ਹ ਵਿਚ ਸਿੱਖ ਨੌਜਵਾਨ ਦਾ ਕਿਰਦਾਰ ਨਿਭਾਉਣਾ ਮਹਿੰਗਾ ਪੈਂਦਾ ਜਾਪ ਰਿਹਾ ਹੈ ਸਿੱਖ ਭਾਈਚਾਰੇ ਦੇ ਕੁਝ ਲੋਕ ਫ਼ਿਲਮ ਦੇ...
 
ਹੱਸਦੇ ਪੰਜਾਬ ਦੀਆਂ ਤੀਆਂ 8 ਅਗਸਤ ਨੂੰ       
22 ਜੁਲਾਈ 2009
ਡੈਲਸ: ਹੱਸਦਾ ਪੰਜਾਬ ਵਿਚ 8 ਅਗਸਤ ਨੂੰ ਤੀਆਂ ਦਾ ਤਿਓਹਾਰ ਬਹੁਤ ਹੀ ਵਧੀਆ ਤਰੀਕੇ ਨਾਲ ਮੇਲੇ ਦੇ ਰੂਪ ਵਿਚ ਮਨਾਵੇਗਾ ਇਹ ਮੇਲਾ Breckinridge Park,ਜੋ ਕਿ 2600 Brandrd, Richardson, Tx. 75082, LOT-C...
 
ਟੈਲੀਫਿਲਮ ਗੁਰੂ ਮਾਨਯੋ ਗ੍ਰੰਥ  ਦੀ ਯੂਬਾ ਸਿਟੀ ਵਿਖੇ ਸਫ਼ਲ ਸ਼ੂਟਿੰਗ      
22 ਜੁਲਾਈ 2009
ਸੈਕਰਾਮੈਂਟੋ: ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਵੱਲੋਂ ਲਿਖੇ ਬੇਹੱਦ ਸਫ਼ਲ ਰਹੇ ਨਾਟਕ ਗੁਰੂ ਮਾਨਯੋ ਗ੍ਰੰਥ `ਤੇ ਬਣ ਰਹੀ ਟੈਲੀ ਫਿਲਮ, ਜਿਸ ਦਾ ਨਾਮ ਵੀ ਗੁਰੂ ਮਾਨਯੋ ਗ੍ਰੰਥ ਹੀ ਹੈ, ਦੀ ਸ਼ੂਟਿੰਗ...
 
ਤੀਆਂ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ        
15 ਜੁਲਾਈ 2009
ਸੈਕਰਾਮੈਂਟੋ: ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਵਲੋਂ ਕਰਵਾਏ ਜਾਣ ਵਾਲੇ ਤੀਆਂ ਦੇ ਸਾਲਾਨਾ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲੲਅਿਾਂ ਗਈਆਂ ਹਨ ਤੀਆਂ ਦਾ ਇਹ ਹਰਮਨਪਿਆਰਾ ਮੇਲਾ ਇਸ ਸਾਲ 16...
 
ਰਾਜ ਕੁਮਾਰ ਰਿਜ਼ਵੀ ਨਾਲ ਗ਼ਜ਼ਲਾਂ ਦੀ ਸ਼ਾਮ       
15 ਜੁਲਾਈ 2009
ਨਿਊਯਾਰਕ: ਗ਼ਜ਼ਲਾਂ ਅਤੇ ਸੂਫੀ ਗਾਇਕੀ ਸੁਣਨ ਦੇ ਸ਼ੌਕੀਨਾਂ ਨੇ ਮਿਤੀ 07-10-09 ਦਿਨ ਸ਼ਨਿੱਚਰਵਾਰ ਦੀ ਸ਼ਾਮ ਗ਼ਜ਼ਲਾਂ ਅਤੇ ਸੂਫੀ ਗਾਇਕੀ ਮਾਨਣ ਦਾ ਪ੍ਰਬੰਧ ਕੀਤਾ ਬਹੁਤ ਹੀ ਮਸ਼ਹੂਰ ਗਜ਼ਲਗੋ ਰਾਜ ਕੁਮਾਰ ਰਿਜ਼ਵੀ ਨੂੰ...
 
ਕੈਲੀਫੋਰਨੀਆ ਦੇ ਸਿੱਖਾਂ ਵਲੋਂ ਹਿੰਦੀ ਫਿਲਮ ਲਵ ਆਜ ਕੱਲ ਵਿਚੋਂ ਇਤਰਾਜਯੋਗ ਸੀਨ ਕੱਟਣ ਦੀ ਮੰਗ         
15 ਜੁਲਾਈ 2009
ਰਿਵਰਸਾਈਡ: ਕੈਲੀਫੋਰਨੀਆ ਦੇ ਸਿੱਖਾਂ ਦੀ ਜਥੇਬੰਦੀ ਕੁਲੀਸ਼ਨ ਆਫ ਗੁਰਦੁਆਰਾ ਆਫ ਕੈਲੀਫੋਰਨੀਆ ਨੇ ਭਾਰਤੀ ਫਿਲਮ ਸੈਂਸਰ ਬੋਰਡ ਦੀ ਚੇਅਰਪਰਸਨ ਸ਼ਰਮੀਲਾ ਟੈਗੋਰ ਨੂੰ ਇਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ...
 
ਸੈਫ਼ ਅਲੀ ਖ਼ਾਨ ਨੇ ਰਖਿਆ ਸਿੱਖ ਭਾਵਨਾਵਾਂ ਦਾ ਖ਼ਿਆਲ ਫਿਲਮ ਦੇ ਨਿਰਮਾਤਾਵਾਂ ਦਾ ਦਾਅਵਾ      
15 ਜੁਲਾਈ 2009
ਨਵੀਂ ਦਿੱਲੀ: ਜਦ ਸੈਫ਼ ਅਲੀ ਖਾਨ ਨੇ ਲਵ ਆਜ ਕੱਲ੍ਹ ਵਿਚ ਇਕ ਸਿੱਖ ਨੌਜਵਾਨ ਦੀ ਭੂਮਿਕਾ ਨਿਭਾਉਣ ਦਾ ਫੈਸਲਾ ਕੀਤਾ ਤਾਂ ਉਸ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਆਸਥਾ ਦਾ ਪੂਰਾ ਖਿਆਲ ਸੀ ਉਹ ਇਸ ਗੱਲੋਂ...
 
ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦੈ....       
8 ਜੁਲਾਈ 2009
ਸੈਨਹੋਜ਼ੇ: ਸ਼ੁੱਕਰਵਾਰ 3 ਜੁਲਾਈ ਦੀ ਸ਼ਾਮ ਬੇ ਏਰੀਏ ਲਈ ਸੁਰਮਈ ਸ਼ਾਮ ਬਣ ਗਈ ਜਦੋਂ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਮਹਿਤਾ ਇੰਟਰਟੇਨਮੈਂਟ ਦੇ ਦੀਪਕ ਮਹਿਤਾ ਵੱਲੋਂ ਕਰਵਾਏ Meet and Greet King Khan ਦੌਰਾਨ...
 
ਪੰਜਾਬੀ ਸੱਭਿਆਚਾਰ `ਤੇ ਆਧਾਰਤ ਹੈ ਫਿਲਮ ਲੋਹੜੀ ਦੀ ਰਾਤ       
1 ਜੁਲਾਈ 2009
ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਹੋਈ ਇਕ ਸਾਫ਼ ਸੁਥਰੀ ਅਤੇ ਘਰੇਲੂ ਫਿਲਮ ਲੋਹੜੀ ਦੀ ਰਾਤ ਪਿਛਲੇ ਦਿਨੀ ਸੈਨਹੋਜ਼ੇ ਦੇ ਪੰਜਾਬੀ ਮੇਲੇ ਦੌਰਾਨ ਰਿਲੀਜ਼ ਕਰ ਦਿੱਤੀ ਗਈ ਹੈ ਫਿਲਮ ਦੇ ਨਿਰਮਾਤਾ ਰਾਮਾ ਵੀਡੀਓ ਹਨ ਅਤੇ.....
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas