BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਨਵੀਂ ਪੰਜਾਬੀ ਫਿਲਮ ਸੁਖਮਨੀ ਦਾ ਸੰਗੀਤ ਰਿਲੀਜ਼
ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਫਿਲਮ ਨਿਰਦੇਸ਼ਕਾ ਮਨਜੀਤ ਮਾਨ ਦੀ ਫਿਲਮ ਸੁਖਮਨੀ (ਹੋਪ ਫਾਰ ਲਾਈਫ) ਦਾ ਸੰਗੀਤ ਸ਼ਾਨੋ ਸ਼ੌਕਤ ਨਾਲ ਰਿਲੀਜ਼ ਕੀਤਾ ਗਿਆ ਇਸ ਸੰਗੀਤਕ ਸਮਾਰੋਹ ਦੀ ਵਿਸ਼ੇਸ਼ਤਾ ਇਹ ਬਣੀ ਕਿ ਇਸ ਫਿਲਮ ਵਿਚਲੇ ਨਾਮੀ ਅਦਾਕਾਰਾਂ ਦੇ ਨਾਲ-ਨਾਲ ਹੋਰ ਕਲਾਕਾਰਾਂ, ਲੇਖਕਾਂ ਤੇ ਬੁੱਧੀਜੀਵੀ ਸ਼ਖਸੀਅਤਾਂ ਵੱਲੋਂ ਭਰਵੀਂ ਸ਼ਿਰਕਤ ਕੀਤੀ ਗਈ ਇਸ ਮੌਕੇ ਗੁਰਦਾਸ ਮਾਨ, ਅਭਿਨੇਤਰੀ ਜੂਹੀ ਚਾਵਲਾ, ਭਗਵੰਤ ਮਾਨ, ਸੰਗੀਤ ਨਿਰਦੇਸ਼ਕ ਜੈਦੇਵ ਕੁਮਾਰ, ਟੀ-ਸੀਰੀਜ਼ ਦੇ ਦਰਸ਼ਨ ਕੁਮਾਰ, ਰੇਡੀਓ ਗੀਤ ਸੰਗੀਤ ਕੈਲੇਫੋਰਨੀਆ ਦੀ ਹੋਸਟ ਬੀਬੀ ਆਸ਼ਾ ਸ਼ਰਮਾ, ਪ੍ਰੋ. ਸਤੀਸ਼ ਵਰਮਾ, ਗਾਇਕ ਰਾਜ ਤਿਵਾੜੀ, ਜਤਿੰਦਰ ਦੱਤ (ਯੂਐਸਏ), ਪਰਮਿੰਦਰ ਕਟਾਣੀ, ਗੀਤਕਾਰ ਸ਼ਮਸ਼ੇਰ ਸੰਧੂ, ਦੂਰਦਰਸ਼ਨ ਜਲੰਧਰ ਦੇ ਡਾਇਰੈਕਟਰ ਤੋਂ ਇਲਾਵਾ ਲਖਵਿੰਦਰ ਜੌਹਲ, ਮਹਿੰਦਰਾ ਐਂਡ ਮਹਿੰਦਰਾ ਦੇ ਅਮਨ ਸ਼ਰਮਾ, ਬਾਜਵਾ ਡਿਵੈਲਪਰ ਦੇ ਜਰਨੈਲ ਬਾਜਵਾ ਆਦਿ ਸ਼ਖਸੀਅਤਾਂ ਨੇ ਵੀ ਭਰਵੀਂ ਹਾਜ਼ਰੀ ਦਿੱਤੀ

ਨਿਰਮਾਤਾ ਗੁਰਦਾਸ ਮਾਨ ਤੇ ਗੁਰਇਕ ਮਾਨ ਦੀ ਸਾਈਂ ਲੋਕ ਸੰਗੀਤ ਪ੍ਰਾ. ਲਿਮ. ਦੀ ਪੇਸ਼ਕਸ਼ ਪੰਜਾਬੀ ਫ਼ਿਲਮ ਸੁਖਮਨੀ ਦੇ ਸੰਗੀਤ ਨੂੰ ਰਿਲੀਜ਼ ਕਰਨ ਦੀ ਰਸਮ ਹੋਰ ਵੀ ਯਾਦਗਾਰੀ ਹੋ ਨਿੱਬੜੀ, ਜਦੋਂ ਸ਼ਹੀਦ ਇੰਦਰਜੀਤ ਦੀ 5ਵੀਂ ਕਲਾਸ `ਚ ਪੜ੍ਹਦੀ ਬੇਟੀ ਪ੍ਰਿਅੰਵਦਾ ਨੇ ਇਸ ਮੌਕੇ ਦੇ ਵਿਸ਼ੇਸ਼ ਮਹਿਮਾਨ ਮੇਜਰ ਅਸ਼ੋਕ ਕੋਲ ਨਾਲ ਇਸ ਫਿਲਮ ਦੇ ਸੰਗੀਤ ਨੂੰ ਰਿਲੀਜ਼ ਕੀਤੇ ਜਾਣ ਦੀਆਂ ਰਸਮਾਂ ਅਦਾ ਕੀਤੀਆਂ ਉਪਰੰਤ ਗੁਰਦਾਸ ਮਾਨ ਪਿਆਰ ਤੇ ਭਾਵੁਕਤਾ ਨਾਲ ਜੁੜੇ ਪਲਾਂ ` ਪ੍ਰਿਅੰਵਦਾ ਨੂੰ ਉਸ ਦੀ ਸੀਟ `ਤੇ ਬਿਠਾ ਕੇ ਮੁੜ ਮੰਚ `ਤੇ ਆਏ ਸਮਾਰੋਹ ਦੌਰਾਨ ਫਿਲਮ ਸੁਖਮਨੀ ਵਿਚਲੇ ਗੀਤਾਂ ਦੇ ਮਨਜੀਤ ਮਾਨ ਵੱਲੋਂ ਕੀਤੇ ਖੂਬਸੂਰਤ ਫਿਲਮਾਂਕਣ ਅਤੇ ਸੰਗੀਤਕਾਰ ਜੈਦੇਵ ਦੁਮਾਰ ਦੀਆਂ ਢੁੱਕਵੀਆਂ ਸੰਗੀਤਕ ਧੁੰਨਾਂ `ਚ ਫਿਲਮ ਦੇ ਇਹ ਗੀਤ ਓ ਮੇਰੀ ਨੰਨ੍ਹੀ ਸੀ ਗੁੜੀਆ.., ਮੈਂ ਤੇਰੀ ਹੋ ਗਈ.. ਅਤੇ ਗੁਰਦਾਸ ਮਾਨ ਦੀ ਪ੍ਰਭਾਵਸ਼ਾਲੀ ਗਾਇਕੀ `ਚ ਗੀਤ ਅਸੀਂ ਫੌਜੀ ਹਿੰਦੋਸਤਾਨ ਦੇ.. ਦੇ ਬੋਲਾਂ ਨੇ ਫਿਜ਼ਾ `ਚ ਹੋਰ ਵੀ ਰੰਗੀਨੀ ਬਿਖੇਰੀ

13 ਜਨਵਰ 2010

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas