|
ਭਾਰਤ
ਦੇ
ਪਿਛਲੇ ਅੰਕ
>> |
|
|
ਹਿੰਦੂ ਅੱਤਵਾਦ ਦੀ ਮੁੜ
ਤੋਂ
ਜਾਂਚ ਨਾਲ ਆਰਐਸਐਸ ਦੀ
ਨੀਂਦ
ਉੱਡੀ
14
ਜੁਲਾਈ
2010
ਹਿੰਦੂ
ਅੱਤਵਾਦੀਆਂ ਦੇ ਕਈ ਬੰਬ ਧਮਾਕਿਆਂ ਨਾਲ ਸਬੰਧਾਂ
ਦੀ
ਤਾਜ਼ਾ
ਜਾਂਚ
ਸ਼ੁਰੂ
ਹੋਣ
ਦੀਆਂ ਖ਼ਬਰਾਂ
ਨਾਲ
ਰਾਸ਼ਟਰੀ
ਸਵੈਮ
ਸੇਵਕ
(ਆਰਐਸਐਸ) ਦੀ ਨੀਂਦ ਹਰਾਮ ਹੋ ਗਈ ਹੈ।
ਇਸ
ਵਾਰੀ
2007
ਵਿਚ ਹੈਦਰਾਬਾਦ
... |
|
|
ਦੁਨੀਆ
ਦਾ ਸਭ ਤੋਂ ਵੱਡਾ ਛੇਵਾਂ ਹਵਾਈ ਟਰਮੀਨਲ ਦਿੱਲੀ
`ਚ
7
ਜੁਲਾਈ
2010
ਦਿੱਲੀ ਏਅਰਪੋਰਟ ਦਾ
ਹੁਣ
ਸਾਲਾਨਾ ਲਗਭਗ ਸਾਢੇ
ਤਿੰਨ ਕਰੋੜ ਤੋਂ ਵੱਧ ਮੁਸਾਫ਼ਰ ਫਾਇਦਾ ਲੈ ਸਕਦੇ ਹਨ।
ਏਅਰਪੋਰਟ
ਦੇ
ਤੀਸਰੇ ਟਰਮੀਨਲ ਦੇ ਸ਼ੁਰੂ
ਹੋਣ
ਨਾਲ ਇਹ ਮੁਮਕਿਨ ਹੋ ਜਾਵੇਗਾ... |
|
|
ਭੋਪਾਲ ਗੈਸ
ਦੁਖਾਂਤ ਦੇ ਪੀੜਤਾਂ ਲਈ
1300
ਕਰੋੜ
ਦੇ
ਪੈਕੇਜ ਦੀ
ਸਿਫਾਰਸ਼,
ਫਿਰ
ਖੁਲ੍ਹੇਗਾ ਕੇਸ
23
ਜੂਨ 2010
ਭੋਪਾਲ
ਗੈਂਸ
ਕਾਂਡ ਮਾਮਲੇ
`ਤੇ
ਚਰਚਾ ਕਰਨ ਲਈ ਬਣਾਏ ਮੰਤਰੀਆਂ ਦੇ ਸਮੂਹ ਨੇ
ਪ੍ਰਧਾਨ
ਮੰਤਰੀ ਮਨਮੋਹਨ
ਸਿੰਘ
ਨੂੰ ਭੁਪਾਲ ਗੈਸ ਦੁਖਾਂਤ
ਬਾਰੇ
ਸੌਂਪੀ
ਰਿਪੋਰਟ
ਵਿਚ ਇਸ ਦੁਖਾਂਤ ਵਿਚ
ਮਾਰੇ
ਗਏ
ਵਿਅਕਤੀਆਂ
ਦੇ
ਵਾਰਸਾਂ... |
|
|
ਇੱਜ਼ਤ ਖ਼ਾਤਰ ਹੁੰਦੇ ਕਤਲਾਂ
`ਤੇ
ਸੁਪਰੀਮ ਕੋਰਟ ਹੋਈ ਸਖ਼ਤ
23
ਜੂਨ 2010
ਭਾਰਤ
ਦੀ
ਸੁਪਰੀਮ
ਕੋਰਟ
ਨੇ
ਇਕ
ਜਨਹਿੱਤ ਪਟੀਸ਼ਨ
`ਤੇ
ਸੁਣਵਾਈ ਕਰਦੇ
ਸਮੇਂ
ਕੇਂਦਰ
ਸਰਕਾਰ ਅਤੇ 8
ਰਾਜਾਂ
ਨੂੰ
ਨੋਟਿਸ ਜਾਰੀ ਕੀਤੇ ਹਨ।
ਪਟੀਸ਼ਨ
ਵਿਚ ਮੰਗ
ਕੀਤੀ
ਗਈ ਕਿ ਕੇਂਦਰ ਸਰਕਾਰ ਨੌਜਵਾਨ
ਜੋੜਿਆਂ... |
|
|
ਪਰਵਾਸੀ ਭਾਰਤੀਆਂ
ਨੂੰ
ਵੋਟ
ਦਾ ਹੱਕ ਮਿਲਣ ਦੇ
ਆਸਾਰ ਬਣੇ
16
ਜੂਨ 2010
ਲੱਖਾਂ
ਪਰਵਾਸੀ ਭਾਰਤੀਆਂ ਦੀ ਅਪਣੀ ਜਨਮ ਭੂਮੀਂ ਭਾਰਤ ਵਿਚ ਵੋਟ ਪਾਉਣ ਦੇ ਹੱਕ ਦੀ
ਲੰਮੇ
ਸਮੇਂ
ਤੋਂ ਲਟਕਦੀ ਆ ਰਹੀ ਮੰਗ
ਪੂਰੀ
ਹੋਣ ਦੇ ਆਸਾਰ ਬਣਨ ਲੱਗੇ ਹਨ।
ਭਾਰਤ
ਸਰਕਾਰ ਦੇ ਮੰਤਰੀ ਸਮੂਹ
(ਜੀਓਐਮ)
ਨੇ ਇਸ.. |
|
|
ਸਿੱਖ
ਵਿਰੋਧੀ
ਦੰਗਿਆਂ ਦੇ ਮਾਮਲੇ
ਚ 27 ਮੁਲਜ਼ਮ ਬਰੀ
9
ਜੂਨ 2010
ਇਕ
ਅਦਾਲਤ ਨੇ 1984
ਵਿਚ
ਹੋਈ ਸਿੱਖ
ਵਿਰੋਧੀ
ਦੰਗਿਆਂ ਵਿਚ
ਸ਼ਾਮਲ
27 ਮੁਲਜ਼ਮਾਂ
ਨੂੰ
ਗਵਾਹਾਂ
ਦੀ ਘਾਟ
ਕਾਰਨ ਬਰੀ ਕਰ ਦਿੱਤਾ ਹੈ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੰਦ
ਕਿਸ਼ੋਰ
ਸ਼ਰਮਾ ਨੇ
31
ਮਈ
ਨੂੰ
ਨਾਮਜ਼ਦ... |
|
|
ਗੋਲੀ
ਸ਼੍ਰੀ
ਸ਼੍ਰੀ
ਰਵੀ ਸ਼ੰਕਰ ਤੇ ਨਹੀਂ,
ਅਵਾਰਾ
ਕੁੱਤਿਆਂ
ਤੇ ਚਲਾਈ
ਗਈ ਸੀ
9
ਜੂਨ 2010
ਕਰਨਾਟਕ
ਪੁਲਿਸ ਨੇ ਬੀਤੇ ਦਿਨੀਂ
ਰੂਹਾਨੀ
ਗੁਰੂ ਸ਼੍ਰੀ
ਸ਼੍ਰੀ
ਰਵੀ
ਸੰਕਰ
ਦੇ ਕਾਫਲੇ ੱਤੇ ਹੋਈ ਫਾਇਰਿੰਗ ਦੇ ਸ਼ੱਕ ਤੋਂ ਪਰਦਾ ਹਟਾਉਂਦੇ ਹੋਏ ਸਾਰੇ ਖਦਸ਼ਿਆਂ ਤੇ
ਝਗੜਿਆਂ
ਨੂੰ
ਖਤਮ ਕਰ
ਦਿੱਤਾ
ਹੈ.. |
|
|
ਸ਼ਿਵਰਾਜ
ਪਾਟਿਲ
ਦੇ ਕਹਿਣ ਤੇ ਲਟਕੀ ਸੀ ਅਫ਼ਜ਼ਲ ਗੁਰੂ
ਦੀ
ਫਾਈਲ
9
ਜੂਨ 2010
ਦਿੱਲੀ
ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ
ਨੇ
ਇਸ ਗੱਲ
ਵੱਲ ਇਸ਼ਾਰਾ ਕੀਤਾ ਕਿ ਸਾਬਕਾ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਉਨ੍ਹਾਂ
ਦੀ
ਸਰਕਾਰ ਨੂੰ ਪਾਰਲੀਮੈਂਟ ੱਤੇ ਹਮਲਾ ਕਰਨ ਦੇ
ਦੋਸ਼ੀ
ਅਫਜ਼ਲ ਗੁਰੂ
ਦੀ
ਫਾਂਸੀ... |
|
|
ਮਾੜੇ ਆਚਰਨ
ਦੇ
ਮਾਮਲੇ ਚ
ਲੈਫਟੀਨੈਂਟ ਜਨਰਲ ਨੂੰ
ਦੇਣਾ
ਪਿਆ
ਅਸਤੀਫ਼ਾ
9
ਜੂਨ 2010
ਅਪਣੇ
ਜੂਨੀਅਰ
ਅਧਿਕਾਰੀ ਦੀ ਪਤਨੀ ਵਲੋਂ
ਲਾਏ
ਸਰੀਰਕ ਸ਼ੋਸ਼ਣ ਦੇ ਦੋਸ਼ਾਂ
ਵਿਚ
ਘਿਰੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ ਲੈਫਟੀਨੈਂਟ ਜਨਰਲ ਏ. ਕੇ.
ਨੰਦਾ
ਨੂੰ
ਆਖ਼ਿਰ
ਅਸਤੀਫ਼ਾ
ਦੇਣਾ
ਪਿਆ।... |
|
|
ਕੇਪੀਐਸ ਗਿੱਲ ਨੂੰ
ਹਾਕੀ
ਫੈਡਰੇਸ਼ਨ
`ਚੋਂ
ਕੱਢਣ ਦਾ
ਫੈਸਲਾ ਅਦਾਲਤ ਵਲੋਂ ਰੱਦ
26
ਮਈ 2010
ਦਿੱਲੀ
ਹਾਈਕੋਰਟ ਨੇ ਇਕ ਅਹਿਮ
ਫ਼ੈਸਲੇ ਵਿਚ ਭਾਰਤ ਸਰਕਾਰ ਦੇ ਉਸ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਜਿਸ ਤਹਿਤ
2008
ਵਿਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ
ਕੇਪੀਐਸ ਗਿੱਲ ਦੀ |
|
|
ਪੰਜਾਬ ਪੁਲਿਸ ਤੋਂ ਬਾਅਦ ਬੀਐਸਐਫ ਦਾ ਚਿਹਰਾ
ਵੀ ਬੇਨਕਾਬ ਹੋਇਆ
26
ਮਈ 2010
ਮਨੁੱਖੀ ਅਧਿਕਾਰਾਂ
ਦੀ ਉਲੰਘਣਾ ਅਤੇ ਝੂਠੇ ਪੁਲਿਸ ਮੁਕਾਬਲਿਆਂ ਕਾਰਨ ਪੰਜਾਬ ਪੁਲਿਸ ਦੇ ਬਦਨਾਮ ਹੋਣ
ਤੋਂ
ਬਾਅਦ ਭਾਰਤ ਦੀ ਪ੍ਰਮੁੱਖ ਬਾਰਡਰ ਸਕਿਉਰਿਟੀ ਫੋਰਸ (ਬੀਐਸਐਫ) ਨੂੰ
ਕੈਨੇਡਾ
|
|
|
ਏਅਰ
ਇੰਡੀਆ ਦਾ ਦੁਬਈ ਤੋਂ ਆ ਰਿਹਾ ਜਹਾਜ ਮੰਗਲੌਰ
`ਚ
ਹਾਦਸਾ ਗ੍ਰਸਤ,
158
ਮਰੇ,
ਅੱਠ ਖੁਸ਼ਕਿਸਮਤ ਸਵਾਰ ਬਚੇ
26
ਮਈ 2010
ਪਿਛਲੇ
48
ਸਾਲਾਂ
ਦੇ ਭਾਰਤ ਦੇ ਤੀਸਰੇ ਸਭ ਤੋਂ ਭਿਆਨਕ ਹਵਾਈ
ਹਾਦਸੇ
ਨੇ
158
ਲੋਕਾਂ
ਦੀ ਜਾਨ ਲੈ ਲਈ।
ਕਰਨਾਟਕ
ਸੂਬੇ
`ਚ
ਪਹਾੜੀ
`ਤੇ
ਬਣੇ ਮੰਗਲੌਰ ਦੇ ਬਾਜਪੇ ਹਵਾਈ ਅੱਡੇ
`ਤੇ
ਸ਼ਨਿੱਚਰਵਾਰ... |
|
|
ਸਰਕਾਰ ਦੇ 6 ਸਾਲ ਪੂਰੇ ਹੋਣ
`ਤੇ
ਪੱਤਰਕਾਰਾਂ ਦੇ ਰੂਬਰੂ ਹੋਏ ਡਾ.
ਮਨਮੋਹਨ ਸਿੰਘ
26
ਮਈ 2010
ਭਾਰਤ ਦੇ
ਪ੍ਰਧਾਨ ਮੰਤਰੀ ਡਾ. ਮਨਮੋਹਨ
ਸਿੰਘ ਨੇ ਸਾਫ ਸ਼ਬਦਾਂ ਵਿਚ
ਕਿਹਾ
ਹੈ ਕਿ ਉਨ੍ਹਾਂ ਨੂੰ ਜੋ ਕੰਮ ਸੌਂਪਿਆ
ਗਿਆ
ਹੈ,
ਉਹ
ਹਾਲੇ
ਅਧੂਰਾ ਹੈ।
ਇਸ ਲਈ ਉਹ ਅਜੇ ਰਿਟਾਇਰਮੈਂਟ ਨਹੀਂ ਲੈਣਗੇ।... |
|
|
ਕਰਨਾਟਕ
`ਚ ਹਵਾਈ
ਜਹਾਜ ਹਾਦਸਾ,
160 ਮਰੇ,
6
ਜਿਉਂਦੇ ਬਚੇ
19
ਮਈ 2010
ਦੁਬਈ
ਤੋਂ
ਮੰਗਲੌਰ ਆ
ਰਿਹਾ ਏਅਰ ਇੰਡੀਆ ਦਾ ਇਕ ਯਾਤਰੀ
ਜਹਾਜ਼ ਸ਼ਨਿਚਰਵਾਰ ਤੜਕੇ ਮੰਗਲੌਰ ਦੇ ਹਵਾਈ ਅੱਡੇ
`ਤੇ
ਦੁਰਘਟਨਾਗ੍ਰਸਤ ਹੋ ਗਿਆ।... |
|
|
ਭਾਰਤ ਦੇ ਸਾਬਕਾ
ਉਪ-ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਚੱਲ ਵਸੇ
19
ਮਈ 2010
ਭਾਰਤ
ਦੇ
ਸਾਬਕਾ
ਉੱਪ-ਰਾਸ਼ਟਰਪਤੀ ਅਤੇ ਰਾਜਸਥਾਨ ਦੇ
3
ਵਾਰ
ਮੁੱਖ
ਮੰਤਰੀ
ਰਹੇ ਭਾਜਪਾ ਦੇ ਸੀਨੀਅਰ ਆਗੂ
ਭੈਰੋਂ
ਸਿੰਘ
ਸ਼ੇਖਾਵਤ
ਜੈਪੁਰ
ਦੇ ਸਵਾਈ ਮਾਨ ਸਿੰਘ ਹਸਪਤਾਲ ਵਿਚ ਅਕਾਲ ਚਲਾਣਾ... |
|
|
ਹਿੰਦੂ
ਪ੍ਰਚਾਰਕ ਸਾਧ
ਨਿਤਿਆਨੰਦ ਹਿਮਾਚਲ
`ਚ
ਦਬੋਚਿਆ
28
ਅਪ੍ਰੈਲ
2010
ਸੋਲਨ:
ਸੈਕਸ
ਸਕੈਂਡਲ ਵਿਚ ਚਰਚਾ ਦਾ ਵਿਸ਼ਾ
ਬਣੇ
ਹਿੰਦੂ ਧਰਮ ਪ੍ਰਚਾਰਕ ਸੁਆਮੀ ਨਿਤਿਆਨੰਦ
ਨੂੰ
ਅਪਣੇ ਚਾਰ ਹੋਰ ਸਾਥੀਆਂ ਸਮੇਤ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਪਿੰਡ ਮਮਲਿਗ
ਵਿਚੋਂ
ਕਰਨਾਟਕ ਸੂਬੇ ਦੀ... |
|
|
ਪਰਵਾਸੀ ਭਾਰਤੀਆਂ ਨੂੰ ਵੋਟ ਦੇ ਅਧਿਕਾਰ
`ਤੇ ਚਰਚਾ ਜਾਰੀ
28
ਅਪ੍ਰੈਲ
2010
ਨਵੀਂ
ਦਿੱਲੀ:
ਭਾਰਤ
ਸਰਕਾਰ ਪਰਵਾਸੀ ਭਾਰਤੀਆਂ ਨੂੰ ਵੋਟ
ਦਾ
ਹੱਕ
ਦੇਣ ਲਈ ਸਹਿਮਤ ਹੈ,
ਪਰ
ਦੂਸਰੇ ਪਾਸੇ ਭਾਰਤ ਦਾ ਚੋਣ ਕਮਿਸ਼ਨ ਤਕਨੀਕੀ
ਅੜਚਣਾਂ
ਕਰਕੇ
ਇਸ ਤੋਂ
ਪੈਰ ਪਿਛਾਂਹ ਖਿੱਚ ਰਿਹਾ ਹੈ।
ਵਿਦੇਸ਼
ਮਾਮਲਿਆਂ ਬਾਰੇ... |
|
|
ਬਨੂੜ ਦੇ ਗਿਆਨ ਸਾਗਰ ਮੈਡੀਕਲ ਕਾਲਜ ਨੂੰ
ਮਾਨਤਾ ਦੇਣ ਲਈ 2
ਕਰੋੜ
ਰੁਪਏ ਦੀ
ਰਿਸ਼ਵਤ!
28
ਅਪ੍ਰੈਲ
2010
ਨਵੀਂ
ਦਿੱਲੀ:
ਸੀਬੀਆਈ
ਨੇ ਭਾਰਤੀ ਮੈਡੀਕਲ ਕੌਂਸਲ (ਐਮਸੀਆਈ) ਦੇ ਚੇਅਰਮੈਨ ਕੇਤਨ ਦਿਸਾਈ ਅਤੇ ਦੋ ਹੋਰ
ਵਿਅਕਤੀਆਂ
ਨੂੰ
ਪੰਜਾਬ
ਦੇ ਬਨੂੜ ਇਲਾਕੇ
`ਚ
ਸਥਿਤ ਗਿਆਨ ਸਾਗਰ
ਮੈਡੀਕਲ
ਕਾਲਜ ਨੂੰ ਮਾਨਤਾ ਦੇਣ ਲਈ... |
|
|
ਮਨੋਹਰ
ਸਿੰਘ
ਗਿੱਲ,
ਸੁਖਦੇਵ
ਢੀਂਡਸਾ,
ਅਵਿਨਾਸ਼ ਖੰਨਾ ਤੇ ਅਸ਼ਵਨੀ ਕੁਮਾਰ ਨੇ ਪੰਜਾਬੀ ਭਾਸ਼ਾ
`ਚ
ਲਿਆ ਹਲਫ਼
21
ਅਪ੍ਰੈਲ
2010
ਨਵੀਂ
ਦਿੱਲੀ:
ਭਾਰਤ
ਦੀ
ਪਾਰਲੀਮੈਂਟ ਦੇ ਉਪਰਲੇ ਸਦਨ ਰਾਜ ਸਭਾ ਵਿਚ ਉਸ ਸਮੇਂ
ਪੰਜਾਬੀ
ਭਾਸ਼ਾ ਦਾ ਬੋਲਬਾਲਾ
ਰਿਹਾ,
ਜਦੋਂ
ਪੰਜਾਬ ਤੋਂ ਚੁਣ ਕੇ ਗਏ ਨਵੇਂ ਮੈਂਬਰਾਂ ਸੁਖਦੇਵ
ਸਿੰਘ
ਢੀਂਡਸਾ,
ਅਵਿਨਾਸ਼
ਰਾਏ
ਖੰਨਾ,
ਮਨੋਹਰ
ਸਿੰਘ
ਗਿੱਲ... |
|
|
ਸੁਪਰੀਮ
ਕੋਰਟ ਨੇ
ਜੈਸਿਕਾ
ਦੇ ਹਤਿਆਰੇ ਦੀ ਸ਼ਜਾ ਬਰਕਰਾਰ ਰੱਖੀ
21
ਅਪ੍ਰੈਲ
2010
ਨਵੀਂ
ਦਿੱਲੀ:
ਸੁਪਰੀਮ
ਕੋਰਟ ਨੇ ਸੀਨੀਅਰ
ਕਾਂਗਰਸ
ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੇ ਪੁੱਤਰ ਮਨੂ ਸ਼ਰਮਾ ਨੂੰ ਮਾਡਲ
ਜੈਸਿਕਾ ਲਾਲ ਦੇ ਕਤਲ ਦੇ ਮਾਮਲੇ ਵਿਚ ਦਿੱਲੀ ਹਾਈ
ਕੋਰਟ
ਵਲੋਂ ਦਿੱਤੀ ਗਈ ਉਮਰ ਕੈਦ... |
|
|
ਕ੍ਰਿਕਟ
ਆਈਪੀਐਲ ਦੀ ਕੋਚੀ ਟੀਮ ਵਿਚਲੀ
ਹਿੱਸੇਦਾਰੀ ਦਾ ਮਾਮਲਾ
21
ਅਪ੍ਰੈਲ
2010
ਨਵੀਂ
ਦਿੱਲੀ:
‘ਟਵਿੱਟਰ’
ਉੱਤੇ
ਅਪਣੀਆਂ
ਟਿੱਪਣੀਆਂ ਕਾਰਨ ਅਕਸਰ
ਵਿਵਾਦਾਂ ਵਿਚ ਰਹੇ ਭਾਰਤ ਦੇ
ਵਿਦੇਸ਼
ਰਾਜ ਮੰਤਰੀ ਸ਼ਸ਼ੀ ਥਰੂਰ ਨੂੰ ਆਖਰ ਅਪਣਾ ਅਹੁਦਾ ਗਵਾਉਣਾ
ਪਿਆ।
ਇਸ ਵਾਰ
ਉਹ
ਕ੍ਰਿਕਟ
ਦੀ ਇੰਡੀਅਨ ਪ੍ਰੀਮੀਅਰ... |
|
|
‘ਸੱਜਣ
ਕੁਮਾਰ ਵਿਰੁਧ ਚਾਰਜਸ਼ੀਟ
ਪੁਲਿਸ
ਨੇ ਦਬਾ
ਲਈ ਸੀ’
21
ਅਪ੍ਰੈਲ
2010
ਨਵੀਂ
ਦਿੱਲੀ:
1984
ਦੌਰਾਨ
ਦਿੱਲੀ
ਵਿਚ
ਹੋਏ ਸਿੱਖ
ਵਿਰੋਧੀ
ਦੰਗਿਆਂ
`ਚ
ਸ਼ਮੂਲੀਅਤ ਸਬੰਧੀ
ਕਾਂਗਰਸ
ਆਗੂ ਸੱਜਣ ਕੁਮਾਰ ਖਿਲਾਫ਼ ਸਬੂਤਾਂ
ਦੇ
ਆਧਾਰ
`ਤੇ
ਇਕ ਚਾਰਜਸ਼ੀਟ 1992
ਵਿਚ
ਤਿਆਰ
ਕੀਤੀ ਗਈ ਸੀ ਪਰ ਇਸ ਨੂੰ... |
|
|
‘ਸੱਜਣ
ਕੁਮਾਰ ਵਿਰੁਧ ਚਾਰਜਸ਼ੀਟ
ਪੁਲਿਸ
ਨੇ ਦਬਾ
ਲਈ ਸੀ’
21
ਅਪ੍ਰੈਲ
2010
ਨਵੀਂ
ਦਿੱਲੀ:
1984
ਦੌਰਾਨ
ਦਿੱਲੀ
ਵਿਚ
ਹੋਏ ਸਿੱਖ
ਵਿਰੋਧੀ
ਦੰਗਿਆਂ
`ਚ
ਸ਼ਮੂਲੀਅਤ ਸਬੰਧੀ
ਕਾਂਗਰਸ
ਆਗੂ ਸੱਜਣ ਕੁਮਾਰ ਖਿਲਾਫ਼ ਸਬੂਤਾਂ
ਦੇ
ਆਧਾਰ
`ਤੇ
ਇਕ ਚਾਰਜਸ਼ੀਟ 1992
ਵਿਚ
ਤਿਆਰ
ਕੀਤੀ ਗਈ ਸੀ ਪਰ ਇਸ ਨੂੰ... |
|
|
ਭਗਤ
ਸਿੰਘ ਵਿਰੁਧ ਚੱਲੇ ਮੁਕੱਦਮੇ ਦਾ ਰਿਕਾਰਡ ਹਰਿਦੁਆਰ ਪਹੁੰਚਿਆ
14
ਅਪ੍ਰੈਲ
2010
ਹਰਿਦੁਆਰ:
80
ਵਰ੍ਹੇ
ਪਹਿਲਾਂ ਸ਼ਹੀਦ ਭਗਤ ਸਿੰਘ ਵਿਰੁੱਧ ਫ਼ਰੰਗੀ ਸਰਕਾਰ ਵਲੋਂ
ਚਲਾਏ
ਗਏ ਅਦਾਲਤੀ ਮੁਕੱਦਮੇਂ
ਦੀ
ਕਾਪੀ
ਪਾਕਿਸਤਾਨ
ਤੋਂ
ਹਰਿਦੁਆਰ
ਲਿਆਂਦੀ
ਗਈ ਹੈ।
ਗੁਰੂਕੁਲ ਕਾਂਗੜੀ ਯੂਨੀਵਰਸਿਟੀ ਦੇ ਵਾਈਸ
ਚਾਂਸਲਰ... |
|
|
ਪ੍ਰਧਾਨ
ਮੰਤਰੀ ਵਲੋਂ
ਅਪਣੇ
ਜੀਜੇ ਨੂੰ ‘ਬਚਾਉਣ’
ਤੋਂ
ਕੋਰੀ ਨਾਂਹ
14
ਅਪ੍ਰੈਲ
2010
ਨਵੀਂ
ਦਿੱਲੀ:
ਦੁਨੀਆਂ
ਭਰ ਵਿੱਚ ਆਪਣੀ
ਬੇਦਾਗ਼
ਸ਼ਖਸੀਅਤ ਵਜੋਂ ਖਾਸ
ਮੁਕਾਮ
ਬਣਾਉਣ ਵਾਲੇ
ਪ੍ਰਧਾਨ
ਮੰਤਰੀ ਡਾ. ਮਨਮੋਹਨ ਸਿੰਘ ਨੇ ਇਕ ਵਾਰ ਫਿਰ ਈਮਾਨਦਾਰੀ ਦਾ ਸਬੂਤ ਦਿੰਦਿਆਂ
ਐਲਾਨ
ਕੀਤਾ
ਕਿ
ਚੌਲਾਂ
ਦੇ ਘਪਲੇ ਵਿੱਚ... |
|
|
‘ਸ਼੍ਰੋਮਣੀ
ਕਮੇਟੀ
`ਤੇ
ਕਾਬਜ਼ ਬਾਦਲ ਧਿਰ
ਨੂੰ
ਹਟਾਉਣ ਦਾ ਸੱਦਾ’
14
ਅਪ੍ਰੈਲ
2010
ਨਵੀਂ
ਦਿੱਲੀ:
ਦਿੱਲੀ
ਦੇ ਗੁਰਦੁਆਰਾ ਰਕਾਬ ਗੰਜ ਵਿਚ ਹੋਈ ਦੋ ਰੋਜਾ ਵਿਸ਼ਵ
ਸਿੱਖ
ਕਨਵੈਨਸ਼ਨ ਦੌਰਾਨ ਦੁਨੀਆਂ ਦੇ ਵੱਖ ਵੱਖ ਹਿੱਸਿਆਂ
ਤੋਂ ਆਏ
ਡੈਲੀਗੇਟ ਅਤੇ ਵਿਦਵਾਨਾਂ ਨੇ ਜਿੱਥੇ ਸਿੱਖ ਪੰਥ ਨੂੰ ਦਰਪੇਸ਼ ਸਮੱਸਿਆਂ ਬਾਰੇ... |
|
|
ਸੀਬੀਆਈ
ਨੇ ਗਵਾਹ ਜਸਬੀਰ
ਸਿੰਘ
ਨੂੰ ਇਸ਼ਤਿਹਾਰੀ ਮੁਜਰਮ ਦਸਿਆ
7
ਅਪ੍ਰੈਲ
2010
ਨਵੀ
ਦਿੱਲੀ:
ਸੀਬੀਆਈ
ਨੇ ਦਿੱਲੀ ਦੀ ਇਕ ਅਦਾਲਤ ਨੂੰ ਦਸਿਆ ਕਿ
1984
ਦੇ
ਸਿੱਖ ਕਤਲੇਆਮ ਦਾ ਗਵਾਹ ਜਸਬੀਰ ਸਿੰਘ ਇਸ਼ਤਿਹਾਰੀ ਮੁਜਰਮ ਹੈ ਅਤੇ
ਗ਼ੈਰ
ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਿਹਾ ਹੈ।
ਕਾਂਗਰਸ... |
|
|
ਨਿੱਤਿਆਨੰਦ ਵਿਰੁੱਧ ਅਮਰੀਕਾ
`ਚ
ਵੀ ਮਾਮਲਾ ਦਰਜ
7
ਅਪ੍ਰੈਲ
2010
ਨਵੀਂ
ਦਿੱਲੀ:
ਸੈਕਸ
ਰੈਕਟ ਚਲਾਉਣ ਦੇ ਦੋਸ਼ ਹੇਠ ਕਾਬੂ ਸਵਾਮੀ ਨਿੱਤਿਆਨੰਦ ਦੀਆਂ ਮੁਸ਼ਕਲਾਂ
ਹੋਰ ਵਧ
ਗਈਆਂ
ਹਨ।
ਹੁਣ
ਅਮਰੀਕਾ ਦੀ ਇਕ ਅਦਾਲਤ ਵਿਚ ਵੀ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਸੂਤਰਾਂ ਨੇ... |
|
|
ਸਾਰੇ ਬੱਚਿਆਂ
ਨੂੰ
ਮਿਲਿਆ ਸਿੱਖਿਆ ਦਾ ਅਧਿਕਾਰ
7
ਅਪ੍ਰੈਲ
2010
ਨਵੀਂ
ਦਿੱਲੀ,
1
ਅਪ੍ਰੈਲ
(ਏਜੰਸੀਆਂ
ਰਾਹੀਂ)-
ਪ੍ਰਧਾਨ
ਮੰਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਹੈ ਸਿੱਖਿਆ ਹਰ ਬੱਚੇ ਦਾ ਮੌਲਿਕ ਅਧਿਕਾਰ ਹੈ
ਅਤੇ
ਹੁਣ
ਬਿਨਾਂ
ਕਿਸੇ
ਪੱਖਪਾਤ
ਦੇ ਸਾਰਿਆਂ
ਨੂੰ
ਸਿੱਖਿਆ
ਮਿਲੇਗੀ।
ਸਿੱਖਿਆ
ਅਧਿਕਾਰ... |
|
|
ਸੱਜਣ ਕੁਮਾਰ ਦਾ
ਮੁਕੱਦਮਾ ਸੈਸ਼ਨ ਕੋਰਟ
`ਚ
ਤਬਦੀਲ
7
ਅਪ੍ਰੈਲ
2010
ਨਵੀਂ
ਦਿੱਲੀ,
1
ਅਪ੍ਰੈਲ
(ਭਾਠੂਆਂ/ਏਜੰਸੀਆਂ)-ਦਿੱਲੀ ਦੀ ਇਕ ਅਦਾਲਤ ਨੇ
1984 `ਚ
ਹੋਏ ਸਿੱਖ ਕਤਲੇਆਮ
`ਚ
ਸ਼ਾਮਿਲ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਉਸ ਦੇ ਇਕ ਸਾਥੀ ਵੱਲੋਂ ਇਨ੍ਹਾਂ ਦੰਗਿਆਂ
ਨਾਲ
ਸੰਬੰਧਿਤ
ਮੁਕੱਦਮਿਆਂ...
|
|
|
ਭਾਰਤ
`ਚ
ਸਭ ਤੋਂ ਵੱਡੇ ਨਕਸਲੀ ਹਮਲੇ ਵਿਚ
76
ਸੈਨਿਕ ਮਰੇ
7
ਅਪ੍ਰੈਲ
2010
ਦੰਤੇਵਾੜਾ(ਛੱਤੀਸਗੜ੍ਹ):
ਛੱਤੀਸਗੜ੍ਹ ਦੇ ਦੰਤੇਵਾੜਾ
ਇਲਾਕੇ ਵਿਚ ਨਕਸਲੀਆਂ ਨੇ ਹੁਣ
ਤੱਕ
ਦਾ ਸਭ ਤੋਂ ਵੱਡਾ ਹਮਲਾ
ਕੀਤਾ ਹੈ।
ਕੇਂਦਰੀ ਰਿਜ਼ਰਵ ਪੁਲਿਸ ਬਲ
(ਸੀਆਰਪੀਐਫ)
ਦੇ ਜਵਾਨਾਂ
ਉੱਤੇ
ਨਕਸਲੀ
ਲੜਾਕੇ
ਕਹਿਰ ਬਣਕੇ... |
|
|
ਕਾਲੀ
ਸੂਚੀ
ਵਿਚੋਂ ਪਰਵਾਸੀ ਸਿੱਖਾਂ ਦੇ
ਨਾਂ
ਹਟਾਏ ਜਾਣ
ਦੀ
ਉਮੀਦ ਜਾਗੀ
31
ਮਾਰਚ
2010
ਭਾਰਤ
ਸਰਕਾਰ ਵਲੋਂ ਤਿਆਰ ਕੀਤੀ ਗਈ ਕਾਲੀ ਸੂਚੀ ਵਿਚੋਂ ਨਿਰਦੋਸ਼ ਸਿੱਖਾਂ ਦੇ ਨਾਂ ਹਟਾਏ
ਜਾਣ ਦੇ ਮਾਮਲੇ
`ਤੇ
ਛੇਤੀ ਹੀ ਹਾਂ
ਪੱਖੀ
ਫੈਸਲਾ ਲਏ ਜਾਣ ਦੀ ਸੰਭਾਵਨਾ ਬਣ ਗਈ ਹੈ।
ਪੰਜਾਬ
ਦੇ ਸਿਆਸੀ ਦਲਾਂ ਅਤੇ ਪਰਵਾਸੀ ਸਿੱਖ... |
|
|
ਹਾਕੀ
:
ਭਾਰਤ
ਵਿਸ਼ਵ ਦਰਜੇਬੰਦੀ
`ਚ
9ਵੇਂ
ਸਥਾਨ
`ਤੇ
ਪੁੱਜਾ
24
ਮਾਰਚ
2010
ਵਿਸ਼ਵ ਕੱਪ
`ਚ
8ਵੇਂ ਸਥਾਨ
`ਤੇ
ਰਹਿਣ ਕਾਰਨਭਾਰਤ ਅੰਤਰ-ਰਾਸ਼ਟਰੀ
ਹਾਕੀ
ਫੈਡਰੇਸ਼ਨ ਦੀ ਵਿਸ਼ਵ ਪੁਰਸ਼ ਦਰਜੇਬੰਦੀ
`ਚ
9ਵੇਂ ਸਥਾਨ
`ਤੇ
ਪੁੱਜ
ਗਿਆ
ਹੈ।
ਭਾਰਤ ਵਿਸ਼ਵ ਕੱਪ ਸ਼ੁਰੂ ਹੋਣ ਤੋਂ
ਪਹਿਲਾਂ
12ਵੇਂ
ਸਥਾਨ
`ਤੇ
ਸੀ,... |
|
|
ਛੱਤੀਸਿੰਘਪੁਰਾ
ਸਿੱਖ
ਕਤਲੇਆਮ
ਮਾਮਲੇ ਦੀ ਮੁੜ ਜਾਂਚ ਕਰਨ ਲਈ ਦਬਾਅ ਵਧਿਆ
24
ਮਾਰਚ
2010
ਦਸ
ਵਰ੍ਹੇ
ਪਹਿਲਾਂ
ਜੰਮੂ
ਕਸ਼ਮੀਰ ਦੇ ਛੱਤੀਸਿੰਘਪੁਰਾ
ਵਿਚ 35
ਸਿੱਖਾਂ ਦੇ ਕਤਲੇਆਮ ਦਾ ਇਨਸਾਫ
ਲੈਣ ਲਈ
ਇਕ ਵਾਰ ਫਿਰ ਭਾਈਚਾਰੇ ਦੇ ਲੋਕ ਇਕੱਠੇ
ਹੋਏ
ਅਤੇ
ਉਨ੍ਹਾਂ
ਨੇ ਕਤਲੇਆਮ ਦੀ ਮੁੜ ਜਾਂਚ ਕਰਵਾਉਣ... |
|
|
ਪੰਥਕ ਕਨਵੈਸ਼ਨ
`ਚ
ਸਾਰੇ
ਸਿੱਖਾਂ
ਨੂੰ
ਸੱਦਾ
ਪਰ ਬਾਦਲ ਤੇ ਸੁਖਬੀਰ ਦੀ ‘ਨੋ
ਐਂਟਰੀ,
ਜਥੇਦਾਰ ਮੱਕੜ ਨੇ ਕਿਹਾ
;
ਮੈਂ ਨਹੀਂ
ਜਾਣਾ
24
ਮਾਰਚ
2010
ਦਿੱਲੀ
ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ
ਪ੍ਰਧਾਨ
ਪਰਮਜੀਤ ਸਿੰਘ ਸਰਨਾ
ਦੇ ਧੜੇ
ਨੇ ਐਲਾਨ
ਕੀਤਾ
ਹੈ ਕਿ
10
ਤੇ
11
ਅਪੈ੍ਰਲ 2010 ਨੂੰ ਦਿੱਲੀ
ਦੇ
ਗੁਰਦੁਆਰਾ
ਸ਼੍ਰੀ
ਰਕਾਬਗੰਜ ਸਾਹਿਬ ਵਿਖੇ... |
|
|
ਮਾਇਆਵਤੀ ਦੀ ਨੋਟ-ਮਾਲਾ
ਪੰਜ ਕਰੋੜ ਦੀ
24
ਮਾਰਚ
2010
ਬਸਪਾ
ਦੀ
ਰੈਲੀ ਦੌਰਾਨ ਮੁੱਖ ਮੰਤਰੀ ਮਾਇਆਵਤੀ
ਨੂੰ
ਨੋਟਾਂ ਦੀ ਮਾਲਾ ਪਾਉਣ
`ਤੇ
ਪੈਦਾ ਹੋਏ
ਵਿਵਾਦ ਤੋਂ ਬਾਅਦ ਆਮਦਨ ਕਰ ਵਿਭਾਗ ਮਾਲਾ ਦੀ ਕੀਮਤ ਪਤਾ ਕਰਨ
`ਚ
ਲੱਗਾ ਹੋਇਆ ਹੈ... |
|
|
ਸਿੱਖੀ
ਸਰੂਪ
ਸਿੱਖਾਂ
ਦੀ ਸ਼ਾਨ
: ਸ਼੍ਰੀ
ਸ਼੍ਰੀ ਰਵੀ
ਸ਼ੰਕਰ
17
ਮਾਰਚ
2010
ਆਰਟ ਆਫ ਲੀਵਿੰਗ’
ਦੇ ਸੰਸਥਾਪਕ ਸ਼੍ਰੀ
ਸ਼੍ਰੀ
ਰਵੀ ਸ਼ੰਕਰ ਨੇ ਕੋਲਕਾਤਾ ਦੇ ਗੁਰਦੁਆਰਾ ਬੇਹਾਲਾ
ਸਿੱਖ
ਸੰਗਤ ਵਿਖੇ
‘ਸੱਚਾ
ਸੌਦਾ’
ਦੇ
ਸਬੰਧ
ਵਿਚ ਸਜੇ
ਦੀਵਾਨ
ਵਿਚ
ਕਿਹਾ
ਕਿ
ਸਿੱਖਾਂ ਦਾ ਸਰੂਪ ਹੀ
ਸਿੱਖ ਦੀ
ਸ਼ਾਨ
ਹੈ।... |
|
|
ਪੱਤਰਕਾਰ ਜਰਨੈਲ ਸਿੰਘ
`ਤੇ ਹਮਲਾ
17
ਮਾਰਚ
2010
ਕੋਰਟ
ਦੇ
ਬਾਹਰ ਉਸ
ਵੇਲੇ ਸਥਿਤੀ ਕਾਫ਼ੀ
ਤਨਾਅਪੂਰਨ
ਹੋ
ਗਈ ਜਦ
ਖ਼ੁਦ ਨੂੰ
‘84
ਕਤਲੇਆਮ ਦਾ
‘ਪੀੜਤ’
ਅਖਵਾਉਣ ਵਾਲੇ ਆਤਮਾ ਸਿੰਘ
ਲੁਬਾਣਾ
(ਸਾਬਕਾ
ਮੈਂਬਰ
ਦਿੱਲੀ
ਗੁਰਦੁਆਰਾ
ਪ੍ਰਬੰਧਕ
ਕਮੇਟੀ)... |
|
|
ਕੈਪਟਨ
ਅਮਰਿੰਦਰ ਸਿੰਘ ਵਲੋਂ
ਲਿਖੀ
ਕਿਤਾਬ ‘ਦ
ਲਾਸਟ ਸਨਸੈੱਟ’
ਰਿਲੀਜ਼
10
ਮਾਰਚ
2010
ਨਵੀਂ
ਦਿੱਲੀ:
ਮਹਾਰਾਜਾ
ਰਣਜੀਤ ਸਿੰਘ ਵਲੋਂ ਕਾਇਮ ਕੀਤੇ ਖਾਲਸਾ
ਰਾਜ,
ਜਿਸ ਦਾ ਇਲਾਕਾ ਅਜੋਕੇ
ਪਾਕਿਸਤਾਨ ਤੋਂ ਵੀ ਵੱਡਾ
ਸੀ,
ਦੇ ਸ਼ਾਨਾਮੱਤੇ ਇਤਿਹਾਸ
ਨੂੰ ਇਕ ਵਾਰ ਫੇਰ ਇਕ ਅਹਿਮ ਕਿਤਾਬ ਨੇ ਸਾਹਮਣੇ ਲਿਆਂਦਾ ਹੈ।
ਪੰਜਾਬ
ਦੇ ਸਾਬਕਾ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਵਲੋਂ
ਅੰਗਰੇਜ਼ੀ ਭਾਸ਼ਾ ਵਿਚ ਲਿਖੀ ਕਿਤਾਬ
‘ਦ
ਲਾਸਟ ਸਨਸੈੱਟ : ਰਾਈਜ਼ ਐਂਡ ਫਾਲ ਆਫ਼ ਦ ਲਾਹੌਰ ਦਰਬਾਰ’
ਨੂੰ... |
|
|
ਅਮਿਤਾਭ
ਬੱਚਨ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ
ਸੱਦੇ ਦਾ ਇੰਤਜ਼ਾਰ
10
ਮਾਰਚ
2010
ਨਵੀਂ
ਦਿੱਲੀ:
ਸਿੱਖ
ਮਾਂ
ਤੇਜੀ ਬੱਚਨ ਦੇ ਪੁੱਤਰ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਉਹ ਸਿੱਖ
ਧਰਮ ਵੱਲ ਰੁਚਿਤ ਹੋ
ਰਹੇ
ਹਨ ਅਤੇ ਉਹ ਆਪਣੇ
ਬੱਚਿਆਂ ਅਭਿਸ਼ੇਕ ਅਤੇ ਸ਼ਵੇਤਾ ਨਾਲ ਇਕ ਵਾਰ ਫੇਰ ਅੰਮ੍ਰਿਤਸਰ ਵਿਚ
ਸ਼੍ਰੀ ਹਰਿਮੰਦਰ
ਸਾਹਿਬ
ਵਿਖੇ ਮੱਥਾ ਟੇਕਣ ਜਾਣਾ ਚਾਹੁੰਦੇ ਹਨ,
ਪਰ ਸਮੇਂ ਦੀ ਘਾਟ ਕਾਰਨ ਅਜਿਹਾ ਕਰਨ ਵਿਚ... |
|
|
ਸੰਤ
ਭਿੰਡਰਾਂਵਾਲਿਆਂ ਸਬੰਧੀ ਚੀਨ
`ਚ
ਬਣੀਆਂ ਵਸਤਾਂ ਦੀ ਵਿਕਰੀ ਜ਼ੋਰਾਂ
`ਤੇ,
ਸਰਕਾਰ
ਹੈਰਾਨ
10
ਮਾਰਚ
2010
ਨਵੀਂ
ਦਿੱਲੀ:
ਦਮਦਮੀ
ਟਕਸਾਲ ਦੇ ਮੁਖੀ ਸੰਤ ਜਰਨੈਲ
ਸਿੰਘ ਭਿੰਡਰਾਂਵਾਲਿਆਂ
ਦੀਆਂ ਤਸਵੀਰਾਂ
ਵਾਲੀਆਂ ਵਸਤਾਂ ਦੀ
ਵਿੱਕਰੀ
ਨਾਲ ਭਾਰਤ ਸਰਕਾਰ ਨੂੰ
ਹੱਥਾਂ
ਪੈਰਾਂ ਦੀ ਪੈ ਗਈ ਹੈ।
ਚੰਡੀਗੜ੍ਹ ਸਣੇ
ਪੰਜਾਬ ਦੇ ਕਈ ਸ਼ਹਿਰਾਂ
ਵਿਚ ਇੰਨ੍ਹੀ
ਦਿਨੀਂ
ਚੀਨ ਵਲੋਂ ਤਿਆਰ ਕੀਤੀਆਂ
ਵਸਤਾਂ
`ਤੇ
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ
ਦੀ
ਤਸਵੀਰਾਂ
ਬਣੀਆਂ ਚੀਜਾਂ ਦੀ ਵਿਕਰੀ... |
|
|
ਭਾਰਤ ਦੀ ਪਾਰਲੀਮੈਂਟ
`ਚ ਰੌਲੇ
ਰੱਪੇ
ਤੋਂ ਬਾਅਦ ਇਤਿਹਾਸ
ਸਿਰਜਿਆਂ
10
ਮਾਰਚ
2010
ਨਵੀਂ
ਦਿੱਲੀ:
14
ਸਾਲ
ਦੀ ਲੰਬੀ
ਜੱਦੋਜਹਿਦ ਤੋਂ ਬਾਅਦ ਆਖਿਰਕਾਰ ਔਰਤਾਂ ਦੇ ਲਈ
33
ਫੀਸਦੀ ਰਾਖਵੇਂਕਰਨ ਦਾ
ਬਿਲ
ਭਾਰਤੀ ਪਾਰਲੀਮੈਂਟ ਦੀ ਰਾਜ ਸਭਾ ਵਿਚ ਪਾਸ ਹੋ ਗਿਆ।
ਇਸ ਬਿਲ ਦੇ ਪੱਖ ਵਿਚ 186 ਵੋਟ ਪਏ,
ਜਦਕਿ ਸਿਰਫ ਇਕ ਮੈਂਬਰ
ਨੇ
ਇਸਦੇ ਵਿਰੋਧ ਵਿਚ ਵੋਟ ਪਾਇਆ।
ਬਿਲ
ਨੂੰ
ਪਾਸ ਕਰਨ ਲਈ 155
ਵੋਟ ਦੀ... |
|
|
ਭਾਰਤ ਨੇ
7
ਸਿੱਖ
ਖਾੜਕੂਆਂ ਸਣੇ 34
ਦਹਿਸ਼ਤਗਰਦਾਂ ਦੀ ਸੂਚੀ ਪਾਕਿਸਤਾਨ ਨੂੰ
ਸੌਂਪੀ
3
ਮਾਰਚ
2010
ਭਾਰਤ
ਸਰਕਾਰ
ਨੇ
ਪਾਕਿਸਤਾਨ
ਨੂੰ
ਸਕੱਤਰ ਪੱਧਰ ਦੀ ਗੱਲਬਾਤ ਦੌਰਾਨ 7 ਸਿੱਖ ਖਾੜਕੂਆਂ ਸਮੇਤ 34 ਦਹਿਸ਼ਤਗਰਦਾਂ ਦੀ ਸੂਚੀ
ਸੌਂਪ ਕੇ ਉਨਾਂ ਨੂੰ ਭਾਰਤ ਹਵਾਲੇ ਕਰਨ ਦੀ
ਮੰਗ
ਕੀਤੀ
ਹੈ,
ਜਿੰਨਾਂ
ਵਿਚੋਂ
19
ਮੁੰਬਈ
ਹਮਲਿਆਂ ਨਾਲ... |
|
|
ਪੰਜਾਬੀ ਭਾਸ਼ਾ ਲਾਗੂ ਕਰਨ ਲਈ ਸੈਲ ਬਣੇਗਾ
:
ਹੁੱਡਾ
3
ਮਾਰਚ
2010
ਹਰਿਆਣਾ ਦੇ
ਮੁੱਖ ਮੰਤਰੀ ਭੁਪਿੰਦਰ ਸਿੰਘ
ਹੁੱਡਾ ਨੇ ਐਲਾਨ ਕੀਤਾ ਹੈ ਕਿ ਪੰਜਾਬੀਆਂ ਨੇ ਉਨ੍ਹਾਂ
ਨੂੰ
ਜੋ
ਪੱਗ ਪਹਿਨਾਈ ਹੈ,
ਉਸ ਨੂੰ ਕਦੇ ਨੀਵੀਂ
ਨਹੀਂ
ਹੋਣ ਦੇਣਗੇ।
ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਲਾਗੂ ਕਰਕੇ
ਕੋਈ ਅਹਿਸਾਨ ਨਹੀਂ
ਕੀਤਾ।... |
|
|
ਸਿੱਖ ਕਤਲੇਆਮ ਦਾ ਮੁਲਜ਼ਮ ਸੱਜਣ
ਕੁਮਾਰ
ਫਿਰ
ਹਿਰਾਸਤ ਜਾਣੋ ਬਚਿਆ
3
ਮਾਰਚ
2010
1984
ਵਿਚ ਹੋਏ ਸਿੱਖ ਕਤਲੇਆਮ ਦੇ ਮੁਕੱਦਮੇ ਵਿਚ ਦਿੱਲੀ
ਹਾਈਕੋਰਟ ਨੇ ਕਾਂਗਰਸ ਦੇ
ਸਾਬਕਾ ਲੋਕ ਸਭਾ ਮੈਂਬਰ ਸੱਜਣ ਕੁਮਾਰ ਅਤੇ
6
ਹੋਰਾਂ
ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਕਿਹਾ
ਕਿ ਇਸ ਮਾਮਲੇ
ਵਿਚ... |
|
|
ਬੱਜਟ 2010
:
ਪੰਜਾਬ ਤੇ ਹਰਿਆਣਾ ਦੇ ਹੱਥ ਮਾਯੂਸੀ
3
ਮਾਰਚ
2010
ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਵਲੋਂ ਪੇਸ਼ ਕੀਤੇ ਭਾਰਤ ਦੇ ਆਮ ਬਜਟ ਨੇ ਪੰਜਾਬ
ਅਤੇ ਹਰਿਆਣਾ ਦੀਆਂ
ਸਾਰੀਆਂ ਉਮੀਦਾਂ
`ਤੇ
ਪਾਣੀ
ਵਹਾ
ਦਿਤਾ।
ਖੇਤੀਬਾੜੀ ਵਿਚ ਵਧ ਨਿਵੇਸ਼,
ਵਿਸ਼ੇਸ਼ ਵਿਕਾਸ ਯੋਜਨਾਵਾਂ,
ਯੂਨੀਵਰਸਿਟੀ... |
|
|
ਫਿਲਮ ਅਦਾਕਾਰ ਨਿਰਮਲ ਪਾਂਡੇ ਨਹੀਂ ਰਹੇ
24
ਫਰਵਰੀ
2010
ਮੁੰਬਈ:
ਪ੍ਰਸਿੱਧ
ਬਾਲੀਵੁੱਡ ਅਦਾਕਾਰ ਨਿਰਮਲ ਪਾਂਡੇ ਦੀ ਦਿਲ ਦਾ
ਦੌਰਾ
ਪੈਣ ਕਾਰਨ ਮੌਤ
ਹੋ
ਗਈ।
ਉਹ 46
ਸਾਲ ਦੇ ਸਨ।
ਉਹ
ਆਪਣੇ
ਪਿੱਛੇ
ਪਤਨੀ ਤੇ ਦੋ ਬੱਚੇ ਛੱਡ ਗਏ ਹਨ।
ਨਿਰਮਲ
ਪਾਂਡੇ
ਨੂੰ
ਸ਼ੇਖਰ ਕਪੂਰ... |
|
|
ਓਬਾਮਾ ਵੱਲੋਂ ਪੁਣੇ ਬੰਬ ਧਮਾਕੇ ਦੀ ਨਿਖੇਧੀ
24
ਫਰਵਰੀ
2010
ਨਵੀਂ
ਦਿੱਲੀ:
ਅਮਰੀਕਾ
ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ
ਟੈਲੀਫੋਨ
`ਤੇ
ਗੱਲਬਾਤ ਦੌਰਾਨ ਪੁਣੇ ਬੰਬ ਧਮਾਕੇ ਦੀ ਨਿਖੇਧੀ
ਕੀਤੀ
ਹੈ... |
|
|
ਭਾਜਪਾ ਦੀ ਨਵੀਂ ਲੀਡਰਸ਼ਿਪ ਵੀ ਰਾਮ ਭਰੋਸੇ
24
ਫਰਵਰੀ
2010
ਇੰਦੌਰ:
ਭਾਜਪਾ
ਦੇ ਨਵੇਂ
ਨਿਯੁਕਤ
ਕੀਤੇ ਗਏ ਪ੍ਰਧਾਨ ਨਿਤਿਨ ਗਡਕਰੀ ਨੇ ਰਾਮ ਮੰਦਿਰ ਦਾ
ਮੁੱਦਾ
ਫਿਰ ਉਠਾਉਂਦੇ ਹੋਏ
ਕਿਹਾ
ਕਿ
ਪਾਰਟੀ
ਦਾ
ਅਯੁੱਧਿਆ ਵਿਖੇ ਵੱਡਾ
ਮੰਦਿਰ
ਉਸਾਰਨ ਦਾ ਅਜੇ ਵੀ ਦ੍ਰਿੜ ਇਰਾਦਾ ਹੈ।.... |
|
|
ਸਿੱਖ ਕਤਲੇਆਮ ਦੀ ਸੁਣਵਾਈ
6
ਮਹੀਨੇ
`ਚ
ਪੂਰੀ ਹੋਵੇ`
10
ਫਰਵਰੀ
2010
ਨਵੀਂ ਦਿੱਲੀ:
ਕੇਂਦਰੀ ਜਾਂਚ ਬਿਊਰੋ
(ਸੀ.
ਬੀ.
ਆਈ.) ਅਤੇ ਦਿੱਲੀ
ਪੁਲਿਸ ਨੇ 1984
`ਚ
ਹੋਏ
ਸਿੱਖ ਵਿਰੋਧੀ
ਦੰਗਿਆਂ ਦੇ ਮੁਕੱਦਮੇ ਲੜਨ ਲਈ ਦਿੱਲੀ ਹਾਈ ਕੋਰਟ ਸਾਹਮਣੇ ਵਿਸ਼ੇਸ਼
ਸਰਕਾਰੀ ਵਕੀਲ ਨਿਯੁਕਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ।
ਦਿੱਲੀ
ਹਾਈ ਕੋਰਟ ਨੇ ਹੇਠਲੀ
ਅਦਾਲਤ ਨੂੰ ਨਿਰਦੇਸ਼
ਦਿੱਤੇ ਸਨ ਕਿ ਉਹ ਇਨ੍ਹਾਂ
ਸਾਰੇ ਮੁਕੱਦਮਿਆਂ
ਦਾ... |
|
|
ਪੰਜਾਬ ਦੀ ‘ਘਾਲਣਾ’
ਦਾ ਮੁੱਲ ਪਾਵਾਂਗੇ
:
ਡਾ. ਮਨਮੋਹਨ
ਸਿੰਘ
10
ਫਰਵਰੀ
2010
ਨਵੀਂ ਦਿੱਲੀ:
ਪ੍ਰਧਾਨ
ਮੰਤਰੀ ਡਾ. ਮਨਮੋਹਨ ਸਿੰਘ ਨੇ ਪਿਛਲੇ ਸਾਲ ਸੋਕੇ ਕਾਰਨ ਪੰਜਾਬ
ਅਤੇ ਹਰਿਆਣਾ ਨੂੰ
ਝੋਨੇ ਦੀ ਫਸਲ ਪਾਲਣ ਲਈ ਕੀਤੇ ਭਾਰੀ ਖਰਚੇ ਬਦਲੇ ਕੇਂਦਰੀ ਸਹਾਇਤਾ
ਦੇਣ
ਦਾ ਭਰੋਸਾ ਦੁਆਇਆ ਹੈ।
ਰਾਜਧਾਨੀ ਦਿੱਲੀ ਵਿਚ ਮਹਿੰਗਾਈ ਦੇ ਮੁੱਦੇ ਉਤੇ ਮੁੱਖ ਮੰਤਰੀਆਂ
ਦੀ
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ... |
|
|
ਇਸ਼ਤਿਹਾਰ
ਵਿਚ
‘ਘੁਸਪੈਠ’
ਤੋਂ
ਸਰਕਾਰ ਨੂੰ
ਸ਼ਰਮਸਾਰ
27
ਜਨਵਰੀ
2010
ਨਵੀਂ
ਦਿੱਲੀ:
ਸਰਕਾਰ
ਕੌਮੀ
ਬਾਲਿਕਾ
ਦਿਵਸ
ਉਪਰ ਅਖ਼ਬਾਰਾਂ ਵਿਚ ਜਾਰੀ ਪੂਰੇ ਪੰਨੇ
ਦੇ
ਇਸ਼ਤਿਹਾਰ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ
ਤੇ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ
ਨਾਲ
ਪਾਕਿਸਤਾਨ ਦੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਤਨਵੀਰ ਮਹਿਮੂਦ ਦੀ ਫੋਟੋ
ਲਈ
ਪ੍ਰਧਾਨ
ਮੰਤਰੀ ਦਫਤਰ ਨੇ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣ ਦੇ... |
|
|
ਨਹਿਰੂ
ਨੂੰ
‘ਬਦਤਮੀਜ਼’
ਮੰਨਦਾ ਸੀ ਚੀਨ
27
ਜਨਵਰੀ
2010
ਨਵੀਂ
ਦਿੱਲੀ:
ਭਾਰਤ
ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ
ਨੇ
ਭਾਵੇਂ
‘ਹਿੰਦੀ-ਚੀਨੀ
ਭਾਈ-ਭਾਈ’
ਦਾ
ਨਾਹਰਾ
ਦਿਤਾ
ਪਰ ਚੀਨ
ਨੇ
ਉਨ੍ਹਾਂ
ਨੂੰ ਬਦਤਮੀਜ਼ ਅਤੇ ਭਾਰਤ ਨੂੰ
ਵਿਦੇਸ਼ੀ
ਮਦਦ ਦੇ
ਮਾਮਲੇ
ਵਿਚ
ਅੰਨ੍ਹਾ
ਖੂੲ ਮੰਨਦਾ
ਸੀ।
ਚੀਨ ਦਾ
ਇਹ ਵੀ ਨਜ਼ਰੀਆ ਸੀ ਕਿ ਇਹ ਕਾਫ਼ੀ ਅਫ਼ਸੋਸਨਾਕ ਹੈ ਕਿ ਇੰਦਰਾ ਗਾਂਧੀ ਨੇ... |
|
|
‘ਪਰਵਾਸੀ
ਭਾਰਤੀਆਂ ਨੂੰ ਵੋਟ ਦੇਣ ਦੇ ਅਧਿਕਾਰ ਸਬੰਧੀ ਹਾਲੇ
ਕੋਈ
ਗੱਲਬਾਤ ਨਹੀਂ
ਹੋਈ’
27
ਜਨਵਰੀ
2010
ਨਵੀਂ
ਦਿੱਲੀ:
ਭਾਰਤੀ
ਚੋਣ ਕਮਿਸ਼ਨ ਨਾਲ ਪ੍ਰਧਾਨ ਮੰਤਰੀ ਡਾ.
ਮਨਮੋਹਨ
ਸਿੰਘ ਵਲੋਂ ਅਗਲੀਆਂ
ਲੋਕ
ਸਭਾ ਚੋਣਾਂ ਲਈ ਪਰਵਾਸੀ
ਭਾਰਤੀਆਂ
ਨੂੰ
ਵੋਟ
ਦੇਣ ਦੇ
ਅਧਿਕਾਰ
ਬਾਰੇ
ਅਜੇ
ਕੋਈ
ਗੱਲਬਾਤ ਨਹੀਂ
ਹੋਈ ਹੈ।
ਮੁੱਖ
ਚੋਣ ਕਮਿਸ਼ਨਰ ਨਵੀਨ
ਚਾਵਲਾ
ਨੇ ਪੱਤਰਕਾਰਾਂ
ਨਾਲ
ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ
ਸਰਕਾਰ.... |
|
|
ਸੰਤ ਸਿੰਘ ਛਤਵਾਲ ਨੂੰ ਪਦਮ ਭੂਸ਼ਨ ਦੇਣ
ਤੋਂ ਭਖਿਆ ਵਿਵਾਦ
27
ਜਨਵਰੀ
2010
ਨਵੀਂ
ਦਿੱਲੀ:
ਅਮਰੀਕਾ
`ਚ
ਹੋਟਲਾਂ
ਦੇ ਮਾਲਕ ਸੰਤ ਸਿੰਘ ਛੱਤਵਾਲ,
ਜੋ ਕਿ ਪਿੱਛੇ ਜਿਹੇ
ਹੀ
ਵਿਚ
ਬੈਂਕ ਘਪਲੇ ਦੇ ਮਾਮਲੇ ਵਿਚ ਭਾਰਤੀ ਜਾਂਚ ਬਿਊਰੋ (ਸੀਬੀਆਈ) ਦੇ ਘੇਰੇ ਵਿਚ ਆਇਆ ਸੀ,
ਨੂੰ ਕੇਂਦਰ ਸਰਕਾਰ ਵਲੋਂ ਦੇਣ ਦੇ ਸਰਬ ਉੱਚ ਸਨਮਾਨਾਂ ਵਿੱਚੋਂ ਪਦਮ ਭੂਸ਼ਨ ਦਿੱਤੇ
ਜਾਣ
ਦੇ
ਐਲਾਨ... |
|
|
ਬਜੁਰਗ ਮਾਰਕਸੀ ਨੇਤਾ ਨੂੰ ਸਭਨਾਂ ਵਲੋਂ
ਵਿਦਾਈ
20
ਜਨਵਰੀ
2010
ਕੋਲਕਾਤਾ:
ਭਾਰਤ
ਦੀ ਖੱਬੇਪੱਖੀ ਰਾਜਨੀਤੀ ਦੇ ਥੰਮ੍ਹ
ਵਜੋਂ
ਜਾਣੇ ਜਾਂਦੇ ਬਜੁਰਗ ਆਗੂ ਜਓਤੀ ਬਾਸੂ
ਇਸ
ਦੁਨੀਆਂ
ਵਿਚ ਨਹੀਂ ਰਹੇ।
95
ਸਾਲਾ
ਸ਼੍ਰੀ
ਬਾਸੂ
ਭਾਰਤ
ਵਿਚ ਸਭ ਤੋਂ ਲੰਮਾ ਸਮਾਂ
ਮੁੱਖ
ਮੰਤਰੀ
ਰਹੇ।
ਲਗਾਤਾਰ
23
ਸਾਲ
ਪੱਛਮੀਂ
ਬੰਗਾਲ
ਸੂਬੇ
ਦੇ ਮੁੱਖ ਮੰਤਰੀ ਰਹਿ ਚੁੱਕੇ
ਸ੍ਰੀ
ਬਾਸੂ
ਨਿਮੋਨੀਆ... |
|
|
ਰਾਜਨੀਤੀ ਲਈ ਧਰਮ ਦੀ ਦੁਰਵਰਤੋਂ
`ਤੇ
ਸਵਾਲ
20
ਜਨਵਰੀ
2010
ਨਵੀਂ
ਦਿੱਲੀ:
ਲੋਕ
ਪ੍ਰਤੀਨਿਧ ਐਕਟ ਤਹਿਤ ਭਾਰਤ ਦੀਆਂ ਉਨ੍ਹਾਂ ਸਿਆਸੀ ਪਾਰਟੀਆਂ ਦੀ ਆਉਂਦੇ ਸਮੇਂ
`ਚ
ਸ਼ਾਮਤ ਆ ਸਕਦੀ ਹੈ
ਜਿਹੜੀਆਂ ਧਰਮ ਅਤੇ ਇਕ ਫ਼ਿਰਕੇ ਦਾ ਨਾਂ ਵਰਤ
ਕੇ
ਗੁਰਦਵਾਰਿਆਂ,
ਮੰਦਰਾਂ,
ਮਸਜਿਦਾਂ
ਅਤੇ
ਗਿਰਜਿਆਂ ਦਾ ਪੈਸਾ
ਸਿਆਸਤ
`ਚ
ਲਾਉਂਦੀਆਂ
ਹਨ।
ਮਾਲਟਾ
ਕਿਸ਼ਤੀ ਕਾਂਡ ਦੇ... |
|
|
ਸ਼ਿਵਰਾਜ ਪਾਟਿਲ ਬਣੇ
ਪੰਜਾਬ
ਦੇ
ਗਵਰਨਰ
20
ਜਨਵਰੀ
2010
ਨਵੀਂ
ਦਿੱਲੀ:
ਸਾਬਕਾ
ਗ੍ਰਹਿ
ਮੰਤਰੀ
ਸ਼ਿਵਰਾਜ
ਪਾਟਿਲ ਪੰਜਾਬ ਦੇ ਨਵੇਂ
ਰਾਜਪਾਲ
ਬਣ ਗਏ ਹਨ।
ਵਰਨਣਯੋਗ
ਹੈ ਕਿ
ਪੰਜਾਬ
ਦੇ
ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਐਸਐਫ ਰੌਡਰਿਗਜ਼ ਦਾ ਕਾਰਜਕਾਲ ਖਤਮ ਹੋਏ ਨੂੰ
2
ਮਹੀਨੇ
ਹੋ ਗਏ
ਹਨ,
ਪਰ ਉਹ
ਇਸ ਅਹੁਦੇ
`ਤੇ
ਹਾਲੇ ਤੱਕ ਤਾਇਨਾਤ ਸਨ।
ਕੁਝ ਦਿਨ ਪਹਿਲਾਂ... |
|
|
ਪ੍ਰੋ.
ਦਵਿੰਦਰਪਾਲ ਸਿੰਘ ਭੁੱਲਰ
ਦੀ
ਮਾਂ
ਨੇ ਅਪਣੇ
ਨਿਰਦੋਸ਼ ਪੁੱਤਰ ਦੀ ਰਿਹਾਈ ਦੀ ਮੁੜ ਕੀਤੀ ਮੰਗ
20
ਜਨਵਰੀ
2010
ਨਵੀਂ
ਦਿੱਲੀ:
ਪ੍ਰੋ.
ਦਵਿੰਦਰਪਾਲ ਸਿੰਘ
ਭੁੱਲਰ
ਦੀ ਮਾਤਾ ਬੀਬੀ ਉਪਕਾਰ ਕੌਰ ਨੇ ਮੀਡੀਆ ਰਾਹੀਂ ਗੁਹਾਰ ਲਗਾਈ ਕਿ ਪੰਜਾਬ
ਦੇ
ਕਾਲੇ
ਦੌਰ
ਦਾ
ਸ਼ਿਕਾਰ ਹੋਏ ਉਸ ਦੇ ਨਿਰਦੋਸ਼ ਪੁੱਤਰ
ਦੀ
ਛੇਤੀ
ਤੋਂ
ਛੇਤੀ
ਰਿਹਾਈ ਕੀਤੀ ਜਾਵੇ
ਅਤੇ
ਖੇਰੂੰ -ਖੇਰੂੰ ਹੋ ਚੁੱਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।
ਪੁਲਿਸ
ਦੇ ਗ਼ੈਰ-ਮਨੁੱਖੀ... |
|
|
ਸੱਜਣ ਕੁਮਾਰ ਨੇ ਸਿੱਖਾਂ
ਨੂੰ
ਸਾੜਣ ਤੇ ਮਾਰਨ ਲਈ ਭੀੜ ਨੂੰ
ਉਕਸਾਇਆ
:
ਸੀਬੀਆਈ
20
ਜਨਵਰੀ
2010
ਨਵੀਂ
ਦਿੱਲੀ:
ਸੀਬੀਆਈ
ਨੇ
1984
ਦੇ
ਸਿੱਖ
ਵਿਰੋਧੀ
ਦੰਗਿਆਂ ਸਬੰਧੀ ਦੋ ਵੱਖ ਵੱਖ ਮਾਮਲਿਆਂ
`ਚ
ਸੀਨੀਅਰ
ਕਾਂਗਰਸੀ ਆਗੂ ਤੇ ਸਾਬਕਾ ਪਾਰਲੀਮੈਂਟ
ਮੈਂਬਰ
ਸੱਜਣ ਕੁਮਾਰ ਖਿਲਾਫ ਅਦਾਲਤ
`ਚ
ਚਾਰਜਸ਼ੀਟ
ਦਾਖਲ
ਕਰ
ਦਿੱਤੀ
ਹੈ।
ਜਸਟਿਸ
ਕਾਵੇਰੀ
ਬਾਵੇਜਾ ਦੀ ਅਦਾਲਤ
`ਚ
ਦਾਖਲ ਕੀਤੀਆਂ ਗਈਆਂ ਦੋ.... |
|
|
ਦੋ ਵਰ੍ਹਿਆਂ ਦੇ ਬੱਚੇ ਦਾ ਨਾਂ ਵੀ ਕਾਲੀ ਸੂਚੀ ਵਿਚ
20
ਜਨਵਰੀ
2010
ਨਵੀਂ
ਦਿੱਲੀ:
ਦੋ
ਸਾਲ ਦੇ
ਸਿੱਖ ਬੱਚੇ ਬਚਿੰਤਵੀਰ ਸਿੰਘ ਨੂੰ ਅਪਣੀ ਮਾਂ ਸ਼ੁਭਨੀਤ ਕੌਰ ਸਣੇ ਸਿਰਫ਼ ਇਸ ਕਰ ਕੇ
ਭਾਰਤ ਵਿਚ ਦਾਖ਼ਲ ਨਹੀਂ ਹੋਣ ਦਿਤਾ ਗਿਆ
ਕਿ
ਉਸ ਦਾ
ਨਾਂ ਭਾਰਤ ਸਰਕਾਰ
ਦੀ
ਕਾਲੀ
ਸੂਚੀ ਵਿਚ ਹੈ।
ਬਚਿੰਤਵੀਰ ਸਿੰਘ ਅਪਣੀ ਮਾਂ ਸ਼ੁਭਨੀਤ ਕੌਰ ਨਾਲ 12 ਜਨਵਰੀ
ਨੂੰ
ਬਾਅਦ
ਦੁਪਹਿਰ... |
|
|
ਕੈਨੇਡਾ
ਦੇ
ਸਿੱਖਾਂ ਤੋਂ ਸਿੱਖਿਆ ਲਵੇ
ਐਸਜੀਪੀਸੀ
6
ਜਨਵਰੀ
2010
ਨਵੀਂ
ਦਿੱਲੀ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਵਿਚ
ਔਰਤਾਂ ਨੂੰ ਬਰਾਬਰੀ ਦਾ
ਹੱਕ
ਦੇਣ ਦੀ
ਮੰਗ ਦੇ ਨਾਲ ਹੀ ਭਾਰਤ ਵਿਚ ਵੀ ਉਨ੍ਹਾਂ
ਨੂੰ
ਸਮਾਜਿਕ ਬਰਾਬਰੀ ਦੇਣ ਦੀ ਸ਼ੁਰੂ ਕੀਤੀ ਮੁਹਿੰਮ ਜ਼ੋਰ ਫੜਨ ਲੱਗੀ
ਹੈ।
ਪਿਛਲੇ
ਦਿਨੀਂ
ਕੈਨੇਡਾ
ਦੀ ਰਾਜਧਾਨੀ ਟੋਰਾਂਟੋ
ਦੇ
ਉਪਨਗਰ
ਹੇਲੀਫੇਕਸ ਦੇ ਗੁਰਦੁਆਰਾ
ਸਾਹਿਬ... |
|
|
ਪਰਵਾਸੀ
ਪੰਜਾਬੀਆਂ
ਨਾਲ
ਸਬੰਧਤ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ
ਟੀਮ
ਬਣੇਗੀ
6
ਜਨਵਰੀ
2010
ਚੰਡੀਗੜ੍ਹ:
ਪੰਜਾਬ
ਵਿਚ ਐਨਆਰਆਈਜ਼ ਨਾਲ ਧੋਖਾਧੜੀ ਅਤੇ ਉਨ੍ਹਾਂ
ਨਾਲ
ਸਬੰਧਤ ਦੂਸਰੇ ਕੇਸਾਂ
ਦੀ
ਜਾਂਚ ਹੁਣ ਸਪੈਸ਼ਲ ਇੰਨਵੈਸਟੀਗੇਸ਼ਨ ਟੀਮਾਂ ਕਰਨਗੀਆਂ।
ਇਨ੍ਹਾਂ
ਨਾਲ
ਸਬੰਧਤ ਕੇਸ ਹੁਣ
ਜ਼ਿਲ੍ਹਾ
ਪੁਲਿਸ
ਨੂੰ
ਨਹੀਂ
ਸੌਂਪੇ
ਜਾਣਗੇ।
ਡੀ ਜੀ
ਪੀ ਦਫ਼ਤਰ ਨੇ ਆਈਜੀ,
ਡੀਆਈਜੀ
ਅਤੇ
ਸਾਰੇ... |
|
|
ਵਿਲੀ ਅਰਜਨ ਸਿੰਘ
ਦਾ
ਦੇਹਾਂਤ
6
ਜਨਵਰੀ
2010
ਲਖਨਊ:
ਮੰਨੇ
ਪ੍ਰਮੰਨੇ ਜੰਗਲੀ ਜੀਵ ਰੱਖਿਅਕ ਅਤੇ ਲੇਖਕ ਵਿਲੀ ਅਰਜਨ ਸਿੰਘ ਦਾ ਆਪਣੇ ਗ੍ਰਹਿ
ਨਿਵਾਸ
ਟਾਈਗਰ
ਹੈਵਨ
ਵਿਖੇ ਦੇਹਾਂਤ ਹੋ ਗਿਆ।
ਉਹ 94
ਸਾਲਾਂ
ਦੇ ਸਨ।
ਉਹ
ਪਿਛਲੇ ਕੁਝ ਦਿਨਾਂ
ਤੋਂ
ਬਿਮਾਰ
ਸਨ।
ਉਨ੍ਹਾਂ
ਨੇ
ਜੰਗਲੀ
ਜੀਵ ਨੂੰੂ ਲੈ ਕੇ ਕਈ ਕਿਤਾਬਾਂ ਲਿਖੀਆਂ।
ਉਹ ਮੂਲ
ਰੂਪ... |
|
|
ਮੌਤ ਦੀ ਸਜ਼ਾ ਮੁਆਫ਼
ਕਰਾਉਣ ਦਾ ਮਾਮਲਾ
6
ਜਨਵਰੀ
2010
ਨਵੀਂ
ਦਿੱਲੀ:
ਪਾਕਿਸਤਾਨ ਵਿਚ ਬੰਬ ਧਮਾਕੇ ਕਰਨ ਦੇ
ਦੋਸ਼
ਹੇਠ
ਫਾਂਸੀ
ਦੀ ਸਜ਼ਾ ਦਾ
ਸਾਹਮਣਾ
ਕਰ ਰਹੇ ਸਰਬਜੀਤ ਸਿੰਘ ਦੇ ਪਰਿਵਾਰ
ਨੇ
ਅਮਰੀਕਾ
ਦੇ ਰਾਸ਼ਟਰਪਤੀ ਬਰਾਕ ਓਬਾਮਾ
ਨੂੰ
ਆਪਣਾ ਅਸਰ-ਰਸੂਖ਼ ਵਰਤਣ ਦੀ
ਅਪੀਲ
ਕੀਤੀ।
ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ,
ਉਸ ਦੇ... |
|
|
ਸੱਜਣ ਕੁਮਾਰ
ਖ਼ਿਲਾਫ਼ ਚਾਰਜਸ਼ੀਟ ਛੇਤੀ
6
ਜਨਵਰੀ
2010
ਨਵੀਂ
ਦਿੱਲੀ:
ਗ੍ਰਹਿ
ਮੰਤਰੀ ਪੀ ਚਿਦੰਬਰਮ ਵਲੋਂ ਤੈਅ
ਕੀਤੀ
ਸਮਾਂ
ਸੀਮਾ ਦੇ ਅਨੁਰੂਪ ਦਿੱਲੀ ਦੇ ਉਪ ਰਾਜਪਾਲ
ਤੇਜਿੰਦਰ ਖੰਨਾ ਨੇ ਸੀਬੀਆਈ ਨੂੰ
1984
ਦੇ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਕਾਂਗਰਸੀ
ਆਗੂ
ਸੱਜਣ
ਕੁਮਾਰ
ਨੂੰ ਚਾਰਜਸ਼ੀਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਸਰਕਾਰੀ
ਸੂਤਰਾਂ... |
|
|
ਵਿੰਦੂ ਦਾਰਾ
ਸਿੰਘ ਬਣੇ ‘ਬਿੱਗ-ਬੌਸ-3’
ਦੇ ਜੇਤੂ
30
ਦਸੰਬਰ
2009
ਮੁੰਬਈ:
‘ਕਲਰਜ਼’
ਟੀਵੀ
ਚੈਨਲ
`ਤੇ
ਬਿੱਗ
ਬੌਸ-3
ਦਾ
84
ਦਿਨ
ਚੱਲਿਆ
ਮੁਕਾਬਲਾ ਖ਼ਤਮ ਹੋ ਗਿਆ ਅਤੇ ਵਿੰਦੂ
ਦਾਰਾ
ਸਿੰਘ
ਇਸ ਦੇ ਜੇਤੂ ਐਲਾਨੇ ਗਏ।
ਮੁਕਾਬਲੇ ਦੇ ਅੰਤਿਮ ਗੇੜ
`ਚ
ਵਿੰਦੂ ਤੋਂ ਇਲਾਵਾ ਅਦਾਕਾਰਾ ਪੂਨਮ ਢਿੱਲੋਂ... |
|
|
ਰੁਚਿਕਾ ਆਤਮਹੱਤਿਆ ਮਾਮਲਾ
30
ਦਸੰਬਰ
2009
ਨਵੀਂ
ਦਿੱਲੀ:
19
ਸਾਲ ਪਹਿਲਾਂ
ਹਰਿਆਣਾ ਦੇ ਜਿਹੜੇ
ਸਾਬਕਾ ਪੁਲਿਸ ਮੁਖੀ ਐਸਪੀਐਸ ਰਾਠੌੜ ਨੂੰ
14
ਸਾਲਾ
ਉੱਘੀ ਟੈਨਿਸ ਖਿਡਾਰਨ ਰੁਚਿਕਾ ਗਿਰਹੋਤਰਾ ਨਾਲ ਛੇੜਖਾਨੀ ਕਰਨ ਦੇ ਮਾਮਲੇ ਵਿਚ 6
ਮਹੀਨੇ ਦੀ ਬਾਮੁਸ਼ੱਕਤ ਕੈਦ... |
|
|
ਬੜੇ
ਬੇਆਬਰੂ ਹੋ ਕਰ
ਨਿਕਲੇ
ਤੇਰੇ ਕੂਚੇ
ਸੇ..
30
ਦਸੰਬਰ
2009
ਹੈਦਰਾਬਾਦ,
ਨਵੀਂ
ਦਿੱਲੀ:
ਇਕ
ਟੀਵੀ
ਚੈਨਲ ਵਲੋਂ ਸਟਿੰਗ ਆਪ੍ਰੇਸ਼ਨ ਦੌਰਾਨ ਆਂਧਰਾ
ਪ੍ਰਦੇਸ਼
ਦੇ ਰਾਜ ਭਵਨ ਵਿਚ ਤਿੰਨ ਲੜਕੀਆਂ
ਨਾਲ
ਇਤਰਾਜ਼ਯੋਗ ਹਾਲਤ ਵਿਚ ਦਿਖਾਏ ਜਾਣ ਤੋਂ ਬਾਅਦ ਵਿਵਾਦਾਂ ਵਿਚ ਘਿਰੇ... |
|
|
ਭਾਈ ਦਲਜੀਤ ਸਿੰਘ
ਬਿੱਟੂ
ਨੂੰ
ਮੁੜ
ਹਿਰਾਸਤ
`ਚ
ਭੇਜਿਆ
30
ਦਸੰਬਰ
2009
ਰੂਪਨਗਰ:
ਸ਼੍ਰੋਮਣੀ ਅਕਾਲੀ
ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ
ਬਿੱਟੂ ਨੂੰ ਇਕ ਦਿਨ ਦੇ ਪੁਲਿਸ
ਰਿਮਾਂਡ ਉਪਰੰਤ ਮੈਜਿਸਟੇ੍ਰਟ ਓਪੀ ਸੂਦ ਦੀ ਅਦਾਲਤ
`ਚ
ਪੇਸ਼
ਕੀਤਾ
ਗਿਆ।
ਮਾਣਯੋਗ ਅਦਾਲਤ ਨੇ
ਭਾਈ... |
|
|
ਹੇਡਲੀ ਨੂੰ ਭਾਰਤ
ਹਵਾਲੇ
ਕਰਨ
ਤੋਂ ਅਮਰੀਕਾ ਵਲੋਂ ਕੋਰੀ ਨਾਂਹ
30
ਦਸੰਬਰ
2009
ਨਵੀਂ
ਦਿੱਲੀ:
ਅਮਰੀਕਾ
ਦੀ
ਜਾਂਚ
ਏਜੰਸੀ ਐਫ਼ਬੀਆਈ ਨੇ ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ ਵਾਲੇ ਦੋਸ਼ੀ
ਡੇਵਿਡ
ਹੇਡਲੀ ਨੂੰ ਭਾਰਤ ਹਵਾਲੇ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ
ਹੈ।
ਉਨ੍ਹਾਂ
ਕਿਹਾ ਕਿ ਹੇਡਲੀ ਨੂੰ ਪਹਿਲਾਂ
ਅਮਰੀਕਾ... |
|
|
ਡੇਰਾ ਮੁਖੀ ਦੀ
ਜਮਾਨਤ ਅਰਜ਼ੀ
ਰੱਦ
ਕਰਾਉਣ
`ਚ
ਸੀਬੀਆਈ
ਨੂੰ
ਕੋਈ
ਦਿਲਚਸਪੀ ਨਹੀਂ
23
ਦਸੰਬਰ
2009
ਚੰਡੀਗੜ੍ਹ:
ਰਣਜੀਤ
ਸਿੰਘ ਹਤਿਆਕਾਂਡ ਮਾਮਲੇ ਵਿਚ ਸਿਰਸਾ ਡੇਰੇ
ਦੇ
ਮੁਖੀ
ਗੁਰਮੀਤ ਰਾਮ ਰਹੀਮ
ਦੀ
ਜਮਾਨਤ
ਖਾਰਜ ਕਰਵਾਉਣ ਦੇ
ਮਾਮਲੇ
`ਤੇ
ਹਾਈਕੋਰਟ ਨੇ ਸੀਬੀਆਈ ਦੀ ਕਾਰਜਸ਼ੈਲੀ
`ਤੇ
ਕਈ ਸਵਾਲ
ਚੁੱਕੇ
ਹਨ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ
ਪੁਛਿਆ
ਹੈ
ਕਿ ਆਖ਼ਰ
ਅਪੀਲ ਰੱਦ ਕਰਨ ਦੇ ਬਾਜਵੂਦ ਸੀਬੀਆਈ ਇਸ ਵਿਚ ਕੋਈ ਦਿਲਚਸਪੀ ਕਿਉਂ ਨਹੀਂ ਲੈ ਰਹੀ?
ਹਾਈਕੋਰਟ... |
|
|
ਗੁਰਦੁਆਰਾ ਸਾਹਿਬ
ਦੀ ਜ਼ਮੀਨ
`ਤੇ
ਕਬਜ਼ੇ ਦਾ ਮਾਮਲਾ ਪਾਕਿਸਤਾਨ ਕੋਲ ਉਠਾਵੇਗੀ ਭਾਰਤ ਸਰਕਾਰ
23
ਦਸੰਬਰ
2009
ਨਵੀਂ
ਦਿੱਲੀ:
ਲਾਹੌਰ
ਵਿਖੇ
ਇਕ ਗੁਰਦੁਆਰੇ ਦੀ ਜ਼ਮੀਨ ਫ਼ੌਜ ਦੇ ਰਿਹਾਇਸ਼ੀ ਪ੍ਰਾਜੈਕਟ ਨੂੰ ਦੇਣ ਦਾ ਮੁੱਦਾ
ਭਾਰਤ
ਵਲੋਂ
ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਵੇਗਾ।
ਇਹ
ਜਾਣਕਾਰੀ
ਵਿਦੇਸ਼
ਮੰਤਰੀ
ਐਸਐਮ ਕ੍ਰਿਸ਼ਨਾ ਨੇ ਪਾਰਲੀਮੈਂਟ ਦੀ ਰਾਜ ਸਭਾ ਨੂੰ ਦਿਤੀ ਹੈ।
ਸਿਫ਼ਰ ਕਾਲ ਦੌਰਾਨ ਭਾਜਪਾ ਦੇ
ਮੈਂਬਰ
ਐਸਐਸ ਆਹਲੂਵਾਲੀਆ ਨੇ ਇਹ ਮੁੱਦਾ
ਉਠਾਇਆ,
ਜਿਸ
ਦੇ
ਜਵਾਬ
ਵਿਚ
ਕ੍ਰਿਸ਼ਨਾ
ਨੇ... |
|
|
ਭਾਜਪਾ
ਦਾ
ਕੁਮਲਾਇਆ ਕਮਲ ਗਡਕਰੀ ਹਵਾਲੇ
23
ਦਸੰਬਰ
2009
ਨਵੀਂ
ਦਿੱਲੀ:
ਪਾਰਲੀਮੈਂਟ ਚੋਣਾਂ
ਵਿਚ
ਮੂੰਹ
ਦੀ ਖਾਣ
ਤੋਂ
ਸਦਮੇਂ
ਵਿਚ ਆਏ ਆਰਐਸਐਸ ਨੇ ਪਾਰਟੀ ਦੇ ਲਈ ਜੋ ਨਵਾਂ ਰੋਡ-ਮੈਪ
ਤਿਆਰ ਕੀਤਾ ਸੀ,
ਉਸਦਾ ਦੂਸਰਾ ਪੜਾਅ
ਪ੍ਰਧਾਨਗੀ ਅਹੁਦੇ
`ਤੇ
52
ਸਾਲਾ
ਨਿਤਿਨ
ਗਡਕਰੀ
ਦੀ
ਤਾਜਪੋਸ਼ੀ ਨਾਲ
ਪੂਰਾ
ਹੋ ਗਿਆ।
ਭਾਜਪਾ
ਹੈਡਕੁਆਟਰ ਵਿਚ ਸੰਸਦੀ ਦਲ ਦੀ ਬੈਠਕ ਤੋਂ ਬਾਅਦ ਰਾਜਨਾਥ ਸਿੰਘ
ਨੇ... |
|
|
ਫਿਰ ਫਸੇ ਜਗਦੀਸ਼
ਟਾਈਟਲਰ,
ਸੱਜਣ ਕੁਮਾਰ
16
ਦਸੰਬਰ
2009
ਨਵੀਂ
ਦਿੱਲੀ:
ਕਾਂਗਰਸ
ਦੇ ਸੀਨੀਅਰ ਆਗੂ ਜਗਦੀਸ਼ ਟਾਈਟਲਰ ਅਤੇ
ਸਾਬਕਾ
ਐਮਪੀ ਸੱਜਣ ਕੁਮਾਰ
1984
ਦੌਰਾਨ
ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਮੁੜ ਤੋਂ ਫਸਦੇ
ਨਜ਼ਰ ਆ
ਰਹੇ ਹਨ।
ਸੀਬੀਆਈ
ਨੇ
ਸਿੱਖ
ਕਤਲੇਆਮ... |
|
|
ਹਿੰਦੂ ਪ੍ਰਚਾਰਕ ਆਸਾ ਰਾਮ ਖਿਲਾਫ਼ ਇਰਾਦਾ ਕਤਲ ਦਾ
ਮਾਮਲਾ ਦਰਜ
9
ਦਸੰਬਰ
2009
ਅਹਿਮਦਾਬਾਦ:
ਹਿੰਦੂ
ਪ੍ਰਚਾਰਕ ਆਸਾ ਰਾਮ ਅਤੇ ਦੋ ਹੋਰਨਾਂ
ਦੇ
ਖਿਲਾਫ਼ ਡੇਰੇ ਇਕ ਸਾਬਕਾ
ਪੈਰੋਕਾਰ ਦਾ ਕਥਿਤ ਰੂਪ
`ਚ
ਕਤਲ ਕਰਨ ਦੀ ਕੋਸ਼ਿਸ਼ ਲਈ ਇਰਾਦਾ ਕਤਲ ਦਾ ਕੇਸ ਦਰਜ ਕੀਤਾ
ਗਿਆ
ਹੈ।
ਪੁਲਿਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਤ ਸਮੇਂ ਸਾਬਰਮਤੀ ਦੇ ਰਾਮਨਗਰ ਇਲਾਕੇ... |
|
|
ਭਨਿਆਰੇ ਵਾਲਾ ਸਾਧ ਸਬੂਤਾਂ ਦੀ ਘਾਟ
ਕਾਰਨ
ਇਕ ਹੋਰ
ਮਾਮਲੇ
`ਚੋਂ
ਬਰੀ
9
ਦਸੰਬਰ
2009
ਅੰਬਾਲਾ:
ਸ੍ਰੀ
ਗੁਰੂ
ਗ੍ਰੰਥ
ਸਾਹਿਬ
ਜੀ ਦੇ
ਪਾਵਨ
ਸਰੂਪ ਅਗਨ ਭੇਟ ਕਰਨ ਦੇ ਕੇਸ ਵਿਚ ਮੁੱਖ ਮੁਲਜ਼ਮ ਸਾਧ
ਪਿਆਰਾ
ਸਿੰਘ ਭਨਿਆਰਾਵਾਲਾ ਅੰਬਾਲਾ ਦੇ ਚੀਫ
ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼
ਹੋਇਆ,
ਜਿਥੇ
ਉਸ ਨੂੰ ਅਦਾਲਤ
ਨੇ
ਥਾਣਾ
ਨੂਰਪੁਰ ਬੇਦੀ ਵਿਖੇ ਦਰਜ... |
|
|
‘ਛੱਤੀਸਿੰਘਪੁਰਾ
ਕਤਲੇਆਮ ਦੀ ਜਾਂਚ ਤੋਂ ਮੈਨੂੰ ਕੁੱਝ ਤਾਕਤਾਂ ਨੇ ਰੋਕਿਆ’
ਕੇਂਦਰੀ ਮੰਤਰੀ ਫ਼ਾਰੂਕ ਅਬਦੁੱਲਾ ਨੇ
ਕੀਤੀ ਖੁਲਾਸਾ
2
ਦਸੰਬਰ
2009
ਸ਼੍ਰੀਨਗਰ:
ਕੇਂਦਰੀ
ਮੰਤਰੀ
ਫ਼ਾਰੂਕ
ਅਬਦੁੱਲਾ ਦੇ ਇਕ ਬਿਆਨ ਨੇ ਰਾਜਨੀਤਕ ਹਲਕਿਆਂ ਵਿਚ ਥਰਥਰਾਹਟ ਪੈਦਾ ਕਰ ਦਿਤੀ ਕਿ
ਕੁੱਝ
ਤਾਕਤਾਂ
ਨੇ ਬਿਲ ਕਲਿੰਟਨ ਦੇ ਭਾਰਤ ਦੌਰੇ ਤੋਂ ਐਨ ਪਹਿਲਾਂ ਉਨ੍ਹਾਂ
ਨੂੰ
ਸਾਲ 2000
ਵਿਚ... |
|
|
ਭਾਰਤ ਤੇ ਅਮਰੀਕਾ
ਪ੍ਰਮਾਣੂ ਸਮਝੌਤਾ
ਸਹੀਬੰਦ ਕਰਨ ਦੇ ਨੇੜੇ ਢੁਕਿਆ
2
ਦਸੰਬਰ
2009
ਨਵੀਂ ਦਿੱਲੀ:
ਭਾਰਤ ਅਤੇ
ਅਮਰੀਕਾ
ਵਲੋਂ ਸਿਵਲ ਪ੍ਰਮਾਣੂ
ਕਰਾਰ ਅਧੀਨ ਇਕ ਅਹਿਮ
ਸਮਝੌਤਾ ਹਫਤੇ ਕੁ ਦਿਨਾਂ ਅੰਦਰ ਨੇਪਰੇ ਚਾੜ੍ਹ
ਲਏ ਜਾਣ ਦੀ ਆਸ ਹੈ।
ਪ੍ਰਧਾਨ ਮੰਤਰੀ
ਮਨਮੋਹਨ
ਸਿੰਘ ਨਾਲ ਵਿਦੇਸ਼
ਦੌਰੇ
`ਤੇ
ਵਤਨ... |
|
|
ਵਾਜਪਾਈ,
ਅਡਵਾਨੀ
ਬਾਬਰੀ ਮਸਜਿਦ ਢਾਹੁਣ ਦੇ
ਦੋਸ਼ੀ
25
ਨਵੰਬਰ
2009
ਨਵੀਂ
ਦਿੱਲੀ:
ਬਾਬਰੀ
ਮਸਜਿਦ ਢਾਹੁਣ ਦੇ ਮਾਮਲੇ ਸਬੰਧੀ ਤਿਆਰ ਕੀਤੀ ਗਈ ਜਸਟਿਸ ਲਿਬਰਹਾਨ ਕਮਿਸ਼ਨ ਦੀ
ਰਿਪੋਰਟ ਭਾਰਤ ਦੇ ਗ੍ਰਹਿ ਮੰਤਰੀ ਪੀ ਚਿਦੰਬਰਮ ਵਲੋਂ ਪਾਰਲੀਮੈਂਟ ਵਿਚ ਪੇਸ਼ ਕਰ
ਦਿੱਤੀ
ਗਈ ਹੈ।
ਸਾਬਕਾ... |
|
|
ਪੇਸ਼
ਹੋਵੇਗਾ ‘84
ਕਤਲੇਆਮ ਉਤੇ ਨਿਖੇਧੀ
ਮਤਾ
25
ਨਵੰਬਰ
2009
ਨਵੀਂ
ਦਿੱਲੀ:
ਬਲੂ
ਸਟਾਰ ਆਪ੍ਰੇਸ਼ਨ ਦੇ ਤੌਰ
`ਤੇ
ਜਾਣੇ
ਜਾਂਦੇ
ਸ੍ਰੀ
ਦਰਬਾਰ ਸਾਹਿਬ ਅੰਮ੍ਰਿਤਸਰ
`ਤੇ
ਕੀਤੇ
ਹਮਲੇ
ਅਤੇ ਨਵੰਬਰ 1984
ਵਿਚ
ਦਿੱਲੀ
ਸਣੇ
ਦੇਸ਼ ਦੇ ਕਈ ਸ਼ਹਿਰਾਂ
ਵਿਚ
ਹੋਏ
ਸਿੱਖਾਂ
ਦੇ
ਵਹਿਸ਼ੀਆਨਾ
ਕਤਲੇਆਮ
ਦੀ ਨਿਖੇਧੀ... |
|
|
26/11 :
ਮੁੰਬਈ ਹਮਲੇ ਦੀਆਂ
ਯਾਦਾਂ
25
ਨਵੰਬਰ
2009
ਮੁੰਬਈ:
ਮੁੰਬਈ
`ਤੇ
26 ਸਤੰਬਰ ਨੂੰ ਹੋਏ ਅੱਤਵਾਦੀ ਹਮਲੇ ਨਾਲ ਜੁੜੇ ਕੁਝ ਸਵਾਲ ਜੋ ਹਾਲੇ ਤੱਕ ਹੱਲ ਨਹੀਂ
ਹੋਏ
ਜਾਂ
ਇਹ ਕਹਿ
ਲਿਆ ਜਾਵੇ ਕਿ ਇਨ੍ਹਾਂ
ਨੂੰ
ਹੱਲ ਕਰਨ ਦੀ ਕੋਸ਼ਿਸ਼ ਹੀ ਨਹੀਂ
ਕੀਤੀ
ਗਈ।
ਸਭ ਤੋਂ
ਵੱਡਾ ਸਵਾਲ ਇਹ ਹੈ... |
|
|
ਹਮਲੇ ਦੇ ਸਮੇਂ ਪਾਕਿਸਤਾਨ
`ਚ
ਸੀ
ਹੈਡਲੀ
18
ਨਵੰਬਰ
2009
ਨਵੀਂ
ਦਿੱਲੀ:
ਮੁੰਬਈ
ਹਮਲੇ ਵਿਚ ਲਸ਼ਕਰੇ-ਤੋਇਬਾ
ਦੇ ਸ਼ੱਕੀ ਅੱਤਵਾਦੀ ਡੇਵਿਡ
ਹੈਡਲੀ
ਅਤੇ ਤਹਾਵੁਰ ਰਾਣਾ ਦੀ ਭੂਮਿਕਾ
ਫਿਲਹਾਲ
ਪੂਰੀ ਤਰ੍ਹਾਂ
ਸਾਫ਼
ਨਹੀਂ
ਹੋ ਸਕੀ
ਪ੍ਰੰਤੂ
ਸੁਰੱਖਿਆ ਏਜੰਸੀਆਂ ਨੂੰ ਇਸ ਹਮਲੇ ਨਾਲ ਇਨ੍ਹਾਂ
ਦੋਹਾਂ
ਦੇ ਤਾਰ... |
|
|
ਭਾਰਤ ਤੇ ਆਸਟਰੇਲੀਆ
ਸੁਰੱਖਿਆ ਸਹਿਯੋਗ ਵਧਾਉਣ ਲਈ ਰਾਜ਼ੀ
18
ਨਵੰਬਰ
2009
ਨਵੀਂ ਦਿੱਲੀ:
ਆਪਣੇ
ਸਬੰਧਾਂ ਨੂੰ ਇਕ ਨਵੀਂ ਦਿਸ਼ਾ ਦਿੰਦੇ ਹੋਏ ਭਾਰਤ ਤੇ ਆਸਟਰੇਲੀਆ ਨੇ ਸੁਰੱਖਿਆ
ਮਾਮਲਿਆਂ ਵਿਚ ਆਪਸ ਵਿਚ ਸਹਿਯੋਗ ਵਧਾਉਣ
`ਤੇ
ਸਹਿਮਤੀ
ਪ੍ਰਗਟਾਈ
ਹੈ।
ਪ੍ਰਧਾਨ
ਮੰਤਰੀ ਡਾ. ਮਨਮੋਹਨ
ਸਿੰਘ
ਤੇ... |
|
|
ਸਿੱਖ ਕਤਲੇਆਮ
ਬਾਰੇ ਪੰਥਕ ਜਥੇਬੰਦੀਆਂ ਵਲੋਂ
ਸੰਯੁਕਤ ਰਾਸ਼ਟਰ ਨੂੰ ਮੰਗ
ਪੱਤਰ
18
ਨਵੰਬਰ
2009
ਨਵੀਂ
ਦਿੱਲੀ:
ਨਵੰਬਰ
‘84
ਦੇ
ਸਿੱਖ
ਕਤਲੇਆਮ ਦੇ
ਸਬੰਧ
ਵਿਚ ਦਲ
ਖ਼ਾਲਸਾ,
ਅਕਾਲੀ ਦਲ ਪੰਚ ਪ੍ਰਧਾਨੀ
ਅਤੇ
ਖ਼ਾਲਸਾ ਐਕਸ਼ਨ ਕਮੇਟੀ
ਨੇ
ਕਈ ਹੋਰ
ਇਨਸਾਫ ਪਸੰਦ ਸੰਸਥਾਵਾਂ ਨਾਲ ਮਿਲ ਕੇ ਇਕ
ਸਾਂਝੇ
ਵਫ਼ਦ ਦੇ ਰੂਪ
`ਚ... |
|
|
ਮੈਨੂੰ
1984 ਯਾਦ ਹੈ
:
ਸ਼ੇਖ਼ਰ ਕਪੂਰ
18
ਨਵੰਬਰ
2009
ਨਵੀਂ
ਦਿੱਲੀ:
ਉੱਤੇ ਪੱਤਰਕਾਰ ਰਾਹੁਲ ਬੇਦੀ
ਵੱਲੋਂ
1984
ਦੇ
ਸਿੱਖ
ਵਿਰੋਧੀ ਦੰਗਿਆਂ
ਉਪਰ
ਹਾਲ ਵਿਚ ਹੀ ਇਕੱਤਰ
ਕੀਤੇ
ਤੱਥਾਂ
ਤੋਂ
ਬਾਅਦ
ਕੌਮਾਂਤਰੀ ਪੱਧਰ
`ਤੇ
ਜਾਣੇ ਜਾਂਦੇ ਭਾਰਤੀ ਫਿਲਮਕਾਰ ਸ਼ੇਖਰ ਕਪੂਰ ਨੇ 1984
ਦੀਆਂ
ਯਾਦਾਂ
ਨੂੰ... |
|
|
ਚੰਦੂਮਾਜਰਾ
ਦੇ ਭਾਣਜੇ
ਨੇ
ਟਰੱਕ ਡਰਾਈਵਰ ਨੂੰ
ਕੁੱਟਿਆ
11
ਨਵੰਬਰ
2009
ਡੇਰਾਬਸੀ:
ਅਕਾਲੀ ਦਲ ਦੇ ਮੁੱਖ ਸਕੱਤਰ ਅਤੇ ਸਾਬਕਾ ਸਾਂਸਦ ਪ੍ਰੇਮ ਸਿੰਘ
ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਨੇ ਸ਼ਨੀਵਾਰ ਨੂੰ
ਅੰਬਾਲਾ-ਚੰਡੀਗੜ੍ਹ
ਹਾਈਵੇ
`ਤੇ
ਆਪਣੇ ਸੁਰੱਖਿਆ
ਮੁਲਾਜ਼ਮ ਅਤੇ ਦੋਸਤਾਂ
ਨਾਲ... |
|
|
ਭਜਨ ਲਾਲ ਦੀ ਪਾਰਟੀ
ਨੂੰ
ਝਟਕਾ
11
ਨਵੰਬਰ
2009
ਚੰਡੀਗੜ੍ਹ:
ਸਿਆਸੀ
ਜੋੜ-ਤੋੜ ਦੇ ਮਾਹਿਰ ਕਹੇ
ਜਾਂਦੇ
ਹਰਿਆਣਾ ਦੇ
ਚੌਧਰੀ
ਭਜਨ ਲਾਲ ਨਾਲ ਇਤਿਹਾਸ ਨੇ ਜੋੜ ਤੋੜ
ਦੀ
ਪੁੱਠੀ
ਖੇਡ
ਖੇਡ ਦਿੱਤੀ ਹੈ।
ਹਰਿਆਣਾ
ਦੀ ਕਾਂਗਰਸ ਸਰਕਾਰ ਨੂੰ ਸਥਿਰਤਾ ਦੇਣ ਲਈ ਸਿਆਸੀ ਸੌਦੇਬਾਜ਼ੀ... |
|
|
ਸੀਨੀਅਰ ਆਈਏਐਸ ਅਧਿਕਾਰੀ ਜੰਜੂਆ 2 ਲੱਖ
ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ
11
ਨਵੰਬਰ
2009
ਚੰਡੀਗੜ੍ਹ:
ਪੰਜਾਬ ਸਰਕਾਰ
ਦੇ
ਸੀਨੀਅਰ ਆਈਏਐਸ ਅਧਿਕਾਰੀ
ਵੀ.ਕੇ.
ਜੰਜੂਆ ਨੂੰ ਅਪਣੇ ਹੀ ਦਫ਼ਤਰ ਵਿਚ ਦੋ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼
`ਚ
ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ,
ਜਿਸ ਨਾਲ ਸਮੁੱਚੇ ਸਿਵਲ ਅਤੇ... |
|
|
ਰਾਜ ਠਾਕਰੇ
ਦੇ
ਵਿਧਾਇਕਾਂ
ਨੇ
ਵਿਧਾਨ ਸਭਾ
`ਚ
ਹਿੰਦੀ `ਚ
ਸਹੁੰ ਚੁੱਕਣ
`ਤੇ
ਆਜ਼ਮੀ
ਦੇ
ਥੱਪੜ ਮਾਰਿਆ
11
ਨਵੰਬਰ
2009
ਮੁੰਬਈ:
ਮਹਾਰਾਸ਼ਟਰ
ਵਿਧਾਨ
ਸਭਾ ਵਿਚ ਮਰਾਠੀ
`ਚ
ਸਹੁੰ ਚੁੱਕਣ ਦੀ ਰਾਜ ਠਾਕਰੇ ਦੀ ਧਮਕੀ ਦੇ ਬਾਵਜੂਦ ਸਮਾਜਵਾਦੀ ਪਾਰਟੀ ਦੇ ਵਿਧਾਇਕ
ਅਬੂ ਆਜ਼ਮੀ ਵੱਲੋਂ
ਹਿੰਦੀ
`ਚ
ਸਹੁੰ ਚੁੱਕਣ
`ਤੇ
ਮਹਾਰਾਸ਼ਟਰ ਨਵ ਨਿਰਮਾਣ
ਸੈਨਾ... |
|
|
ਰਾਮਦੇਵ ਦੇ
ਕੈਂਪਾਂ
`ਚ ਮੁਸਲਮਾਨਾਂ
ਨੂੰ
ਵੰਦੇ ਮਾਤਰਮ ਨਾ ਗਾਉਣ ਦਾ ਫ਼ਤਵਾ
11
ਨਵੰਬਰ
2009
ਮੁਜ਼ੱਫਰਨਗਰ:
ਦਾਰੂਲ
ਉਲੇਮਾ ਨੇ ਮੁਸਲਮਾਨਾਂ ਲਈ ਫ਼ਤਵਾ ਜਾਰੀ ਕੀਤਾ ਹੈ,
ਕਿ ਉਹ ਯੋਗਾ
ਗੁਰੂ
ਰਾਮਦੇਵ ਵਲੋਂ ਲਾਏ ਜਾਂਦੇ
ਕੈਂਪਾਂ
`ਚ
ਵੰਦੇ
ਮਾਤਰਮ
ਨਾ
ਗਾਉਣ।
ਫ਼ਤਵੇ
`ਚ
ਕਿਹਾ ਗਿਆ ਹੈ,
ਕਿ
ਮੁਸਲਮਾਨ ਕੋਸ਼ਿਸ਼ ਕਰਨ
ਕਿ... |
|
|
ਸਿੱਖ ਕਤਲੇਆਮ ਦਾ ਡਟਵਾਂ
ਵਿਰੋਧ ਕਰਨ ਵਾਲੇ
ਪ੍ਰਸਿੱਧ ਪੱਤਰਕਾਰ ਪ੍ਰਭਾਸ਼
ਜੋਸ਼ੀ ਨਹੀਂ ਰਹੇ
11
ਨਵੰਬਰ
2009
ਨਵੀਂ
ਦਿੱਲੀ:
ਇੰਦਰਾ
ਗਾਂਧੀ ਦੀ ਹੱਤਿਆ ਪਿੱਛੋਂ ਸਿੱਖਾਂ
ਦੇ
ਅੰਨ੍ਹੇਵਾਹ ਕਤਲੇਆਮ ਅਤੇ
ਹਿੰਦੂ
ਸੰਗਠਨਾਂ ਵਲੋਂ
ਬਾਬਰੀ
ਮਸਜਿਦ ਢਾਹੁਣ ਲਈ ਜਿੰਮੇਵਾਰ ਲੋਕਾਂ
ਦਾ
ਡਟਵਾਂ
ਵਿਰੋਧ
ਕਰਨ ਵਾਲੇ ਪ੍ਰਸਿੱਧ ਭਾਰਤੀ ਪੱਤਰਕਾਰ ਪ੍ਰਭਾਸ਼
ਜੋਸ਼ੀ... |
|
|
ਮਧੂ ਕੋਡਾ ਤੇ ਸਾਥੀਆਂ
ਦੀ ਜਾਇਦਾਦ ਜ਼ਬਤ ਕਰਨ ਦਾ ਕੰਮ ਸ਼ੁਰੂ
India
4
ਨਵੰਬਰ
2009
ਨਵੀਂ
ਦਿੱਲੀ:
ਆਮਦਨ
ਕਰ ਵਿਭਾਗ ਨੇ ਹਵਾਲਾ ਲੈਣ-ਦੇਣ
ਅਤੇ ਨਜਾਇਜ਼
ਨਿਵੇਸ਼
ਮਾਮਲੇ
`ਚ
ਝਾਰਖੰਡ ਦੇ ਸਾਬਕਾ ਮੁੱਖ
ਮੰਤਰੀ
ਮਧੂ ਕੋਡਾ
ਅਤੇ ਉਸ
ਦੇ ਸਾਥੀਆਂ ਦੀ ਜਾਇਦਾਦ ਸੀਲ ਕਰਨ ਦੀ ਕਾਰਵਾਈ
ਸ਼ੁਰੂ
ਕਰ
ਦਿੱਤੀ
ਹੈ।...
|
|
|
ਵਿਰਕ
ਹੋਏ
ਰਿਟਾਇਰ,
ਹੁਣ
ਖੇਤੀ
ਕਰਨਗੇ
4
ਨਵੰਬਰ
2009
ਮੁੰਬਈ:
ਮਹਾਰਾਸ਼ਟਰ ਪੁਲਿਸ ਦੇ ਡੀਜੀਪੀ ਐਸ ਐਸ ਵਿਰਕ 40 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ
ਲੰਘੇ ਸ਼ਨਿਚਰਵਾਰ
ਨੂੰ
ਰਿਟਾਇਰ ਹੋ ਗਏ।
ਨਵੇਂ
ਡੀਜੀਪੀ
ਦੀ ਨਿਯੁਕਤੀ ਹੋਣ ਤੱਕ ਇਸ ਅਹੁਦੇ ਦੀ ਜਿੰਮੇਵਾਰੀ
ਭ੍ਰਿਸ਼ਟਾਚਾਰ... |
|
|
ਤਬਦੀਲੀ : ਅਫਸਰਾਂ ਦੀ ਲਾਬਿੰਗ ਤੇਜ,
ਗ੍ਰਹਿ ਮੰਤਰਾਲੇ ਨੇ ਸ਼ੁਰੂ ਕੀਤੀ ਤਿਆਰੀ
21
ਅਕਤੂਬਰ
2009
ਨਵੀਂ
ਦਿੱਲੀ:
ਲਗਭਗ
ਦੋ ਦਹਾਕਿਆਂ
ਬਾਅਦ
ਚੰਡੀਗੜ੍ਹ ਲਈ ਇਕ ਵਾਰ ਫਿਰ ਪੂਰੇ
ਕਾਰਜਕਾਲ ਵਾਸਤੇ ਪ੍ਰਸ਼ਾਸਕ ਲਗਾਇਆ ਜਾ ਰਿਹਾ
ਹੈ।
ਜਿਸ ਦੀ
ਚਰਚਾ ਦੇ ਨਾਲ ਹੀ ਪੰਜਾਬ ਸਰਕਾਰ ਨੇ ਕੇਂਦਰ ਕੋਲ ਇਤਰਾਜ਼ ਜ਼ਾਹਰ ਵੀ ਕਰ
ਦਿੱਤਾ
ਹੈ।
ਗੁਪਚੁੱਪ ਤਰੀਕੇ... |
|
|
ਚੀਨ
ਭਾਰਤ ਨੂੰ
ਡਰਾਉਣਾ ਕਿਉਂ
ਚਾਹੁੰਦੈ
7
ਅਕਤੂਬਰ
2009
ਕੀ ਦੱਖਣੀ ਅਮਰੀਕਾ
ਭਾਰਤ ਪਾਕਿਸਤਾਨ ਕ੍ਰਿਕਟ ਮੈਚ ਅਤੇ ਚੀਨ
ਵੱਲੋਂ
ਭਾਰਤ ਕਸ਼ਮੀਰ ਨੂੰ
ਇਕ
ਵਿਵਾਦਪੂਰਨ ਖੇਤਰ ਦੱਸ ਕੇ ਕਸ਼ਮੀਰੀਆਂ ਨੂੰ ਵੱਖਰੇ ਕਾਗਜ਼
`ਤੇ
ਵੀਜ਼ਾ ਦਿੱਤੇ ਜਾਣ ਪਿੱਛੇ ਕੋਈ ਸਾਂਝੀ
ਗੱਲ ਹੈ।
ਹਾਂ,
ਇਹ ਇਕ ਖੇਡ ਨਹੀਂ
ਹੈ।
ਚੀਨ ਹੁਣ ਦੁਨੀਆ ਦੇ ਆਧੁਨਿਕ... |
|
|
ਰਵੱਈਆ ਬਦਲੇ
ਪਾਕਿਸਤਾਨ ਤਾਂ ਸੁਧਰਨਗੇ ਰਿਸ਼ਤੇ
30
sqMbr
2009
ਪਿਟਰਸਬਰਗ:
ਭਾਰਤ
ਨੇ ਪਾਕਿਸਤਾਨ ਦੋ ਟੁਕ ਸ਼ਬਦਾਂ ਵਿਚ
ਕਿਹਾ
ਹੈ ਕਿ ਜੇਕਰ ਉਸ ਨੂੰ ਭਾਰਤ ਦੇ ਨਾਲ ਆਪਣੇ ਵਧੀਆ ਸਬੰਧ ਬਹਾਲ ਕਰਨੇ ਹਨ ਤਾਂ
ਉਸ ਨੂੰ
ਅੱਤਵਾਦ ਨੂੰ ਹਥਿਆਰ ਦੇ ਤੌਰ
`ਤੇ
ਵਰਤਣਾ
ਛੱਡਣਾ
ਪਵੇਗਾ... |
|
|
ਚੰਦਰਯਾਨ ਨੇ
ਖੋਜਿਆ
ਚੰਦ
`ਤੇ ਪਾਣੀ
30
sqMbr
2009
ਨਵੀਂ
ਦਿੱਲੀ,
ਵਾਸ਼ਿੰਗਟਨ:
ਭਾਰਤ
ਵੱਲੋਂ ਚੰਦ
`ਤੇ
ਭੇਜੇ ਗਏ ਪਹਿਲੇ ਉਪਗ੍ਰਹਿ
ਚੰਦਰਯਾਨ-1 ਵਿਚ ਲੱਗੇ ਮੂਨ ਮਿਨਰੋਲਾਜੀ
ਮੈਂਪਰ
(ਐਮ 3) ਯੰਤਰਾਂ ਰਾਹੀਂ ਚੰਦ
`ਤੇ
ਪਾਣੀ
ਦੀ ਖੋਜ
ਕੀਤੀ
ਹੈ।
ਇਹ
ਯੰਤਰ ਨਾਸਾ ਵੱਲੋਂ ਨੇ ਧਰਤੀ ਦੇ ਇਸ... |
|
|
ਭਾਰਤ ਸਰਕਾਰ ਵਲੋਂ
ਕਵਾਤਰੋਚੀ ਦੋਸ਼ ਮੁਕਤ
30
sqMbr
2009
ਨਵੀਂ ਦਿੱਲੀ:
ਕੇਂਦਰ ਸਰਕਾਰ ਨੇ ਸੁਪਰੀਮ
ਕੋਰਟ ਨੂੰ ਸਪੱਸ਼ਟ ਰੂਪ ਵਿਚ ਦੱਸਿਆ ਕਿ ਉਸ ਨੇ ਗਾਂਧੀ ਪਰਿਵਾਰ ਦੇ ਦੋਸਤ ਇਤਾਲਵੀ
ਵਪਾਰੀ ਕਵਾਤਰੋਚੀ ਖਿਲਾਫ ਬੋਫ਼ੋਰਜ਼ ਕੇਸ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਚੀਫ਼... |
|
|
ਕਾਲੇ ਧਨ ਬਾਰੇ ਕੋਈ ਅੰਕੜੇ ਨਹੀਂ
:
ਸਵਿਸ ਬੈਂਕ
16
sqMbr
2009
ਲੁਧਿਆਣਾ:
ਸ਼ਤਾਬਦੀ ਐਕਸਪ੍ਰੈੱਸ ਰਾਹੀਂ ਲੁਧਿਆਣਾ ਪੁੱਜੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ
ਗਾਂਧੀ ਨੇ ਯੂਥ ਕਾਂਗਰਸੀਆਂ ਨੂੰ ਕਿਹਾ,
‘ਵਿਰੋਧੀ
ਪਾਰਟੀ ਦੀ ਸਰਕਾਰ ਵਿਰੁੱਧ ਆਪਣੇ ਬਲਬੂਤੇ
`ਤੇ
ਹੌਂਸਲੇ ਤੇ ਆਤਮ ਵਿਸ਼ਵਾਸ..... |
|
|
ਭਾਰਤ ਦੇ ਪ੍ਰਮਾਣੂ ਪ੍ਰੀਖਣ
`ਤੇ
ਸਵਾਲ ਉੱਠੇ
2
sqMbr
2009
ਨਵੀਂ
ਦਿੱਲੀ:
ਗਿਆਰਾਂ
ਸਾਲ
ਪਹਿਲਾਂ ਅਟਲ ਬਿਹਾਰੀ ਵਾਜਪਾਈ ਸਰਕਾਰ
ਦੌਰਾਨ
ਪੋਖਰਨ
ਵਿਖੇ
ਕੀਤੇ ਗਏ ਪ੍ਰਮਾਣੂ
ਪ੍ਰੀਖਣ
ਬਾਰੇ
ਨਵੀਂ
ਚਰਚਾ ਚੱਲ ਰਹੀ ਹੈ।
ਪੋਖਰਨ-2 ਮਿਸ਼ਨ ਨਾਲ
ਜੁੜੇ
ਰਹੇ
ਵਿਗਿਆਨੀ ਕੇ.
ਸੰਥਾਨਮ
ਨੇ..... |
|
|
ਬੀਬੀਆਂ
`ਤੇ
ਮਿਹਰਬਾਨੀ
2
sqMbr
2009
ਨਵੀਂ
ਦਿੱਲੀ:
ਕੇਂਦਰੀ
ਕੈਬਨਿਟ ਨੇ ਪੰਚਾਇਤਾਂ
`ਚ
ਔਰਤਾਂ
ਲਈ 50
ਪ੍ਰਤੀਸ਼ਤ ਰਾਖਵੇਂਕਰਣ ਨੂੰ
ਪ੍ਰਵਾਨਗੀ ਦੇ ਦਿੱਤੀ ਹੈ।
ਇਸ
ਤੋਂ
ਇਲਾਵਾ ਦੇਸ਼
`ਚ
7
ਨਵੇਂ
ਆਈ ਆਈ ਐਮ ਸਥਾਪਤ ਕਰਨ ਨੂੰ
ਵੀ
ਮਨਜ਼ੂਰੀ ਦੇ
ਦਿੱਤੀ
ਗਈ।
ਸੂਚਨਾ..... |
|
|
ਭਾਰਤ ਨੂੰ ਪਹਿਲਾ
ਮੂਨ ਮਿਸ਼ਨ
ਅੱਧ
ਵਿਚਾਲੇ ਛੱਡਣਾ ਪਿਆ
2
sqMbr
2009
ਬੰਗਲੌਰ:
ਚੰਦ
`ਤੇ
ਗਏ ਭਾਰਤ ਦੇ ਪਹਿਲੇ ਪੁਲਾੜ ਮਿਸ਼ਨ
ਚੰਦਰਯਾਨ-1
ਦਾ ਕੰਟਰੋਲ ਸਟੇਸ਼ਨ ਨਾਲੋਂ ਸੰਪਰਕ ਟੁੱਟਣ ਨਾਲ
ਮਿਸ਼ਨ
ਇਥੇ ਹੀ ਖਤਮ ਹੋ ਗਿਆ ਹੈ।
ਭਾਰਤੀ
ਪੁਲਾੜ ਸੰਸਥਾ ‘ਇਸਰੋ’
ਦੇ
ਗਰਾਊਂਡ ਸਟੇਸ਼ਨ ਨਾਲ..... |
|
|
ਅਡਵਾਨੀ,
ਮੋਦੀ,
ਵਰੁਣ ਚੋਣਾਂ ਦੌਰਾਨ ਭਾਜਪਾ ਦੀ
ਹਾਰ ਲਈ ਦੋਸ਼ੀ
26
ਅਗਸਤ
2009
ਸ਼ਿਮਲਾ:
ਭਾਰਤੀ ਜਨਤਾ ਪਾਰਟੀ
ਦੀ ਸ਼ਿਮਲਾ ਦੇ ਠੰਢੇ
ਮੌਸਮ
`ਚ
ਹੋਈ ਚਿੰਤਨ ਬੈਠਕ ਗਰਮਾ ਗਰਮ ਬਹਿਸ ਨਾਲ ਨੇਪਰੇ ਚੜ੍ਹ ਗਈ।
ਜਿਸ ਨਾਲ ਸਾਫ ਹੋ ਗਿਆ
ਕਿ
ਭਾਜਪਾ ਅੰਦਰ ਦਾ ਕਲੇਸ਼ ਅਜੇ ਨੇੜ ਭਵਿੱਖ
ਠੰਢਾ ਪੈਣ.....
|
|
|
ਮੁੰਬਈ ਹਮਲਾ
: ਦੋਸ਼ੀਆਂ ਖਿਲਾਫ਼ ਅਮਰੀਕਾ
`ਚ
ਮੁਕੱਦਮਾ
|